FINAL MATCH AULAKH VS JANGIANA | AULAKH (GURDASPUR) KABADDI CUP

แชร์
ฝัง
  • เผยแพร่เมื่อ 16 พ.ย. 2024

ความคิดเห็น • 27

  • @SanjayKumar-lf5so
    @SanjayKumar-lf5so หลายเดือนก่อน +6

    ,, ਮੈਚ ਵਿੱਚ ਕੋਈ ਖਾਸ ਗੱਲ ਬਾਤ ਹੈ ਨੀਂ ਪਹਿਲਾਂ ਹੀ ਇਹ ਮਿਲ਼ੇ ਲਗਦੇ ਆ

  • @JaswinderJatana
    @JaswinderJatana หลายเดือนก่อน +6

    ਮਾਝੇ ਜਾ ਕੇ ਪਤਾ ਲਗਦਾ ਸਾਡੇ ਮਾਲਵੇ ਆਲਿਆਂ ਦਾ ਫਿਰ ਵੀ ਸਿਰਾ ਕਰਾਤਾ ਸਾਡੇ ਆਲਿਆਂ ਨੇ ਰੱਬ ਹੋਰ ਤਰੱਕੀਆਂ ਬਖਸ਼ੇ

    • @pstet761
      @pstet761 หลายเดือนก่อน +1

      Oh ta saraya n dekhya ki kraya gandi camety

  • @harneksekhon5017
    @harneksekhon5017 หลายเดือนก่อน +5

    ਜਿੱਥੇ ਕਡਾਣੇ ਵਾਲਾ ਜਾਂਦਾ ਉਥੇ ਏਹੀ ਕੁੱਝ ਹੁੰਦਾ

  • @JaswinderJatana
    @JaswinderJatana หลายเดือนก่อน +6

    ਬੋਪਰ ਆਲਾ ਫੜਿਆ ਹੋਇਆ ਭੱਜ ਗਿਆ ਸਿਰਾ ਰੇਡਰ ਆ ਇਹ ਹਲਕੇ ਵੇਟ ਦਾ ਸਪੀਡੀ ਰੇਡਰ

  • @Pama-ke5tm
    @Pama-ke5tm หลายเดือนก่อน +3

    Miss you Sandeep bro

  • @KulwantsinghCheema-en5ib
    @KulwantsinghCheema-en5ib หลายเดือนก่อน +4

    ਬਕਵਾਸ ਮੈਚ

  • @sunnydholichandiani8644
    @sunnydholichandiani8644 หลายเดือนก่อน +1

    ਸ਼ੀਲੂ ਐਮਰਕਾ ਖੇਡਦਾ

  • @harrykang6478
    @harrykang6478 หลายเดือนก่อน +9

    ਸੂਰੇਵਾਲੀਆ ਸਾਰੇ ਮੈਚ ਵਿਚ ਡਿੱਗਦਾ ਹੀ ਫਿਰਦਾ ਪਤਾ ਹੀ ਨਹੀਂ ਕੀ ਕਰੀ ਜਾਂਦਾ

    • @lovelybrar9176
      @lovelybrar9176 หลายเดือนก่อน +1

      ਮੈਚ ਫਿਕਸ ਸੀ ਪਹਿਲਾ ਹੀ ਤਾਹੀਂ ਨੀ ਲੱਗੇ ਜਵਾਂ ਈ

    • @harrykang6478
      @harrykang6478 หลายเดือนก่อน

      @@lovelybrar9176 ਮੈਂ ਆਪ ਕਬੱਡੀ ਖਿਡਾਰੀ ਆ ਇਹ ਤਾਂ ਬਿਲਕੁਲ ਹੀ ਦਿਸ ਰਿਹਾ ਫਿਕਸਿੰਗ ਦਾ ਕਿਉਂਕਿ ਐਨੇ ਵਧੀਆ ਜਾਫੀਆਂ ਦਾ ਇੰਝ ਠੇਢੇ ਲੈ ਲੈ ਕੇ ਡਿੱਗਣਾ

    • @sandeepsinghindia8151
      @sandeepsinghindia8151 22 วันที่ผ่านมา +1

      Maal 😂 muk gya digna hi a agley ne 😎😎😎

  • @MurgikhanaTv
    @MurgikhanaTv หลายเดือนก่อน +4

    ਸੂਰੇਵਾਲੇ ਨੇ ਜਮ੍ਹਾਂ ਹੱਥ ਨੀ ਲਾਇਆ ਕੁਲਬੀਰ ਨੇ ਜਮ੍ਹਾਂ ਜ਼ੋਰ ਨੀ ਲਾਇਆ। ਕਮੈਂਟਰੀ ਆਲਿਆਂ ਦੀ ਆਵਾਜ਼ ਵੀ ਦਸਦੀ ਆ ਵੀ ਕੀਹਨੇ ਜਿੱਤਣਾ ਸੀ

    • @lovelybrar9176
      @lovelybrar9176 หลายเดือนก่อน

      ਮੈਚ ਪਹਿਲਾ ਈ ਫ਼ਿਕਸ ਸੀ

  • @parkashyaar6157
    @parkashyaar6157 หลายเดือนก่อน +1

    Fadu kamti a yaar😮😮

  • @balrajmatta4801
    @balrajmatta4801 หลายเดือนก่อน +1

    Gurpreet jangiana kion ni khed da veer g

  • @GurjeetSingh-hn8jn
    @GurjeetSingh-hn8jn หลายเดือนก่อน

    Bilkul sahi fix

  • @JassNathuwala
    @JassNathuwala หลายเดือนก่อน +2

    Jaggu hunda ta gal hor huni c ajj

  • @sandeepram1466
    @sandeepram1466 หลายเดือนก่อน

    Bai gagan ki kari janda ane kache hathta ni ponda hunda ki kri janda

  • @karangrewal6839
    @karangrewal6839 หลายเดือนก่อน +1

    Mai kal gya c dekhan. Koi khass nhi match. Koi player swaad da nhi aya. 2023 wala tournament vdia c. Gopi aya c odo. Es var kuch nhi khass yr.

  • @sukhpalpali7210
    @sukhpalpali7210 หลายเดือนก่อน +1

    Kdo khedu sellu y

  • @GurjeetSingh-hn8jn
    @GurjeetSingh-hn8jn หลายเดือนก่อน

    Fixx

  • @LovepreetSingh-ll6dc
    @LovepreetSingh-ll6dc หลายเดือนก่อน +2

    Fix 😂

  • @sukhpalpali7210
    @sukhpalpali7210 หลายเดือนก่อน

    Sellu bina mstch ni