ਕੋਠੇ ਉੱਪਰ ਇਹ ਘੋਰਨੇ ਜਿਹੇ ਕੀ ਬਣਾੲਏ ਨੇ ?? Breakfast and daily routine by Pind Punjab de

แชร์
ฝัง
  • เผยแพร่เมื่อ 6 ต.ค. 2024
  • SAT SHREE AAKAL ji 🙏🙏🙏🙏.
    WELCOME to my channel, " Pind Punjab De "
    Please Subscribe my channel and like and share my video .
    Thanq so much.
    This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
    Pind Punjab De
    Pind Punjab De Video
    Pind Punjab De Vlog
    Pind Punjab De New Video
    Pind Punjab De New Vlog
    Pind Punjab De Gurmeet Kaur
    Punjabi Vlogger
    Punjabi Working Lady
    New Punjabi Vlog
    Punjabi Vlog
    My Contact Number 98770 78606
    My Email I D 👇👇👇
    jawandagurmeet3@gmail.com
    Ripan Instagram - ripan_jawandha
    My Instagram link 👇👇👇👇
    / jawanda.gurmeet
    My Second Channel Punjabi Corner
    Punjabi Corner Channel 👇👇
    / @punjabicorner
    Facebook page 👇👇👇
    / pind-punjab-de-1128878...

ความคิดเห็น • 86

  • @Eastwestpunjabicooking
    @Eastwestpunjabicooking ชั่วโมงที่ผ่านมา +3

    ਪਹਿਲੀ ਜੇਠੀ ਬੇਟੀ 109/ਮਾ ਵਰਗੀ ਤੇ ਪੁੱਤ ਪਹਿਲਾਂ ਜੇਠਾ ਪਿਓ ਵਰਗਾ। ਸੋ ਗੁਰਮੀਤ ਹੋਰਾ ਦਾ ਪਰਿਵਾਰ ਸਾਰੀਆ ਭੈਣਾਂ ਭਰਾ ਬਹੁਤ ਮੇਹਨਤੀ ਨੇ। ਜੋ ਮਰਜ਼ੀ ਕਰੋ ਪਰ ਰਿਸ਼ਤਿਆਂ ਦੀਆਂ ਲਾਈਨਾਂ ਕਰੌਸ ਕਰਨ ਵਾਲੇ ਹੋਰ ਹੁੰਦੇ । ਦਿਨ ਰਾਤ ਬਿਨਾ restਚੱਲਦੇ ਜਾਣਾ ਘੜੀ ਵਾਂਗੂੰ । ਕਹਿ ਲੈਣਾ ਸੌਖਾ ਕਿ ਤਰੱਕੀ ਕੀਤੀ, ਸਾਰੇ ਪਰਿਵਾਰ ਨੇ ਬਹੁਤ ਕੀਤੀ। ਜਦੋ ਘਰ ਚ ਵੱਡਿਆਂ ਨੇ ਮੇਹਨਤ ਦਾ ਪਾਣੀ ਪਰਿਵਾਰਿਕ ਬੂਟੇ ਨੂੰ ਓਪਰ ਟੀਸੀ ਤੋਂ ਪਾਇਆ ਤਾਂ ਜੜਾ ਤੱਕ ਜਾਂਦਾ। ਪਹਿਲਾਂ ਘਰ ਵੀ ਦੋਨਾ ਪੁੱਤਾਂ ਦਾ ਇਨਾ ਦੇ ਸਾਹੁਰਾ ਸਾਹਿਬ ਨੇ ਬਹੁਤ ਵਧੀਆ ਬਹੁਤ ਢੰਗ ਨਾਲ ਬਣਾਇਆ ਸੀ। ਦਿਸ ਗਿਨ ਸਮਾਨ ਚੁੱਕ ਕੇ ਢਾਹੁਣਾ ਸ਼ੁਰੂ ਕੀਤਾ ਤਾ ਦਿਲ ਨੂੰ ਕੁਝ ਹੁੰਦਾ ਸੀ ਕਿ ਤੁਸੀ ਓਪਰ ਚੁਬਾਰੇ ਪਾ ਪਿਛਲੇ ਪਾਸੇ ਹੋਰ ਪਾ ਲਵੋ ਇੱਕ। ਪਰ ਵਾਹਿਗੁਰੂ ਜੀ ਨੇ ਜਲਦੀ ਪੂਰਾ ਬਣਾ ਦਿੱਤਾ। ਪੂਰੀ ਗਰਮੀ , ਕਿਵੇ ਸਮਾਨ ਕਦੀ ਕਿਤੇ ਆਪ ਕਿਤੇ ਮੱਛਰ ਚ। ਬਹੁਤ ਮੇਹਨਤੀ ਪਰਿਵਾਰ। ਮਾਸਟਰ ਜੀ ਪਸ਼ੂਆ ਦਾ, ਨੌਕਰੀ ਮਕਾਨ ਦਾ ਸਾਰਾ ਲਿਖਣਾ ਲਿਆਓਣਾਨਾਲੇ ਬੁਟੀਕ ਦੀ ਸਾਰੀ ਜਾਣਾ । ਰਿਸ਼ਤੇਦਾਰਾਂ ਦੇ। 🙏🏻🙏🏻🙏🏻

  • @GurvinderSingh-jg4nn
    @GurvinderSingh-jg4nn 2 ชั่วโมงที่ผ่านมา +8

    ਹੁਣੇ ਹੁਣੇ ਮਨਵੀਰ ਦੀ ਸੌਰਟ ਵੀਡੀਓ ਵੇਖ ਰਿਹਾ ਸੀ ਬਹੁਤ ਕਿਸਮਤ ਵਾਲੇ ਹੋ ਭੈਣੇ ਤੁਸੀਂ ਮਨਵੀਰ ਬਹੁਤ ਸਿਆਣੀ ਧੀ ਹੈ 🙏🙏

    • @PindPunjabde
      @PindPunjabde  2 ชั่วโมงที่ผ่านมา +1

      ਧੰਨਵਾਦ ਵੀਰੇ

  • @arshbhullar135
    @arshbhullar135 2 ชั่วโมงที่ผ่านมา +3

    ਗੁਰਮੀਤ ਭੈਣ ਜੀ ਜਦੋ ਮਿਸੇ ਪਰੋਠੋ ਬਣਾਉਦੇ ਜੇ ਚਕਲੇ ਤੇ ਪੋਣਾ ਵਿਛਾ ਲਿਆ ਕਰੋ ਰੋਟੀ ਚਕਲੇ ਤੇ ਚਿਕਪਤੀ ਨਹੀ ਮੈ ਇਵੇ ਹੀ ਕਰਦੀ ਹਾ

  • @jashandeep000yt4
    @jashandeep000yt4 ชั่วโมงที่ผ่านมา +4

    ਮੇਰਾ ਵੀਰ ਨੂੰ ਸ੍ਰਬਸਮਤੀ ਨਾਲ ਸਰਪੰਚ ਚੁਣ ਲਿਆ ਦੀਦੀ ਜੀ

  • @iqbalbhuller1164
    @iqbalbhuller1164 2 ชั่วโมงที่ผ่านมา +1

    Sat Sri Akal bhainji. Please tell masterji to reduce eating processed food and especially to avoid it late in the evening. With love and kind regards 😊🇩🇪🙏

  • @baljinderhunjan8188
    @baljinderhunjan8188 ชั่วโมงที่ผ่านมา +2

    Sister bartan rakhan lai steel stand bne hoe mil jande a 50 Rs. da

  • @varunvarun3841
    @varunvarun3841 2 ชั่วโมงที่ผ่านมา +1

    Stand milade ne bartan rakhna vale tusi use kar liya karo bartan di shop te mil jade ne

  • @komalkaur6618
    @komalkaur6618 2 ชั่วโมงที่ผ่านมา +1

    Sade iss nu shiddi kende ne Gurdaspur distt. Ch. Gheo garm karn ton baad ch jo bachda os nu cherru kehnde.

    • @jaswinderjaswinder9101
      @jaswinderjaswinder9101 ชั่วโมงที่ผ่านมา

      Shiddi ta lassi vich hundi aa ghio vich ta jhedu hunda

  • @saroeyboy8699
    @saroeyboy8699 41 นาทีที่ผ่านมา +1

    ਤੁਸੀਂ ਸੂਟ ਬਹੁਤ ਮਹਿੰਗੇ ਰੱਖ ਦੇ ਓ ਗਰੀਬ ਨਹੀਂ ਲੈ ਸਕਦਾ ਵਿਚਾਰਾ

  • @karendhindsa994
    @karendhindsa994 33 นาทีที่ผ่านมา

    Granite kharab hunda par salan vich maybe in 20 years oh vi je har roj bahut jiada use karo

  • @GurdeepSingh-x2s
    @GurdeepSingh-x2s 2 ชั่วโมงที่ผ่านมา +1

    Bhaine chah filter Wale paani naal banaya kro

    • @PindPunjabde
      @PindPunjabde  ชั่วโมงที่ผ่านมา

      Patli bandi hai ji

  • @amandeepkaurgill5475
    @amandeepkaurgill5475 ชั่วโมงที่ผ่านมา +1

    Sat Shri akal ji all family very very nice video God bless you ❤❤❤

  • @RajinderKaur-gr1bk
    @RajinderKaur-gr1bk 54 นาทีที่ผ่านมา

    ਸਾਡੇ ਰਸੋਈ ਵਿਚੱ ਇਹ ਹੀ ਲਵਾਇਆ ਜੀ ਇਕ ਸਾਲ ਹੋ ਗਿਆ ਗਰਮ ਚਿਜ ਤਾ ਆਪਾ ਸਡੈਡ ਉਪਰ ਹੀ ਹਖਦੇ ਹਾ❤❤❤❤❤

  • @mahantkulwantsingh232
    @mahantkulwantsingh232 2 ชั่วโมงที่ผ่านมา +1

    Good evening MAM…. Little cute bird gulli as always.

  • @rajpalsekhon7785
    @rajpalsekhon7785 54 นาทีที่ผ่านมา

    Tiles de thale bajri pauni jarrori hai

  • @sajadahmed2577
    @sajadahmed2577 39 นาทีที่ผ่านมา

    Asslam o allikum Didi Ji Kia Hal ha mashallah Ji tusi bohat hi sohne lagday ho May Allah bless you and your family ameen suma ameen .
    ❤❤❤ Sajjad Ahmed ❤❤❤❤❤
    Love from Pakistan

  • @SABGOBINDHAI1313
    @SABGOBINDHAI1313 2 ชั่วโมงที่ผ่านมา +3

    ਧੱਕਾ ਨਾ ਕਰੂ ਧੱਕਾ ਨਾ ਕਰੂ ਕੱਟੇ ਨਾਲ ਦੁੱਧ ਦਾਈ ਜਾਉ ਜੀ ਹਾਲੇ 🙏🌹🙄🙄🤔🤔

  • @jaswindersembi3071
    @jaswindersembi3071 ชั่วโมงที่ผ่านมา

    ਮੇਰੇ ਬੇਟੇ ਨੂੰ ਵੀ ਬਹੁਤ ਪਸੰਦ ਆ ਆਲੂ ਵਾਲੇ ਪਰੌਂਠੇ ਜਦੋ ਦਾ ਕਨੇਡਾ ਗਿਆ ਮੈ ਨੀ ਬਣਾੲਏ ਮੈਨੂੰ ਆੲਏ ਲਗਦਾ ਜਵਾਕ ਤਾ ਮੁਲਦੀਆ ਖਾਦਾ ਆਪ ਪਰੌਂਠੇ ਖਾੲਈ ਜਾਨੀਆ

  • @Rashidshah-s1n
    @Rashidshah-s1n ชั่วโมงที่ผ่านมา

    اپ کى بىٹى نے الو کے اٹے مىں گوندھا تھا

  • @amandeepamandeepkaur5898
    @amandeepamandeepkaur5898 53 นาทีที่ผ่านมา

    ਦੀਦੀ ਤੁਸੀਂ ਖੰਡ ਦੀ ਵਰਤੋਂ ਘਟ ਕਰਿਆ ਕਰੋ ਦੇਸੀ ਸਕਰ ਵਰਤਿਆ ਕਰੋ ਖੰਡ ਬਹੁਤ ਨੁਕਸਾਨ ਕਰਦਿਆਂ

  • @gandeepdhillon1220
    @gandeepdhillon1220 2 ชั่วโมงที่ผ่านมา

    ਜਿਹੜੀ ਮਿਸਤਰੀ ਹੁੰਦੇ ਨਾ ਦੀਦੀ ਉਹ ਆਈ ਧੱਕਾ ਕਰਦੇ ਆ ਆਪਦੀ ਗੱਲ ਮੂਹਰੇ ਰੱਖਦੇ ਆ

  • @craftheaven
    @craftheaven 2 ชั่วโมงที่ผ่านมา +1

    Sat Shri akaal aunty ji 🙏🏻😊

    • @PindPunjabde
      @PindPunjabde  2 ชั่วโมงที่ผ่านมา

      ਸਤਿ ਸ਼੍ਰੀ ਅਕਾਲ ਜੀ

  • @Navanghuman
    @Navanghuman ชั่วโมงที่ผ่านมา +1

    Satshiri akal di di g🙏🙏

  • @ranjitpurewal1640
    @ranjitpurewal1640 ชั่วโมงที่ผ่านมา

    Peel and chop the potatoes first then boil very easy and quick . That’s what we do from uk 🙏

  • @Sukhpreet-b2j
    @Sukhpreet-b2j 2 ชั่วโมงที่ผ่านมา

    ਸਤਿ ਸ੍ਰੀ ਆਕਾਲ ਭੈਣੇ ਜਿਸ ਤਰ੍ਹਾਂ ਤੁਸੀ ਘਿਓ ਬਣਾਦੇ ਹੋ ਹਰਕੀਤ ਭੈਣ ਨੂੰ ਵੀ ਦੱਸੋ ਉਹ ਤਾਂ ਕਿਨਾਂ ਚਿਰ ਘਿਓ ਕਾੜੀ ਜਾਂਦੇ ਆ ਉਹਨਾਂ ਦਾ ਕਿਨਾਂ ਟਾਈਮ ਖਰਾਬ ਹੁੰਦਾ ਆ

  • @Pindadevlog
    @Pindadevlog 2 ชั่วโมงที่ผ่านมา +1

    🙏🏻🙏🏻💛

  • @kaneezbegum5529
    @kaneezbegum5529 2 ชั่วโมงที่ผ่านมา +1

    🙏🙏

  • @RamanKaur-j7n
    @RamanKaur-j7n 2 ชั่วโมงที่ผ่านมา +1

    Sat shri akal ji very nice vlog didi ji

  • @veerpalsharma3454
    @veerpalsharma3454 55 นาทีที่ผ่านมา +2

    ਦੀਦੀ ਨਾਰੀਅਲ ਦੇ ਤੇਲ ਚ ਨਿੰਬੂ ਨਚੋੜ ਕੇ ਲਾਇਆ ਕਰੋ ਸੀਕਰੀ ਹਟ ਜਾਉਗੀ

  • @bbfacts1748
    @bbfacts1748 ชั่วโมงที่ผ่านมา

    Very nice video didi ji 🙏🙏 🙏🙏🙏❤️

  • @Taranpreetsingh58
    @Taranpreetsingh58 2 ชั่วโมงที่ผ่านมา

    🎉🎉🙏🏻🙏🏻🙏🏻🙏🏻👍👍

  • @Avirajpatialvi
    @Avirajpatialvi ชั่วโมงที่ผ่านมา

    😮😮

  • @Sarbjeetkaurdhot
    @Sarbjeetkaurdhot 2 ชั่วโมงที่ผ่านมา

    Di har room or lobe da saiz dsna

  • @Rashidshah-s1n
    @Rashidshah-s1n ชั่วโมงที่ผ่านมา

    Wao

  • @rajwinderdhaliwal7807
    @rajwinderdhaliwal7807 6 นาทีที่ผ่านมา

    🙏🙏🙏❤️🇨🇦

  • @harnoorbrar3210
    @harnoorbrar3210 2 ชั่วโมงที่ผ่านมา

    ਸਤਿ ਸ਼੍ਰੀ ਅਕਾਲ ਭੈਣ ਜੀ 🙏

  • @simisaini5691
    @simisaini5691 2 ชั่วโมงที่ผ่านมา

    Sat shri akal diduuuuuuuuu

  • @JaspalkaurPreet
    @JaspalkaurPreet 2 ชั่วโมงที่ผ่านมา

    Sat shri akal di

    • @PindPunjabde
      @PindPunjabde  2 ชั่วโมงที่ผ่านมา

      ਸਤਿ ਸ਼੍ਰੀ ਅਕਾਲ ਜੀ

  • @SalmanKhan-do2tf
    @SalmanKhan-do2tf 2 ชั่วโมงที่ผ่านมา +1

    🌹⚘🤲⚘🌹 syster hello sister aap apne boutique wale Mein apna phone number Dikhati Hai Na to Mera Dil Karta Hai Ki Main aapko call karun main aapko call kar sakti hun💐

  • @harmanjeetsingh1586
    @harmanjeetsingh1586 ชั่วโมงที่ผ่านมา

    Beautiful bhabi ji

  • @LaviCanada2912
    @LaviCanada2912 2 ชั่วโมงที่ผ่านมา +1

    First comment🌸bhut vdia didi

    • @PindPunjabde
      @PindPunjabde  2 ชั่วโมงที่ผ่านมา

      Thanks ji

  • @happymaan7717
    @happymaan7717 2 ชั่วโมงที่ผ่านมา

    ਸਤਿ ਸ੍ਰੀ ਆਕਾਲ ਭੈਣੇ ਪਹਿਲਾਂ ਕੰਮਿਟ ❤❤❤❤❤❤❤❤

    • @PindPunjabde
      @PindPunjabde  2 ชั่วโมงที่ผ่านมา

      Sat shree akal ji

  • @nayaabzamaney3770
    @nayaabzamaney3770 ชั่วโมงที่ผ่านมา

    Wadiya 😊

  • @pandher2010
    @pandher2010 ชั่วโมงที่ผ่านมา

    Nice video ❤❤

  • @gursahibjohal6792
    @gursahibjohal6792 2 ชั่วโมงที่ผ่านมา

    SSA bhanji

  • @ShamSingh-tp7md
    @ShamSingh-tp7md 2 ชั่วโมงที่ผ่านมา

    Hlo j

  • @jasdeepkaur3802
    @jasdeepkaur3802 ชั่วโมงที่ผ่านมา

    Ssa di and Veer ji 🙏🙏

  • @Mogavlogss
    @Mogavlogss 2 ชั่วโมงที่ผ่านมา

    ਬਹੁਤ ਵਧੀਆ ਭੈਣੇ ❤❤

    • @PindPunjabde
      @PindPunjabde  2 ชั่วโมงที่ผ่านมา

      🙏🙏

  • @Karmjotkaur2601
    @Karmjotkaur2601 2 ชั่วโมงที่ผ่านมา

    Nice di ji ❤❤❤

  • @jaswindersembi3071
    @jaswindersembi3071 ชั่วโมงที่ผ่านมา

    ਸਾਡੇ ਬਹੁਤ ਆਓਦਾ ਘਰ ਤੇਲਾ ਪਿਛਲੀ ਵਾਰ ਨਹੀ ਸੀ ਇਸ ਵਾਰ ਬਹੁਤ ਆ

  • @jugrajsingh1510
    @jugrajsingh1510 2 ชั่วโมงที่ผ่านมา

    Very nice didii jii ❤ first comment

  • @15rajdeepsingh20
    @15rajdeepsingh20 2 ชั่วโมงที่ผ่านมา

    Sat shri akal first comment comment

    • @PindPunjabde
      @PindPunjabde  2 ชั่วโมงที่ผ่านมา

      Sat shree akal ji

  • @happymaan7717
    @happymaan7717 2 ชั่วโมงที่ผ่านมา +1

    ਤੁਹਾਨੂੰ ਕੀ ਚੋਣ ਨਿਸ਼ਾਨ ਦਿੱਤਾ ਭੈਣੇ ਸਾਡਾ ਤਾ ਜੋਨਡਿਅਰ ਟੈਰਕਟੈਰ ਹੈ 😊😊😊

    • @PindPunjabde
      @PindPunjabde  2 ชั่วโมงที่ผ่านมา +1

      ਬਾਲਟੀ

    • @happymaan7717
      @happymaan7717 2 ชั่วโมงที่ผ่านมา

      @@PindPunjabde 🙏🙏

    • @sukhdeepsohi5046
      @sukhdeepsohi5046 2 ชั่วโมงที่ผ่านมา +1

      didi sade v same hi aa balti

    • @KaranjotsinghSidhu-k9u
      @KaranjotsinghSidhu-k9u 2 ชั่วโมงที่ผ่านมา

      ਸਾਡਾ ਰੁੱਖ ਆ ਜੀ ਚੋਣ ਨਿਸ਼ਾਨ

    • @ravneetsidhu5064
      @ravneetsidhu5064 2 ชั่วโมงที่ผ่านมา

      Fr taan ਭਰੂ ਗਈ ਪੱਕਾ ਬਾਲਟੀ ​@@PindPunjabde

  • @gandeepdhillon1220
    @gandeepdhillon1220 2 ชั่วโมงที่ผ่านมา

    ਦੀਦੀ ਸਾਡੇ ਵੀ ਗਰੇਨ ਐਟੀ ਲੱਗਿਆ ਹੋਇਆ ਦੀਦੀ ਸਾਡੇ ਵੀ ਵਧੀਆ ਗਾ ਉਹ

  • @ManpreetDhaliwal-l4f
    @ManpreetDhaliwal-l4f 2 ชั่วโมงที่ผ่านมา +1

    Vv nice video di God bless you

    • @PindPunjabde
      @PindPunjabde  2 ชั่วโมงที่ผ่านมา

      Thanks ji

  • @Punjabi312
    @Punjabi312 2 ชั่วโมงที่ผ่านมา

    ਮਿਸਤਰੀ ਨੇ ਕਿੰਨੇ ਰੁਪਏ ਸਕੇਅਰ ਫੁੱਟ ਦੇ ਲਏ
    ਰਾਜਗਿਰੀ ਅਤੇ ਟਾਈਲਾਂ ਦੇ

    • @PindPunjabde
      @PindPunjabde  2 ชั่วโมงที่ผ่านมา

      ਦਿਹਾੜੀ ਤੇ

    • @Punjabi312
      @Punjabi312 2 ชั่วโมงที่ผ่านมา

      @@PindPunjabde ਦਿਹਾੜੀ ਮਹਿੰਗੀ ਪੈਂਦੀ ਹੈ??

  • @SukhwinderKaur-r6m
    @SukhwinderKaur-r6m ชั่วโมงที่ผ่านมา

    Aatki sanji ni layi ji pind ch

  • @JaspreetSingh-c6x
    @JaspreetSingh-c6x 2 ชั่วโมงที่ผ่านมา

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ🙏🙏🙏🙏🙏 ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਹਮੇਸ਼ਾ ਭੈਣ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

    • @PindPunjabde
      @PindPunjabde  2 ชั่วโมงที่ผ่านมา

      ਸਤਿ ਸ਼੍ਰੀ ਅਕਾਲ ਜੀ

  • @sajadahmed2577
    @sajadahmed2577 18 นาทีที่ผ่านมา

    Asslam o allikum Didi Ji Kia Hal ha mashallah Ji tusi bohat hi sohne lagday ho May Allah bless you and your family ameen suma ameen ❤️❤️❤️ Sajjad Ahmed ❤❤❤❤❤❤ love from Pakistan ❤❤❤

  • @Kuldeepsingh-j6n4j
    @Kuldeepsingh-j6n4j 2 ชั่วโมงที่ผ่านมา

    🙏

  • @roopasohal3381
    @roopasohal3381 2 ชั่วโมงที่ผ่านมา

    ❤❤❤❤

  • @nirmaldhillon3429
    @nirmaldhillon3429 2 ชั่วโมงที่ผ่านมา

    Very. Nice. Didi

    • @PindPunjabde
      @PindPunjabde  2 ชั่วโมงที่ผ่านมา

      Thanks ji

  • @KaranjeetKaranjeet-d9s
    @KaranjeetKaranjeet-d9s 2 ชั่วโมงที่ผ่านมา

    Sat sri akal didi🎉

  • @MandeepKaur-ee3vz
    @MandeepKaur-ee3vz 2 ชั่วโมงที่ผ่านมา

    Very nice ❤❤❤

  • @RajwinderKaur-l5e
    @RajwinderKaur-l5e 2 ชั่วโมงที่ผ่านมา

    Nice didiji