PEERAN DI TAHAR - SPECIAL PRAYER | BALBIR TAKHI | INDIAN MELODIES

แชร์
ฝัง
  • เผยแพร่เมื่อ 3 พ.ย. 2024
  • เพลง

ความคิดเห็น • 12

  • @GurjeetSingh-hz2ng
    @GurjeetSingh-hz2ng 3 หลายเดือนก่อน

    Jai peera di g 🙏 jai peera di g 🙏 ❤❤

  • @lashman3209
    @lashman3209 7 หลายเดือนก่อน +2

    Sakhi Sarver sakhi sultan lakh data lala wala peer ji sab te mehar karn

  • @VikasKumar-xm2pw
    @VikasKumar-xm2pw ปีที่แล้ว +2

    jai ho mere sachi sarkar kro mehar 🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹

  • @sanjeevkumar-xg2cm
    @sanjeevkumar-xg2cm 2 ปีที่แล้ว +1

    Jai ho peera g d mehar karna sab te g

  • @prabhpalsingh118
    @prabhpalsingh118 ปีที่แล้ว +6

    ਆਪ ਵਿੱਚੋ ਕੁੱਛ ਭਗਤ ਟੌਹਰ ਲਿਖਣਾ ਅਤੇ ਯਾਦ ਕਰਨਾ ਚਾਹੁੰਦੇ ਹੋਣਗੇ: ਮੈਂ ਇੱਹ ਲਿਖ ਕੇ ਆਪ ਜੀ ਦੀ ਸੇਵਾ ਵਿਚ ਹਾਜਰ ਕੀਤੀ ਹੈ, ਸੇਵਾ ਕਬੂਲ ਕਰਨਾ 🙏. ਜੇ ਲਿਖਣ ਵਿਚ ਕੋਈ ਥੋੜੀ ਬਹੁਤ ਗ਼ਲਤੀ ਹੋ ਗਈ ਹੋਵੇ ਮਾਫ ਕਰ ਦੇਣਾ, ਆਪ ਹੀ ਠੀਕ ਕਰ ਲੈਣਾ
    ਯਾ ਇਮਾਮ ਸ਼ਖੀ ਸੁਲਤਾਨ ਖਾੜੇ ਦੇ ਪਹਿਲਵਾਨ, ਦਾਤਾ ਜੀ ਕਰਨਾ ਮੁਸ਼ਕਿਲ ਆਸਾਨ, ਯਾ ਸ਼ਖੀ ਸੁਲਤਾਨ ਤੇਰੀ ਜੰਜ ਢੁਕੀ ਮੁਲਤਾਨ, ਹੂਰਾਂ ਮੰਗਲ ਗਾਉਂਦੀਆਂ ਆਣ ਢੋਡੇ ਖਾਣ, ਚੱਕਣ ਪੀਰਾਂ ਦੇ ਝੰਡੇ ਤੇ ਨਿਸ਼ਾਨ, ਅੱਲ੍ਹਾ ਵਾਲੀ ਕੁਲੇ ਨੂਰ, ਯਾਰ ਮੁਹੰਮਦ ਯਾਰ ਰਸੂਲ ਤੇਰੀ ਕਿਸ਼ਤੀ ਤੇਰਾ ਪੂਰ, ਮੈਂ ਇਕੱਲਾ ਮੰਜਲ ਦੂਰ, ਪਾਰ ਲਗਾਣਾ ਆਪ ਹਜੂਰ, ਆਪ ਹਜੂਰ ਖੁਦਾ ਦੇ ਯਾਰ ਬੇੜਾ ਬੰਨੇ ਲਾਉਂਦਾ ਦਮ ਜਿੰਦਾ ਸ਼ਾਹ ਮਦਾਰ, ਬਿਸਮਿੱਲਾ ਰਹਿਮਾਨ ਏ ਰਹੀਮ, ਜਲ ਤੂੰ ਜਲਾਲ ਤੂੰ ਕੁਦਰਤ ਤੇ ਕਮਾਲ ਤੂੰ ਭਾਰੀ ਪਈ ਦਾ ਯਾਰ ਤੂੰ, ਆਈ ਬਲਾ ਕੋ ਟਾਲ ਤੂੰ, ਲਾ ਇੱਲਾ ਕੀ ਕੋਠੜੀ ਇੱਲ ਇੱਲਾ ਕਾ ਤੀਰ, ਅੱਲਾ ਮੇਰਾ ਬਾਦਸ਼ਾਹ ਨਵੀ ਹੈ ਵਜੀਰ, ਯਾ ਲੱਖ ਦਾਤਾ ਪੀਰ ਜੀ ਤੋਂੜੋ ਕੁਫ਼ਰ ਤੇ ਜੰਜੀਰ. ਔਖੇ ਵੇਲੇ ਬਹੁੜਦਾ ਮੇਰੇ ਦਿਲ ਦਾ ਪੀਰ ਸ਼ਖੀ ਸੁਲਤਾਨ ਜੀ, ਨਾਮ ਦੀ ਸ਼ਰਨ ਰੱਖਣਾ, ਭੌਣੀਆਂ ਪੂਰੀਆਂ ਕਰਨੀਆਂ, ਚਿਰਾਗੀਆਂ ਲੇਖੇ ਲਾਇਓ , ਦੇਗਾ ਨਿਆਜਾਂ, ਝੰਡੇ, ਪੁਸ਼ਾਕੇ ਕਬੂਲ ਕਰ ਲੈਣਾ, ਚਾਲੇ, ਚੌਂਕੀਆਂ ਮੰਜੂਰ ਕਰ ਲੈਣਾ ਕਾਰੋਬਾਰ ਦੇ ਵਿਚ ਵਾਧਾ ਪਾਉਣਾ ਜੀ, ਦੇਸ, ਪ੍ਰਦੇਸ ਸਹਾਇਤਾ ਕਰਨੀ ਜੀ, ਜਿਨਿ ਮੁਰਾਦੀ ਆਪ ਜੀ ਨੂੰ ਸੇਵਿਆ, ਪਿਤਾ ਜੀ ਸੇਵਾ ਕਬੂਲ ਕਰ ਲੈਣਾ, ਆਸ ਮੁਰਾਦ ਪੂਰੀ ਕਰਨੀ ਜੀ, ਸੁਣਨਾ ਫਰਿਆਦ ਪੰਜ ਤਨ ਪਾਕ ਦੇ ਨਾਮ ਅੱਲਾ ਦੇ ਨਾਮ, ਨਵੀ ਦੇ ਨਾਮ, ਸੁਣਨਾ ਨਾਮ ਰਸੂਲ ਦੇ ਪੀਰ ਸਈਅਦ ਅਹਿਮਦ ਸ਼ਖੀ ਸੁਲਤਾਨ, ਪੀਰ ਜੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈੱਠੇ ਕਚਹਿਰੀ ਮੱਲ ਕੇ, ਜਰਾ ਦੇਖਣਾ ਦਫਤਰ ਠੱਲ ਕੇ ਨਿਆ ਕਰਨਾ ਸਈਆਦ ਸੱਚ ਦਾ, ਸੁਲਤਾਨ ਸਮੁੰਦਰ ਸਾਗਰਾ ਪੀਰ ਜੀ ਤੁਹਾਡਾ ਚੌਹੀਂ ਕੁੰਠੀ ਆਗਰਾ, ਦਿਯੋ ਗੋਸ਼ੇ ਨਾਲ ਨਮਾਜ ਦੇ, ਕਾਲੀ ਧਾਰ ਦੇ ਲਾੜਿਆਂ ਤੁਸੀਂ ਮੱਕੇ ਹੱਜ ਗੁਜਾਰਿਆ, ਕਰ ਕਰਮ ਲੱਖਾਂ ਨੂੰ ਤਾਰਿਆ, ਸਵੇਰ ਹੋਈ ਤੇ ਸ਼ਖੀ ਸੁਲਤਾਨ ਜਾਗੇ, ਗੌਂਸ ਜਾਗੇ, ਕੁਤਬ ਜਾਗੇ ਖੁਲੇ ਪੀਰਾਂ ਦੇ ਭਿਸਤਾ ਦੇ ਦਰਵਾਜੇ, ਪੀਰ ਜੀ ਲੈ ਲੋਟਾ ਬਜੂ ਸਾਜੇ.
    ਪੀਰ ਜੀ ਭੁਲਾਂ ਨੂੰ ਮਾਰਨਾ ਮਨੋ ਨਾ ਵਿਸਾਰਨਾ, ਰਹਿਮਤ ਦਾ ਮੀਹ ਵਰਸਾਵਣਾ, ਲੜ ਲੱਗਿਆਂ ਨੂੰ ਤਾਰਨਾ, ਪੀਰ ਜੀ ਸੁਣਿਓ ਗੱਲ ਗੁਲ਼ਾਮ ਦੀ, ਮੇਰਾ ਵਕ਼ਤ ਹੈ ਫਰਿਆਦ ਦਾ ਤੁਹਾਡਾ ਵਕ਼ਤ ਹੈ ਨਮਾਜ ਦਾ, ਚੱਕ ਲੋਟਾ ਬਜੂ ਸੀਗਾਰ ਦਾ, ਮੱਕੇ ਦੇ ਹਾਜੀਆ, ਮੱਕੇ ਦਾ ਹੱਜ ਗੁਜ਼ਾਰ ਦਾ, ਧੰਨ ਧੰਨ ਸ਼ਖੀ ਸੁਲਤਾਨ ਤੇਰੇ ਘਰ ਘਰ ਬਣੇ ਰੋਜੇ ਤੇ ਨਿਸ਼ਾਨ, ਜਿਥੇ ਝੁਕਦੇ ਹਿੰਦੂ ਤੇ ਮੁਸਲਮਾਨ, ਤੇਰੇ ਝੰਡੇ ਝੁਲਦੇ ਚਾਰ ਜਹਾਨ, ਥੌਨੂੰ ਰਾਜੇ ਕਰਨ ਸਲਾਮ, ਪੀਰ ਜੀ ਥੋਨੂੰ ਦਾਨੀ ਜੱਟੀ ਨੇ ਪੁਕਾਰਿਆ, ਤੇਰੇ ਰੋਜੇ ਦੀਵਾ ਬਾਲਿਆ, ਪੀਰ ਬਹੁੜ ਨਿਗਾਹੇ ਵਾਲਿਆਂ ਪੀਰ ਜੀ ਥੋਨੂੰ ਸਿਮਰਨ ਕੁੰਟਾ ਚਾਰੇ ਤੇਰੇ ਬੰਧ ਪਏ ਬਨਜਾਰੇ, ਤੁਹਾਨੂੰ ਸਿਮਰਿਆ ਜੰਮੂ ਦੀਆਂ ਰਾਣੀਆਂ ਜਿਨ੍ਹਾਂ ਦਾ ਖੁਸਿਆ ਰਾਜ ਦਵਾਇਆ ਪੀਰ ਜੀ ਥੋਨੂੰ ਜਲ ਵਿਚ ਸਿਮਰਨ ਮੱਛੀਆਂ, ਅੰਬਰੀ ਸਿਮਰਨ ਤਾਰੇ ਮੈਂ ਅਰਜ ਕਰਾਂ ਸੋਹਣੇ ਸੱਚੇ ਪੀਰ ਦੇ ਅੱਗੇ, ਮੇਰੀ ਆਫਲ ਜਾਂਦੀ ਵੇਲ ਨੂੰ ਡਾਹਡਾ ਫ਼ਲ ਲਗੈ. ਪੀਰ ਜੀ ਤੁਹਾਡੇ ਸੇਵਕ ਆਏ ਚੱਲ ਕੇ ਤੁਸੀਂ ਬੈੱਠੇ ਗਲੀਚਾ ਮੱਲ ਕੇ ਜਰਾ ਦੇਖਣਾ ਦਫ਼ਤਰ ਠੱਲ ਕੇ ਨਿਆ ਕਰਨਾ ਸੱਚ ਦਾ, ਸੱਚ ਦੀ ਕਮਾਈ ਵਾਲਿਆਂ ਸਈਅਦ ਅਹਿਮਦ ਸ਼ਖੀ ਸੁਲਤਾਨ, ਕਈਆਂ ਨੂੰ ਮਿਲਦਾ ਆਪ ਚੱਲ ਕੇ ਬੇਸਿਦਕ ਦੀ ਬਾਤ ਨਾ ਪੁੱਛਦਾ ਧੱਕੇ ਦੇ ਦਿਨਾ ਗਇਆ ਨੂੰ ਧੁਰ ਦਰਬਾਰ ਚ, ਪੀਰ ਜੀ ਤੂੰ ਦੁਧਾ ਪੁਤਾ ਦਾ ਦਾਨਾ, ਬਕਸ਼ਯੋ ਰਿਜਕ ਦਾ ਖ਼ਜ਼ਾਨਾ, ਪੀਰਾਂ ਤੂੰ ਭ੍ਰਮਿਆ, ਮਈ ਆਸਾ ਜੀ ਦੇ ਘਰ ਜਨਮਿਆ,
    ਤੇਰੇ ਜਾਗਦੇ ਦੀਵਾਨ ਦੇਇ ਨੈਣ ਤੇ ਪਰਾਣ, ਕਰੀ ਮੁਸ਼ਕਲਾਂ ਆਸਾਨ, ਲਾਈ ਆਪਣੇ ਚਰਨਾਂ ਦੀ ਕਾਰ, ਦੇਈ ਦੁਸ਼ਮਣ ਨੂੰ ਹਾਰ, ਪੀਰ ਭੈਰੋਂ ਭੈਰੋਂ ਆਖਦੇ, ਭੈਰੋਂ ਬਲੀ ਤੇ ਜਵਾਨ ਭੈਰੋਂ 36 ਪੀਰਾਂ ਦਾ ਗੁਮਾਨ, ਪੀਰ ਜੀ ਤੁਹਾਨੂੰ ਸ਼ਰਨ ਪਯਾ ਦੀ ਲਾਜ, ਸਿਰ ਲਈ ਟੋਪੀ ਦੀ ਲਾਜ, ਡੰਡੇ ਕੁੰਡੇ ਦੀ ਲਾਜ, ਪੋਲਾ ਢੋਲਾ ਦੀ ਲਾਜ, ਬੀਬੀਆਂ ਭੈਣਾ ਦੀ ਲਾਜ, ਲਾੜੀਆਂ ਦੀ ਲਾਜ, ਪੀਰ ਜੀ ਨਾ ਕਰਯੋ ਕਿਸੇ ਦੇ ਦਰ ਦਾ ਮੁਹਤਾਜ, ਰੱਖਿਓ ਆਪ ਦੇ ਤਨ ਨਾਲ ਲਾ ਕੇ ਨਾ ਮਾਰੀਓ ਭਰਮਾ ਕੇ, ਮੈਂ ਕੂਕਾ ਤੇਰੇ ਦਰ ਤੇ ਆ ਕੇ, ਰੱਖਿਓ ਲਾਜ ਬਚਾ ਕੇ, ਭੁਲੀ ਦੁਨੀਆ ਬੈਦਾ ਨੂੰ ਭਾਲਦੀ, ਤੁਸੀਂ ਮੇਰੇ ਧਰਮੀ ਧਨੰਤਰ ਬੈਦ ਸਿਆਣੇ ਜਿਹੜੇ ਕੁਲ ਬਲਾ ਨੂੰ ਜਾਣੇ, ਟਾਲ ਬਲਾਵਾਂ ਮੰਦੀਆਂ, ਜੇ ਮੈਂ ਪੂਤ ਕਪੂਤ ਹਾਂ, ਰੱਖਿਓ ਲਾਜ ਅਉਗਣ ਹਾਰ ਦੀ ਬੇਨਤੀ ਸੁਣੋ ਗਰੀਬ ਨਵਾਜ ਜੀ, ਖਾਣ ਪੀਰ ਠੋਡਾ, ਔਖੇ ਵੇਲੇ ਲਾ ਲੈਨਾ ਮੋਡਾ, ਮੈਂ ਲਲਕਾਰ ਕੇ ਸ਼ੇਰ ਵੰਗਾਰਿਆ, ਵਡੇ ਤਖ਼ਤ ਨਿਗਾਹੇ ਵਾਲਿਆਂ, ਹੁੰਦੀਆਂ ਸਲਾਮਾ ਵਾਲਿਆਂ, ਚੌਹ ਕੁੰਟਾ ਦਿਆਂ ਰਾਜਿਆਂ ਪਰਿਸ਼ਰਮਾ ਤੇਰੇ ਨਾਮ ਦੀਆਂ, ਤੇਰੀ ਕੱਕੀ ਨੇ ਪੈਰ ਟਿਕਾਇਆ ਹੇਠੋ ਚਸ਼ਮਾ ਨਿਕਲ ਆਯਾ, ਐਸਾ ਚਸ਼ਮਾ ਮੇਰੇ ਪੀਰ ਦਾ ਜਿਹੜਾ ਝਾੜੇ ਰੋਗ ਸ਼ਰੀਰ ਦਾ ਇਮਾਮ ਸੁਲਤਾਨ ਤੇਰੇ ਮਹਿਕਦੇ ਦੀਵਾਨ, ਤੇਰਾ ਰੋਜਾ ਵਿਚ ਦਰਗਾਹ ਦੇ ਤੂੰ ਬਹੁੜੀ ਨਾਮ ਖੁਦਾ ਦੇ ਤੇਰੇ ਬੱਚੇ ਵਾਜਾ ਮਾਰਦੇ ਸਾਡੇ ਵਿਗੜੇ ਕੰਮ ਸਵਾਰ ਦੇ, ਬਾਬਾ ਚਿਸਤਿਯੇ ਖਾਨਦਾਨ ਦੇ, ਤੇਰੇ ਨਾਲ ਮਾਂ ਮਸਾਣੀ ਜਿਹੜੀ ਭੂਤਾਂ ਦੀ ਮਹਾਰਾਣੀ, ਜਿਹੜੀ ਛਾਣੇ ਦੁੱਧੋਂ ਪਾਣੀ, ਜਿਸਦਾ ਭੂਤ ਜਿਨ ਭਰਦੇ ਪਾਣੀ, ਰੱਖੀ ਲਾਜ ਸੁਣੀ ਫਰਿਆਦ, ਬਾਬਾ ਖੇਤ੍ਰਪਾਲ ਜੌੜੇ ਜੰਡਾਂ ਤੋਂ ਚਲਦਾ, ਬਾਬਾ ਰਾਵਲਸਰ ਮੰਡੀ ਤੋਂ ਚਲਦਾ, ਸ਼ਖੀ ਸੁਣੋ ਫਰਿਆਦ ਖੁਦਾ ਦੇ ਵਾਸਤੇ, ਸੁਣੋ ਨਵੀ ਦੇ ਵਾਸਤੇ, ਸੁਣੋ ਪੰਜ ਤਨ ਪਾਕ ਦੇ ਵਾਸਤੇ ਸਾਡੀ ਫਰਿਆਦ ਤੇਰੇ ਅੱਗੇ ਤਾਰੀ ਸੱਚੀ ਸਰਕਾਰ ਅੱਗੇ ਪੀਰ ਜੀ ਕੱਕੀ ਲੈ ਕੇ ਆਉਣਾ, ਜੇ ਹੁਣ ਪੁਹੰਚੇ ਤਾ ਜਾਣਾ, ਤੇਰਾ ਜੀਵੇ ਮੀਆਂ ਰਾਣਾ, ਪੀਰ ਜੀ ਕੱਕੀ ਨੂੰ ਢੋ ਕੇ ਮੇਰੇ ਪਾਸ ਖਲੋ ਕੇ ਹਾਜਰ ਨਾਜਰ ਹੋ ਕੇ ਬੇੜਾ ਸਾਰੀ ਸੰਗਤ ਜੀ ਦਾ ਪਾਰ ਲਗਾਣਾ, ਯਾ ਅੱਲਾ, ਇਲ ਇਲਾ, ਮੁਹੰਮਦ ਪਾਕ ਰਸੂਲ ਅੱਲਾ, ਬੋਲ ਸੱਚੇ ਦਰਬਾਰ ਕੀ ਜੈ ਹੋਵੇ, ਸਲਾਮ ਬਾਬਾ ਜੀ

    • @rachna7683
      @rachna7683 5 หลายเดือนก่อน

      Thankyou so much 🌹 🙏🏻 veer ji ajj puri tahar suni peer ji sai ji tuhadi har duya poori kare tusi boht vadiya kam kita ❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻

  • @mohindersaroya198
    @mohindersaroya198 10 หลายเดือนก่อน

    Jai peer de

  • @harjeetsingh2754
    @harjeetsingh2754 ปีที่แล้ว

    Jai ho peera Di🙏🙏

  • @sagarvirksagarvirk4003
    @sagarvirksagarvirk4003 2 ปีที่แล้ว

    Jai.peera.de🤲🤲🤲🤲🤲

  • @dharmdeepgill3666
    @dharmdeepgill3666 2 ปีที่แล้ว +1

    WAHEGURU JI

  • @sunnyrupowal9971
    @sunnyrupowal9971 2 ปีที่แล้ว

    🙏🙏🙏🙏🙏🙏✈️✈️✈️✈️✈️❣️❣️❣️❣️❣️