ਮੁਫ਼ਤ 'ਚ ਮਿਲਣਗੇ TV Channels, Skypro ਨੇ BSNL ਨਾਲ ਮਿਲ ਕੇ ਕੀਤਾ ਧਮਾਕਾ | Entertainment | My Punjabi TV

แชร์
ฝัง
  • เผยแพร่เมื่อ 13 ม.ค. 2025

ความคิดเห็น • 55

  • @PawanKumar-if1qs
    @PawanKumar-if1qs หลายเดือนก่อน +21

    ਮੈਂ ਬੀ ਐਸ ਐਨ ਨਾਲ ਨੂੰ ਬਹੁਤ ਸਮੇਂ ਤੋਂ ਵਰਤ ਰਿਹਾ ਹਾਂ ਬੇਸ਼ੱਕ ਇਨਾਂ ਦੀਆਂ ਸੇਵਾਵਾਂ ਅੱਛੀਆਂ ਨਹੀਂ ਪਰ ਫਿਰ ਵੀ ਮੇਰਾ ਝੁਕਾਉ ਬੀ ਐਸ ਐਨ ਐਲ ਵੱਲ ਹੈ। ਮੈਂ ਇਹ ਸੁਝਾਓ ਦਿੰਦਾ ਹਾਂ ਕਿ ਅਗਰ ਤੁਸੀਂ ਆਪਣੀ ਸਰਵਿਸ ਬਹੁਤ ਬੇਹਤਰ ਕਰ ਲਵੋ ਤਾਂ ਲੋਕ ਆਪਣੇ ਆਪ ਤੁਹਾਡੇ ਵੱਲ ਆ ਜਾਣਗੇ। ਤੁਹਾਨੂੰ ਕਿਸੇ ਨੂੰ ਦੱਸਣ ਦੀ ਜਰੂਰਤ ਨਹੀਂ ਪਵੇਗੀ ਇਸ ਨੂੰ ਬਹੁਤ ਲੋਕ ਪਿਆਰ ਕਰਦੇ ਹਨ ਅਤੇ ਕਰਦੇ ਰਹਿਣਗੇ। ਪਰ ਜੇ ਤੁਸੀਂ ਆਪਣੀਆਂ ਸੇਵਾਵਾਂ ਨੂੰ ਅੱਛੇ ਨਾ ਕਰੋਗੇ ਤਾਂ ਹੌਲੀ ਹੌਲੀ ਆਉਣ ਵਾਲੇ ਜਨਰੇਸ਼ਨ ਤਾਂ ਇਸਨੂੰ ਛੱਡ ਹੀ ਦੇਵੇਗੀ। ਯੁੱਧ ਦੇ ਸਤਰ ਤੇ ਇਸ ਦਾ ਡਿਵੈਲਪਮੈਂਟ ਕਰੋ। ਕੰਮ ਕਰਨ ਦੀ ਸਪੀਡ ਬਹੁਤ ਘੱਟ ਹੈ ਔਰ ਲੋਕ ਅੱਜ ਕੱਲ ਇਨਾਂ ਲੰਬਾ ਸਮਾਂ ਵੇਟ ਨਹੀਂ ਕਰ ਸਕਦੇ। ਥੈਕਯੂ ਧੰਨਵਾਦ

    • @Avtarsingh-dn2ux
      @Avtarsingh-dn2ux หลายเดือนก่อน +1

      ਬਿਲਕੁਲ ਠੀਕ ਕਿਹਾ ਹੈ ਤੁਸੀਂ ਮੈਂ ਵੀ ਬੀ ਐਸ ਐਨ ਐਲ ਵਰਤ ਰਿਹਾ ਹਾਂ

    • @manjinderguru2550
      @manjinderguru2550 14 วันที่ผ่านมา

      Mai bhi

  • @JagDeep-y7m
    @JagDeep-y7m 8 วันที่ผ่านมา

    ਬਹੁਤ ਵਧਿਆ ਸਰ ਸੋਨੀ ਚੈਨਲ ਵਾਲੇ ਚੈਨਲ ਵੀ ਚਲਾ ਦਿਓ ਬਹੁਤ ਵਧਿਆ ਸਰਵਿਸ ਹੈ

  • @jaspalsharmasharma7740
    @jaspalsharmasharma7740 หลายเดือนก่อน +6

    Mere kol 3 BSNL sim ne te fiber v BSNL da lgea hoea. Speed bahot vadia hai wifi di.

  • @Worldwide_Punjab
    @Worldwide_Punjab 22 วันที่ผ่านมา

    ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਚੱਲ ਪਿਆ ਹੈ 👍

  • @RaviSharma-jl4jn
    @RaviSharma-jl4jn 25 วันที่ผ่านมา +1

    Thank you BSNL...❤

  • @clicklearn5177
    @clicklearn5177 20 วันที่ผ่านมา

    Bathinda Punjab ch chal piya bahut vadia service hai. Par SONY de channel nahi chal rahe

  • @SidhuMoosewala22j
    @SidhuMoosewala22j หลายเดือนก่อน +1

    ਇਹਨੂੰ ਪਿੱਛੋਂ ਦੇਖਣ ਵਾਲਾ ਤਾਂ ਜੋਗੀਓ ਹੀ ਹੈ ਇਹ ਤਾਂ ਮਾਂ ਦੇ ਪੁੱਤ ਮੁੜਕੇ ਫੋਨ ਵੀ ਨਹੀਂ ਚਕਦੇ ਜਵਾਨ ਕਰਕੇ ਬੀਐਸ ਨਾਲ ਤਾਂ ਚਲ ਮਨਦੇ ਆ ਆਪਦੀ ਜਬਾਨ ਤੇਰੇ ਜੂਗੀ ਪਰ ਇਨਾਂ ਦਾਤਾ ਕੋਈ ਪਤਾ ਨਹੀਂ ਨਾ😊

  • @gurcharansingh338
    @gurcharansingh338 หลายเดือนก่อน +2

    ਅਸੀ ਵੀ b.s.n.l ਦਾ ਫਾਈਬਰ ਕੁਨੈਕਸ਼ਨ ਲੈ ਰੱਖਿਆ ਹੈ।ਪਰ ਇਨਾਂ ਦੀ ਸਰਵਿਸ ਬਹੁਤ ਮਾੜੀ ਹੈ ਜੇਈ ,ਐੱਸ ਡੀਓ,ਇਨਟਰੈਸਿਟ ਨਹੀ ਰੱਖਦੇ ਕਸਟਮਰ ਫੱਕ ਮਾਰਦੇ ਹਨ।

    • @kingsofmirzapur6039
      @kingsofmirzapur6039 หลายเดือนก่อน

      ਮੈਂ ਕੱਲ ਕੀਤਾ ਸੀ ਸਾਲੇ ਨੇ ਅੱਗੋਂ ਪਤਾ ਕੀ ਆਖ ਕੇ ਕੱਟ ਤਾਂ ਹਜੇ ਟਾਈਮ ਹੈਨੀ ਲੈਅ ਦੱਸ ਸਾਲਾਂ ਭਹੀਆ

  • @nirmalghuman6077
    @nirmalghuman6077 หลายเดือนก่อน +1

    ਮਤਲਬ ਫਿਲਹਾਲ ਤਾਂ ਹਵਾ ਚ ਹੀ ਗੱਲਾਂ ਨੇ😜😜😜😜😜

    • @manjinderguru2550
      @manjinderguru2550 14 วันที่ผ่านมา

      Kehne kiha 22 g eh service chall layi hai te bahut good quality hai

  • @Romana_bathinde_wala
    @Romana_bathinde_wala 19 วันที่ผ่านมา

    ਭਰਾਵਾ ਮੈ ਤਾਂ ਪਟਾ ਦਿੱਤਾ BSNL ਚਲਦਾ ਨਹੀਂ ਸੀ ਬੰਦ ਹਿ ਰਿਹਦਾ ਸੀ

  • @PANKAJKUMAR-ij8yz
    @PANKAJKUMAR-ij8yz หลายเดือนก่อน +3

    BSNL SHER AA GAYA

  • @sandhu2650
    @sandhu2650 24 วันที่ผ่านมา +1

    Tarntaran Jeobala punjab da network tower da v kug karo pls

  • @GURCHARANSINGH-rf2lm
    @GURCHARANSINGH-rf2lm หลายเดือนก่อน +1

    Bohat bohat dhanwad g jankari share krn lyi g🙏🙏

  • @chamkaursingh9173
    @chamkaursingh9173 22 วันที่ผ่านมา

    ਸਰਵਿਸ ਸਹੀ ਕਰੋ ਲੋਕ ਆਪੇ ਤੁਹਾਡੇ ਵਾਲ ਆਉਣਗੇ
    BSNL network 🛜 ਬੜਾ ਮਾੜਾ ਏ

  • @taran_edits_
    @taran_edits_ หลายเดือนก่อน +2

    Login nhi ho rha

  • @shergillhardeep
    @shergillhardeep 21 วันที่ผ่านมา

    Its working in nangal dam punjab🎉

  • @iqbalsingh2355
    @iqbalsingh2355 หลายเดือนก่อน +1

    ❤ Good Good

  • @SidhuMoosewala22j
    @SidhuMoosewala22j หลายเดือนก่อน +1

    Bsnl ਬਹੁਤ ਵਧੀਆ ਸਕੀਮ ਲੈ ਕੇ ਆਈ ਹੈ

  • @LoveBoy-qo6mi
    @LoveBoy-qo6mi หลายเดือนก่อน

    BSNL ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @LoveBoy-qo6mi
    @LoveBoy-qo6mi หลายเดือนก่อน +5

    ਮੋਦੀ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਹਰ ਬਾਰ ਤੇ ਬਾਰ ਬਾਰ ਹਿੰਦੂ ਸਰਕਾਰ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @guglo_muglo
      @guglo_muglo 26 วันที่ผ่านมา +1

      pen dea yara ki kehn dea 😂

    • @LoveBoy-qo6mi
      @LoveBoy-qo6mi 26 วันที่ผ่านมา

      @guglo_muglo ਮੈ ਏ ਕੇਹ ਰਿਹਾਂ ਕਿ ਕੀ ਤੂੰ 1984 ਵਾਲੀ ਕਾਂਗਰਸ ਦੇ ਪੱਪੂ ਖਾਨ ਵਿੰਚੀ ਦਾ ਲੂਲ੍ਹਾ ਚੂਸ ਲਾ ਤੇ ਲੋੜੇ ਤੇ ਬਹਿ ਜਾ ਮਾਂ ਦੀਆ ਯਾਰਾ 🤫🤫🤫🤫🤫🤫🤫🤫🤫🤫🤫

  • @kdcingh
    @kdcingh หลายเดือนก่อน

    It will be a game changer for bsnl and skypro

  • @NetsatHD
    @NetsatHD หลายเดือนก่อน

    BSNL ਤੇ call ਨੀ ਮਿਲਦੀ IPTV ਜਾਂ broadband ਕੀ ਚੱਲਣਾ ਸਭ ਨੂੰ ਪਤਾ service ਬਹੁਤ ਮਾੜੀ ਹੈ।

  • @mehtab209
    @mehtab209 หลายเดือนก่อน

    Wow great effort 👍👍

  • @harchandsingh6661
    @harchandsingh6661 หลายเดือนก่อน +1

    BSNL best hai

    • @PardeepSharma-qy9hj
      @PardeepSharma-qy9hj หลายเดือนก่อน +1

      😂😂😂😭😭🤣🤣😂😂😂😍🥴🥴🥴🥴🔥😤😤😢😒🧐🧐😥😢☹️🥱🤗🤗🥱🤭🥱🤗🤗😱🤬🤬🙄☹️😥😟🤯🤯🤯🤯🤯🤯🤯🤯👺🎃🎃🎃🌜🌜🌜👾🌝🌝🌞😻🙈😸😾🙀😽😽🤢🤢🥶🤬😒🤪😜😜😝😛😛😝😔🥺🥺🥺😬😬😑😑🥵🤢🥵🥶🥶😷😷😷😷🙊🙊🙉👌👌🤏🤌🤙🤙👆☝️☝️☝️🙏🙏🙏💅💅💅💅💅🪐🪐🌑🌑🌑🌑🌑🌑🪐🪐🌑🌑🌕🌖🌗🌘

  • @SidhuMoosewala22j
    @SidhuMoosewala22j หลายเดือนก่อน

    Bsnl ਤਾ ਸਰਵਿਸ ਵਧੀਆ ਦੇ ਦੂਗੀ ਪਰ ਪਵਨ ਵਰਗੇ ਨੂੰ ਪੁੱਛ ਲਓ ਇਹ ਸਰਵਿਸ ਵਧੀਆ ਦੇ ਦੇਣਗੇ ਇਹਨਾਂ ਨੇ ਤਾਂ ਬਹੁਤ ਵਾਰੀ ਫੇਕ ਕਰਦੇ ਆ ਕੰਮੀਆਂ ਦਾਤਾ ਨੈਟਵਰਕ ਵੀ ਵਿਚਾਲਿਓ ਬੰਦ ਕਰ ਦਿੰਦੇ ਸੀ ਸਹੀ ਗੱਲ ਕਈ ਤਰੀਕਿਆਂ ਤੇ ਤਾਂ ਕਨੈਕਸ਼ਨ ਵੀ ਇਹ ਖਾ ਗਏ ਛੇ ਛੇ ਮਹੀਨਿਆਂ ਦੇ

  • @sohanbhuppal9615
    @sohanbhuppal9615 หลายเดือนก่อน

    Congratulations Sandhu Sahab for new service

  • @PANKAJKUMAR-ij8yz
    @PANKAJKUMAR-ij8yz หลายเดือนก่อน

    BSNL NO:-1

  • @RakeshKumar-nd9xk
    @RakeshKumar-nd9xk หลายเดือนก่อน

    ਬੀਐਸ ਐਨ ਐਲ ਦੀ ਸਰਵਿਸ ਬਹੁਤ ਮਾੜੀ ਹੈ

  • @santokhbhari4795
    @santokhbhari4795 หลายเดือนก่อน

    BSNL NO ONE 🎉

  • @avvu3
    @avvu3 หลายเดือนก่อน +5

    meeh hneri ch fiber diya taara v tut jandia😂

    • @gurmeetbsnl
      @gurmeetbsnl หลายเดือนก่อน

      😏😏🤐🤐

  • @ramandeepkumar6832
    @ramandeepkumar6832 หลายเดือนก่อน

    Punjab Live Network sirrraaaa a bai

  • @jasewindersingh7538
    @jasewindersingh7538 หลายเดือนก่อน

    jaswinder singh waheguru tuhade te meharkaresirit isokandthsks for this

  • @santokhbhari4795
    @santokhbhari4795 หลายเดือนก่อน

    01 Bsnl

  • @ashishkumaryadav333
    @ashishkumaryadav333 หลายเดือนก่อน

    वह क्या बात है BSNL

  • @SukhwinderSingh-ts7hl
    @SukhwinderSingh-ts7hl หลายเดือนก่อน

    BSNL 4g v nhi chl da plz 4g chle do mara pind Ranike dhuri Sangrur plz 🙏🙏🙏

  • @Gurmeetsingh-pn9je
    @Gurmeetsingh-pn9je หลายเดือนก่อน

    ❤❤👍

  • @kapilsfx3259
    @kapilsfx3259 หลายเดือนก่อน

    Network problem hai 😢

  • @Mrbhattimakhuvlog
    @Mrbhattimakhuvlog หลายเดือนก่อน

    Skypro mein Punjabi all

  • @hanveer213
    @hanveer213 4 วันที่ผ่านมา

    moge ch v

  • @SPECIALLYFORYOUONLY99
    @SPECIALLYFORYOUONLY99 หลายเดือนก่อน

    Jabardast

  • @amarjitsingh1443
    @amarjitsingh1443 22 วันที่ผ่านมา

    Koi vishwas nahi hai

  • @boparaimukhtar4601
    @boparaimukhtar4601 25 วันที่ผ่านมา

    Bsnl sevice bekaar

  • @AkashDeep-eu3qz
    @AkashDeep-eu3qz หลายเดือนก่อน +1

    BC thoda net ta chlada nhi ip tv pka chal jana as

  • @jodha.bhullar41
    @jodha.bhullar41 หลายเดือนก่อน

    Pehla internet shi kro tower band Pye a pinda ch