ไม่สามารถเล่นวิดีโอนี้
ขออภัยในความไม่สะดวก

ਝੋਨੇ ਚ ਦੂਜੀ ਯੂਰੀਆ ਨਾਲ ਕੀ ਮਿਲਾ ਕੇ ਪਾਈਏ? ਇਹ 3ਤੱਤ ਪਾੳਣ ਦੇ ਨਾਲ ਝੋਨਾ ਲਿਆਦੂ ਨਜਾਰੇ ਬੰਪਰ ਝਾੜ

แชร์
ฝัง
  • เผยแพร่เมื่อ 7 ก.ค. 2024
  • ਚੰਗੇ ਝਾੜ ਦੀ ਪਹਿਲੀ ਪਾੳੜੀ ਇਹ ਤਿੰਨ ਤੱਤ ਦੂਜੀ ਯੂਰੀਆ ਨਾਲ ਜਰੂਰ ਮਿਲਾਕੇ ਪਾੳ ‪@Sohipb87wala‬ #farming #paddy #agriculture

ความคิดเห็น • 102

  • @badhnikalan1146
    @badhnikalan1146 23 วันที่ผ่านมา +2

    ਬਹੁਤ ਵਧੀਆ ਵੀਰ ਜੀ ਧੰਨਵਾਦ ਜੀ

  • @DAEAM11
    @DAEAM11 12 วันที่ผ่านมา +1

    Sat shri Akaal bhai ji

    • @Sohipb87wala
      @Sohipb87wala  12 วันที่ผ่านมา

      Ssa veer g🙏🤝

  • @KuldeepSingh-xm9pp
    @KuldeepSingh-xm9pp หลายเดือนก่อน +10

    ਬਾਈ ਅਸਲੀ ਜਾਣਕਾਰੀ ਜਲਦੀ ਦਸਿਆ ਕਰੋ। ਫਾਲਤੂ ਬਕਵਾਸ ਘਟ ਕਰਿਆ ਕਰੋ।

  • @Kulwantsinghladal
    @Kulwantsinghladal หลายเดือนก่อน +6

    ਬਾਈ ਜੀ ਜਾਣਾਕਾਰੀ ਬਹੁਤ ਵਧੀਆ ਐ, ਪਰ ਲੋਹਾ ਜਮੀਨ ਚ ਪਾਉਣ ਲਈ ਕੋਈ ਵੀ ਯੂਨੀਵਰਸਿਟੀ ਸਿਫਾਰਿਸ਼ ਨਹੀ ਕਰਦੀ ਐ,

  • @jarnailsinghJarnailbal-mk9jw
    @jarnailsinghJarnailbal-mk9jw หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ 🙏🙏🙏

  • @KuldeepSingh-wv6sv
    @KuldeepSingh-wv6sv หลายเดือนก่อน +3

    ਤਾਹੀਂ ਤਾਂ ਕਿਸੇ ਤੇ ਜ਼ਕੀਨ ਨਹੀਂ ਆਉਂਦਾ ਵੀਰ

  • @BibleVachan-sq1bp
    @BibleVachan-sq1bp หลายเดือนก่อน +22

    ਵੀਰ ਵੀ ਜੇਕਰ ਸੁਪਰਫਾਸਫੋਰਸ ਜਾਂ ਡੀ ਏ ਪੀ ਖ਼ਾਦ ਪਾਈ ਹੋਵੇ ਤਾਂ ਉਸਤੋਂ 20 ਦਿਨ ਬਾਅਦ ਵਿੱਚ ਜਿੰਕ ਪਾ ਸਕਦੇ ਹਾਂ ਨਹੀਂ ਤਾਂ ਝੋਨਾ growth ਕਰਨ ਤੋਂ ਰੁਕ ਜਾਂਦਾ ਹੈ ਤੁਸੀ ਅਪਣੇ ਹਿਸਾਬ ਨਾਲ ਦੱਸੋ ਜਿਕ ਕਦੋਂ ਪਾਈਏ ਝੋਨੇ ਲਗਾਏ ਨੂੰ 10 ਦਿਨ ਹੋ ਗਏ

    • @Sohipb87wala
      @Sohipb87wala  หลายเดือนก่อน +5

      @@BibleVachan-sq1bp ਘੱਟ ਸਮੇ ਦੀ ਵਰੈਟੀ ਚ ਜਿੰਕ 15ਤੋ 20ਦਿਨਾ ਚ ਪਾ ਦੇਣੀ ਚਾਹੀਦੀ ਲੰਮੇ ਸਮੀ ਦੀ ਵਰੈਟੀ ਚ ,,5ਕਿਲੋ ਜਿੰਕ ਦੂਜੀ ਯੂਰੀਆ 20,,25ਦਿਨਾ ਦੇ 2,5ਕਿਲੋ ਜਿੰਕ ਤੀਜੀ ਆਖਰੀ ਯੂਰੀਆ ਚ 35,40ਦਿਨਾ ਤੇ ਪਾਦੋ ਦੋ ਵਾਰ ਜਿੰਕ ਸਿਰਫ ਲੰਮੇ ਸਮੇ ਦੀ ਵਰੈਟੀ ਚ ਹੀ ਪਾੳਣੀ .ਚੰਗੇ ਨਤੀਜੇ ਮਿਲਣਗੇ

    • @Farming_knowledge.89
      @Farming_knowledge.89 หลายเดือนก่อน +2

      Veer mai super payi c t zinc 12 din pata c vdia chl riha jhonna pura

    • @lovepreetdhanoa3917
      @lovepreetdhanoa3917 หลายเดือนก่อน +2

      University ale super toh bad zinc 9,10 day kehde dap toh 20 day bad kehde a

    • @Sohipb87wala
      @Sohipb87wala  หลายเดือนก่อน +3

      @@lovepreetdhanoa3917 oh te veer 1121 da jhad v jada to jada 14quntl kehnde but loki 20+tk kadde ne . Ohna to gulli danda lot ni c aeya jatta ne app kita lot tajjarbe krke

    • @user-gc4ed8si1v
      @user-gc4ed8si1v 29 วันที่ผ่านมา

      Bai eve veham ch na pavo paa skde pr paani baad vich do din nhi launa hunda

  • @hifh77
    @hifh77 หลายเดือนก่อน +1

    very nice veer ji

  • @18sehajpreetsinghchhinal.k83
    @18sehajpreetsinghchhinal.k83 วันที่ผ่านมา

    Tricontanol mere kol lquad pea hai v 0.05% ah oh kida pawa

  • @karanaulakh6161
    @karanaulakh6161 14 วันที่ผ่านมา

    ਜੇਕਰ ਭਾਈ ਜੀ ਥੈਲੇ ਨਾ ਪਾ ਕੇ ਉਪਰ ਸਪਰੇ ਕਰਕੇ ਜਿੰਕ ਦੀ ਗਾਟ ਪੁਰੀ ਕਰ ਸਕਦੇ ਹਾਂ ਕੇ

  • @sarbjeetkhosa9015
    @sarbjeetkhosa9015 หลายเดือนก่อน +1

    👍👍👌👌

  • @user-gc4ed8si1v
    @user-gc4ed8si1v 29 วันที่ผ่านมา +2

    Mitti ch milla ke paune aa ta udd di bhot aa

  • @kunwarpartapsohi2192
    @kunwarpartapsohi2192 หลายเดือนก่อน +1

    Very good y tree 🌴 de niche jiri ni layi sokkaa rkeaa bahnnn

  • @GurdeepSingh-tj4mo
    @GurdeepSingh-tj4mo หลายเดือนก่อน +1

    Paji apana nu ber daso ga

  • @talwindersingh8530
    @talwindersingh8530 หลายเดือนก่อน +2

    ਵੀਰੇ 1718 ਬਾਰੇ ਵੀਡੀਓ ਪਾਉ

  • @user-ce3md1yx3y
    @user-ce3md1yx3y หลายเดือนก่อน +1

    ਜਾਣਕਾਰੀ ਬਿਲਕੁਲ ਸਹੀ ਹੈ

  • @HarbansSingh-sn1xi
    @HarbansSingh-sn1xi หลายเดือนก่อน +2

    Dasi khadh pao jehar paon di jarorat nahi

  • @HarpalSingh-vg7vw
    @HarpalSingh-vg7vw หลายเดือนก่อน +2

    ਇੱਕ ਵੀਰ ਸਰੋਂ ਦੀ ਖਲ ਪੁਆਈ ਜਾਦੈ

  • @gurpreetsamra8276
    @gurpreetsamra8276 21 วันที่ผ่านมา +1

    1121 vich v tricon 5kg pona cahida 1 kille vich
    And eh v dsyeo ki tricon powder jyada result dinda ja tricon liquid, jrur dsyeo

    • @Sohipb87wala
      @Sohipb87wala  21 วันที่ผ่านมา

      15din ch pado best ae roots de bikas lyi best ae tricontanol

    • @Sohipb87wala
      @Sohipb87wala  21 วันที่ผ่านมา

      ਦਾਣੇਦਾਣ

    • @gurpreetsamra8276
      @gurpreetsamra8276 21 วันที่ผ่านมา

      @@Sohipb87wala 1121 nu v 5 kg pona cahida 1 kille vich
      Ja 2 kille vich 5 kg 1121 nu bro

  • @NirmalSingh-ly9ds
    @NirmalSingh-ly9ds 9 วันที่ผ่านมา

    Y ji maco-raja da koyi faida haa ji IPL company da ji plz rpl ji......??

    • @Sohipb87wala
      @Sohipb87wala  9 วันที่ผ่านมา

      Bio fertilizer roots grouth lyi first step ch use krn lyi but agar orgaic vall jana chande ta best agar nal cemical fertilizer v use kr rye othe paise waste ne . Koi faida ni

  • @ManiCheema-zj6mo
    @ManiCheema-zj6mo หลายเดือนก่อน +1

    ਬਾੲੀ ਜੀ 3 ਸਾਲ ਹੋ ਗਏ ਜਿੰਕ ਨੀ ਪਾਈ ਯੂਰੀਆ 2.5 ਗੱਟੇ ਤੇ ਨਾਲ 5kg ਟਰਾਈਕੌਟਾਨੋਲ ਪਾਈ ਦਾ ਵਧੀਆ ਝਾੜ ਨਿਕਲਦਾ

    • @sarv_pannu
      @sarv_pannu หลายเดือนก่อน

      veer kedi company da ponde o trycotanol

  • @manpreetsingh-zr4ye
    @manpreetsingh-zr4ye หลายเดือนก่อน

    Paji liquid zinc pa sakde ha ji

  • @user-ch8qo4fd4t
    @user-ch8qo4fd4t หลายเดือนก่อน +1

    Veer g main supreme 110 laya ajj oh 20 din ho gya 2 ghatte urea 5 kg zinc 3 kg sulphur 21percent te willmore di bio hun takk pa ditti third urea nal potash pa sakde

    • @Sohipb87wala
      @Sohipb87wala  หลายเดือนก่อน

      @@user-ch8qo4fd4t potash veer mitti parkh adhar te poni chaidi. But agar fir v dil krda te 25kg pa sakde o

  • @pavneetmaluka7690
    @pavneetmaluka7690 27 วันที่ผ่านมา

    veer jhona zinc to bina ne hunda

  • @girindersinghpannu8814
    @girindersinghpannu8814 17 วันที่ผ่านมา

    Veer g asi kade v pahila nhi pyi o ta koi fyada nhi laun too 10 din baad payida

  • @gurpreetnona4723
    @gurpreetnona4723 22 วันที่ผ่านมา +1

    Vadhiya jaanhkaari aa bai,
    But jo v product pao oh vadhiya company da pao,
    Vadhiya mtlb jarur ni k naamvar hi hove,
    Apni local companies v ho skdiya aa

  • @GurmeetSingh-dw9lp
    @GurmeetSingh-dw9lp หลายเดือนก่อน +5

    ਜਿਕ ਦਾ ਕੀ ਰੇਟ ਹੈ ਵੀਰ

  • @kunwarpartapsohi2192
    @kunwarpartapsohi2192 หลายเดือนก่อน

    Sohi y kehra pind a Tera asi v sohi a y mansa ereaaa

  • @kuldeepsinghbhinder3513
    @kuldeepsinghbhinder3513 หลายเดือนก่อน +1

    Good information 👍

  • @Jatt673
    @Jatt673 หลายเดือนก่อน +1

    Loha veer kyi kehnde thalle nai pauna chahida daso tusi

    • @Sohipb87wala
      @Sohipb87wala  หลายเดือนก่อน +2

      @@Jatt673 koi faida ni veer PH lavel kharb e hunda . Jado apni fasal norml trike nal vdia hundi fir koi lod ni paise waste krn di

    • @Jatt673
      @Jatt673 หลายเดือนก่อน +1

      @@Sohipb87wala veerg 110 18 din da eida jive add k kholta zinc nai pyi dap half bag paea si nal mop60% kila di ek patta yellow jeha v aa 2 sri urea pauni us nal zinc ton ilawa paea jae kuj k na

    • @Sohipb87wala
      @Sohipb87wala  หลายเดือนก่อน +3

      @@Jatt673 110 brothr 40 50dina tk pura top da dikhega. Zinc 30dina to pehla pa deo jada kharcha krn di lod ni

    • @Jatt673
      @Jatt673 หลายเดือนก่อน

      @@Sohipb87wala okk vadde veer

    • @SatnamSingh-ky1kg
      @SatnamSingh-ky1kg หลายเดือนก่อน +1

      ​@@Sohipb87wala bai pr 126 vich zinc kine din te paya single super 1bag paya .., plz relpy

  • @kunwarpartapsohi2192
    @kunwarpartapsohi2192 หลายเดือนก่อน

    Eh 3 cheja ik bar ch he paonia ne y

  • @jaggibhuller1092
    @jaggibhuller1092 หลายเดือนก่อน +3

    loha mitti ch poun da koi fyda ni veer ,google te sarch kar k dekh lao,,

    • @baljinderrai4
      @baljinderrai4 หลายเดือนก่อน +1

      ਮੈਂ ਤਾਂ ਸਪਰੇ ਕਰਾਂਗਾ

    • @jaggibhuller1092
      @jaggibhuller1092 หลายเดือนก่อน +1

      @@baljinderrai4 best

  • @NeerajRana-lp3ez
    @NeerajRana-lp3ez หลายเดือนก่อน

    Veer DAP to kiny din bad zinc pa sakdy daseo

    • @Sohipb87wala
      @Sohipb87wala  หลายเดือนก่อน

      @@NeerajRana-lp3ez DAP nal koi lain den ni esda short time paddy ch 20dina tk pado long time ch 30dina tk bro

  • @pinduaimapindu5602
    @pinduaimapindu5602 หลายเดือนก่อน +1

    ਸਲਫਾਰ ਦੀ ਲੋੜ ਹੁੰਦੀ ਆ ਜਾ ਨਹੀ

    • @Sohipb87wala
      @Sohipb87wala  หลายเดือนก่อน

      @@pinduaimapindu5602 ਸਲਫਰ ਜਿੰਕ ਚ ਈ ਮਿਲ ਜਾਦਾ 33%ਚ। ਅਲੱਗ ਤੋ ਕੋਈ ਲੋੜ ਨੀ ਵੀਰ

  • @GurpreetSingh-ui7vq
    @GurpreetSingh-ui7vq หลายเดือนก่อน +2

    ਦਸ ਦਿਨ ਹੋ ਗਏ ਝੋਨਾਂ ਲਾਏ ਨੂੰ ਇੱਕ ਬੋਰੀ ਸੁਪਰ ਦੀ ਪਾਈ ਹੈ ਹੁਣ ਜਿੰਕ ਪਾ ਦੇਈਏ ਕਿ ਨਹੀਂ ਜੀ ਜ਼ਰੂਰ ਦੱਸਿਓ

    • @Sohipb87wala
      @Sohipb87wala  หลายเดือนก่อน

      @@GurpreetSingh-ui7vq 5..6din tk pa deo

  • @karamjeetnarwal8620
    @karamjeetnarwal8620 หลายเดือนก่อน

    Bai ji aa sariya chija ikko var pa sakdy aa ta uria kina pona ji nal

    • @Sohipb87wala
      @Sohipb87wala  หลายเดือนก่อน

      @@karamjeetnarwal8620 ਜਿੰਕ +ਲੋਹਾ+ਟਰਾਈਕੋਟਾਨਾਲ .ਇੱਕ ਬੈਗ ਯੂਰੀਆ .

  • @user-gc4ed8si1v
    @user-gc4ed8si1v 29 วันที่ผ่านมา

    Zink paun time paani hona chida ja nhi

    • @Sohipb87wala
      @Sohipb87wala  29 วันที่ผ่านมา

      @@user-gc4ed8si1v norml pani sham de time pao te best ae

  • @sukhwindergill2010
    @sukhwindergill2010 หลายเดือนก่อน

    Bai ji ah Sara mix pa sakte a

  • @makhansidhu1693
    @makhansidhu1693 29 วันที่ผ่านมา

    ਕੀ ਨੀਲਾ ਥੋਥਾ ਵੀ ਕੋਈ ਕੰਮ ਕਰਦਾ ਹੈ ਵੀਰ ਜੀ ਦੱਸਿਆ ਜਾਵੇ ਜੀ

    • @Sohipb87wala
      @Sohipb87wala  29 วันที่ผ่านมา

      ਕਦੀ ਵਰਤੇਆ ਨੀ ਜੀ

  • @akashjohal3107
    @akashjohal3107 หลายเดือนก่อน

    22 g zinc, Iron di spray karan da jayda benifit hai ya zameen vch paun da ????

  • @sukhmansingh8633
    @sukhmansingh8633 หลายเดือนก่อน

    Zinc ki rate mile ah

    • @Sohipb87wala
      @Sohipb87wala  หลายเดือนก่อน

      @@sukhmansingh8633 100rs kg

  • @prabhsingh1057
    @prabhsingh1057 หลายเดือนก่อน +1

    Bhrawa ena time haiga kise kol jina lamba la gye

    • @Sohipb87wala
      @Sohipb87wala  หลายเดือนก่อน +2

      @@prabhsingh1057 200di parchi cutvake doctr kol 2ghante baithe rehne othe time theek thak lang janda y? .10min di vdo to tang age

    • @NavkaranDhillon420
      @NavkaranDhillon420 หลายเดือนก่อน +1

      ​@@Sohipb87wala🤣🤣🤣

    • @NavkaranDhillon420
      @NavkaranDhillon420 หลายเดือนก่อน +1

      Tu jnaniyan de vilog dekh..ethe ki krda bhai..

  • @GurjitSingh-zb7ox
    @GurjitSingh-zb7ox หลายเดือนก่อน

    Kdo pauna ekathe paune a ikale ikale paune

    • @Sohipb87wala
      @Sohipb87wala  หลายเดือนก่อน

      ਇਕੱਠਾ ਪਾ ਸਕਦੇ ਕੋਈ ਚੱਕਰ ਨੀ ਹੋ ਸਕੇ ਸ਼ਾਮ ਦੇ ਵੇਲੇ ਪਾੳ

  • @AkashdeepSingh-cl6zp
    @AkashdeepSingh-cl6zp หลายเดือนก่อน

    Sri Ram original ni lgg reha bai

    • @Sohipb87wala
      @Sohipb87wala  หลายเดือนก่อน

      @@AkashdeepSingh-cl6zp 3year to use kr rye vr

  • @user-lv8mi3kh1w
    @user-lv8mi3kh1w 25 วันที่ผ่านมา

    ਭਾਈ ਜਿਕ ਦਾ ਰੇਟ ਨਹੀਂ ਦੱਸਿਆ

    • @Sohipb87wala
      @Sohipb87wala  25 วันที่ผ่านมา

      @@user-lv8mi3kh1w Rs400..4kg

  • @AmarjitSingh-se8yp
    @AmarjitSingh-se8yp หลายเดือนก่อน +2

    ਕੲਈ ਲੋਕ‌ਯੂਰੀਆ‌ ਨਕੇ‌ ਤੇ ਰਖ ਦੇਦੇ‌ਜੋ ਪਾਣੀ ਨਾਲ ਰਲ ਕੇ ‌ਖੇਤ ਚ‌ਰਲੀ‌ਜਾਦੀ‌ਹੈ ਕੀ‌ਇਹ ਠੀਕ ਹੈ?

    • @Sohipb87wala
      @Sohipb87wala  หลายเดือนก่อน +1

      @@AmarjitSingh-se8yp ਰੋਟੀ ਥਾਲ ਚ ਰੱਖ ਕੇ ਸੁੰਘਣ ਨਾਲ ਢਿੰਡ ਨੀ ਭਰਦਾ ਵੀਰ ਇਹ ੳਹ ਲੋਕ ਕਰਦੇ ਨੇ ਜਾ ਤੇ ਖੇਤੀ ਨਾਲ ਪਿਆਰ ਨੀ ਸਿਰਫ ਟਾਈਮ ਪਾਸ ਕਰਦੇ ਨੇ ਜਾ ਪੈਸਾ ਹਰਾਮ ਦਾ ਹੋਵੇ

  • @jassimann7158
    @jassimann7158 หลายเดือนก่อน

    ਇੱਕ ਕਿੱਲੇ ਦਾ ਇੱਕ ਇੱਕ ਪੈਕ ਆ ਬਾਈ ਇਹ

    • @Sohipb87wala
      @Sohipb87wala  หลายเดือนก่อน

      @@jassimann7158 bilkul vr

  • @ChamkaurSingh-sp4cf
    @ChamkaurSingh-sp4cf หลายเดือนก่อน

    ਲੋਹਾ ਮਿੰਟੀ ਚੋ ਨਹੀ ਪੈਦਾ ਵੀ ਰ

    • @Sohipb87wala
      @Sohipb87wala  หลายเดือนก่อน

      ਸਪਰੇਅ ਵਾਲਾ ਕੰਮ ਨੀ ਕਰਦਾ ਇਸਦਾ ਰਿਜਲਟ ਪੂਰਾ ਵੀਰ

  • @gopidairyfarm
    @gopidairyfarm หลายเดือนก่อน

    ਵੀਰ ਜਿੰਕ ਦੀ ਸਪਰੇਅ ਵੀ ਕਰ ਸਕਦੇ ਕੇ ਨਹੀ ਜੇ ਕਰ ਸਕਦੇ ਤਾ ਦਸੋ ਕਿੰਨੀ ਮਾਤਰਾ ਕਰੀਏ ਤੇ ਸਪਰੇਅ ਵੇਲੇ ਝੋਨੇ ਵਿਚ ਪਾਣੀ ਹੋਵੇ ਕੇ ਨਾ ਹੋਵੇ ਜਰੂਰ ਜਾਣਾਕਾਰੀ ਦਿਓ

  • @arshbhullar6311
    @arshbhullar6311 หลายเดือนก่อน

    ਫੋਨ ਨੰਬਰ ਜੀ

  • @ABHIKaler-gz8hb
    @ABHIKaler-gz8hb หลายเดือนก่อน

    ਟਰਾਈਕੋਟਾਨੋਲ ਤੀਜੇ ਯੂਰੀਆ ਨਾਲ ਪਾ ਸਕਦੇ ਹਾ ਜ਼ਰੂਰ ਦੱਸਿਆ ਵੀਰ ਵੀ ਸਹੀ ਕਦੋ ਪਾਉਣਾ ਪਹਿਲੇ ਯੂਰੀਆ ਨਾਲ ਜਾ ਦੂਜੇ ਨਾਲ

    • @Sohipb87wala
      @Sohipb87wala  หลายเดือนก่อน +1

      @@ABHIKaler-gz8hb ਪਹਿਲੀ ਜਾ ਦੂਜੀ ਯੂਰੀਆ ਨਾਲ ਵੀਰ

    • @ABHIKaler-gz8hb
      @ABHIKaler-gz8hb หลายเดือนก่อน

      @@Sohipb87wala thanks 👍👍

  • @user-ip5gs2dl9g
    @user-ip5gs2dl9g หลายเดือนก่อน +2

    Mudde di gall das faltu ni

    • @Sohipb87wala
      @Sohipb87wala  หลายเดือนก่อน

      @@user-ip5gs2dl9g faltu ki dass?

    • @mehtabbhullar6162
      @mehtabbhullar6162 หลายเดือนก่อน

      Lok tan sale eda karde jime paise dite hunde