ਘੱਟ ਪਾਣੀ ਨਾਲ ਕਿਵੇਂ ਲਾਈਏ ਝੋਨਾ ਤੇ ਝਾੜ ਵੀ ਨਿਕਲੇ ਦੋਗੁਣਾ, ਨੌਜਵਾਨ ਕਿਸਾਨ ਨੇ

แชร์
ฝัง
  • เผยแพร่เมื่อ 3 ต.ค. 2024
  • ਧਿਆਨ ਯੋਗ ਰੱਖਣ ਵਾਲਿਆਂ ਗਲਾਂ ਪਹਿਲੇ 15 ਦਿਨ ਰੋਜ਼ ਪਾਣੀ ਵੱਟਾਂ ਦੀਆਂ ਖੇਲਾਂ ਦੇ ਵਿਚ ਵਿਚ ਹੀ ਦੇਣਾ ਹੈ ਪਹਿਲੇ ਦਿਨ ਖੇਲਾਂ 80% ਭਰ ਦਿਓ ਦੂਜੇ ਦਿਨ ਫਿਰ ਖੇਲਾਂ ਵਿਚ ਪਾਣੀ ਭਰੋ ਅਤੇ ਝੋਂਨੇ ਦੀ ਪਨੀਰੀ ਲਗਾ ਦਿਓ ਤੀਸਰੇ ਦਿਨ ਸਵੇਰੇ ਪਾਣੀ ਖੇਲਾਂ ਵਿਚ ਦਿਓ ਫਿਰ ਪਾਣੀ ਬੰਦ ਕਰੋ ਅਤੇ ਸ਼ਾਮ ਨੂੰ ਇਕ ਲੀਟਰ ਫਾਸਤਮਿਕਸ ਦਵਾਈ ਅਤੇ 60 ਗ੍ਰਾਮ ਸਾਥੀ ਦਵਾਈ ਰਲਾ ਕੇ 100 ਲੀਟਰ ਪਾਣੀ ਨਾਲ ਵੱਟਾਂ ਨੂੰ ਨਿਸ਼ਾਨਾ ਬਣਾ ਕੇ ਸ਼ਾਮ ਛਿੜਕਾ ਕਰ ਦਿਓ ਫਿਰ ਅਗਲੇ ਖੇਲਾਂ 80% ਭਰ ਦਿਓ
    15 ਦਿਨਾਂ ਬਾਅਦ ਦੂਸਰੇ 15 ਦਿਨ ਹਰ ਤੀਜੇ ਦਿਨ ਪਾਣੀ ਸਿਰਫ ਖੇਲਾਂ ਵਿੱਚ ਵਿੱਚ ਹੀ ਦੇਣਾ ਹੈ ਖੇਲਾਂ ਪਾਣੀ ਨਾਲ ਪੂਰੀਆਂ ਭਰਨ ਦੀ ਕੋਈ ਲੋੜ ਨਹੀਂ ਫਿਰ ਮਹੀਨੇ ਬਾਅਦ ਖੇਲਾਂ ਵਿੱਚ ਹਫਤੇ ਦੇ ਹਫਤੇ ਪਾਣੀ 70% ਪਾਣੀ ਭਰਨਾ ਹੈ ਇਸ ਤਰ੍ਹਾਂ ਕਰਨ ਨਾਲ ਆਪ ਜੀ ਅੱਧਾ ਪਾਣੀ ਕੱਦੂ ਕੀਤੇ ਖੇਤਾਂ ਨਾਲੋਂ ਲਗੇਗਾ ਅਤੇ ਉਸਦਾ ਵੀ ਬਹੁਤਾ ਹਿਸਾ ਜ਼ਮੀਨ ਵਿੱਚ ਜੀਰ ਜਾਵੇਗਾ ਪਾਣੀ ਦਾ ਵਸ਼ਪੀਕਰਨ ਰਹੀਂ ਨੁਕਸਾਨ ਬਹੁਤ ਘੱਟ ਹੋਵੇਗਾ ਅਤੇ ਬਾਰਿਸ਼ ਦੇ ਸਾਰੇ ਪਾਣੀ ਦੀ ਹਰਵੇਸਟਿੰਗ ਹੁੰਦੀ ਰਹੇਗੀ ਭਾਵ ਬਾਰਿਸ਼ ਦਾ ਸਾਰਾ ਪਾਣੀ
    ਜ਼ਮੀਨ ਵਿਚ ਜਜ਼ਬ ਹੁੰਦਾ ਰਾਹੇਗਾ , ਇਹ ਕੰਮ ਧਰਤੀ ਦੇ ਮਿਤਰ ਗੰਡੋਇਆ ਦੀਆਂ ਵਧੀਆ ਗਤੀਵਿਧੀਆਂ ਨੇ ਕਰਨਾ ਹੈ ਜਿਸ ਰਫਤਾਰ ਨਾਲ ਸਿੰਚਾਈ ਵਾਲਾ ਪਾਣੀ ਅਤੇ ਬਾਰਿਸ਼ ਦਾ ਪਾਣੀ ਹੇਠਾਂ ਰੋਰ ਹੇਠਾਂ ਚਲਿਆ ਜਾਵੇਗਾ ਉਸ ਰਫ਼ਤਾਰ ਨਾਲ ਧਰਤੀ ਦੇ ਮਿਤਰ ਗੰਡੋਏ ਉਪਰ ਨੂੰ ਚਲੇ ਆਉਣਗੇ ਅਤੇ ਆਪਣੇ ਜੀਵਨ ਚੱਕਰ ਨੂੰ ਅਗੇ ਚਲਾਉਂਦੇ ਹੋਵੇ ਮਿੱਟੀ ਖਾ ਕੇ ਆਪਣੇ ਮਲ ਮੂਤਰ ਰਹੀ ਇਕ ਬਹੁਤ ਵਧੀਆ ਜੈਵਿਕ ਖਾਦ ਦੇ ਰੂਪ ਵਿੱਚ ਜ਼ਮੀਨ ਨੂੰ ਉਪਜਾਓ ਬਣਾਇਨਦੇ ਚਲੇ ਆਉਣਗੇ ਆਪ ਜੀ ਜ਼ਮੀਨ ਬਹੁਤ ਉਪਜਾਊ ਹੁੰਦੀ ਜਵੇਗੀ ਅਤੇ ਹਰ ਸਾਲ ਆਪ ਜੀ ਦੀ ਰਸਾਇਣਿਕ ਖਾਦਾਂ ਦੀ ਲੋੜ੍ਹ ਹਰ ਸਾਲ ਘਟਦੀ ਜਾਵੇਗੀ ਫਲਸਰੂਪ ਕਿਸਾਨਾਂ ਦੀ ਰਸਾਇਣਿਕ ਖਾਦਾਂ ਦੀ ਲੋੜ੍ਹ ਕੁਝ ਸਮਾਂ ਪਾਕੇ ਬਿਲਕੁਲ ਨਹੀਂ ਰੇਹਣੀ ਜਿਸ ਕਰਕੇ ਕਿਸਾਨਾਂ ਦਾ ਖਾਦਾਂ ਦਾ ਖਰਚਾ ਬਿਲਕੁਲ ਨਹੀਂ ਰਹਿਣਾ ਉਥੇ ਸਰਕਾਰ ਨੂੰ ਵੀ ਅਰਬਾਂ ਖਰਬਾਂ ਦੀ ਰਸਾਇਣਿਕ ਖਾਦਾਂ ਤੇ ਬਾਹਰੋਂ ਮੰਗਵਾਉਣ ਵਾਲੀ ਇੰਪੋਰਟ ਕਰਨ ਵਾਲੇ ਪੈਸੇ ਬਚਣਗੇ ਅਤੇ ਕਿਸਾਨਾਂ ਦੀ ਫਸਲ ਰਾਇਸਨਿਕ ਖਾਦਾਂ ਮੁਕਤ ਕੀੜੇ ਮਾਰ ਉਲੀਮਾਰ ਦਵਾਈਆਂ ਮੁਕਤ ਬਹੁਤ ਮਿਆਰੀ ਫਸਲਾਂ ਹੋਣਗੀਆਂ ਜੋ ਕੇ ਇਨਸਾਨਾਂ ਪਸ਼ੂ ਪੰਛੀਆਂ ਵਾਸਤੇ ਬਹੁਤ ਲਾਭਦਾਇਕ ਸਿੱਧ ਹੋਵੀਗੀ ਜੋ ਕੇ ਇਨਸਾਨਾਂ ਪਸ਼ੂ ਪੰਛੀਆਂ ਦੀ ਸਿਹਤ ਵਾਸਤੇ ਬਹੁਤ ਲਾਭ ਕਾਰੀ ਸਾਬਤ ਹੋਵੀਗੀ ਬਾਰਿਸ਼ਾਂ ਦੇ ਸਾਰੇ ਪਾਣੀਆਂ ਦੀ ਹਾਰਵੇਸਟਿੰਗ ਹੋਣ ਕਾਰਨ ਪਾਣੀ ਦਾ ਪੱਧਰ ਉੱਚਾ ਉੱਠਣ ਕਾਰਨ ਪੋਵੇਰ ਕੋਮ ਦਾ ਅਰਬਾਂ ਖਰਬਾਂ ਰੁਪਈਆਂ ਦੀ ਸੁਬਸਿਡੀ ਵਾਲੀ ਰਕਮ ਘੱਟ ਜਾਵੇਗੀ ਅਤੇ ਪੋਵੇਰ ਕੋਮ ਦਾ ਘਾਟਾ ਬਹੁਤ ਘੱਟ ਜਾਵੇਗਾ ਜਿਸ ਕਾਰਣ ਪੋਵੇਰ ਕੋਮ ਵੱਧ ਬਿਜਲੀ ਪੈਦਾ ਕਰਨ ਦੇ ਸਮਰੱਥ ਹੋ ਜਾਵੇਗਾ ਮੌਸਮ ਬਹੁਤ ਘੱਟ ਸਿਲ ਹੋਣ ਕਾਰਨ ਆਪ ਜੀ ਵਾਸਤੇ ਸਾਉਣੀ ਦਾ ਮੌਸਮ ਖੁਸ਼ ਗਵਾਰ ਹੋ ਜਾਵੇਗਾ ਹੋਰ ਬਹੁਤ ਸਿਧੇ ਅਸਿੱਧੇ ਲਾਭ ਮਹਿਸੂਸ ਹੌਣਗੇ ਬਸ ਲੋੜ ਹੈ ਕੇ ਕਿਸਾਨ ਕੱਦੂ ਕਰਕੇ ਝੋਨਾਂ ਛੱਡ ਦੇਣ ਜੋ ਕੇ ਸਾਰੀਆਂ ਅਲਾਮਤਾਂ ਜੋ ਕੇ ਝੋਂਨੇ ਤੇ ਹਰ ਬੁਲਾਰੇ ਵਲੋਂ ਲਈਆਂ ਜਾਂਦੀਆਂ ਹਨ ਊਨਾ ਸਬ ਬੁਰੀਆਂ ਦੀ ਇਕੋ ਇਕ ਜੜ੍ਹ ਹੈ ਇਸ ਨੂੰ ਪੁਟ ਕੇ ਇਤਨੀ ਡੂੰਗੀ ਦਬੋ ਤਾਂ ਕੇ ਦੁਬਾਰਾ ਉਗ ਹੀ ਨਾ ਸਕੇ ਅਤੇ ਕਿਸਾਨ ਇਸ ਬਿਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਣ Amrinder Gurm

ความคิดเห็น • 23

  • @kudratjot1491
    @kudratjot1491 2 ปีที่แล้ว +3

    ਵੀਰੇ ਅਸੀਂ ਲਾਵਾਂ ਗੇ ਤੁਹਾਡੀ ਵੀਡੀਓ ਦੇਖਕੇ ਇਸ ਵਾਰ, ਪਰ ਇੱਕ ਗੱਲ ਦੱਸਿਓ ਇਸ ਨੂੰ ਖਾਦ ਦਵਾਈ ਕੀ ਕੁਝ ਪਾਉਣਾ ਤੇ ਕਦੋ ਕਦੋ,

    • @sadhugarhfarm9839
      @sadhugarhfarm9839  2 ปีที่แล้ว

      25 Dap te 25 Killo saron di khal vattan kadan to pehla

  • @JagtarSingh-fh1xz
    @JagtarSingh-fh1xz 2 ปีที่แล้ว +1

    ਕਣਕ ਵੀ ਮਾਜੂ ਨੀ ਪੈਂਦੀ ਜ਼ਿਆਦਾ ਪਾਣੀ ਖੜਨ ਤੋਂ ਰੁਕ ਜਾਂਦਾ ਹੈ 👍👍

  • @harvinderkumar7752
    @harvinderkumar7752 2 ปีที่แล้ว

    बहुत बढ़िया जानकारी वीरजी। वीरजी मेरे खेत की मिट्टी बहुत पकी है कद्दू करने पर भी हवा लगते ही तरेड़ पड जाती है क्या वाहा पर भी ये वटों वाली जिरी लगा सकते है। में जिला अंबाला से हूँ वीरजी

  • @armaanpreetsingh3326
    @armaanpreetsingh3326 2 ปีที่แล้ว

    Good job brother
    👍👍

  • @jasvirsinghshergarh
    @jasvirsinghshergarh 2 ปีที่แล้ว +1

    Good job bhaji ..

  • @dhaliwalagrifarm891
    @dhaliwalagrifarm891 2 ปีที่แล้ว +2

    Veer Asi v aees varr 4 knala lai aw vatta te johna

    • @amritsingh7692
      @amritsingh7692 4 หลายเดือนก่อน

      Bai ki jhaar rha.

  • @harindersingh2687
    @harindersingh2687 2 ปีที่แล้ว +1

    Good job brother ❤️👍🙏

  • @mandeepbains2781
    @mandeepbains2781 2 ปีที่แล้ว

    Good 👍 work blessing you veer ji 👍 🙏 mehar karn waheguru ji 👏

  • @sukhdoog
    @sukhdoog 2 ปีที่แล้ว +1

    ❤️❤️❤️❤️

  • @jarnailsingh5548
    @jarnailsingh5548 2 ปีที่แล้ว

    2nd veer seonk di problem v aa skdi vattan te os bare v dso

  • @jarnailsingh5548
    @jarnailsingh5548 2 ปีที่แล้ว

    Good job veer

  • @jarnailsingh5548
    @jarnailsingh5548 2 ปีที่แล้ว

    Veer ji nadeen di problem avegi....vattan te...os da ki hall hai

  • @simratlamberdar5556
    @simratlamberdar5556 2 ปีที่แล้ว

    Veerji tuhade farm ch visit kar sakde ya?

  • @harjinderkamboj3427
    @harjinderkamboj3427 2 ปีที่แล้ว +2

    ਬਾਈ 40 ਕੁਅਾਈਟਲ ਵਾਲਾ ਤਾ ਝੂਠ ਏ 30 ਹੋ ਸਕਦਾ

    • @sadhugarhfarm9839
      @sadhugarhfarm9839  2 ปีที่แล้ว +1

      IK vaari la ke dekho
      jhooth sach ch badal da akhi Vekh leyo

  • @karanchahal1841
    @karanchahal1841 2 ปีที่แล้ว +1

    ਓ ਭਰਾਵਾ ਏਕੜ ਚ ਕੱਦੂ ਲਈ ਪੰਜ ਹਜ਼ਾਰ ਦਾ ਡੀਜ਼ਲ ਕਿਹੜੇ ਹਿਸਾਬ ਨਾਲ ਮੱਚ ਜਾਂਦਾ ਸਾਡਾ ਤਾਂ ਪੰਜ ਤੋਂ ਛੇ ਲੀਟਰ ਤੇਲ ਮਸਾਂ ਮਚਦਾ ਏਕੜ ਚ

    • @sadhugarhfarm9839
      @sadhugarhfarm9839  2 ปีที่แล้ว +2

      Jehda pani bhar de aa ohda koi mul nahi gin de

  • @jagtarchatha95
    @jagtarchatha95 2 ปีที่แล้ว

    y g no dasso g tuhada

  • @narinderjattana8876
    @narinderjattana8876 2 ปีที่แล้ว

    Bro number ml skd