Chamkaur Di Garhi | Jass Bajwa | Punjabi Devotional Song 2024

แชร์
ฝัง
  • เผยแพร่เมื่อ 12 ม.ค. 2025
  • เพลง

ความคิดเห็น • 342

  • @Jassikaur4439
    @Jassikaur4439 21 วันที่ผ่านมา +49

    ਧੰਨਵਾਦ ਵੀਰ ਸਹੀਦੀ ਦਿਹਾੜ੍ਹੇ ਤੇ ਸਿੰਘਾਂ ਸਹੀਦਾਂ ਨੂੰ ਸਰਧਾਂਜਲੀ ਭੇਟ ਕਰਨ ਲਈ ਤੇ ਭੁੱਲਣ ਵਾਲਿਆਂ ਨੂੰ ਯਾਦ ਕਰਾਉਣ ਲਈ 🙏🙏🙏🙏🙏🙏

  • @karmitakaur3390
    @karmitakaur3390 21 วันที่ผ่านมา +71

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @vickysarpanch2087
    @vickysarpanch2087 21 วันที่ผ่านมา +29

    ਸ਼ਹੀਦੀ ਦਿਹਾੜੇ ਤੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਸ਼ਰਧਾਂਜਲੀ ਦੇਣ ਲਈ ਜੱਸ ਬਾਜਵਾ ਜੀ ਨੂੰ ਦਿਲ ਤੋਂ ਸਲਾਮ

  • @singerlyrics-j
    @singerlyrics-j 20 วันที่ผ่านมา +25

    ਧੰਨ ਜਿਗਰਾ ਤੇਰਾ ਬਾਜਾਂ ਵਾਲਿਆ ❤ ਬਹੁਤ ਸੋਹਣਾ ਗੀਤ ਲਿਖਿਆ ਮਨਦੀਪ ਮਾਵੀ ਨੇ ਤੇ ਬਹੁਤ ਸੋਹਣਾ ਗਾਇਆ ਜੱਸ ਬਾਈ ਨੇ 🙏

    • @GurpreetSingh-kk7zu
      @GurpreetSingh-kk7zu 20 วันที่ผ่านมา +3

      ਸਤਿਨਾਮ ਵਾਹਿਗੁਰੂ ਜੀ🙏🏽🙇🏽🙇🏽🙏🏽

  • @gaganchahal8969
    @gaganchahal8969 18 วันที่ผ่านมา +5

    ਤੇਗ ਬਹਾਦੁਰ ਦਸ਼ਮੇਸ਼ ਪਿਤਾ ਮਾਤਾ ਗੁਜਰੀ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤਹਿ ਸਿੰਘ ਟੋਡਰ ਮਲ ਤੇ ਓਹਨਾ ਦਾ ਪਰਿਵਾਰ ਧਰਮ ਇਨਸਾਨੀਅਤ ਲਈ ਇਹਨਾਂ ਦੀਆਂ ਕੁਰਬਾਨੀਆਂ ਨੂੰ ਪ੍ਰਣਾਮ ਸ਼ੀਸ਼ ਝੁਕਦਾ ਮੇਰਾ ਵਾਹਿਗੁਰੂ ਜੀ

  • @sandhujatt1362
    @sandhujatt1362 20 วันที่ผ่านมา +4

    ੧੦ ਪੌਹ ਅੱਜ ਦੇ ਦਿਨ ਮਾਤਾ ਗੁਜਰੀ ਜੀ ਅਤੇ ਛੌਟੇ ਸਾਹਿਬਜ਼ਾਦਿਅਾਂ ਨੂੰ ਮੌਰਿੰਡਾ ਜੇਲ ਤੌਂ ਸਰਹੰਦ ਲਿਅਾ ਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਸੀ🥹🙏🏻

  • @sabijattana6619
    @sabijattana6619 19 วันที่ผ่านมา +2

    ਚਮਕੌਰ ਸਾਹਿਬ 🙏 ਆਓ ਪਾਜੀ ਕਦੇ

  • @arwindersingh1888
    @arwindersingh1888 20 วันที่ผ่านมา +9

    ਪ੍ਰਣਾਮ ਸ਼ਹੀਦਾਂ ਨੂੰ 🙏🏻😔

  • @gursewaksinghk
    @gursewaksinghk 20 วันที่ผ่านมา +4

    ਧੰਨਵਾਦ ਵੀਰ ਸਹੀਦੀ ਦਿਹਾੜ੍ਹੇ ਤੇ ਸਿੰਘਾਂ ਸਹੀਦਾਂ ਨੂੰ ਸਰਧਾਂਜਲੀ ਭੇਟ ਕਰਨ ਲਈ ਤੇ ਭੁੱਲਣ ਵਾਲਿਆਂ ਨੂੰ ਯਾਦ ਕਰਾਉਣ ਲਈ 🙏good veer

  • @kapilkkataria8134
    @kapilkkataria8134 21 วันที่ผ่านมา +6

    ਪ੍ਰਣਾਮ ਸ਼ਹੀਦਾਂ ਨੂੰ

  • @chakmaswag866
    @chakmaswag866 20 วันที่ผ่านมา +7

    👏👏👏ਵਾਹਿਗੁਰੂ ਜੀ ਤੂੰ ਹੀ ਤੂੰ👏👏👏

  • @jass_mand372
    @jass_mand372 17 วันที่ผ่านมา +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼🙏🏼

  • @BhaktiSangeetSaini
    @BhaktiSangeetSaini 14 วันที่ผ่านมา +1

    Sat Nam Waheguru

  • @SukhwinderSingh-wq5ip
    @SukhwinderSingh-wq5ip 15 วันที่ผ่านมา +1

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਵਾਹਿਗੁਰੂ ਜੀ

  • @jaggie_.mander001
    @jaggie_.mander001 20 วันที่ผ่านมา +9

    Waheguru ji 🙏🏻🌸

  • @akashvirdi2746
    @akashvirdi2746 21 วันที่ผ่านมา +9

    ਬਹੁਤ ਸੋਹਣਾ ਗੀਤ ਬਾਈ ਜੀ। 🙏🙏

  • @Kking315
    @Kking315 18 วันที่ผ่านมา +2

    ਬਹੁਤ ਸੋਹਣਾ ਸ਼ਬਦ ਲਿਖਿਆ ❤❤🙏🙏

  • @akashvirdi2746
    @akashvirdi2746 21 วันที่ผ่านมา +4

    ਵਾਹਿਗੁਰੂ ਜੀ🙏🙏

  • @ravneetrai5575
    @ravneetrai5575 19 วันที่ผ่านมา +1

    ਬਹੁਤ ਵਧੀਆ ਜੀ ਸ਼ੁਕਰ ਆ ਕਲਾਕਾਰਾਂ ਦਾ ਜੋ ਸ਼ਹੀਦੀ ਦਿਨਾ ਚ ਸ਼ਹੀਦਾਂ ਲਈ ਗਾਣੇ ਰਾਹੀ ਸਾਨੂੰ ਕੁਛ ਦੱਸਦੇ ਆ ❤ ਸਾਰਿਆ ਨੂੰ ਹੀ ਸ਼ਹੀਦੀ ਦਿਨਾ ਵਿੱਚ ਸ਼ਹੀਦਾਂ ਲਈ ਹੀ ਗਾਣੇ ਪਾਉਣੇ ਚਾਈਦੇ ਆ ❤

  • @navjotsingh7476
    @navjotsingh7476 20 วันที่ผ่านมา +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @MrShergill-y6w
    @MrShergill-y6w 18 วันที่ผ่านมา +2

    ਬਹੁਤ ਸੋਹਣੇ ਤਰੀਕੇ ਨਾਲ ਦਸਿਆ ਦਿਲ ਨੂੰ ਸ਼ੁ ਗਿਆ ❤❤❤❤❤

  • @GurwinderSingh-rx1qc
    @GurwinderSingh-rx1qc 19 วันที่ผ่านมา +1

    Wàheguru ji

  • @Jotkalyanofficial
    @Jotkalyanofficial 18 วันที่ผ่านมา +2

    ਸ਼ਹੀਦਾਂ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙇

  • @gopirangreta12
    @gopirangreta12 20 วันที่ผ่านมา +3

    Jass veer waheguru ji chardikla ch rakhe

  • @GurpreetSingh-kk7zu
    @GurpreetSingh-kk7zu 20 วันที่ผ่านมา +3

    ਸਤਿਨਾਮ ਵਾਹਿਗੁਰੂ ਜੀ🙏🏽🙇🏽🙇🏽🙏🏽🙏🏽🙏🏽🙇🏽🙇🏽🙏🏽🙏🏽🙏🏽

  • @TRENDSUK19
    @TRENDSUK19 18 วันที่ผ่านมา +1

    Waheguru

  • @babandeepsinghsekhon1291
    @babandeepsinghsekhon1291 20 วันที่ผ่านมา +2

    🌸🤲🏻ਵਾਹਿਗੁਰੂ ਜੀ ਮਹਿਰ ਕਰਿਉ🌸🤲🏻

  • @saraogurisarao7508
    @saraogurisarao7508 20 วันที่ผ่านมา +2

    🙏🙏 ਬਹੁਤ ਖੂਬ

  • @SiratKaur-nz4jb
    @SiratKaur-nz4jb 20 วันที่ผ่านมา +3

    Waheguru ji waheguru ji waheguru ji waheguru ji waheguru ji

  • @Kuldeepsingh-i4o5g
    @Kuldeepsingh-i4o5g 20 วันที่ผ่านมา +3

    Wahe guru ji 🙏🙏🙏🙏

  • @sarabjeetsingh-w5k
    @sarabjeetsingh-w5k 20 วันที่ผ่านมา +2

    Dhan Dhan Baba Ajit Singh ji
    Dhan Dhan Baba Jhujhar Singh ji
    Dhan Dhan Baba Zorawar Singh ji
    Dhan Dhan Baba Fateh Singh ji
    Dhan Dhan Mata Gujar Kaur ji
    ❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💔💔💔💔💔💔💔💔💔💔💔💔💔💔

  • @iswarsingh06
    @iswarsingh06 20 วันที่ผ่านมา +3

    🎉dhan Dhan Guru dashmesh pita ❤

  • @K_k_Editvideo
    @K_k_Editvideo 20 วันที่ผ่านมา +1

    ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ । ਇੱਕ ਲਾਈਕ ਸਰਬੱਤ ਦੇ ਭਲੇ ਲਈ।

  • @Thuglife-jl1lw
    @Thuglife-jl1lw 20 วันที่ผ่านมา +3

    Boath vadiya.jass veere sanu wait renda hai har saal.new sabad da

  • @jaspreetsinghjaspreet1874
    @jaspreetsinghjaspreet1874 18 วันที่ผ่านมา +2

    Waheguru.ji Waheguru.ji

  • @harpreetsingh-d4c
    @harpreetsingh-d4c 20 วันที่ผ่านมา +3

    Vadia song vera ❤🙏🙏

  • @marademahkma2188
    @marademahkma2188 20 วันที่ผ่านมา +3

    Satinam waheguru ji ❤❤

  • @rajvirratanpal7118
    @rajvirratanpal7118 20 วันที่ผ่านมา +1

    ਧੰਨ ਜਿਗਰਾ ਕਲਗਿਆ ਵਾਲੇ ਦਾ ਪੂਤ ਚਾਰ ਧਰਮ ਤੋਂ ਵਾਰ ਗਆ 🙏🙇🙏🙏🙏

  • @mehar.dhaliwal
    @mehar.dhaliwal 20 วันที่ผ่านมา +2

    Jesse vr ohna legenda nalon 100 gunna Changa jo har war saheedi dihade te guru sahib nu yaad karda

  • @jimmyahmedgarh1052
    @jimmyahmedgarh1052 18 วันที่ผ่านมา +1

    ਬਹੁਤ ਜ਼ਬਰਦਸਤ ਗੀਤ ਲਿਖਿਆ ਅਤੇ ਗਾਇਆ ਗਿਆ | ਵਾਹਿਗੁਰੂ ਜੀ 🙏

  • @a1jass994
    @a1jass994 18 วันที่ผ่านมา +1

  • @Navmohi
    @Navmohi 20 วันที่ผ่านมา +3

    ❤❤ boht sohna bai g

  • @HarrySivia
    @HarrySivia 19 วันที่ผ่านมา +1

    🙏❤️

  • @binderbehgal367
    @binderbehgal367 18 วันที่ผ่านมา +1

    V good

  • @jasstiwana308
    @jasstiwana308 20 วันที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Harrygill2618
    @Harrygill2618 19 วันที่ผ่านมา +1

    🙏🙏🙏🙏🙏🙏🙏🙏

  • @GaganSingh-ye9gb
    @GaganSingh-ye9gb 15 วันที่ผ่านมา

    ਪ੍ਣਾਮ ਸਹੀਦਾ ਜੀ ਨੂੰ ਕੋਟ ਕੋਟਿਨ ਪ੍ਣਾਮ ਜੀ❤️❤️❤️❤️❤️❤️🙏🙏🙏🙏🙏🙏🙏

  • @d.s.chahal5855
    @d.s.chahal5855 20 วันที่ผ่านมา +1

    ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਜੁਝਾਰ ਸਿੰਘ🙏🙏🙏🙏

  • @gurindersohi6314
    @gurindersohi6314 18 วันที่ผ่านมา +1

    Bhut Vadia

  • @Grswk8
    @Grswk8 18 วันที่ผ่านมา +1

    ❤❤❤

  • @sukhwindersuniar322
    @sukhwindersuniar322 20 วันที่ผ่านมา +1

    ਧੰਨ ਧੰਨ ਮਾਂ ਗੁਜਰੀ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏🙏🙏🙏🙏🙏🙏 🙏🙏🙏🙏

  • @sukhjeetkaursidhu5839
    @sukhjeetkaursidhu5839 20 วันที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @mukhtiarsingh9815
    @mukhtiarsingh9815 15 วันที่ผ่านมา

    Dhan h sade Dashmesh Pita ji sikh kaum te mehar karo halat chamkaur di garhi wale bande ja rahe ne

  • @Trumthedog77
    @Trumthedog77 19 วันที่ผ่านมา +1

    bohot sona song aa❤❤
    ❤❤

  • @Deep_cheema_09
    @Deep_cheema_09 18 วันที่ผ่านมา +1

    🙏❤️Waheguru ji ❤️🙏

  • @gaganjatt189
    @gaganjatt189 18 วันที่ผ่านมา +1

    Dhan Dhan guru Gobind Singh Ji 🙏🙏💖❤️❤️💖❤️

  • @Buntydjlinksgsp
    @Buntydjlinksgsp 18 วันที่ผ่านมา +1

    Bhut khoob wahguru ji

  • @arstudio1313
    @arstudio1313 17 วันที่ผ่านมา

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏 ਧੰਨ ਧੰਨ ਮਾਤਾ ਗੁਜਰੀ ਜੀ 🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏

  • @manishsharma7760
    @manishsharma7760 20 วันที่ผ่านมา +2

    Wahe Guru ji da khalsa wahe Guru ji di fateh🙏🚩

    • @jhardy1452
      @jhardy1452 18 วันที่ผ่านมา

      Ji Ka , Ji Ki correct way

    • @manishsharma7760
      @manishsharma7760 18 วันที่ผ่านมา

      @jhardy1452 wahe guru ji ka khalsa wahe Guru ji ki fateh🙏🚩

  • @SanamJosan-i6e
    @SanamJosan-i6e 19 วันที่ผ่านมา +2

    Bhot vdiya brother God bless you 🙏🙏🙏🙏🙏🙏🙏

  • @jaskiratsingh7736
    @jaskiratsingh7736 21 วันที่ผ่านมา +2

    Waheguru ji ka Khalsa Waheguru ji ki Fateh ji

  • @preetgill_693-
    @preetgill_693- 19 วันที่ผ่านมา +1

    Waheguru j ❤

  • @struggler36
    @struggler36 19 วันที่ผ่านมา +1

    SATNAM SHRI WAHEGURU JI

  • @singhj9663
    @singhj9663 20 วันที่ผ่านมา +1

    ਵਾਹਿਗੁਰੂ ਵਾਹਿਗੁਰੂ ਜੀ

  • @GurmeetSinghLeelanMeghSingh
    @GurmeetSinghLeelanMeghSingh 19 วันที่ผ่านมา +1

    Parnaam Saheedan Nu

  • @jasskamboj4962
    @jasskamboj4962 18 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @paramjitsinghanmol
      @paramjitsinghanmol 18 วันที่ผ่านมา

      th-cam.com/video/XSef0dq6sA8/w-d-xo.htmlsi=7hvUFKBcuxSshtxw
      Sahibzaade

  • @gurpreetgurig4
    @gurpreetgurig4 19 วันที่ผ่านมา +1

    ਵਾਹਿਗੁਰੂ ਜੀ ❤❤❤❤❤❤❤❤

  • @raspreetsidhu2509
    @raspreetsidhu2509 20 วันที่ผ่านมา +1

    Dhan Dhan Sri Guru Gobind Singh Ji Maharaj ❤️🙏🌸

  • @RajBirkaur-tw7yo
    @RajBirkaur-tw7yo 17 วันที่ผ่านมา +1

    Satnam Waheguru Ji ❤❤

  • @rajdeepbagha3609
    @rajdeepbagha3609 20 วันที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @MehraSaab-s6x
    @MehraSaab-s6x 9 วันที่ผ่านมา

    ਧੰਨ ਜਿਗਰਾ ਕਲਗਿਆ ਵਾਲੇ ਪਾਤਸ਼ਾਹ ਜੀ ਦਾ ਵਾਹਿਗੁਰ ਜੀ 🙏🙏🙏🙏🙏🙏🙏🙏🙏

  • @harpreetsingh3392
    @harpreetsingh3392 20 วันที่ผ่านมา +1

    Likhan vale kmaal kiti. Gaya v bahut sohna
    Malik mehar kre

  • @hkaur786vlogspunjab
    @hkaur786vlogspunjab 19 วันที่ผ่านมา +1

    WAHEGURU ji ❤❤❤❤enni hi daleri di thapi de deyo bas hor kujh nhi mangdi😊

  • @manmeetmann3683
    @manmeetmann3683 8 วันที่ผ่านมา

    Dhan Dhan GURU Teg Bhadurji Maharaj 🌷🌷🙏🙏🌷🌷Dhan Dhan GURU Kalgidhar Dashmesh Pitaahji 🌷🌷🙏🙏🌷🌷Dhan Dhan GURU Mata Gujar kaurji 🌷🌷🙏🙏🌷🌷Dhan Dhan Baba Ajit Singhji Dhan Dhan Baba Jujhar Singhji Dhan Dhan Baba Zorawar Singhji Dhan Dhan Baba Fateh Singhji 🌷🌷🙏🙏🌷🌷

  • @inderjeetsinghchak9175
    @inderjeetsinghchak9175 17 วันที่ผ่านมา

    ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਸਰਬੰਸਦਾਨੀ ਪਿਤਾ ਜੀ ਵਾਹਿਗੁਰੂ ਜੀ 🙏🙏😢😢

  • @Akashsingh-r5q9u
    @Akashsingh-r5q9u 21 วันที่ผ่านมา +3

    🙏🙏

  • @ManjitSingh-zu3em
    @ManjitSingh-zu3em 20 วันที่ผ่านมา +2

    ਇਹੋ ਜਿਹੀਆਂ ਕੁਰਬਾਨੀਆਂ ਨਹੀਂ ਕਿਤੇ ਵੀ ਥਿਆਉਣੀਆਂ……. ਵਾਹਿਗੁਰੂ ਵਾਹਿਗੁਰੂ

  • @jagvirsinghbenipal5182
    @jagvirsinghbenipal5182 15 วันที่ผ่านมา

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @amritpal2192
    @amritpal2192 16 วันที่ผ่านมา +1

    🙏❤🇼ᴀʜᴇɢᴜʀᴜ 𝐉ɪ ᴋᴀ 𝐊ʜᴀʟ𝐬ᴀ 🇼ᴀʜᴇɢᴜʀᴜ 𝐉ɪ ᴋɪ 𝐅ᴀᴛᴇʜ 𝐉ɪ❤🙏

  • @BalkarSingh-wi3ow
    @BalkarSingh-wi3ow 20 วันที่ผ่านมา +2

    Bhut sohna song

  • @foujiMehkma
    @foujiMehkma 11 วันที่ผ่านมา

    ਬਹੁਤ ਵਧੀਆ ਲਿਖਿਆ ਜੀ

  • @sulakhanmaan4415
    @sulakhanmaan4415 19 วันที่ผ่านมา

    ਵਾਹਿਗੁਰੂ ਜੀ
    ਜਿਉਂਦਾ ਰਹਿ ਬਾਈ ਬਾਜਵਾ ਤੇਰੇ ਗਾਣੇ ਹਮੇਸ਼ਾ ਸਾਫ ਸੁਥਰੇ ਹੁੰਦੇ ਨੇ

  • @gursingh-hm3wu
    @gursingh-hm3wu 19 วันที่ผ่านมา

    ਪ੍ਰਣਾਮ ਸ਼ਹੀਦਾਂ ਨੂੰ ਜੀ 🙏

  • @SukhbeerKour-z4d
    @SukhbeerKour-z4d 20 วันที่ผ่านมา

    ਪ੍ਰਣਾਮ ਸ਼ਹੀਦਾ ਨੂੰ🙏

  • @SatpalSingh-bw7rs
    @SatpalSingh-bw7rs 21 วันที่ผ่านมา +1

    Waheguru ji waheguru ji

  • @jadwindersingh2561
    @jadwindersingh2561 21 วันที่ผ่านมา +1

    Waheguru ji 🙏❤️

  • @shamsingh275
    @shamsingh275 10 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤🎉❤🎉❤🎉❤🎉❤🎉🎉❤

  • @5911fullpower
    @5911fullpower 20 วันที่ผ่านมา

    ਸਤਨਾਮ ਸ਼੍ਰੀ ਵਾਹਿਗੁਰੂ ਜੀ

  • @sukhdevsingh8419
    @sukhdevsingh8419 10 วันที่ผ่านมา

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 😢😢

  • @Lovepreet_Singh190
    @Lovepreet_Singh190 20 วันที่ผ่านมา

    ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏❤️

  • @SukhmanPreet-cw2fh
    @SukhmanPreet-cw2fh 11 วันที่ผ่านมา

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji

  • @_khanna_editz
    @_khanna_editz 20 วันที่ผ่านมา

    Waheguru ji ka Khalsa Waheguru ji ki fateh 🙏🙏

  • @goodvibesyes
    @goodvibesyes 20 วันที่ผ่านมา

    Bas ek tirath hai hind me,,yatra ke liye,,ktaye bap ne bache jha khuda k liye ❤⚔️⛳️

  • @Gur146
    @Gur146 15 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sskalsi3661
    @sskalsi3661 18 วันที่ผ่านมา +1

    ਵੀਡੀਓ ਵਿੱਚ ਲਿਖੀ ਹੋਈ ਪੰਜਾਬੀ ਵਿੱਚ ਬਹੁਤ ਗਲਤੀਆਂ ਹਨ । ਕਿਰਪਾ ਕਰਕੇ ਧਿਆਨ ਰੱਖੋ ।

  • @gagandeepkaur-v8l
    @gagandeepkaur-v8l 11 วันที่ผ่านมา

    baakamaaal veer ji

  • @GurmeetSinghGahla-p5d
    @GurmeetSinghGahla-p5d 20 วันที่ผ่านมา +1

    ਬਾਈ ਜੀ ਸਾਡਾ ਵੀ ਸੋਗ ਸੁਣੋ ਜੀ ਪੋਹ ਚੈਨਲ ਭਿੰਦਾ ਬੀਬੀ ਵਾਲਾ ਤੇ ਜਾ ਕੇ ਜੀ❤

  • @BalwinderSingh-ct7gf
    @BalwinderSingh-ct7gf 20 วันที่ผ่านมา

    Waheguru chardikla bakshe

  • @RishabhsinghBadrauli-pw5wy
    @RishabhsinghBadrauli-pw5wy 19 วันที่ผ่านมา

    वाहेगुरु जी 🙏🙏🙏🚩🚩🚩🚩🚩

  • @butasingh1261
    @butasingh1261 20 วันที่ผ่านมา

    Dhan dhan baba fathe singh ji dhan baba jorawar singh ji 🙏🙏