10 ਤੋ 12 ਜਾਨਵਰ ਵਿਕਾਉ ਆ ਮੇਲਾ ਮਾਘੀ ਮੁਕਤਸਰ ਵਿੱਚ ਸੰਪਰਕ ਨੰਬਰ 98156-50350 ,,86990-19434

แชร์
ฝัง
  • เผยแพร่เมื่อ 3 ต.ค. 2024

ความคิดเห็น • 21

  • @ParminderSingh-yg1qh
    @ParminderSingh-yg1qh 8 หลายเดือนก่อน +3

    ਬਾਈ ਅਰਗੇ ਬਾਈ ਅਰਗੇ ਬਾਈ ਅਰਗੇ 😅😂😂😂

  • @kuldeepuppaljhuner9115
    @kuldeepuppaljhuner9115 3 หลายเดือนก่อน

    ਬਾਈ ਅਰਗੇ ਲਫਜ ਸਹੀ ਨਹੀਂ ਹੈ

  • @paramjitsinghjit1001
    @paramjitsinghjit1001 8 หลายเดือนก่อน +4

    ਬਾਈ ਅਰਗੇ ਕਹਿ ਕੇ ਅਗਲੇ ਦੀ ਹੈਠੀ ਕਰ ਦਿੰਦਾ

    • @HardeepSingh-kv4or
      @HardeepSingh-kv4or 8 หลายเดือนก่อน

      ਤੇਰੀ ਤਾ ਨੀ ਕੀਤੀ ਹੈਠੀ ਤੂੰਨੂ ਦੱਸ ਕੀ

    • @paramjitsinghjit1001
      @paramjitsinghjit1001 8 หลายเดือนก่อน

      @@HardeepSingh-kv4or ਤੈਨੂੰ,, ਬਾਈ ਜੀ.. ਤੁਨੂੰ ਦਾ ਹੋਰ ਹੀ ਮਤਲਬ ਹੁੰਦਾਂ

    • @HardeepSingh-kv4or
      @HardeepSingh-kv4or 8 หลายเดือนก่อน

      ਤੈਨੂੰ ਵੀਡੀੳ ਨਹੀ ਚੰਗੀ ਲੱਗ ਦੀ ਨਾ ਦੇਖ ਜਿਆਦਾ ਵਿਦਵਾਨ ਨਹੀ ਬਣੀ ਦਾ ਹੁੰਦਾ

    • @paramjitsinghjit1001
      @paramjitsinghjit1001 8 หลายเดือนก่อน

      ਜਦੋਂ ਕਿਸੇ ਨੂੰ represnt ਕਰੋ ਤੇ ਅਗਲੇ ਦੀ ਇੱਜ਼ਤ ਬਣਾਓ ਵੀਰ ਜੀ ਮਸ਼ਹੂਰ ਕਰੋ.. ਉਸ ਨੂੰ ਮਸ਼ਹੂਰੀ ਕਿਹਾ ਜਾਂਦਾ.. ਦੁਨੀਆ ਹੀ ਅਕਲ ਦਿੰਦੀ ਹੁੰਦੀ ਵੀਰ ਜੀ ਮਾਂ ਦੇ ਪੇਟ ਚੋਂ ਕੋਈ ਸਿੱਖ ਕੇ ਨੀ ਆਉਂਦਾ ਹੋਰ ਚੈਨਲਾਂ ਦੀ ਵੀਡੀਓ ਦੇਖ ਕੇ ਸਟੱਡੀ ਕਰੋ.. ਤੇ ਆਪਾਂ ਤਾ ਦੇਖਣੀ ਵੀ ਆ ਤੇ ਕਲੂ ਵੀ ਦੇਣਾ 🙏🏻🙏🏻

    • @HardeepSingh-kv4or
      @HardeepSingh-kv4or 8 หลายเดือนก่อน

      ਬਾਈ ਸਭ ਡਿਗ ਡਿਗ ਹੀ ਸਵਾਰ ਹੁੰਦੇ ਆ

  • @gopysingh2432
    @gopysingh2432 8 หลายเดือนก่อน

    Nice video ❤❤

  • @TURN0505
    @TURN0505 8 หลายเดือนก่อน

    🎉🐎 Super horses👌

  • @gurpreetrandhawa2230
    @gurpreetrandhawa2230 8 หลายเดือนก่อน +1

    ਬਾਈ ਅਰਗੇ

  • @amrindersingh6934
    @amrindersingh6934 8 หลายเดือนก่อน

    ਅਰਗੇ 😂

  • @directorvishalbakshi0146
    @directorvishalbakshi0146 8 หลายเดือนก่อน

    Good video 👍👍👍👍

  • @gopysingh2432
    @gopysingh2432 8 หลายเดือนก่อน +1

    Bhai ji rate Dasha karo

    • @lakhwindersingh8112
      @lakhwindersingh8112 8 หลายเดือนก่อน

      ਸਾਰਿਆਂ ਦੇ ਰੇਟ ਦੱਸੇਆ ਬਾਈ

  • @gurkiratsingh2205
    @gurkiratsingh2205 8 หลายเดือนก่อน

    ਬਾਈ ਸਾਰੇ ਜਾਨਵਰਾਂ ਦਾ ਤਿੰਨ ਗੁਣਾ ਵੱਧ ਰੇਟ ਮੰਗੀ ਜਾ ਰਿਹਾ ਹੈ

    • @lakhwindersingh8112
      @lakhwindersingh8112 8 หลายเดือนก่อน

      ਬਾਈ ਫਰੀ ਦੇ ਜਾਵੇ ਰੇਟ ਬਣ ਜਾਂਦਾ ਹੁੰਦਾ

  • @gurwinderbittu8987
    @gurwinderbittu8987 8 หลายเดือนก่อน

    ❤❤

  • @sandeepbrarsingh3049
    @sandeepbrarsingh3049 8 หลายเดือนก่อน

    Hight ta pus lea karo

  • @Sandhuz284
    @Sandhuz284 8 หลายเดือนก่อน

    Yaar ki kri Janna gusa na kri interview da Wal sikh LA tenu ghodiya da g v nhi Pata.