ਤੇਰਾ ਭਰੋਸਾ ਪਿਆਰੇ ॥(तेरा भरोसा प्यारे) , Bhai Manpreet Singh Ji Kanpuri ( 480 X 854 )

แชร์
ฝัง
  • เผยแพร่เมื่อ 18 ก.ย. 2024

ความคิดเห็น • 239

  • @manindersingh5304
    @manindersingh5304 หลายเดือนก่อน

    Dhan Dhan Guru Ramdas Sahib Ji Maharaj 🙏🌹 Dhan Dhan Amar Shaheed Baba Deep Singh Ji Maharaj 🙏🙏 Shukrana Guru Pita Ji Maharaj 🙏🙏🌹🌺🌸🌺

  • @harjitsingh-ez6ky
    @harjitsingh-ez6ky 3 ปีที่แล้ว +2

    Waheguru ji waheguru ji waheguru ji waheguru ji waheguru ji waheguru waheguru waheguru waheguru waheguru waheguru waheguru waheguru waheguru

  • @simerjit99
    @simerjit99 2 ปีที่แล้ว +1

    🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹

  • @RajinderKaur-fq3oj
    @RajinderKaur-fq3oj 3 ปีที่แล้ว +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji waheguru waheguru waheguru waheguru waheguru waheguru waheguru

  • @jaggijagtar3780
    @jaggijagtar3780 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sonuteachers5768
    @sonuteachers5768 ปีที่แล้ว +2

    वाहे गुरु जी की खालसा,वाहे गुरु जी की फतेह।
    जो बोले सो निहाल, सत श्री अकाल।।
    सवा लाख से एक लड़ाऊं।। १।।

  • @sukaramkaur5407
    @sukaramkaur5407 4 ปีที่แล้ว +5

    Waheguru ji🙏🙏🙏 waheguru ji 🙏🙏🙏🙏 waheguru ji 🙏🙏🙏🙏🙏 waheguru ji 🚩🚩🚩🚩

  • @trishgulati
    @trishgulati 2 ปีที่แล้ว +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @manjeetkaur9716
    @manjeetkaur9716 ปีที่แล้ว

    Waheguru jiii❤

  • @kamaldeepbhogal9645
    @kamaldeepbhogal9645 ปีที่แล้ว

    Waheguru ji 🙏🏻🙏🏻

  • @RajinderKaur-fq3oj
    @RajinderKaur-fq3oj 3 ปีที่แล้ว +1

    Waheguru waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru w

  • @simerjit99
    @simerjit99 2 ปีที่แล้ว

    🙏🙏🙏🙏🌹 Roam Roam kott Brahmand Kou Nivass Jaas 🙏🙏 Maanas Avtaar Dhaar Darash Dikhaayee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @daljitsingh9794
    @daljitsingh9794 ปีที่แล้ว +1

    WAHEGURU...DHAN GURU NANAK🙏🙏

  • @simerjit99
    @simerjit99 3 ปีที่แล้ว +1

    🙏🙏🙏🙏🌹 Aap Naaraayan Kaladhaar Jagg Meh Parvareeu Dhan Dhan Dhan Sri Guru Tegh Bahadar Sahib Jio Maharaj jio 🙏🙏🙏🙏🙏🙏🙏🌹

  • @Gurpinderchadha
    @Gurpinderchadha ปีที่แล้ว

    Waheguru ji

  • @Raag-Kirtan
    @Raag-Kirtan ปีที่แล้ว +3

    ਰਾਮਕਲੀ ਮਹਲਾ ੫ ਅਸਟਪਦੀਆ
    ੴ ਸਤਿਗੁਰ ਪ੍ਰਸਾਦਿ ॥
    ਕਿਨਹੀ ਕੀਆ ਪਰਵਿਰਤਿ ਪਸਾਰਾ ॥ ਕਿਨਹੀ ਕੀਆ ਪੂਜਾ ਬਿਸਥਾਰਾ ॥
    ਕਿਨਹੀ ਨਿਵਲ ਭੁਇਅੰਗਮ ਸਾਧੇ ॥ ਮੋਹਿ ਦੀਨ ਹਰਿ ਹਰਿ
    ਆਰਾਧੇ ॥
    ਤੇਰਾ ਭਰੋਸਾ ਪਿਆਰੇ ॥ ਆਨ ਨ ਜਾਨਾ ਵੇਸਾ ॥੧॥ ਰਹਾਉ ॥
    ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥ ਕਿਨਹੀ ਮੋਨਿ ਅਉਧੂਤੁ ਸਦਾਇਆ ॥
    ਕੋਈ ਕਹਤਉ ਅਨੰਨਿ ਭਗਉਤੀ ॥ ਮੋਹਿ ਦੀਨ ਹਰਿ ਹਰਿ ਓਟ ਲੀਤੀ ॥
    ਕਿਨਹੀ ਕਹਿਆ ਹਉ ਤੀਰਥ ਵਾਸੀ ॥ ਕੋਈ ਅੰਨੁ ਤਜਿ ਭਇਆ ਉਦਾਸੀ ॥
    ਕਿਨਹੀ ਭਵਨੁ ਸਭ ਧਰਤੀ ਕਰਿਆ ॥ ਮੋਹਿ ਦੀਨ ਹਰਿ ਹਰਿ ਦਰਿ ਪਰਿਆ ॥
    ਕਿਨਹੀ ਕਹਿਆ ਮੈ ਕੁਲਹਿ ਵਡਿਆਈ ॥ ਕਿਨਹੀ ਕਹਿਆ ਬਾਹ ਬਹੁ ਭਾਈ ॥
    ਕੋਈ ਕਹੈ ਮੈ ਧਨਹਿ ਪਸਾਰਾ ॥ ਮੋਹਿ ਦੀਨ ਹਰਿ ਹਰਿ ਆਧਾਰਾ ॥
    ਕਿਨਹੀ ਘੂਘਰ ਨਿਰਤਿ ਕਰਾਈ ॥ ਕਿਨਹੂ ਵਰਤ ਨੇਮ ਮਾਲਾ ਪਾਈ ॥
    ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥ ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥
    ਕਿਨਹੀ ਸਿਧ ਬਹੁ ਚੇਟਕ ਲਾਏ ॥ ਕਿਨਹੀ ਭੇਖ ਬਹੁ ਥਾਟ ਬਨਾਏ
    ॥ ਕਿਨਹੀ ਤੰਤ ਮੰਤ ਬਹੁ ਖੇਵਾ ॥ ਮੋਹਿ ਦੀਨ ਹਰਿ ਹਰਿ ਹਰਿ ਸੇਵਾ ॥
    ਕੋਈ ਚਤੁਰੁ ਕਹਾਵੈ ਪੰਡਿਤ ॥ ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥ ਕੋਈ ਕਰੈ ਆਚਾਰ ਸੁਕਰਣੀ ॥ ਮੋਹਿ ਦੀਨ ਹਰਿ ਹਰਿ ਹਰਿ ਸਰਣੀ ॥
    ਸਗਲੇ ਕਰਮ ਧਰਮ ਜੁਗ ਸੋਧੇ ॥ ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥ ਕਹੁ ਨਾਨਕ ਜਉ ਸਾਧਸੰਗੁ ਪਾਇਆ ॥ ਬੂਝੀ ਤ੍ਰਿਸਨਾ ਮਹਾ ਸੀਤਲਾਇਆ ॥
    ਅਰਥ: ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਸਿਰਫ਼ ਤੇਰਾ ਆਸਰਾ ਹੈ। ਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ।
    (ਹੇ ਭਾਈ!) ਕਿਸੇ ਨੇ (ਨਿਰਾ) ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ, ਕਿਸੇ ਨੇ (ਦੇਵਤਿਆਂ ਆਦਿਕ ਦੀ) ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ। ਕਿਸੇ ਨੇ ਨਿਉਲੀ ਕਰਮ ਅਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿਚ ਰੁਚੀ ਰੱਖੀ ਹੋਈ ਹੈ। ਪਰ ਮੈਂ ਗ਼ਰੀਬ ਪਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ।
    ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿਚ ਜਾ ਡੇਰਾ ਲਾਇਆ ਹੈ, ਕਿਸੇ ਨੇ ਆਪਣੇ ਆਪ ਨੂੰ ਮੋਨ-ਧਾਰੀ ਤਿਆਗੀ ਸਾਧੂ ਅਖਵਾਇਆ ਹੈ। ਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗਉਤੀ ਹਾਂ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਭਗਤ ਹਾਂ) । ਪਰ ਮੈਂ ਗਰੀਬ ਨੇ ਸਿਰਫ਼ ਪਰਮਾਤਮਾ ਦਾ ਆਸਰਾ ਲਿਆ ਹੈ।
    ਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਉੱਤੇ ਹੀ ਨਿਵਾਸ ਰੱਖਦਾ ਹਾਂ। ਕੋਈ ਮਨੁੱਖ ਅੰਨ ਛੱਡ ਕੇ (ਦੁਨੀਆ ਵਲੋਂ) ਉਪਰਾਮ ਹੋਇਆ ਬੈਠਾ ਹੈ। ਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ। ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੇ ਦਰ ਤੇ ਆ ਪਿਆ ਹਾਂ।
    ਕਿਸੇ ਨੇ ਆਖਿਆ ਕਿ ਮੈਂ ਉੱਚੇ ਖ਼ਾਨਦਾਨ ਦੀ ਇੱਜ਼ਤ ਵਾਲਾ ਹਾਂ, ਕਿਸੇ ਨੇ ਆਖਿਆ ਹੈ ਕਿ ਮੇਰੇ ਬੜੇ ਭਰਾ ਹਨ, ਮੇਰੇ ਬੜੇ ਸਾਥੀ ਹਨ। ਕੋਈ ਆਖਦਾ ਹੈ ਮੈਂ ਬਹੁਤ ਧਨ ਕਮਾਇਆ ਹੋਇਆ ਹੈ। ਪਰ ਮੈਨੂੰ ਗ਼ਰੀਬ ਨੂੰ ਸਿਰਫ਼ ਪਰਮਾਤਮਾ ਦਾ ਆਸਰਾ ਹੈ।
    ਕਿਸੇ ਨੇ ਘੁੰਘਰੂ ਬੰਨ੍ਹ ਕੇ (ਦੇਵਤਿਆਂ ਅੱਗੇ) ਨਾਚ ਸ਼ੁਰੂ ਕੀਤੇ ਹੋਏ ਹਨ, ਕਿਸੇ ਨੇ (ਗਲ ਵਿਚ) ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ। ਕਿਸੇ ਮਨੁੱਖ ਨੇ (ਮੱ​ਥੇ ਉਤੇ) ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ। ਪਰ ਮੈਂ ਗ਼ਰੀਬ ਤਾਂ ਸਿਰਫ਼ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।
    ਕਿਸੇ ਮਨੁੱਖ ਨੇ ਸਿੱਧਾਂ ਵਾਲੇ ਨਾਟਕ-ਚੇਟਕ ਵਿਖਾਲਣੇ ਸ਼ੁਰੂ ਕੀਤੇ ਹੋਏ ਹਨ, ਕਿਸੇ ਮਨੁੱਖ ਨੇ ਸਾਧੂਆਂ ਵਾਲੇ ਕਈ ਭੇਖ ਬਣਾਏ ਹੋਏ ਹਨ, ਕਿਸੇ ਮਨੁੱਖ ਨੇ ਅਨੇਕਾਂ ਤੰਤ੍ਰਾਂ ਮੰਤ੍ਰਾਂ ਦੀ ਦੁਕਾਨ ਚਲਾਈ ਹੋਈ ਹੈ। ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਭਗਤੀ ਹੀ ਕਰਦਾ ਹਾਂ।
    ਕੋਈ ਮਨੁੱਖ (ਆਪਣੇ ਆਪ ਨੂੰ) ਸਿਆਣਾ ਪੰ​ਡਿਤ ਅਖਵਾਂਦਾ ਹੈ, ਕੋਈ ਮਨੁੱਖ (ਆਪਣੇ ਆਪ ਨੂੰ) ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮਾਂ ਨਾਲ ਸਜਾਈ ਰੱਖਦਾ ਹੈ, ਕੋਈ ਮਨੁੱਖ ਸ਼ਾਸਤ੍ਰਾਂ ਦੇ ਕਰਮ-ਕਾਂਡ ਨੂੰ ਸ੍ਰੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ। ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹਾਂ।
    (ਹੇ ਭਾਈ! ਅਸਾਂ) ਸਾਰੇ ਜੁਗਾਂ ਦੇ ਸਾਰੇ ਕਰਮ ਧਰਮ ਪਰਖ ਵੇਖੇ ਹਨ, ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ) ਇਹ ਮਨ ਜਾਗਦਾ ਨਹੀਂ। ਹੇ ਨਾਨਕ! ਆਖ- (ਹੇ ਭਾਈ!) ਜਦੋਂ (ਕਿਸੇ ਮਨੁੱਖ ਨੇ) ਸਾਧ ਸੰਗਤਿ ਪ੍ਰਾਪਤ ਕਰ ਲਈ, (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਬੁੱਝ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ।

  • @narinderkaur4190
    @narinderkaur4190 4 ปีที่แล้ว +1

    Waheguru g Waheguru g Waheguru g Waheguru g Waheguru g Waheguru g Waheguru g🙏🙏🙏🙏🙏🙏🙏

  • @sarvindersingh7490
    @sarvindersingh7490 4 ปีที่แล้ว +1

    Wah ji anad a gya , rasbhinna kirtan🙏🙏🙏🙏

  • @munishgsguide8936
    @munishgsguide8936 2 ปีที่แล้ว +1

    Waheguruji

  • @manindershergill9505
    @manindershergill9505 3 ปีที่แล้ว +3

    Waheguru ji ❤️

  • @suchasingh1729
    @suchasingh1729 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ❤❤

  • @sarabjeetkaur6626
    @sarabjeetkaur6626 ปีที่แล้ว +1

    Satnam Shri Waheguru Sahib Ji
    🙏🏻❤️🌹💐🌾🌼🌺🌸🏵️🍀🍁🙏🏻

  • @simerjit99
    @simerjit99 4 ปีที่แล้ว +1

    Dhan Dhan Dhan Sri Guru Gobind Singh Sahib ji Maharaj jio

  • @simerjit99
    @simerjit99 3 ปีที่แล้ว

    🙏🙏🙏🙏🙏 Nirankaar Aakaar Aap Nirgun Sargunn Ekk , Ekkeh Ekk Bakhananno Nanak Ekk Anek 🙏🙏🙏🙏🙏🙏

  • @user-fw1cy3vg3p
    @user-fw1cy3vg3p 3 หลายเดือนก่อน

    ❤❤

  • @manindershergill9505
    @manindershergill9505 3 ปีที่แล้ว +2

    ❤️ waheguru ji ❤️

  • @ManpreetSingh-iu6sx
    @ManpreetSingh-iu6sx 7 หลายเดือนก่อน +1

    Weheguru ji weheguru ji

  • @SimranSingh-zx4wj
    @SimranSingh-zx4wj ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagmeetkaurkaurkhalsa1576
    @jagmeetkaurkaurkhalsa1576 5 ปีที่แล้ว +2

    Ik tera hi sahara aa wahegru g🙇‍♀️🙇‍♀️🙇‍♀️🙇‍♀️best of bhai manpreet singh g love uuuu bhai sahib

    • @mahindarsinghalag3316
      @mahindarsinghalag3316 4 ปีที่แล้ว +1

      Very best voice Wehagurji Merh kurki for long BestGurbani Shabad life time.

  • @GURPREET-kq4kb
    @GURPREET-kq4kb 2 ปีที่แล้ว +3

    🙏❣️ ਵਾਹਿਗੁਰੂ ਜੀ ❣️🙏

  • @simerjit99
    @simerjit99 4 ปีที่แล้ว

    🙏🙏🙏🙏🙏 Aad Guruhe Namahe Juggad Guruhe Namahe Satgurue Namahe Sri Gurudeve Namahe 🙏🙏🙏🙏🙏

  • @roshanlal8877
    @roshanlal8877 หลายเดือนก่อน

    Wahe guru ji Rajouri Garden 🙏

  • @chanpreetkaur5204
    @chanpreetkaur5204 3 ปีที่แล้ว

    Boho

  • @shivanikaur953
    @shivanikaur953 4 ปีที่แล้ว +1

    Waheguru ji maher kri

  • @arvinderkaur2832
    @arvinderkaur2832 10 หลายเดือนก่อน

    Waheguru ji 🙏 🙏 🙏

  • @gurusingh3861
    @gurusingh3861 ปีที่แล้ว

    Dhan Guru Nanak 🙏
    Anand hi Anand

  • @RajvirSingh-bo7zy
    @RajvirSingh-bo7zy 6 ปีที่แล้ว +2

    WaheGuru ji WaheGuru ji WaheGuru ji WaheGuru ji WaheGuru ji Dhan Shiri GURU RAM Das ji mehran karn saria ta ji

  • @simerjit99
    @simerjit99 3 ปีที่แล้ว

    🙏🙏🙏🙏🌹 Aad Guruah-e Namah-e Juggad Guruah-e Namah-e Satguru-e Namah-e Sri Gurudev-e Namah-e 🙏🙏🙏🙏🙏🙏🙏🌹

  • @simerjit99
    @simerjit99 3 ปีที่แล้ว

    🙏🙏🙏🙏 Gurudev Mata Gurudev Pita Gurudev Suwami Parmeshura Gurudev Sakha Ageyaan Bhanjjan Gurudev Bhandhup Sahudara Gurudev Daata Har Naam Updeshee Gutudev mant Nirodhara Gurudev Shant Satt Budh Moorat Gurudev Paaras Paras Para GurudevTirath Amrit Sarovar Guru Gyaan Majjan Apprampara Gurudev Karta sabh Paap Harta Gurudev Patit Pavit Kara Gurudev Aad Juggad Jugg Jugg Gurudev Mant Har Japp Oudharaa Gurudev Sanggat Prabh Meil Kar Kirpa Hum Moor Pappi Jit Lagg Taraa Gurudev Satguru Parbraham Parmeshur Gurudev Nanak Har Namashkaraa 🙏🙏🙏🙏🙏🙏

  • @ManjitKaur-qy3xk
    @ManjitKaur-qy3xk 4 ปีที่แล้ว +1

    Bhai ma npreet singh ji. Bahut changa kiran karde han.wahegur ji bless with good health n long life to him.

  • @chanpreetkaur5204
    @chanpreetkaur5204 3 ปีที่แล้ว

    🤩🤩🤩

  • @simerjit99
    @simerjit99 3 ปีที่แล้ว

    🙏🙏🙏🙏🙏Aad Guruhe Namahe Juggad Guruhe Namahe Satgurue Namahe Sri Gurudeve Namahe 🙏🙏🙏🙏🙏🙏🙏🙏🙏

  • @AmarJeetSingh-pn6xx
    @AmarJeetSingh-pn6xx 3 ปีที่แล้ว

    Darbar Sahib Ji To Patase Da Parsad Milda C US Nu Bibi Jagir Kour Perdan Ne Band Ker Dita Hai Ji Us Nu Suru Kerwao Ji Sangat Vich Bhut Bhut Rosh Hai Ji

  • @goldynagpal
    @goldynagpal 4 หลายเดือนก่อน

    ❤❤❤❤❤❤❤❤

  • @-SimranjeetSingh
    @-SimranjeetSingh 3 ปีที่แล้ว +3

    WAHEGURU Ji 🙏🏻🙏🏻❤️🌸✨

  • @simerjit99
    @simerjit99 4 ปีที่แล้ว

    Maharaj aapji Pasho Juggo Jugg Kirtan Di sewa lehan waheguru ji

  • @manveer6639
    @manveer6639 6 ปีที่แล้ว +5

    ਵਾਹ ਜੀ.... ਹੇ ਗੁਰੂ।।

  • @simerjit99
    @simerjit99 3 ปีที่แล้ว

    Waheguru Ji ka khalsa waheguru Ji ki Fateh waheguru Jio

  • @simerjit99
    @simerjit99 4 ปีที่แล้ว

    🙏🙏🙏🙏🙏 Guru ki Mahima Kiaa Kahaa Guru Bibek Satsar Uho Aad Juggadi Juggeh Jugg Poora Parmeshar Poora Parmeshar 🙏🙏🙏🙏🙏

  • @dukhbhanjanteranaamji2266
    @dukhbhanjanteranaamji2266 5 ปีที่แล้ว

    Waheguru g waheguru g waheguru g waheguru g waheguru g waheguru g waheguru g

  • @jagmeetkaur2902
    @jagmeetkaur2902 5 ปีที่แล้ว +5

    Tera bharosa pyare, Waheguru sahib ji.🙏

  • @preetbhour2485
    @preetbhour2485 4 หลายเดือนก่อน

    Waheguru ji Waheguru ji waheguru ji 🙏

    • @harindersingh8534
      @harindersingh8534 4 หลายเดือนก่อน

      nnnnnn 0:33 0:34 0:34 0:34 0:37

  • @tejindersingh3366
    @tejindersingh3366 4 ปีที่แล้ว

    Bhai sahib ji aap ji te waheguru ji di badi kirpa hai ji

  • @samdhugga7052
    @samdhugga7052 2 ปีที่แล้ว

    🙏🏼🙏🏼

  • @simerjit99
    @simerjit99 5 ปีที่แล้ว +8

    " Tera Bharosa Peaare ......" Soooooooooooo beautiful Shabad , waheguru ji

  • @Sumankaur-uy3zo5ql2x
    @Sumankaur-uy3zo5ql2x 8 หลายเดือนก่อน

    Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru

  • @jaichabra2503
    @jaichabra2503 ปีที่แล้ว

    ☬ੴ🌹 वाहेगुरू जी 🌹ੴ☬

  • @suchasingh1729
    @suchasingh1729 ปีที่แล้ว

    🙏🙏🙏🙏

  • @simerjit99
    @simerjit99 4 ปีที่แล้ว

    🙏🙏🙏🙏🙏 Naarayan Narpat Namashkaare Aeisse Guru Kou Bal Bal Jaayiee Aap Mukkat Mohe Taare 🙏🙏🙏🙏🙏

  • @amitojsingh4769
    @amitojsingh4769 2 ปีที่แล้ว

    🙏🏼

  • @rajwinderkaur37
    @rajwinderkaur37 5 ปีที่แล้ว +3

    Dhan Dhan Shri Guru Har Rai Sahib Ji Maharaj

  • @navtejsingh9921
    @navtejsingh9921 5 ปีที่แล้ว

    waheguru ... tera bharosa pyare...

  • @amanlamba1832
    @amanlamba1832 ปีที่แล้ว +1

    ਵਾਹਿਗੁਰੂ ਜੀ🙏🏻

  • @manjotsingh-hh9wg
    @manjotsingh-hh9wg 2 ปีที่แล้ว

    Thanks wahguru ji

  • @josafsingh3333
    @josafsingh3333 4 ปีที่แล้ว

    WaheGuru WaheGuru ji

  • @manindersingh687
    @manindersingh687 ปีที่แล้ว

    WAHEGURU JI Anand Mae Bani....ND Voice

  • @harminderjp7799
    @harminderjp7799 5 ปีที่แล้ว +19

    Bhai Sahib is a gem kirtinya. Blessed with awesome voice

  • @gurinderkaur9035
    @gurinderkaur9035 6 ปีที่แล้ว +19

    amazing voice waheguru ji

    • @joysethisingh5725
      @joysethisingh5725 5 ปีที่แล้ว +1

      Gurinder Kaur u

    • @satinderkaur2823
      @satinderkaur2823 4 ปีที่แล้ว

      Waheguruji gal naal lao saanu asi kina hor bhatkiye saadi tan mat vi bahut thori e kithe jayea tu sadi baahan fad le

  • @AmandeepKaur-jj2dq
    @AmandeepKaur-jj2dq 6 ปีที่แล้ว +3

    WaheGuruJi

  • @harsharansinghkukreja6944
    @harsharansinghkukreja6944 ปีที่แล้ว

    Dhan Guru Nanak

  • @karanwarriach2491
    @karanwarriach2491 5 ปีที่แล้ว +1

    Dhan Dhan shri Guru Granth shiab ji 🙏🙏❤️❤️

  • @sukhmanpreetsingh1126
    @sukhmanpreetsingh1126 5 ปีที่แล้ว +12

    ਪ੍ਰਸੰਸਾ ਕਰਨ ਲਈ ਸ਼ਬਦ ਨਹੀਂ ਮਿਲ ਰਹੇ,ਸਾਰੇ ਸ਼ਬਦ ਬੌਣੇ ਪੈ ਰਹੇ ਹਨ,ਭਾਈ ਸਾਹਿਬ ਜੀਓ🙏🏻

    • @jasmeetkour9705
      @jasmeetkour9705 4 หลายเดือนก่อน

      ❤❤❤❤❤❤❤❤❤❤❤❤

  • @singhmedia2193
    @singhmedia2193 5 ปีที่แล้ว +5

    Waheguru ji 🙏🙏 this is so great

  • @jasvinderkaur5634
    @jasvinderkaur5634 5 ปีที่แล้ว +1

    Waheguru Waheguru Waheguru

  • @sarvindersingh7490
    @sarvindersingh7490 3 ปีที่แล้ว +1

    Me 2 sal to eh shabd sun reha , anand hi anand h

  • @cs4209211
    @cs4209211 2 ปีที่แล้ว

    🙏🙏🙏🙏🙏

  • @gurvindersingh1131
    @gurvindersingh1131 3 ปีที่แล้ว

    Waheguru ji waheguru ji 🙏

  • @ajeetkaurrababi4968
    @ajeetkaurrababi4968 2 ปีที่แล้ว

    waheguru ji

  • @JatinderKumar-dd6ms
    @JatinderKumar-dd6ms 2 ปีที่แล้ว

    Awesome kertan

  • @ਜਸਪ੍ਰੀਤਸਿੰਘਆਹਲੂਵਾਲੀਆ

    Rabbi rpoh😍😍😍

  • @chahatpuri1212
    @chahatpuri1212 3 ปีที่แล้ว

    Waheguru Rakha

  • @simerjit99
    @simerjit99 3 ปีที่แล้ว

    🙏🙏🙏🙏🙏🙏Naaraayan Narpat Namashkaare Aeisse Guru Kou Bal Bal Jaayiee Aap Mukkat Mohe Taare 🙏🙏🙏🙏🙏🙏🙏🙏

  • @RanjitSingh-tf6fe
    @RanjitSingh-tf6fe 3 ปีที่แล้ว

    Waheguru jio

  • @simerjit99
    @simerjit99 4 ปีที่แล้ว +2

    Dhan Dhan Dhan Sri Guru Teg Bahadur Sahib jio , your true Naam is only my hope and support .

  • @inderpreetsingh1977
    @inderpreetsingh1977 3 ปีที่แล้ว

    Waheguru g 🙏

  • @parasdeepsinghparry3949
    @parasdeepsinghparry3949 6 ปีที่แล้ว +1

    waheguru waheguru waheguru ji

  • @tejindersingh2892
    @tejindersingh2892 2 ปีที่แล้ว

    💅🙏🌹 waheguru ji 🥀🥀🥀💕🥀🥀🥀waheguru ji🥀🥀🥀♥️🥀🥀🥀 waheguru ji 🥀🥀🥀❤️ waheguru ji 🥀🥀🥀🧡🥀🥀🥀 waheguru ji 🥀🥀🥀🥀🥀🥀🥀🥀🥀🥀🥀🥀🥀

  • @laxmilalwani8274
    @laxmilalwani8274 6 ปีที่แล้ว +5

    Waheguruji Bless us 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @simranpreetsingh1148
    @simranpreetsingh1148 3 ปีที่แล้ว +1

    Guru di mehr ehna kirtniya te
    Amazing voice

  • @sumeetkaur1111
    @sumeetkaur1111 5 ปีที่แล้ว +1

    Waheguru ji . Blessed

  • @simerjit99
    @simerjit99 6 ปีที่แล้ว +8

    Dhan Dhan Dhan Sri Guru Granth sahib ji Maharaj

  • @munnabathija384
    @munnabathija384 6 ปีที่แล้ว +1

    Wahrguru Bhai Shaib Ji
    Thanks Bhai Shaib Ji
    Thanks

  • @kangproperty2439
    @kangproperty2439 6 ปีที่แล้ว +2

    Waheguru Satnam

  • @prod464
    @prod464 6 ปีที่แล้ว +6

    divine....soothing

  • @htpanesar
    @htpanesar 4 ปีที่แล้ว +6

    Whenever i hear this shabad got a positive energy

  • @shehnazmakeovers7882
    @shehnazmakeovers7882 5 ปีที่แล้ว

    tera bharosa pura pyare

  • @vinkalnagpal7276
    @vinkalnagpal7276 6 ปีที่แล้ว +2

    Dhan guru raam das ji

  • @simerjit99
    @simerjit99 3 ปีที่แล้ว

    🙏🙏🙏🙏🌹 Daas Jaan Kar Kirpa Karahu Mohe Hasr Paraa Meh Aan Duaar Tohe 🙏🙏🙏🌹 Tum Ho sabh Rajjan ke Rajja 🙏🙏🙏🌹 Rajjan Ke Rajja Maharajjan Ke Maharajja 🙏🙏🙏🙏🌹 Aap Naarayan Kaladhaar Jagg Meh Parvareeu Dhan Dhan Dhan Sri Guru Gobind Singh Sahib amaharaj jio 🙏🙏🙏🙏🙏🙏🙏🙏🙏🙏🌹

  • @gurcharankour1457
    @gurcharankour1457 2 ปีที่แล้ว

    Dhan Waheguru jiii blessings everyone. Dhan Guru Dhan Guru Piare

  • @araju2272
    @araju2272 2 ปีที่แล้ว

    Satnam waheguru ji mainu jaldi thik kro waheguru ji karpa kro waheguru ji satnam waheguru ji