ਲੱਗ ਗਿਆ ਵੀਜ਼ਾ !! Lagg gya visa !! New punjabi short movie 2024

แชร์
ฝัง
  • เผยแพร่เมื่อ 3 พ.ค. 2024
  • ਸ਼੍ਰੀ ਆਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਂਗੇ ਆਪਣੀ ਨਵੀ ਵੀਡੀਓ ਆ ਗਈ ਹੈ Like , Comment , share nd Chanal ਨੂੰ Subscribe ਕਰਨਾ ਨਾ ਭੁੱਲਣਾ 🙏🙏
    Artists:-PREET GHUMAAN,Lovepreet ghumaan ,Veerinder ,Hardeep ,Ishu chahar ,AMAN KAINTH,
    DOP:-AMAN KAINTH
    STORY WRITER AND DIRECTOR :-PREET GHUMAAN
    Mobile No. 6284884083
    #funny #comedy #lovepreetghumaan #newvideo #comedy #punjabistatus #vidhwanalpyar #motivationalvideo #emotional #preetghumaan
  • บันเทิง

ความคิดเห็น • 73

  • @SukhpalGrewal-rx6bs
    @SukhpalGrewal-rx6bs 2 วันที่ผ่านมา

    ਸਾਰੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ

  • @user-tu5cv1pk6t
    @user-tu5cv1pk6t 3 วันที่ผ่านมา

    Nice video 😊

  • @R.nait_update
    @R.nait_update หลายเดือนก่อน +1

    ਗੁਡ ਕਨਸੈਪਟ ਜੀ

  • @manjitkaur-wy1tg
    @manjitkaur-wy1tg หลายเดือนก่อน

    ਬਹੁਤ ਵਧੀਆ ਵੀਡੀਓ 👌👌👌🙏👍👍👍👍❤️❤️❤️❤️❤️

  • @harjinderpurba8170
    @harjinderpurba8170 หลายเดือนก่อน +1

    Real sister aa g dono

  • @SandhuGora-wu7mc
    @SandhuGora-wu7mc หลายเดือนก่อน +2

    Preet tuc bhut sohna laggda aa ❤❤❤

  • @manjeetkaur949
    @manjeetkaur949 หลายเดือนก่อน

    ਬਹੁਤ ਵਧੀਆ ਸਟੋਰੀ ਆ ❤ਮਨਜੀਤ ਕੌਰ ਘਨੌਰੀ ਕਲਾਂ

  • @kiranjitkaurgandhara2784
    @kiranjitkaurgandhara2784 หลายเดือนก่อน +2

    ਪ੍ਰੀਤ ਜੀ TUC bhut nice ho ❤❤

  • @gurjindersingh3638
    @gurjindersingh3638 หลายเดือนก่อน +5

    ਬਹੁਤ ਵਧੀਆ ਵੀਡੀਓ ਪੀ੍ਤ ਬੇਟਾ ਜੀ 🙏 ਆਲ ਟੀਮ ਗੁੱਡ ਮੈਸਜ 🙏🥀💛🥀👌

    • @user-iu5lx8ul7e
      @user-iu5lx8ul7e 25 วันที่ผ่านมา

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @JagdishSampla-ry7jr
    @JagdishSampla-ry7jr หลายเดือนก่อน

    Bohot vdy lgy story ji thanks sister ji ok

  • @user-tn8qe5th4d
    @user-tn8qe5th4d หลายเดือนก่อน

    Lovepreet so cute manu galla vadiya laggda na

  • @hardeepgill6808
    @hardeepgill6808 หลายเดือนก่อน +1

    Very nice God bless you 💖❤ 🙏 🎉

  • @jiwanraj3574
    @jiwanraj3574 หลายเดือนก่อน

    Bhout bdia jaan ❤❤

  • @Manpreetghunan
    @Manpreetghunan หลายเดือนก่อน

    Bhut vadiya video❤❤

  • @user-cd8sg5ro6m
    @user-cd8sg5ro6m หลายเดือนก่อน +1

    Bhahaut sohni video c preet didhi g. Tuci and lovepreet didhi g bhahaut sohne lggde ho g ❤❤❤

  • @manjindersingh5679
    @manjindersingh5679 หลายเดือนก่อน +1

    Very nice ji 👌

  • @waheguruji3135
    @waheguruji3135 21 วันที่ผ่านมา

    ਪੀ੍ਤ ਦਾ ਘਰ ਵਾਲਾ ਯੀਸ਼ੂ ਕਿਤੇ ਭਰਾ ਬਣ ਜਾਂਦਾ ਇਹ ਵਧੀਆ ਨਹੀਂ ਲਗਦਾ 😂😂😂 ਮੈਨੂ ਤਾਂ ਸੋਡੇ ਨਾਟਕ ਬਹੁਤ ਵਧੀਆ ਲਗਦੇ ਨੇ ਮੈਂ। ਤਾ ਦੇਖਦੀ ੲਏ❤❤❤❤

    • @PreetGhumaan97
      @PreetGhumaan97  21 วันที่ผ่านมา

      Character aw veere character de tor te dekho artist nu koi vi kirdar nibhona py sakda aw🙏🏻

  • @user-cd3fe8ns5t
    @user-cd3fe8ns5t หลายเดือนก่อน

    Nyc video a bhut vdia bolde o preet di ❤

  • @user-tn8qe5th4d
    @user-tn8qe5th4d หลายเดือนก่อน

    Pree nice love stories so good blouse you

  • @kulwinderkaur9053
    @kulwinderkaur9053 หลายเดือนก่อน

    Aunti ji tusi bahut vadiya bolde o

  • @user-nl9ex4fp5n
    @user-nl9ex4fp5n หลายเดือนก่อน

    ਵਧੀਆ। ਵੀਡੀਓੁ ਐ। ਜੀ ਥੈਕਯੂ। ਜੀ🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀🌹🍀

  • @R.nait_update
    @R.nait_update หลายเดือนก่อน +1

    ਦੀਦੀ ਮੈ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਆ

  • @AjayKumar-zs3sc
    @AjayKumar-zs3sc หลายเดือนก่อน

    ❤❤❤❤very nice story

  • @karmjeetkaur4432
    @karmjeetkaur4432 หลายเดือนก่อน +2

    ❤❤❤

  • @amansidhu7086
    @amansidhu7086 หลายเดือนก่อน

    Bhut soni vodio

  • @harjinderpurba8170
    @harjinderpurba8170 หลายเดือนก่อน

    Ryt veer g

  • @BalrajSingh-uy4um
    @BalrajSingh-uy4um หลายเดือนก่อน

    Nic story preet ji good 👍 ❤❤

  • @HarshpreetSingh-nl2pg
    @HarshpreetSingh-nl2pg หลายเดือนก่อน

    Very nice 👍❤

  • @swarnkaur4312
    @swarnkaur4312 21 วันที่ผ่านมา

    Very nice 👌 👍 ❤❤❤❤❤

  • @chamkaur4729
    @chamkaur4729 หลายเดือนก่อน +1

    Nice video ji

  • @arvinderkaur2333
    @arvinderkaur2333 17 วันที่ผ่านมา

    Achaa!! 😊yishu is preet’shusband??

  • @narangsingh8329
    @narangsingh8329 หลายเดือนก่อน

    👌👌👍

  • @user-sb4uq6fk3o
    @user-sb4uq6fk3o หลายเดือนก่อน

    Next part jaldi la ke ❤❤❤😂😂😂 aye

  • @user-zy6id8br7y
    @user-zy6id8br7y 24 วันที่ผ่านมา

    Very nice video sis God bless you ❤❤❤❤❤

  • @R.nait_update
    @R.nait_update หลายเดือนก่อน +1

    ❤❤😊😊

  • @tanukang9891
    @tanukang9891 หลายเดือนก่อน

    Very nice video ji❤

  • @R.nait_update
    @R.nait_update หลายเดือนก่อน +1

    ਦੀਦੀ ਮੈ ਹਰ ਇਕ ਵੀਡੀਓ ਤੇ ਕਮੇਂਟ ਕਰਦੀ ਆ

  • @Preet.Kaur527
    @Preet.Kaur527 หลายเดือนก่อน

    very nyc episode dii nd very loving🥰💝 Sari team di acting bhtt ghaint nd bhtt pyari si😊 Lovepreet didu te tuhadi jodi best dii😻 world's best sisters both of you dii😊🥰 tuhada pyar hmsha eda ee barkrar rhve🙌💝😘 God bless you always dii nd all team💞 sare jnne eda trakki krde rho🙌 always support of you dii nd all team💝 Hmsha hasde wasde rho sabb😊🙌 next part jaldi laike ao dii I'm waiting for next part dii😍

  • @kanchanarora8690
    @kanchanarora8690 หลายเดือนก่อน

    Kanchan Arora very nice video 👌👌👌👌👌👌👌👌

  • @rajbirsingh3641
    @rajbirsingh3641 หลายเดือนก่อน

    Very nice

  • @GuriSidhu-oc6oy
    @GuriSidhu-oc6oy 29 วันที่ผ่านมา

    goodverynicestory

  • @kaduogi8545
    @kaduogi8545 26 วันที่ผ่านมา

    Very nice video very very nice

  • @amarpreetsingh2373
    @amarpreetsingh2373 หลายเดือนก่อน

    Nice a video sis

  • @kabirsingh4285
    @kabirsingh4285 หลายเดือนก่อน

    👍👍👍👍

  • @rajveerkaur6017
    @rajveerkaur6017 หลายเดือนก่อน

    Nice videos all

  • @SandhuGora-wu7mc
    @SandhuGora-wu7mc หลายเดือนก่อน

    Lovepreet ala tarika theek aa bahar jan wala

  • @SKB_punjabi_story-.
    @SKB_punjabi_story-. 26 วันที่ผ่านมา

    Very nice video g ❤

  • @gordevgordev2969
    @gordevgordev2969 หลายเดือนก่อน +1

    ਬਾਹਰ ਤਾਂ ਸਥ ਕੰਮ ਆਪ ਹੀ ਕਰਨੇ ਪੈਦੇ ਹਨ ਮੈ ਸਿਘਾਪੁਰ ਵਿਚ ਰਹਿਦੀ ਹਾਂ

  • @Harpreetinsan.hy1pw
    @Harpreetinsan.hy1pw หลายเดือนก่อน

    ❤❤

  • @manjeetkaur4056
    @manjeetkaur4056 หลายเดือนก่อน

    ❤❤❤❤❤

  • @NavdeepBrar-kl2co
    @NavdeepBrar-kl2co หลายเดือนก่อน +1

    V nyc ਵੀਡੀਓ ਪ੍ਰੀਤ ਭੈਣ ❤

  • @SandhuGora-wu7mc
    @SandhuGora-wu7mc หลายเดือนก่อน +1

    Preet bhabi teri bahli changi aa jihra time kadd k cmt likhda aa ohna lai ki bhejagi ❤❤❤

  • @jagdeepkaur8160
    @jagdeepkaur8160 25 วันที่ผ่านมา

    ਈਸ਼ੂ ਦਾ ਰੋਲ(ਐਕਟਿੰਗ) ਬਾਕਮਾਲ।

  • @azadpanchi8854
    @azadpanchi8854 หลายเดือนก่อน +2

    Nice to video preet gurnam didi ji

  • @R.nait_update
    @R.nait_update หลายเดือนก่อน +2

    Please ਦੀਦੀ ਨਾਮ ਬੋਲ ਦਿਆ ਕਰੋ

  • @jyotikaunke4546
    @jyotikaunke4546 หลายเดือนก่อน

    ❤❤❤❤❤❤❤❤❤❤❤🎉🎉🎉🎉🎉😊

  • @SandhuGora-wu7mc
    @SandhuGora-wu7mc หลายเดือนก่อน +2

    Real ja rahe k movie ch

  • @desrajkumar1209
    @desrajkumar1209 หลายเดือนก่อน +2

    ਲਵਪ੍ਰੀਤ ਔਰ PAR IiT DONO REAL SISTER HA IS TARA LAGADA HA

  • @ravindersinghravinder5454
    @ravindersinghravinder5454 หลายเดือนก่อน +1

    UK.tan.utrakhand.nu.V.kehnde.ne

  • @jugrajsingh9407
    @jugrajsingh9407 หลายเดือนก่อน +3

    ਦੀਦੀ ਜੀ ਸਤਿ ਸ੍ਰੀ ਆਕਾਲ ਵੀਡੀਓ ਤਾਂ ਬਹੁਤ ਵਧੀਆ ਹੈ ਪਰ ਯੀਸ਼ੂ ਦਾ ਰੋਲ ਸਹੀ ਨਹੀਂ ਪਹਿਲਾਂ ਤਾਂ ਕਿਰਾਏ ਦਾ ਕਮਰਾ ਵਿਚ ਤਾਂ ਪ੍ਰੀਤ ਦਾ ਘਰ ਵਾਲਾ ਬਣਾ ਦਿੱਤਾ ਇਸ ਵਿਚ ਭਰਾ ਦਾ ਰੋਲ ਦੇ ਦਿਤਾ ਰਿਸ਼ਤੇ ਭਾਵੇਂ ਝੂਠ ਹਨ ਪਰ ਪੇਸ਼ ਤਾਂ ਅਸਲੀ ਬਣਾ ਕੇ ਕੀਤੇ ਜਾਂਦੇ ਹਨ

    • @musclehutbodybuilding2583
      @musclehutbodybuilding2583 22 วันที่ผ่านมา

      ਏਦਾ ਦੀ ਭਰਾ ਕੋਈ ਗੱਲ ਨੀ ਹੁੰਦੀ, ਇਹ ਸਿਰਫ ਇਕ ਕਲਾਕਾਰ ਹਨ, ਤੇ ਅੱਡ ਅੱਡ ਰੋਲ ਨਿਭਾ ਰਹੇ ਹਨ, ਕਦੀ ਘਰ ਵਾਲੇ ਦਾ ਕਦੀ ਭਰਾ ਦਾ। ਹੁਣ ਇਹ ਹਰ ਇਕ ਰਿਸ਼ਤੇ ਲਈ ਅੱਡ ਅੱਡ ਕਲਾਕਾਰ ਕਿੱਥੋਂ ਲੇ ਆਉਣ।

  • @parmjeetkaur1701
    @parmjeetkaur1701 28 วันที่ผ่านมา

    Tyc story complete ni krde please full story pao

  • @NavneetKaur-fv6su
    @NavneetKaur-fv6su หลายเดือนก่อน

    ?

  • @DeepGill-di2gn
    @DeepGill-di2gn หลายเดือนก่อน

    🌹❤Bahut nice video 🌹🥰🫶👍🙏

  • @jugrajsingh9407
    @jugrajsingh9407 หลายเดือนก่อน +7

    ਦੀਦੀ ਜੀ ਸਤਿ ਸ੍ਰੀ ਆਕਾਲ ਵੀਡੀਓ ਤਾਂ ਬਹੁਤ ਵਧੀਆ ਹੈ ਪਰ ਯੀਸ਼ੂ ਦਾ ਰੋਲ ਸਹੀ ਨਹੀਂ ਪਹਿਲਾਂ ਤਾਂ ਕਿਰਾਏ ਦਾ ਕਮਰਾ ਵਿਚ ਤਾਂ ਪ੍ਰੀਤ ਦਾ ਘਰ ਵਾਲਾ ਬਣਾ ਦਿੱਤਾ ਇਸ ਵਿਚ ਭਰਾ ਦਾ ਰੋਲ ਦੇ ਦਿਤਾ ਰਿਸ਼ਤੇ ਭਾਵੇਂ ਝੂਠ ਹਨ ਪਰ ਪੇਸ਼ ਤਾਂ ਅਸਲੀ ਬਣਾ ਕੇ ਕੀਤੇ ਜਾਂਦੇ ਹਨ

    • @jugrajsingh9407
      @jugrajsingh9407 21 วันที่ผ่านมา +1

      ਤਾਰੀ ਕਿਥੇ ਗਿਆ ਭਾਵੇਂ ਕਲਾਕਾਰ ਹਨ ਪਰ ਰਿਸ਼ਤਿਆਂ ਦੇ ਰੋਲ ਦੀ ਸਹੀ ਵੰਡ ਕਰਿਆ ਕਰੋ ਚੰਗਾ ਨਹੀਂ ਲੱਗਦਾ ਬਾਪ ਦਾ ਰੋਲ ਮਾਂ ਦਾ ਰੋਲ ਚਲ ਜਾਂਦਾ ਭਾਵੇਂ ਸੱਸ ਹੋਵੇ ਜਾਂ ਮਾਂ ਉਹ ਦੋਵੇਂ ਥਾਵਾਂ ਤੇ ਮਾਂ ਹੁੰਦੀ