ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਕਾਤਲ ਕੌਣ ?

แชร์
ฝัง
  • เผยแพร่เมื่อ 4 พ.ย. 2024

ความคิดเห็น • 23

  • @DaljeetSingh-kz9bm
    @DaljeetSingh-kz9bm 3 ปีที่แล้ว

    ਅੱਖਾਂ ਵਿੱਚੋਂ ਅੱਥਰੂ ਆ ਗਏ ।ਬਾਕਮਾਲ ਜਾਣਕਾਰੀ। ਪੱਤਰਕਾਰ ਭੈਣ ਦਾ ਧੰਨਵਾਦ ਜਿਸਨੇ ਇੰਟਰਵਿਊ ਸੁਣੀ ਵੱਧ ,ਵਿੱਚੋਂ ਜਿਆਦਾ ਸਵਾਲ ਨਹੀਂ ਕੀਤੇ ।✌

  • @angrejparmar6637
    @angrejparmar6637 2 ปีที่แล้ว

    Thanks .Sacho Sach

  • @harmanjeetsinghdhillon7713
    @harmanjeetsinghdhillon7713 3 ปีที่แล้ว

    ਬਹੁਤ ਵਧੀਆ ਜੀ..... ਕੈਪਟਨ ਕੰਵਲਜੀਤ ਸਿੰਘ ਬਾਰੇ ਜਰੂਰ ਦੱਸਿਓ ਜੀ

  • @SurjitSingh-sb5bn
    @SurjitSingh-sb5bn 3 ปีที่แล้ว

    WAH! WAH!
    BAHUT KHOOB.

  • @mahabirsingh2931
    @mahabirsingh2931 3 ปีที่แล้ว

    Very. Good. Veer. Ji

  • @balvirdhaliwal6440
    @balvirdhaliwal6440 3 ปีที่แล้ว +3

    ਧੰਨਵਾਦ ਭੈਣ ਜੀ ਅਤੇ ਢਿੱਲੋਂ ਸਾਹਿਬ ਸਰਦਾਰ ਜਗਦੇਵ ਸਿੰਘ ਖੁੰਡੀਆ ਬਾਰੇ ਜਾਣਕਾਰੀ ਦੇਣ ਲਈ। ਬਾਕੀ ਜੀ ਇੱਕੋ ਇੱਕ ਹੀ ਸਿਆਸਤਦਾਨ ਹੈ ਜਿਸ ਨੇ ਆਪਣੇ ਬਰਾਬਰ ਦਾ ਸਿਆਸਤਦਾਨ ਖੜਾ ਨਹੀਂ ਹੋਣ ਦਿੱਤਾ ਉਹ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲਿਆਂ ਤੋਂ ਲੈ ਕੇ ਬਾਦਲ ਸਾਹਿਬ ਨੇ ਲੋਕਾਂ ਨਾਲ ਗੇਮ ਖੇਡੀ ਉਸ ਵਿੱਚ ਕਾਮਯਾਬ ਰਹੇ। ਪਰ ਇਹਨਾਂ ਦਾ ਇੱਕ ਸੁਪਨਾ ਅਧੂਰਾ ਰਹਿ ਜਾਣਾ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ।

    • @mangatsinghkularan2031
      @mangatsinghkularan2031 3 ปีที่แล้ว +1

      ਹੋ ਸਕਦਾ ਇਹ ਸਫ਼ਰਨਾਮਾ ਸੁਫ਼ਨਾ ਹੀ ਬਣਿਆ ਰਹੇ ਬਾਦਲ ਸਾਹਬ ਜੀ ਲਈ

    • @desitractorvlog9643
      @desitractorvlog9643 3 ปีที่แล้ว

      @@mangatsinghkularan2031 ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਬੇੜਾ ਡੁੱਬਾ ਦਿੱਤਾ

  • @mangatsinghkularan2031
    @mangatsinghkularan2031 3 ปีที่แล้ว +2

    ਇਸੇ ਤਰਾਂ ਦਾ ਪ੍ਰੋਗਰਾਮ ਮਹਰੂਮ ਕੈਪਟਨ ਕੰਵਲਜੀਤ ਸਿੰਘ ਜੀ ਉਸ ਸਮੇਂ ਦੇ ਸਹਿਕਾਰਤਾ ਮੰਤਰੀ ਦਾ ਲੋਕਾਂ ਦੇ ਸਾਹਮਣੇ ਲੈਕੇ ਆਊ ਢਿੱਲੋਂ ਸਾਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾਂ ਜੇਕਰ ਤੁਸੀਂ ਇਸ ਗੱਲ ਨੂੰ ਲੋਕਾਂ ਸਾਹਮਣੇ ਪੇਸ਼ ਕਰੋਂ ਜੀ

  • @gurbindersinghsandhu9779
    @gurbindersinghsandhu9779 4 ปีที่แล้ว +2

    ਢਿੱਲੋਂ ਸਾਹਿਬ ਅਜ ਤੁਸੀਂ ਸਚ ਬੋਲ ਕੇ ਅੱਖਾਂ ਖੋਲ੍ਹ ਦਿਤੀਆਂ ਹਨ

  • @jagjotsingh7071
    @jagjotsingh7071 3 ปีที่แล้ว

    Good

  • @khushveermaansehnakhera2349
    @khushveermaansehnakhera2349 4 ปีที่แล้ว +2

    Great person khudian sab

  • @GavvySran
    @GavvySran 3 หลายเดือนก่อน

    Ao ao ao ao

  • @GavvySran
    @GavvySran 3 หลายเดือนก่อน

    ME 67 Saal han old akali jathedar g bahut 2 great c emandar kithe gurmeet khudran

  • @SandeepSingh-ch6lh
    @SandeepSingh-ch6lh 2 ปีที่แล้ว

    ਸਰਦਾਰ ਜਗਦੇਵ ਸਿੰਘ ਖੁੱਡੀਆਂ ਤੇ ਸਰਦਾਰ ਕੈਪਟਨ ਕਮਲਜੀਤ ਸਿੰਘ ਨਾਲ ਬਾਦਲ ਨੇ ਬਹੁਤ ਮਾੜਾ ਕੰਮ ਕੀਤਾ ਬਾਦਲ ਪਰਿਵਾਰ ਨੂੰ ਅੱਜ ਦੇਣੀਆਂ ਆ ਗਾਈਆਂ ਹਜੇ ਹਿਸਾਬ ਕਿਤਾਬ ਹੋਰ ਵੀ ਦੇਣਾਂ ਪੈਣਾ

  • @gurmailkaur4428
    @gurmailkaur4428 3 ปีที่แล้ว

    ਸੰਗਰੂਰ ਤੋਂ ਚੋਣ ਸ ਰਾਜਦੇਵ ਸਿੰਘ ਖਾਲਸਾ ਨੇ ਲੜੀ ਸੀ ।

  • @sattaab
    @sattaab 4 ปีที่แล้ว

    ਜਨਾਬ ਮੈਨੂੰ ਲੱਗਦਾ ਤੁਹਾਡੇ ਫੋਨ ਨੰਬਰ ਦਾ ਇੱਕ ਅੰਕ ਘੱਟ ਲਿਖਿਆ।

  • @gskalirao
    @gskalirao 3 ปีที่แล้ว

    ਆਹ ਹੋਸਟ ਬਹੁਤ ਕਮੇਡੀ ਕਰਾਉਂਦੀ ਐ

  • @jaskaransinghdeol8394
    @jaskaransinghdeol8394 3 ปีที่แล้ว

    He was great personality.

  • @kuldipsingh5787
    @kuldipsingh5787 5 หลายเดือนก่อน

    Gurmeet SINGH Khudian will win🎉🎉🎉🎉

  • @jarnailbalamgarh4449
    @jarnailbalamgarh4449 4 ปีที่แล้ว

    Rajdev singh khalsa sangroor mp
    Patiala Atinderpal singh

    • @gurdeepsinghkhaira4842
      @gurdeepsinghkhaira4842 3 ปีที่แล้ว

      Aam Kisan de bachche p p s warge school an which Bhindi path sakde

  • @GavvySran
    @GavvySran 3 หลายเดือนก่อน

    Tu ta jmi v nai honi