ਗੰਨੇ ਦੀ ਪਰਚੀ ਲੈ ਕੇ ਗਿਆ ਮਿੱਲ//ਰੇਲ ਦੇ ਡੱਬੇ ਤੋਂ ਵੀ ਵੱਡਾ ਟਰਾਲਾ😲//
ฝัง
- เผยแพร่เมื่อ 7 ก.พ. 2025
- #kala_mahal_vlogs #modified_tractor #Farmar
#kheti #khet #scorpio #fatehgarhsahib #combine #tractor
@Kala Mahal Vlogs
If any inquiry call us on number
7087752892
Facbook page (Kala Mahal)👇
www.facebook.c...
Instagram page👇
...
Kala Mahal vlogs channel nu subscribe jaror Karo ji 🙏🙏
/ @kalamahalvlogs
Videos te like share te comment Karo ji
ਦੋ ਟਰੈਕਟਰ ਹੈ ਸਾਡੇ ਕੋਲ 735 ਤੇ 7500 ਹੋਲੈਡ
ਸਤਿ ਸੀ੍ ਅਕਾਲ ਬਾਈ ਜੀ 🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉 ਸ਼੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
Waheguru ji tandrusti dewo ji sabna nu ji please 🙏🙏🙏
ਪਾਜੀ ਅਸੀਂ 150 ਕੁਇੰਟਲ ਸਵਰਾਜ 735 ਲਾਇਆ
Nice ❤❤
❤❤
250 q 575 ਤੇ ਲੈ ਕੇ ਜਾਣੇ ਅਸੀਂ
🙏🙏🙏🙏🙏🙏
SSA Bhai Ji nice video 📷📸
Sat shri akal kale veer ji🙏 ardas karda ha vi akal purkh waheguru ji chardikala tandarusti te sarbat da bhla wakshan guru baba nanak ji hor tarakian wakshan🙏
Nice vlog veere
Nice video ❤❤❤
Deep
🙏🙏🙏🙏
🙏🙏🙏❤❤ good job
❤
ਕਾਲੇ ਬਾਈ ਸੰਤ ਮੇਵੀ ਕਿੱਥੇ ਹੈ
ਸਤਿ ਸ੍ਰੀ ਅਕਾਲ ਬਾਈ ਜੀ 🙏🙏
ਅਸੀਂ ਵੀ ਜੋਹਨਡੀਅਰ ਵੇਚ ਦੇਣਾ ਹੈ ਨੀ ਕੰਮ ਦਾ
ਬਸ ਨਾਂ ਦਾ ਹੀ ਬਰੈਂਡ ਆ
ਕਾਲੇ ਵੀਰ ਅਾਪਣਾ ਟਰਾਲਾ ਵੇਚ ਕੇ ਹਰਸ਼ਵੀਰ ਅਾਲਾ ਟਰਾਲਾ ਲੈਲਾ ਬਰੈਡ ਦਾ ਟਰਾਲਾ ਬਣਜੂ
Sat shri akal ji 🎉
180 Quentel nu hi khi jne o bhut aa asi enter 82 model piche 12 de tyre a nale 200 Quentel leke jnde hunde c ja fr kde tuc tajinder farmtrck 60 alea di video dekheo 850 Quentel pyia c double axel trali aa 32 foti huni a trali
ਸਾਡੇ ਕੋਲ ਵੀ ਆਉਂਦੇ ਰਹੇ ਆ ਤੇਜਿੰਦਰ ਹੋਰੀਂ fazilka mill ਚ
Morning bro TSUppal England
Ki rate ay sugarcane daa quintal daa... please inform
401rs
Kale veer raat amargarh area vich average ja meeh pa gya tusi vadhea reh gye
Swraj de rees ne honi
Mill kehri hai ji