Bhakra Dam Water Level Rise | ਭਾਖੜਾ ਡੈਮ ਤੋਂ ਛੱਡਿਆ ਪਾਣੀ ਹੜ੍ਹ ਦਾ ਕਹਿਰ Flood Gate Sutlej River

แชร์
ฝัง
  • เผยแพร่เมื่อ 26 ม.ค. 2025

ความคิดเห็น • 331

  • @KaranbirDugtoot
    @KaranbirDugtoot ปีที่แล้ว +4

    ਬਹੁਤ ਵਾਰ ਟਿੱਬੀ ਸਾਹਿਬ ਗੁਰਦੁਆਰੇ ਗਏ ਆਪਾਂ ਬਹੁਤ ਵਧੀਆ ਦ੍ਰਿਸ਼ ਹੈ ਗੁਰਦੁਆਰੇ ਦਾ

  • @preetsandhu2688
    @preetsandhu2688 ปีที่แล้ว +128

    ਭਾਖੜਾ ਡੈਮ ਸਾਰੇ ਦੇਖਣਾ ਚਾਉਦੇ ਆ,,

  • @jasversinghsingh9234
    @jasversinghsingh9234 6 หลายเดือนก่อน +14

    ਵੀਰ ਜੀ ਬਹੁਤ ਵਧੀਆ ਲੱਗਿਆ ਬੀਊ ਦੇਖ ਕੇ ਵੀਰ ਜੀ ਨੰਗਲ ਡੈਮ ਵੀ ਦਿਖਾਓ ਸਾਰਾ

  • @dharampal3864
    @dharampal3864 ปีที่แล้ว +26

    ਬਹੁਤ ਵਧੀਆ ਵਲੋਗ, ਦਰਿਆ ਸਤਲੁਜ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਭਾਖੜਾ ਡੈਮ ਦੀ ਜਾਣ-ਪਛਾਣ ਕਰਵਾਉਂਦੇ ਤਾਂ ਜਾਣਕਾਰੀ ਵਿੱਚ ਵਾਧਾ ਹੋਵੇਗਾ।

  • @jot_eng.works.
    @jot_eng.works. ปีที่แล้ว +26

    ਅਸੀਂ ਵੀ ਦੇਖਣਾ ਚਾਹੁੰਦੇ ਹਾਂ ਭਾਖੜਾ ਡੈਮ।

  • @GURJEET983
    @GURJEET983 6 หลายเดือนก่อน +4

    🤲ਰੱਬ ਕਰਕੇ ਟੁੱਟ ਜਾਵੇ ਭਾਖੜਾ ਡੈਮ🏞️

  • @amanbatthverka
    @amanbatthverka ปีที่แล้ว +16

    ਮੈਨੂੰ ਲਗਦਾ ਇਹ ਕਿਰਸਾਨੀ ਅੰਦੋਲਨ ਦਾ ਬਦਲਾ ਲਿਆ ਜਾ ਰਿਹਾ ਸਾਡੇ ਤੋਂ

  • @ParamjitSingh-sv3ce
    @ParamjitSingh-sv3ce ปีที่แล้ว +9

    ਹੋ ਸਕਦਾ ਕਿ ਸਾਡਾ ਮੰਨਣਾ ਸਹੀ ਨਾ ਹੋਵੇ, ਪਰ ਜਾਪਦਾ ਇਹ ਹੈ ਕਿ ਪੰਜਾਬ ਦੀ ਖੇਤੀ ਅਤੇ ਇੱਕ ਵਸਦੇ ਖਿੱਤੇ ਨੂੰ ਬਰਬਾਦ ਕਰਨ ਦੀ ਖੇਡ ਹੈ। ਨੀਤੀਵਾਨਾਂ ਦੀ ਹੜ੍ਹਾਂ ਦੀ ਸਥਿਤੀ ਨਾਲ ਟਾਕਰੇ ਦੀ ਨੀਅਤ ਅਤੇ ਕਮਜ਼ੋਰ ਨੀਤੀਆਂ ਸਪੱਸ਼ਟ ਹਨ। ਗੁਰੂ ਸਰਬੱਤ ਦਾ ਭਲਾ ਕਰੇ 🙏

    • @gurpreetsingh-we1ss
      @gurpreetsingh-we1ss ปีที่แล้ว +2

      ਕੋਈ ਸ਼ੱਕ ਨਹੀਂ ਜੀ

    • @JARNAILSingh-hv9he
      @JARNAILSingh-hv9he ปีที่แล้ว +1

      ਭਾਈ ਜੀ ਜੇ ਕਿਸੇ ਦੀ ਨੀਤੀ ਮਾੜੀ ਹੈ ਪੰਜਾਬ ਲੲਈ ਤਾਂ ਲੋਕਾਂ ਨੁੰ ਭਾਖੜਾ ਡੈਮ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪੰਜਾਬ ਦੇ ਲੋਕਾਂ ਨੂੰ ਡੈਮ ਪ੍ਰਬੰਧਕ ਨੂੰ ਮਿਲਕੇ ਵਿਰੋਧ ਜਾਂ ਵਿਚਾਰ ਕਰਨਾ ਚਾਹੀਦਾ ਹੈ।

  • @lakhibhumbla7865
    @lakhibhumbla7865 7 หลายเดือนก่อน +4

    ਅਸੀਂ ਤਾਂ ਜ਼ਿਲ੍ਹਾ ਰੋਪੜ ਸ਼ਹਿਰ ਨੂਰਪੁਰ ਬੇਦੀ ਦੇ ਹਾਂ ਜੀ ਸਾਡੇ ਨਾਲ ਨਾਲ ਹਰ ਸਾਲ ਹੀ ਹੁੰਦਾ ਹੈ ਇਹ

  • @Harmandeep_fr
    @Harmandeep_fr 6 หลายเดือนก่อน +5

    ਬਿਆਸ ਦਰਿਆ ਚ ਵੀ ਜਾ ਕੇ ਨਜਰ ਮਾਰੋ❤❤❤❤❤❤❤❤❤❤❤❤❤❤❤❤❤❤🎉🎉🎉❤❤❤❤❤❤❤❤❤

  • @ksinghghuman
    @ksinghghuman ปีที่แล้ว +11

    ਹਾਂਜੀ ਦਿਖਾਉ ਭਾਖੜਾ ਡੈਮ

  • @raghbirsingh6679
    @raghbirsingh6679 ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @GurpreetBawa-ir6tw
    @GurpreetBawa-ir6tw 6 หลายเดือนก่อน +1

    Har har mahadev ji 👏👏

  • @Harman_vlogger0033
    @Harman_vlogger0033 ปีที่แล้ว +14

    ਬਾਈ ਜੀ ਹੜ ਵਾਲੇ ਅਲਾਕੇ ਵਿਚ ਜਾਕੇ ਦਾਨ ਕਰ ਉਪਰ ਜਾਕੇ ਊਹੀ ਕੰਮ ਆਉਣਾ ਸ਼ੋਂਕੀ ਸਰਦਾਰ ਲੋਕਾਂ ਦੀ ਬਹੁਤ ਮੱਦਦ ਕਰ ਰਹੇਆ

  • @singhjoginderwahguruji1556
    @singhjoginderwahguruji1556 ปีที่แล้ว +1

    ਬਾੲੀ ਤੇਰੇ ਨਲ ਹਜ਼ੁਰ ਸਾਹਿਬ ਜ਼ਾਣਾ ਲੇ ਜ਼ਾਵੇਗ਼ਾ

  • @guripndkour1505
    @guripndkour1505 ปีที่แล้ว +4

    ਅਸੀ ਵੀ ਦੇਖਣਾ ਆ ਮੈ ਕਦੀ ਨਹੀਂ ਦੇਖੀਆਂ ਵੀਰ ਜੀ ਬਸ ਸੁਣੀਆਂ ਆ😒😒😒🥺

  • @SukhdevSingh-iu3df
    @SukhdevSingh-iu3df 5 หลายเดือนก่อน

    ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ

  • @rajindermann7212
    @rajindermann7212 ปีที่แล้ว +1

    ਭਾਖੜਾ ਡੈਮ ਜ਼ਰੂਰ ਦਿਖਾਉਣਾ ਜੀ ਤਾਂ ਕਿ ਜਾਣਕਾਰੀ ਵਿੱਚ ਵਾਧਾ ਹੋ ਸਕੇ।

  • @gskhaira8635
    @gskhaira8635 ปีที่แล้ว +18

    ਭਾਖੜਾ ਡੈਮ ਦੇਖਣਾ ਬਾਈ 🙏

  • @janaksingh5653
    @janaksingh5653 6 หลายเดือนก่อน

    ਜਨਕ ਸਿੰਘ ਮੌੜ ਕਲਾਂ ਜਲ ਸਰੋਤ ਵਿਭਾਗ ਭਾਖੜਾ ਡੈਮ ਦਿਖਾਓ ਜੀ❤❤

  • @inderjitsingh939
    @inderjitsingh939 6 หลายเดือนก่อน +2

    ਹਾਜੀ ਜ਼ਰੂਰ ਦਿਖਾਉਣਾ ਜੀ

  • @manjitbhandal595
    @manjitbhandal595 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @labhsingh4983
    @labhsingh4983 5 หลายเดือนก่อน

    ਭਾਖੜਾ ਡੈਮ ਜ਼ਰੂਰ ਦਿਖਾਉ 🎉

  • @bachitersingh5766
    @bachitersingh5766 6 หลายเดือนก่อน +3

    ਵਾਹਿਗੁਰੂ ਜੀ

  • @JAGDISHSINGH-rj13
    @JAGDISHSINGH-rj13 6 หลายเดือนก่อน

    Super super super duper duper duper star video

  • @MohinderSinghMohinderSingh-v3b
    @MohinderSinghMohinderSingh-v3b ปีที่แล้ว +2

    ਭਾਖੜਾ ਦੇਖਣਾ ਚਾਹੁੰਦੇ ਹਾ

  • @MaanSingh-nr5yv
    @MaanSingh-nr5yv 6 หลายเดือนก่อน

    Y.g. V. GOOD SO NICE VIDEOS. THANKS.

  • @mewasinghmewasingh1364
    @mewasinghmewasingh1364 ปีที่แล้ว +2

    Khawaja peer sahib ji Mehar Karo ji

  • @SSMAAN-hg8ft
    @SSMAAN-hg8ft ปีที่แล้ว

    ਪਾਣੀ ਬਿਆਸ ਦਰਿਆ ਵਿੱਚ ਆਇਆ ਸਤਲੁੱਜ ਠੀਕ ਹੈ

  • @JobanSingh-d3b
    @JobanSingh-d3b 6 หลายเดือนก่อน +2

    ਅਸੀ ਵੀ

  • @DarshanSingh-j9n
    @DarshanSingh-j9n 6 หลายเดือนก่อน +1

    ❤❤ sat Sree akal g darshan sardars wala ❤❤

  • @gurpreetsinghdhaliwal6428
    @gurpreetsinghdhaliwal6428 ปีที่แล้ว +5

    ਜਸਵੀਰ ਬਾਈ ਜੀ ਭਾਖੜਾ ਡੈਮ ਜ਼ਰੂਰੀ ਦਿਖਾਉ ਜੀ

  • @gurwindersingh8522
    @gurwindersingh8522 5 หลายเดือนก่อน

    ਗੁਰਵਿੰਦਰ,ਸਿੰਘ,,ਮਾਲੋਵਾਲ,,ਡੈਮ,ਦਖਾਉ

  • @shankarjakhar7511
    @shankarjakhar7511 ปีที่แล้ว +1

  • @munnadhanansu7774
    @munnadhanansu7774 ปีที่แล้ว +2

    ਡੈਮ ਦਿਖਾਉ ਜੀ ਕਿਰਪਾ ਕਰਕੇ

  • @sarahkhan6537
    @sarahkhan6537 ปีที่แล้ว

    Sat siri akal sir ji me ropar mianpur to asi vi dekhna chahude ha bhakhda dem

  • @paramjitkaur9759
    @paramjitkaur9759 ปีที่แล้ว +1

    Bhakhra dam jroor dikhao ji

  • @DaviderSing
    @DaviderSing 6 หลายเดือนก่อน

    Waheguru ji 🙏🙏 aur video dikha do ji bhakra dam

  • @RajSingh-up7mb
    @RajSingh-up7mb ปีที่แล้ว

    Thanks ji Tibbi sab Guru ghar dikaya hai

  • @shabesabe3944
    @shabesabe3944 ปีที่แล้ว

    ਅਸੀਂ ਭਾਖੜਾ ਵੇਖਣਾ ਹੈ

  • @manpreetkaur-ty7hs
    @manpreetkaur-ty7hs ปีที่แล้ว +2

    Hnji mai v dam dekhna chundi aa

  • @jaipalsingh1956
    @jaipalsingh1956 ปีที่แล้ว

    Aasi ropar to hi haa.mera beta kehnda chlo apa v chlde aa uncle nl hlo krni aa🙏🙏

  • @NikkaMalke-vy2ic
    @NikkaMalke-vy2ic 6 หลายเดือนก่อน

    ❤ nice video jg 🌹

  • @SatnamSingh-oq8us
    @SatnamSingh-oq8us 6 หลายเดือนก่อน

    ❤ bahut badhiya bhai

  • @JarnailSingh-pe2zf
    @JarnailSingh-pe2zf ปีที่แล้ว +1

    Good Sir

  • @Harpalsinghrandhawa-h7i
    @Harpalsinghrandhawa-h7i ปีที่แล้ว

    Veer🎉jarur🎉dakhao🎉ji❤

  • @majeediagoatfarmbahawalpur1162
    @majeediagoatfarmbahawalpur1162 ปีที่แล้ว +1

    Asalamu Alikam....
    I am pakistani from bahawalpur
    Ye kab ki vedio hay.....Day n date....?
    Bhai ji bhakara dam ka mukamal vedio banayega.....

  • @amarjitsingh1946
    @amarjitsingh1946 ปีที่แล้ว

    ਵਾਹਿਗੁਰੂ ਜੀ ਮੇਹਰ ਕਰੇ ਜੀ

  • @gurdeepmangat3983
    @gurdeepmangat3983 ปีที่แล้ว

    Veer g
    A very nice and informative video. I loved watching it. Pls upload similar videos. Good wishes from London UK

  • @cjsharma395
    @cjsharma395 ปีที่แล้ว

    Bhakhra dam dekhna chaundea veer ji

  • @samrathbirsingh3130
    @samrathbirsingh3130 ปีที่แล้ว +5

    ਭਾਖੜਾ ਡੈਮ ਦੇਖਣਾਂ ਚਾਹੁੰਦੇ ਹਾਂ

  • @SukhdevSingh-iu3df
    @SukhdevSingh-iu3df 5 หลายเดือนก่อน

    🙏🙏🙏ਜੀ

  • @RaviKagna
    @RaviKagna 6 หลายเดือนก่อน +1

    ,❤❤❤❤❤😊😊😊😊🎉🎉🎉🎉

  • @gurpreetsingh-kn9so
    @gurpreetsingh-kn9so ปีที่แล้ว

    Good information 👍

  • @kamaljeetsingh5466
    @kamaljeetsingh5466 ปีที่แล้ว

    Bai tuhadi a video nation post te pai a news channel te

  • @ArshdeepSingh-do6qj
    @ArshdeepSingh-do6qj 6 หลายเดือนก่อน

    ਭਰ। ਨ।ਹ ਵਿਖ। ਬਹੁਤ ਡਰ ਲੰਗਦ।ਆ

  • @baldevhunjan2596
    @baldevhunjan2596 6 หลายเดือนก่อน

    In 1988 I stayed ight at Ana during sahib gurudawara sahib, my elder sister ful I dispose at kirtpir sahib ,at mori g 4 am got up senn bus stand and stroker not walls were 3 to 4 feet deep fist and last bus typre was in water on road on old man 60 yrs said first time seen this water 8:50 caught bus reached samrala safely

  • @surdipkaur5909
    @surdipkaur5909 ปีที่แล้ว

    Bhaji bhakhra dem dekhya

  • @MaaDurgaBhaktiSagar09
    @MaaDurgaBhaktiSagar09 ปีที่แล้ว

    Bakhra dam dekhao plz

  • @mubasharali9174
    @mubasharali9174 ปีที่แล้ว

    pakistan sy bhai abi kitna pani ay ga

  • @harjinder245
    @harjinder245 ปีที่แล้ว +2

    ਵੀਰੇ ਆ ਜਿਹੜੇ ਪਿੱਛੇ ਦੂਰ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਹਨ ਕਿਹੜਾ ਆ?
    ਬਣਤਰ ਨੂੰ ਵੇਖ ਕੇ ਪਰਿਵਾਰ ਵਿਛੋੜਾ ਸਾਹਿਬ ਲਗ ਰਿਹਾ ਹੈ, ਜਾਣਕਾਰੀ ਵਿੱਚ ਵਾਧਾ ਕਰਨਾ ਜੀ। 🙏🙂💕

  • @harvindersingh-xj4is
    @harvindersingh-xj4is ปีที่แล้ว +1

    1ਲਖ ਕਿੳੁਸਕ ×28 =28ਲਖ ਲੀਟਰ ਪਾਣੀ 1 ਸੈਕਿੰਡ ਚ ਨਿਕਲਣਾ.ਹੁਣ ਦੇਖੋ ਕਿਨੇ ਘੰਟੇਅਾਂ ਲੲੀ ਛਡਿਅਾ

  • @skbainsverynicejaigurudevj6631
    @skbainsverynicejaigurudevj6631 ปีที่แล้ว

    Nangal ch jehdi pani di saplay gharan ch dinde a garmian ch v frige ch rakhan di v lod ni ena thanda hunda

  • @SukhpalSingh-bg6jibhupalboy
    @SukhpalSingh-bg6jibhupalboy ปีที่แล้ว

    Veer ji bhakhra daim manu vi dikhao ❤

  • @deepdhindsavlogs9097
    @deepdhindsavlogs9097 ปีที่แล้ว

    ਨੰਗਲ ਤੋਂ ਲੈਕੇ ਰੋਪੜ ਤੱਕ ਤਿੰਨ ਦਰਜਨ ਨਦੀਆਂ ਸੱਤਲੁਜ ਦਰਿਆ ਵਿੱਚ ਰਲ ਦੀਆਂ ਨੇ ਤੇ ਨਦੀਆਂ ਦਾ ਪਾਣੀ ਪਣੇ ਵਾਲਾ ਹੁੰਦਾ ਹੈ ਇਸ ਕਰਕੇ ਪਾਣੀ ਮੈਲਾ ਹੁੰਦਾ

  • @JashandeepJashandeepSing-le1mr
    @JashandeepJashandeepSing-le1mr 7 หลายเดือนก่อน

    Bhangra dam jroor dikho

  • @RajandeepGrewal
    @RajandeepGrewal 6 หลายเดือนก่อน

    Dar lagda menu bro ena tez pani chala yr😂😂 waheguru ji kirpa karn ji

  • @bhaweshsharma6463
    @bhaweshsharma6463 17 วันที่ผ่านมา

    घग्घर नदी को 500 मीटर चौड़ी की जाए शिमला हिमाचल प्रदेश से अनूपगढ़ तक तलवाड़ा झील टिब्बी को 20 km लम्बी 20 km चौड़ी की जाए अनूपगढ़ तहसील में भारत बॉर्डर से 10 km पहले घग्घर नदी पर जयसमंद जेसी झील बनाई जाए पत्थर की सीढ़ियां और छतरियां हाथी भी बनाएं जाएं झील के चारों तरफ फूलों का पार्क और बाग बगीचा भी 5 km लंबा 5 km चौड़ा बनाया जाए दोनों झील पर किसानों को और लोगों को बहुत फायदा होगा सिंचाई का स्तर अच्छा होगा कुओं का जल स्तर अच्छा होगा कुओं का जल स्तर अच्छा होगा सिंचाई का श्रेत्र बढ़ेगा फैलाव बढ़ेगा 🌏🌏 एशिया की सबसे बड़ी झील है जयसमंद झील उदयपुर की पर्यटक भी बढ़ेगा चूरू सीकर झुंझुनूं तक जल स्तर अच्छा होगा चूरू सीकर झुंझुनूं तक जल स्तर अच्छा होगा 30 हाथी भी बनाएं जाएं दोनों झील पर नौ चौकी पाल भी बनाएं जाएं दोनों झील पर भारत बॉर्डर से 10 किलोमीटर पहले घग्घर नदी पर जयसमंद जेसी झील बनाई जाए भारत बॉर्डर से 10 किलोमीटर पहले घग्घर नदी पर जयसमंद जेसी झील बनाई जाए इंदिरा गांधी नहर राजस्थान नहर को कांडला बंदरगाह तक लाई जाए।

  • @gurunanakmodelmaker2683
    @gurunanakmodelmaker2683 ปีที่แล้ว

    Bhakra dekna chune a sare veer g

  • @youtuberbalkaranandgurshar3710
    @youtuberbalkaranandgurshar3710 ปีที่แล้ว

    Hnji dekhna a bhakhra dam

  • @billasingh1671
    @billasingh1671 ปีที่แล้ว

    Very nice video veer❤❤ ji

  • @AvtarSingh-mh9np
    @AvtarSingh-mh9np ปีที่แล้ว

    ਭਾਖੜਾ ਡੈਮ ਵੀ ਦਿਖਾ ਦਿਓ ਜੀ।

  • @ramjalal8023
    @ramjalal8023 ปีที่แล้ว +1

    ਧੰਨਵਾਦ ਵੀਰ ਜਾਣਕਾਰੀ ਦੇਣ ਲੲਈ

  • @Sandeepgamingchannel3816
    @Sandeepgamingchannel3816 ปีที่แล้ว +1

    ਵਾਹਿਗੁਰੂ ਜੀ 🙏🙏🙏

  • @ChanderKla-s4t
    @ChanderKla-s4t ปีที่แล้ว +1

    Show BakraDam

  • @manjitbhandal595
    @manjitbhandal595 ปีที่แล้ว

    ਸਾਨੂੰ ਪਾਣੀ ਫੂਨ ਵਿਚ ਵੀ ਡਰ ਲਗਦਾ ਬਾਈ ਭਾਖੜਾ ਡੈਮ ਵੀ ਦੇਖਾਈਉਜੀ

  • @ramjalal8023
    @ramjalal8023 ปีที่แล้ว +3

    ਦਿਖਾ ਵੀਰ ਭਾਖੜਾ

  • @jagmohansarao5273
    @jagmohansarao5273 6 หลายเดือนก่อน +1

    Waheguru Ji

  • @deep_2113
    @deep_2113 ปีที่แล้ว +1

    Jan bujh Kay Pani pahle ROK Kay rakheya Hoya sey jad halth kharabh Ho Gaye fir Loka nu gumrah kar kay Pani chadh deytha hai 😮😢😮

  • @manjotkaur8346
    @manjotkaur8346 ปีที่แล้ว +1

    Mehal kalan district Barnala veer ji Sath De 26 paneere khadiya Sanu Jarur dasna

  • @_arpitamaandi_
    @_arpitamaandi_ ปีที่แล้ว +1

    Paji dam dakhado plz

  • @RaiRai-dh3vw
    @RaiRai-dh3vw 6 หลายเดือนก่อน +1

    😯😱👍

  • @friendstourtrevelas5774
    @friendstourtrevelas5774 ปีที่แล้ว

    Bhai bnao bhakra ki video

  • @kulwinderbhopal7113
    @kulwinderbhopal7113 ปีที่แล้ว +4

    Wahaguru ji 🙏 mahar karooo ji 🙏

  • @Shranpreet
    @Shranpreet ปีที่แล้ว +4

    ਭਾਖੜਾ ਡੈਮ ਜ਼ਰੂਰ ਦਿਖਾੳ

  • @IqbalSingh-k7d
    @IqbalSingh-k7d ปีที่แล้ว

    Main v dihena

  • @user-be9ux2iy5u
    @user-be9ux2iy5u ปีที่แล้ว

    ❤so nice

  • @gursingh-dt4cn
    @gursingh-dt4cn ปีที่แล้ว +2

    ਵਾਈ ਇਹ ਡੈਮ ਕੇਂਦਰ ਸਰਕਾਰ ਕੋਲ ਨੇ ਪਾਣੀ ਜਾਣ ਕੇ ਛੱਡਦੇ ਲਗਦਾ ਮਹੀਨਾ ਹੋ ਗਿਆ ਨਹਿਰਾ ਕਸੀਆ ਤਾਂ ਸੁਕੇ ਪਏਆ ਪਾਣੀ ਦਾ ਪੱਧਰ ਤਾ ਵਧਣਾ ਹੀ ਆ ਫੇਰ

  • @MuhammadIsmail-jq4hn
    @MuhammadIsmail-jq4hn ปีที่แล้ว

    Ji Bhai visit kara do bhakhra dam da

  • @HARDEEPSINGH-qd8fd
    @HARDEEPSINGH-qd8fd ปีที่แล้ว

    Bhakhra dam dekhna hai veer g.. Paani digda..

  • @tejinderchahal6431
    @tejinderchahal6431 ปีที่แล้ว +1

    ਅਸੀਂ ਵੀ ਦੇਖਣਾ ਭਾਖੜਾ ਡੈਮ ਜਰੂਰ ਦਿਖਾਓ ਮਾਹਲ ਸਾਬ

  • @rajkamalsingh2807
    @rajkamalsingh2807 ปีที่แล้ว

    Hanji assi vi dekhna chundhe hanji

  • @JitenderGill-nv2ho
    @JitenderGill-nv2ho ปีที่แล้ว

    अंग्रेज डैम और भगवान बना बनाकर देते रहे भारतीयों को और वो लोग नायब इंजीनियरिंग को अंजाम दे गए

  • @gurbaj-p6n
    @gurbaj-p6n ปีที่แล้ว

    wahaguru ji

  • @MandeepKaur-ms4yy
    @MandeepKaur-ms4yy ปีที่แล้ว

    Iam see bhakda dam

  • @harpindersingh8436
    @harpindersingh8436 ปีที่แล้ว

    Bhakrâ dam dekhna chonde Haan

  • @GurdeepSingh-rc4mx
    @GurdeepSingh-rc4mx ปีที่แล้ว

    Sare bhkra dhan dhke chande aa g

  • @jaspalkumar4244
    @jaspalkumar4244 ปีที่แล้ว +5

    ਭਾਖੜਾ ਡੈਮ ਜਰੂਰ ਦਿਖਾਓ ਜੀ

  • @rameshmalik1465
    @rameshmalik1465 ปีที่แล้ว

    I want to see Bhakra Dam.

  • @soniuppal161
    @soniuppal161 ปีที่แล้ว

    Nimma y ke hall ha tera