31 of 31 Gaudee Baavan Akhree M5 ਸਲੋਕੁ ॥ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ॥

แชร์
ฝัง
  • เผยแพร่เมื่อ 19 ก.ค. 2023
  • #ਏਦੂੰਪਾਰੋਓਤਪਾਰਹਰਿਨਾਕਸਿਕਈਹਜ਼ਾਰਕਉਜਿਣਿਇਕੋਰਹੀਕੰਧਾਰਕਉਸਦਰਹਮਤਿਤੇਰੇਵਾਰਕਉ੪੯
    ਸਲੋਕੁ ॥
    ਖਾਤ ਪੀਤ ਖੇਲਤ ਹਸਤ
    ਭਰਮੇ ਜਨਮ ਅਨੇਕ ॥
    ਭਵਜਲ ਤੇ ਕਾਢਹੁ ਪ੍ਰਭੂ
    ਨਾਨਕ ਤੇਰੀ ਟੇਕ ॥੧॥
    ਪਉੜੀ ॥
    ਖੇਲਤ ਖੇਲਤ ਆਇਓ
    ਅਨਿਕ ਜੋਨਿ ਦੁਖ ਪਾਇ ॥
    ਖੇਦ ਮਿਟੇ ਸਾਧੂ ਮਿਲਤ
    ਸਤਿਗੁਰ ਬਚਨ ਸਮਾਇ ॥
    ਖਿਮਾ ਗਹੀ ਸਚੁ ਸੰਚਿਓ
    ਖਾਇਓ ਅੰਮ੍ਰਿਤੁ ਨਾਮ ॥
    ਖਰੀ ਕ੍ਰਿਪਾ ਠਾਕੁਰ ਭਈ
    ਅਨਦ ਸੂਖ ਬਿਸ੍ਰਾਮ ॥
    ਖੇਪ ਨਿਬਾਹੀ ਬਹੁਤੁ ਲਾਭ
    ਘਰਿ ਆਏ ਪਤਿਵੰਤ ॥
    ਖਰਾ ਦਿਲਾਸਾ ਗੁਰਿ ਦੀਆ
    ਆਇ ਮਿਲੇ ਭਗਵੰਤ ॥
    ਆਪਨ ਕੀਆ ਕਰਹਿ ਆਪਿ
    ਆਗੈ ਪਾਛੈ ਆਪਿ ॥
    ਨਾਨਕ ਸੋਊ ਸਰਾਹੀਐ
    ਜਿ ਘਟਿ ਘਟਿ ਰਹਿਆ ਬਿਆਪਿ ॥੫੩॥
    ⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️
    🖋✍🏽 NOTE: This is not Sach Khoj Acadmey main channel 🖥📺📺. To follow main channel plaese subscribe to this link below🙏👇🏽👇🏽👇🏽👇🏽⬇️⬇️⬇️⬇️⬇️⬇️ and listen to or staying up to date with latest videos from 🪯Bapu🪯 ji's main TH-cam channel
    🎬🎬 🦅 🏹 SACH KHOJ ACADEMY.
    📞 📬 🖥 Contact Sach khoj academy
    Email 📬 SachKhojAcademy@gmail.com
    Phone ☎️+919872734342
    Thank you 🙏🙏
    Sach khoj academy main channel 📽 link ⬇️⬇️⬇️👇🏽👇🏽👇🏽👇🏽👇🏽
    🎬 🎥 / sachkhojacademyinterna...
    🎬 🎥 Watch our most recent videos 📲 here: / babafatehsinghjikejath...
    👥Facebook:SACHKHOJACADEMY
    🐦Twitter:SACHKHOJACADEMY
    📸Instagram:SACHKHOJACADEMY
    The Sach Khoj Academy - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    #Dharamsinghnihangsingh #DSNS

ความคิดเห็น • 14

  • @harmandersingh1445
    @harmandersingh1445 7 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਗ੍ਰੇਟ

  • @mohindersingh1233
    @mohindersingh1233 4 หลายเดือนก่อน

    ❤❤❤ Satnam Bapuji

  • @BalwinderSingh-ek2ll
    @BalwinderSingh-ek2ll 4 หลายเดือนก่อน

    Waheguru ji great 👍👍👍👍👍

  • @JaspreetSingh-kp2ir
    @JaspreetSingh-kp2ir 2 หลายเดือนก่อน

    🙏🙏🙏🙏🙏

  • @desraj4906
    @desraj4906 ปีที่แล้ว +1

    Dhan,dhan,baba,dhar,sin,nigh,sin,ji,your,hard,work,one,day,came,up,new,change,will,be,in,the,world

  • @tevinderkaur
    @tevinderkaur 10 หลายเดือนก่อน

    Super

  • @sarabjeethundal5590
    @sarabjeethundal5590 ปีที่แล้ว

    Waheguru ji mehar karo

  • @RajdeepSingh-te7so
    @RajdeepSingh-te7so 10 หลายเดือนก่อน +1

    ❤❤

  • @karnailbains9993
    @karnailbains9993 ปีที่แล้ว

    WaheGuru Sukhar he ji 🙏

  • @nirmalkaur5570
    @nirmalkaur5570 ปีที่แล้ว

    Waheguru tera shukar hai.

  • @nirmalkaur5570
    @nirmalkaur5570 ปีที่แล้ว

    waheguru waheguru waheguru waheguru waheuguruji.

  • @sardulsingh717
    @sardulsingh717 6 หลายเดือนก่อน

    Where is now birr sahib stamped by Pa cham patshah😢😢😢😢😢

  • @gurgurgur
    @gurgurgur 11 หลายเดือนก่อน

    Shiv puran vich same Gurbani he ha shiv koe admi nahi ous vich hindu loka nay he apnay dhram nu khojiya nahi admi nu Bhagwan kar leeya dharm grantha vich mai anter atma he boldi ha par murakh hindu loka nu he ous mai nu karishan shiv ram kha di ta ha jina nay hindu dhram grantha day meaning keytay ouna nay he admi nu Bhagwan kar dinda granth ta atma tay nirakar parmatma di he gal karday hun

  • @user-zt8is8jl1f
    @user-zt8is8jl1f 4 หลายเดือนก่อน +1

    ਵਾਰ ਵਾਰ ਗੂਠਾ ਵਿਖਾਈ ਜਾ ਰਹੇ ਇਹ ਅਗੂੰਠਾ ਚਿਤੜਾ ਦੇ ਵਿੱਚ ਰਹੇ ਹੋ ਜਾ ਗਲ ਵਿੱਚ ਦੇ ਰਹੇ ਹੋ ਮੰਗਤੇ ਨਾ ਬਣੋ ਹੱਥ ਵਿੱਚ ਟੱਲੀ ਵੀ ਵਖਾਅ ਰਹੇ ਹੋ ਬਾਤਾ ਗੁਰੂ ਨਾਨਕ ਦੇ ਘਰ ਦੀਆ ਵਾਹ ਓ ਚਲਾਕ ਸਜਣੋ ਸਦਾ ਤੋ ਦੀਵੈ ਥੱਲੇ ਹਨੇਰਾ ਰਿਹਾ ਪਰ ਬਾਪੂ ਜੀ ਮਿਹਨਤ ਦਾ ਕੋਈ ਮੁੱਲ ਨਹੀ ਤੁਸੀ ਆਪ ਹੀ ਅਗੂੰਠਾ ਤੇ ਟੱਲੀ ਦੇ ਮਗਰ ਲਗ ਗਏ ਸ਼ਰਮ ਆ ਰਹੀ ਹੈ ਵਪਾਰ ਨਾ ਕਰੋ ਟੱਲੀਆਂ ਵਾਲਿਓ