ਬੁੜੀ ਦੀ ਕਰਤੂਤ !! EP 189 BUDDI DI KARTUT !! LATEST COMEDY VIDEO 2024 !! NUMBERDAR UBHIA

แชร์
ฝัง
  • เผยแพร่เมื่อ 12 ก.ย. 2024
  • www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy

ความคิดเห็น • 142

  • @jagdevsingh8335
    @jagdevsingh8335 2 หลายเดือนก่อน +5

    ਆਓ ਜੀ ਨੰਬਰਦਾਰ ਉਭਿਆ ਚੈਨਲ ਵਾਲਿਓ ਤੁਹਾਡਾ ਬਹੁਤ ਬਹੁਤ ਸੁਆਗਤ ਕੀਤਾ ਜਾਂਦਾ ਹੈ ਤੁਸੀਂ ਬਹੁਤ ਸ਼ਲਾਘਾਯੋਗ ਵੀਡੀਓ ਲੈ ਕੇ ਆਏ ਹੋ ਤੁਹਾਡੀਆ ਸਾਰੀਆਂ ਵੀਡੀਓ ਹੀ ਲੜਾਈ ਝਗੜੇ ਵਾਲੀਆਂ ਹੁੰਦੀਆਂ ਹਨ ਕਿਉਂਕਿ ਸਾਰਿਆਂ ਦੀ ਇੱਕ ਦੂਜੇ ਨਾਲ ਪੂਰੀ ਖੜਕਦੀ ਹੈ ਤੁਹਾਡੇ ਸਾਰਿਆਂ ਦੇ ਪੱਲੇ ਸੇਰ ਸੇਰ ਲੂਣ ਬੱਨਿਆ ਹੋਇਆ ਹੈ ਵੀਡੀਓ ਦੇਖ ਕੇ ਮੇਰਾ ਤਾਂ ਸਾਰੇ ਦਿਨ ਦਾ ਥਕੇਵਾਂ ਉਤਰ ਗਿਆ ਹੈ ਵੀਡੀਓ ਬਹੁਤ ਘੈਂਟ ਬਣੀ ਹੈ ਸਭ ਨੇ ਬਹੁਤ ਵਧੀਆ ਆਪਣਾ ਆਪਣਾ ਰੋਲ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਤੁਹਾਡਾ ਲੜਾਈ ਝਗੜਾ ਖਤਮ ਕਰੇ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

    • @KaranGrewal-ng1lo
      @KaranGrewal-ng1lo 2 หลายเดือนก่อน

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @GulabSingh-lg9vw
    @GulabSingh-lg9vw 2 หลายเดือนก่อน +18

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤🎉❤❤

  • @bootasingh3679
    @bootasingh3679 2 หลายเดือนก่อน +5

    Sat Shri Akaal ji puri team nu ji.

  • @jagdevsingh8335
    @jagdevsingh8335 2 หลายเดือนก่อน +3

    ਰੂਪ ਸਿੰਘ ਦੀ ਬੋਲੀ ਬਹੁਤ ਜ਼ਿਆਦਾ ਖਰਵੀ ਜਿਹੀ ਹੈ ਇਸ ਨੂੰ ਕੋਈ ਤਾਕਤ ਵਾਲੀ ਚੀਜ਼ ਦਿਆ ਕਰੋ ਖਾਣ ਲਈ ਜਿਸ ਨਾਲ ਇਸ ਦੇ ਸ਼ਰੀਰ ਵਿੱਚ ਮਾੜੀ ਮੋਟੀ ਫੁਲਾਵਟ ਆ ਜਾਵੇ ਤਾਂ ਸੁਨੀਤਾ ਭੁਟਾਲ ਨਾਲ ਮੱਥਾ ਲਾਵੇਗਾ ਵੀਡੀਓ ਬਹੁਤ ਖੂਬਸੂਰਤ ਅੰਦਾਜ਼ ਵਿੱਚ ਬਣੀ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @beetubeetu3797
    @beetubeetu3797 2 หลายเดือนก่อน +5

    Love you all teams 🥰 Gurmeet Singh Bittu mohali

  • @satnamwaheguru3796
    @satnamwaheguru3796 2 หลายเดือนก่อน +9

    ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧੀਆ❤❤❤

  • @amrikbilling8884
    @amrikbilling8884 2 หลายเดือนก่อน +3

    ਬਹੁਤ ਵਧੀਆ ਵੀਡੀਉ ਬਾਪੂ ਜੀ ਅਮਰੀਕ ਸਿੰਘ ਖੇੜੀ ਜੱਟਾਂ

  • @sarvansinghgill4702
    @sarvansinghgill4702 2 หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਆ ਮੱਘਰ ਮੰਗਾ ਬਾਪੂ ਨੰਬਰਦਾਰ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਵੀਡੀਓ ਆ ਵੀ ਬਹੁਤ ਸੋਹਣੀ ਸਾਰੀ ਟੀਮ ਨੇ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ❤❤❤❤❤

  • @SatnamSingh-sadhra
    @SatnamSingh-sadhra 2 หลายเดือนก่อน +6

    Sat shri akal bapu ji 🙏🙏 very nice 👍👍😜😜❤️❤️🌹🌹😜😜👌👌🙋🙋

  • @user-ol6pr9ft8m
    @user-ol6pr9ft8m 2 หลายเดือนก่อน +4

    Aaj to baba ji nye kapdo me sone lag rhe hai 🤗🤗

  • @Pawankumar-qn8kr
    @Pawankumar-qn8kr 2 หลายเดือนก่อน +5

    Bappau ji sari team nu sat shree akal.bappu ji tuhadi video simple life te hundi aa.sada khush raho.Namaste ❤❤❤❤❤❤❤❤❤❤❤❤❤❤❤❤😂pawan from Hoshiarpur city punjab

  • @rajbirsingh2129
    @rajbirsingh2129 2 หลายเดือนก่อน +1

    Bhut badhiya ❤❤

  • @jsa-bb2mf
    @jsa-bb2mf 2 หลายเดือนก่อน +3

    Vary vary nice video 🎉🎉🎉🎉

  • @OfficalHarman
    @OfficalHarman 2 หลายเดือนก่อน +1

    ਜਦ ਦੇਖ ਲਾ ਮੰਗਾ ਰੂਪੇ ਨੂੰ ਆ ਚਰਨ ਨੂੰ ਕੁੱਟਣੀ ਪੈ ਜਾਂਦਾ ਹੈ ਇਹਦੇ ਹੱਥ ਬੰਨੂ😂😂😂😂

  • @GurpreetSingh-mi8jj
    @GurpreetSingh-mi8jj 2 หลายเดือนก่อน +2

    Vry Good job veer ji 👍👍♥️♥️🥰😍👌👌👌👌👌

    • @JaswantSingh-ww5sy
      @JaswantSingh-ww5sy 2 หลายเดือนก่อน

      ਵੀਡਿਓ ਬਹੁਤ ਵੱਦੀਆ ਲੱਗੀ ਨੰਬਰਦਾਰ ਉਭ ਆ ਚਨਲ ਦਿੰਨਿ ਦੂਗਣ ਰਾਤ ਚਗਣੀ ਵਾਹਿਊ ਜੀ, ਜਸਵੰਤ ਸਿੰਘ ਔਲਖ ਹਰਦਾਸਪੁਰਾ

  • @arfasworld1854
    @arfasworld1854 2 หลายเดือนก่อน +3

    A great story of our Punjabi family ❤🎉

  • @Jhallysaab151
    @Jhallysaab151 2 หลายเดือนก่อน +3

    ਮੱਘਰ ਨੇ ਅੱਜ ਗੱਲ ਸਹੀ ਕੀਤੀ ਬਾਪੂ ਜੀ ਦੀ ਬਹੁਤ ਫਿਕਰ ਕਰਦਾ ਕਾਲੇ ਨੂੰ ਸਿੱਧਾ ਕਰਦੇ

  • @mallmann8309
    @mallmann8309 2 หลายเดือนก่อน

    ਮੱਘਰ ਸਿੰਘ ਤਾ ਂ ਅੱਤ ਕਰੀ ਜਾਂਦਾ ਹੈ। ਸੈਲਜਾ ਦਾ ਰੋਲ ਵੀ ਘੈਂ ਹੁੰਦਾ ਹੈ।
    ਬਾਪੂ -- ਮਲ ਸਿੰਘ ਮਾਨ ਕਨੇਡਾ।

  • @barjindersivia133
    @barjindersivia133 2 หลายเดือนก่อน +1

    Very nice episode 👌👌👌👌

  • @naibsingh5273
    @naibsingh5273 2 หลายเดือนก่อน +1

    ਗੁਲਗਲੇ ਮੰਗਣ ਤੇ ਰਾਜ ਆਪਣੀ ਧੀ ਨੂੰ ਕਹਿਦੀ ਤੂੰ ਤਾਂ ਪਹਿਲਾਂ ਹੀ ਮੋਟੀ ਹੋ ਰਹੀ ਐ ਰਾਜ ਦੀ ਨੇ ਵੀ ਤੇਰੇ ਤੇ ਹੀ ਜਾਣਾ ਤੂੰ ਕਿਹੜਾ ਘੱਟ ਐ ਪਰ ਰਾਜ ਸੁਭਾਅ ਤੇਰੇ ਨਾਲੋਂ ਵਧੀਆ ਹੈ ਪਿਆਰੋ ਦਾ

  • @loveleencheema1746
    @loveleencheema1746 2 หลายเดือนก่อน

    Love the pind the house very old style beautiful

  • @SandeepGill-d3d
    @SandeepGill-d3d 2 หลายเดือนก่อน

    Very nice

  • @VipinKumar-xh6yj
    @VipinKumar-xh6yj 2 หลายเดือนก่อน +1

    Sasasre❤akal❤bapu❤ji❤nicebalog❤❤❤🎉🎉🎉🎉🎉🎉

  • @gurbirkaur3334
    @gurbirkaur3334 2 หลายเดือนก่อน +3

    ਬਹੁਤ ਵਧੀਆ ਗਲਬਾਤ ਕਰਦੇ ਹੋ ਨੰਬਰਦਾਰ ਜੀ ।ਧੰਨਵਾਦ ।

  • @seemabansal1671
    @seemabansal1671 2 หลายเดือนก่อน +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @LakhwinderKaur-lp4bk
    @LakhwinderKaur-lp4bk 2 หลายเดือนก่อน +2

    Very nice video veer ji

  • @officialRupinderchahal
    @officialRupinderchahal 2 หลายเดือนก่อน +3

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਮੇਰਾ ਵੀ ਚੈਨਲ ਆ ਬਾਈ ਏਣੂ ਵੀ ਸਬਸਕ੍ਰਾਈਬ ਕਰਲੋ ਜੀ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏

  • @user-mw3fh5qs3q
    @user-mw3fh5qs3q 2 หลายเดือนก่อน

    ਬਹੁਤ ਵਧੀਆ ਵੀਡੀਓ।

  • @manjitvirk8548
    @manjitvirk8548 2 หลายเดือนก่อน

    ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ 😂😂❤❤

  • @gurdeepaujla1442
    @gurdeepaujla1442 2 หลายเดือนก่อน +1

    Very nice video

  • @sukhdeepsidhu2342
    @sukhdeepsidhu2342 2 หลายเดือนก่อน

    ਬਹੁਤ ਵਧੀਆ ਵੀਡੀਓ 🎉🎉

  • @naturebeauty3995
    @naturebeauty3995 2 หลายเดือนก่อน

    ਮਗਰ ਤੇ ਮਗਰ ਦੀ ਮਾਂ ਦੀ ਐਕਟਿੰਗ ਬਾੜੀ ਘੈਂਟ ਲਗਦੀ ਵਾਂ ਮੈਨੂੰ

  • @jagtarkaur4433
    @jagtarkaur4433 2 หลายเดือนก่อน

    ਬਹੁਤ ਵਧੀਆ ਜੀ

  • @amarjitkaur3694
    @amarjitkaur3694 2 หลายเดือนก่อน +1

    ਬਾਪੂ ਤਾਂ ਪੂਰੀ ਟੌਹਰ ਕਢ ਕੇ ਅਆੲਇਆ ਕੁੜਮਾ ਦੇ

  • @user-fz4qh1rf3l
    @user-fz4qh1rf3l 2 หลายเดือนก่อน

    Hlo Bhai ji nice act Ji nice look all team members Ji nice mager paji baba ji sebo maa Ji Raj kour Ji smile ne face look simple Ji nice 👍 acting Ji bye Ji good night Ji

  • @kulwinder169
    @kulwinder169 2 หลายเดือนก่อน

    ਸੱਚੀ ਕਿਰਨਾਂ ਬਹੁਤ ਮੋਟੀ ਹੋ ਗਈ ਹੈ ਬਾਕੀ ਵੀਡੀਓ ਬਹੁਤ ਸੋਹਣੀ ਹੈ

  • @NeelamSharma-uw9zx
    @NeelamSharma-uw9zx 2 หลายเดือนก่อน

    Babu ji pag bhut sohni beni hai ❤😂😂

  • @navjotbal6904
    @navjotbal6904 2 หลายเดือนก่อน

    Awesome as always uncle ji and the team 👌👌👏👏

  • @charanjitkaur4551
    @charanjitkaur4551 2 หลายเดือนก่อน

    We all family love urs shows . We at USA . We feels likes we in Punjab while we watching urs shows ..

  • @rachhpalsingh78466
    @rachhpalsingh78466 2 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @waheguruji1804
    @waheguruji1804 2 หลายเดือนก่อน

    ❤very nice video ❤

  • @navneetkaurkaler5507
    @navneetkaurkaler5507 2 หลายเดือนก่อน

    Mangay nay kamal kar t

  • @gurjindersingh3638
    @gurjindersingh3638 2 หลายเดือนก่อน

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਨੰਬਰਦਾਰ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @randeepsidhu987
    @randeepsidhu987 2 หลายเดือนก่อน +1

    ਨੰਬੜਦਾਰ ਜੀ ਤੁਹਾਡੀ ਪੂਰੀ ਟੀਮ ਬਹੁਤ ਵਧਿਆ ਕੰਮ ਕਰ ਰਹੀ ਹੈ ਤੁਸੀਂ ਅੱਜ ਦੀ ਨੌਜਵਾਨ ਪੀੜੀ ਨੂੰ ਪੰਜਾਬੀ ਸੱਭਿਆਚਾਰ ਵਾਰੇ ਜਾਗਰੂਕ ਕਰ ਰਹੇ ਹੋ ਤੁਹਾਡੀਆਂ ਵੀਡੀਓ ਸਾਨੂੰ ਆਪਣਾ ਬਚਪਨ ਯਾਦ ਕਰਵਾ ਦਿੰਦੀਆਂ ਜਦੋ ਅਸੀ ਛੋਟੇ ਹੁੰਦੇ ਸਕੂਲ ਚੋਂ ਆ ਕੇ ਖੇਤਾਂ ਚ ਵਾਡੀਆਂ ਕਰਦੇ ਹੁੰਦੇ ਸੀ ਹੁਣ ਉਹ ਸਮਾਂ ਕਿੱਥੇ ਰਹਿ ਗਿਆ l ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀਆਂ ਬਖਸ਼ੇ

  • @mallmann8309
    @mallmann8309 2 หลายเดือนก่อน

    ਕੁੜੀ ਸੈਲਜਾ ਖਾਣ ਪਰ ਜੋਰ ਲਾਇਆ ਪਿਆ ਹੈ ਸਿਹਤ ਵਲ ਵੀ ਵੇਖ ਲੈ। ਬਾਪੂ ਮਾਨ ਕਨੇਡਾ।

  • @user-uo3pl2cd9s
    @user-uo3pl2cd9s 2 หลายเดือนก่อน

    Very nice 👍🎉

  • @pb23tv
    @pb23tv 2 หลายเดือนก่อน +1

    ਲੱਬੜ ਦਾਰ ਜੀ ਸੱਸਰੀਕਾਲ ਜੀ ਪਿੰਡ ਲੂਲੋ ਵਾਲੇ PB23TV channel

  • @sabisaini4796
    @sabisaini4796 2 หลายเดือนก่อน +1

    ਸਤ ਸ੍ਰੀ ਅਕਾਲ ਜੀ

  • @rachhpalsingh78466
    @rachhpalsingh78466 2 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @rachhpalsingh78466
    @rachhpalsingh78466 2 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @parminderbhullar998
    @parminderbhullar998 2 หลายเดือนก่อน

    Nice 👌 👌 👌 👌 🎉🎉🎉❤❤😮😮😊😊

  • @mannusidhu1303
    @mannusidhu1303 2 หลายเดือนก่อน

    Roop g de comday bhot vadya hg

  • @SukhikaurDhaliwal
    @SukhikaurDhaliwal 2 หลายเดือนก่อน

    Super video ❤❤❤❤❤

  • @HarbhajanKaur-mo5oe
    @HarbhajanKaur-mo5oe 2 หลายเดือนก่อน

    Very nice video g 👌 Harbhajan kaur punjkula to 👌

  • @loveleencheema1746
    @loveleencheema1746 2 หลายเดือนก่อน

    Very funny family ❤❤

  • @shabbirhussain8383
    @shabbirhussain8383 2 หลายเดือนก่อน

    ❤❤❤❤❤Goooood❤❤❤❤❤❤❤❤

  • @AvtarSingh-nc4hg
    @AvtarSingh-nc4hg 2 หลายเดือนก่อน

    Episode 189 ਬਹੁਤ ਵਧੀਆ

  • @amandhiman4099
    @amandhiman4099 2 หลายเดือนก่อน

    Nice 🥰

  • @GurPreet-ep2zm
    @GurPreet-ep2zm 2 หลายเดือนก่อน

    Pyaroveere tera bajan bahut jaada vadh gya hai jo changi gall nahi hai baki sab good 👍 hai ji❤❤

  • @jasveersinghdhindsa4985
    @jasveersinghdhindsa4985 2 หลายเดือนก่อน +1

    Good morning bappu ji❤

  • @navneetkaurkaler5507
    @navneetkaurkaler5507 2 หลายเดือนก่อน

    Malay warge moj ne len e ketay❤

  • @loveleencheema1746
    @loveleencheema1746 2 หลายเดือนก่อน

    😂😂😂😂😂😂😅😅😅😅😅😅

  • @Lilygaming-f7g
    @Lilygaming-f7g 2 หลายเดือนก่อน

    Sat Shri akal ji nishu ?? Ena time koi nanake Nahi rehnda kirpa karke nishu dikha vo baki bahut Vidya hai

  • @kulwinderkensray6360
    @kulwinderkensray6360 2 หลายเดือนก่อน

    Nice video g

  • @user-hp6jj6lf6o
    @user-hp6jj6lf6o 2 หลายเดือนก่อน

    ❤❤

  • @mashrafsaqi8360
    @mashrafsaqi8360 2 หลายเดือนก่อน

    Very nice
    Very good
    Love you all team ❤
    Chichawatni
    Pakistan ❤

  • @navneetkaurkaler5507
    @navneetkaurkaler5507 2 หลายเดือนก่อน

    ❤❤❤❤❤❤😂😂😂😂😂

  • @MajorSingh-q9t
    @MajorSingh-q9t 2 หลายเดือนก่อน

  • @VarunSingla-o7u
    @VarunSingla-o7u 2 หลายเดือนก่อน

    Nice

  • @user-xi2em2vz8c
    @user-xi2em2vz8c 2 หลายเดือนก่อน

    Faisalabad muhammad jawad ali ap ki film bohat vadiya ha

  • @sumanjay2417
    @sumanjay2417 2 หลายเดือนก่อน

    🎉🎉🎉🎉

  • @beetubeetu3797
    @beetubeetu3797 2 หลายเดือนก่อน +1

    Very nice video bapu ji Gurmeet Singh Bittu mohali 🥰🥰

  • @inderkadyan8095
    @inderkadyan8095 2 หลายเดือนก่อน

    Nice vlog 👌 👍

  • @kanwaljeetsingh4812
    @kanwaljeetsingh4812 2 หลายเดือนก่อน

    🙏🙏 sat Sri akal ji 🙏🙏👍

  • @yousafmuhammad7683
    @yousafmuhammad7683 2 หลายเดือนก่อน

    All actors and actresses are very good performing

  • @PalSingh-jo2lf
    @PalSingh-jo2lf 2 หลายเดือนก่อน

    ਸਤਿ ਸ੍ਰੀ ਆਕਾਲ ਬਾਪੂ ਜੀ very nice

  • @muhammadtariquekahlon
    @muhammadtariquekahlon 2 หลายเดือนก่อน

    Very very good acting of all actors and actresses in this episode ❤ Muhammad Tarique Kahlon Pakistan

  • @ushakapoor2479
    @ushakapoor2479 2 หลายเดือนก่อน

    Baapu ji n all doing good

  • @AbdulRasheed-ef1wf
    @AbdulRasheed-ef1wf 2 หลายเดือนก่อน

    The pertinent point to be noted in the video is the Naseebo apprehension of charging any time abduction and torturing his husband Bapu.Mugger although is a black mailer but interrogates time to time his mother involvement in this assault for which she perturbs and threatens her to punish the assaulter in the same way.Now let us see when she is charged with evidence.

  • @amarjitkaur3694
    @amarjitkaur3694 2 หลายเดือนก่อน

    ਕੁੜਮਣੀ ਦੇ ਵੀ ਲਾਲ ਕਮੀਜ ਪਾੲਇਅਆ

  • @KulwantSingh-dd4nc
    @KulwantSingh-dd4nc 2 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤

  • @JagjitSingh-hu9gr
    @JagjitSingh-hu9gr 2 หลายเดือนก่อน

    😮Kiva ho

  • @amarjitkaur3694
    @amarjitkaur3694 2 หลายเดือนก่อน

    ਬਾਪੂ ਘਰ ਕੁੜਮਣੀ ਕੜਾਹ ਕਰੀ ਬੈਠੀ ਹੈ

  • @charanjitkaur4551
    @charanjitkaur4551 2 หลายเดือนก่อน

    Thanks so much ❤❤🌹🌹🌹

  • @navjotkaur2443
    @navjotkaur2443 2 หลายเดือนก่อน

    ਬਹੁਤ ਵਧੀਆ ਵੀਡੀਓ ਜੀ ਬਿੱਟੂ ਬੁੱਢਾਥੇਹ ਮਜੀਠਾ

  • @manmohandhawan2773
    @manmohandhawan2773 2 หลายเดือนก่อน

    Bhut vadia ha ji

  • @jashansandhu2966
    @jashansandhu2966 2 หลายเดือนก่อน

    ਬਾਪੂ ਜੀ ਬਹੁਤ ਵਧੀਆ ਵਡੀਉ

  • @jashangrewal9790
    @jashangrewal9790 2 หลายเดือนก่อน

    Wel done team members

  • @jaswindersinghbatth617
    @jaswindersinghbatth617 2 หลายเดือนก่อน

    All members ⭐🙏🏻 Jaswinder Singh batth California PB 26

  • @SarbjeetkaurMaan-e7x
    @SarbjeetkaurMaan-e7x 2 หลายเดือนก่อน

    ਬਹੁਤ ਵਧੀਆ ਵੀਡੀਓ ਬਾਪੁ ਜੀ ਸਰਬਜੀਤ ਕੌਰ ਮਾਨ

  • @JangbadhSingh
    @JangbadhSingh 2 หลายเดือนก่อน

    Jangbahader Singh

  • @GurdasSingh-mb8sn
    @GurdasSingh-mb8sn 2 หลายเดือนก่อน

    Bapu,ji,kanda,asi,ta,Milan,ay,ha

  • @bhawanhans-dg8lc
    @bhawanhans-dg8lc 2 หลายเดือนก่อน

    👍👍👍👍👍

  • @satindersivia3242
    @satindersivia3242 2 หลายเดือนก่อน

    Ghaint video bai ji

  • @JaswinderGill-l8u
    @JaswinderGill-l8u 2 หลายเดือนก่อน

    Beautiful work

  • @user-bs7qf5pv6y
    @user-bs7qf5pv6y 2 หลายเดือนก่อน

    Rupa Bhai manga te ShaLja to bapu nabardar to sebo to Ghano re Puri teem atat

  • @user-pn1wr5yy2x
    @user-pn1wr5yy2x 2 หลายเดือนก่อน

    V nyc

  • @mandeepgosalmandeepgosal4839
    @mandeepgosalmandeepgosal4839 2 หลายเดือนก่อน

    Very nice vdo a uncle ji

  • @MayaDevi-ow2ur
    @MayaDevi-ow2ur 2 หลายเดือนก่อน

    ⭐⭐⭐⭐⭐⭐⭐⭐⭐⭐⭐⭐⭐⭐

  • @Gurmangill20595
    @Gurmangill20595 2 หลายเดือนก่อน

    Nice video ji😅