Qissa Mirza Sahiban | Very Funny Gossip with Baba Faqeeriya & Baba Bomb | Comedy Session by IPPD

แชร์
ฝัง
  • เผยแพร่เมื่อ 20 ม.ค. 2025

ความคิดเห็น • 409

  • @preetbrar2152
    @preetbrar2152 4 ปีที่แล้ว +4

    ਚੜ੍ਹਦਾ ਪੰਜਾਬ ਸ਼ਹਿਰ ਫਰੀਦਕੋਟ ਇਝ ਹੀ ਹੱਸਦਾ ਵੱਸਦਾ ਰਹੇ ਹਰ ਪੰਜਾਬੀ ਤੇ ਪੰਜਾਬ ਭਾਵੇ ਚੜ੍ਹਦਾ ਪੰਜਾਬ ਹੋਵੇ ਜਾ ਲਹਿਦਾ ਪੰਜਾਬ ਲਵ ਯੂ ਪੰਜਾਬ ਤੇ ਪੰਜਾਬੀ

  • @SandeepGillSultaniyaJatt
    @SandeepGillSultaniyaJatt 5 ปีที่แล้ว +3

    very very nic video g.baba faqiriya te baba bomb ba kamaal jori hai.rabb inha nu tandrusti te lambi umr bakshe.bot hi khush dil te zinda dil insan ne dono babe.jo gl baat eh sunaunde ne oh ajj kl kite v mildi.dona babeya nu dilo salam hai.

  • @paramrupal5351
    @paramrupal5351 4 ปีที่แล้ว +12

    ਬਾਬੇਆ ਨੇ ਤਾਂ ਕਮਾਲ ਹੀ ਕਰ ਦਿੱਤੀ 👌👌👌👌ਇੰਟਰਵਿਊ ਲੈਣ ਵਾਲੇ ਨੇ ਵੀ ਬੜੇ ਮਜ਼ੇ ਲਏ ਨੇ 💖💖💖💖💖🌸
    ਬਾਬਾ ਜੀ ਨੇ ਕਿਹਾ ਕਿ ਮੇਰੇ ਨਾਨੇ ਨੂੰ ਸਿੱਖਾਂ ਨੇ ਮਾਰਿਆ ਇਹਨਹੀਂ ਹੋ ਸਕਦਾ ਜਿਹੜਾ ਸੱਚਾ ਸਿੱਖ ਹੈ ਉਹ ਕਿਸੇ ਦਾ ਮਾੜਾ ਨਹੀਂ ਨਹੀਂ ਕਰਦਾ।

  • @virtual_views856
    @virtual_views856 5 ปีที่แล้ว +12

    ❣️
    ਕਿਵੇਂ ਵਗਦੀ ਏ #ਰਾਵੀ
    ਅਸੀਂ ਤੋਰ ਦੇਖ ਲੈਂਦੇ,
    ਆਹ ਤਾਰ ਜੇ ਨਾਂ ਹੁੰਦੀ
    ਤਾਂ #ਲਾਹੌਰ ਦੇਖ ਲੈਂਦੇ..
    ❣️
    ਬਹੁਤ ਖੂਬ ਵਾਹ ਜੀ ਕਿਆ ਬਾਤਾਂ ਬਾਬੇਓ

    • @roopsandhu8119
      @roopsandhu8119 4 ปีที่แล้ว

      Nice BABA G💖👌🌷🌷🌷🌷🌷🌷🌹🌷🌷🌷🌷🌷🌷🌷

  • @chamkaurshergill5131
    @chamkaurshergill5131 5 ปีที่แล้ว +25

    ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਬਾਬਿਆਂ ਨੇ ਕਮਾਲ ਕਰਤੀ

  • @SantoshKumari-jz5dc
    @SantoshKumari-jz5dc 3 ปีที่แล้ว +1

    Dono babaia ne Kamal diya ronka Laia,rab tuhanu salamat rakhe,sade gujjara de heere,salam ik pind punjab di sari team nu

  • @bhanajatt6239
    @bhanajatt6239 5 ปีที่แล้ว +2

    ਅਸਲੀ ਪਂਜਾਬੀ।ਵੀਡੀਓ ਬਣਾਉਣ ਵਾਲੇ ਵੀਰਾ ਦਾ ਬਹੁਤ ਬਹਤ ਧਂਨਬਾਦ।ਅਣਮੁਲ ਖਜਾਨ| ਸਾਂਭ ਲਿਆ ਜੋਕਿਤੇ ਲਭਿਆਂ ਨਹੀ ਮਿਲਣਾ।ਮੈ ਸਕੀਮਾ ਕਰਦਾ ਰਹਿ ਗਿਆ। ਰਬ ਬਾਬਿਂਆਂ ਦੀ ਉਮਰ ਲਂਮੀ ਕਰੇ ਤਂਦਰੁਸਤੀ ਂਬਖਸ਼ੇ

  • @lakhwinderdhillon346
    @lakhwinderdhillon346 5 ปีที่แล้ว +39

    ਚੜ੍ਹਦਾ ਪੰਜਾਬ ਲਵ ਯੂ ਵੀਰ ਜੀ ਜ਼ਿਲ੍ਹਾ ਫ਼ਰੀਦਕੋਟ ਸ਼ਹਿਰ ਕੋਟਕਪੂਰਾ ਜੀੳ ਬਾਬਾ ਜੀ ਨਾਸਰ ਵੀਰ ਜੀ ਲਵ ਯੂ ਵੀਰ ਜੀ

  • @JagtarSingh-vs5hz
    @JagtarSingh-vs5hz 4 ปีที่แล้ว

    ਬਾਬਾ ਬੰਬ ਅਤੇ ਫਕਰੀਆ ਜੀ ਤਹਾਨੂੰ ਸੁਣ ਕੇ ਛਪਾਰ ਦਾ ਮੇਲਾ ਚੇਤੇ ਆ ਜਾਂਦਾ ਹੈ ਤੁਹਾਡੇ ਟਾਈਮ ਦੇ ਮੇਲੇ ਦਾ ਰੰਗ ਬਹੁਤ ਵਧੀਆ ਹੋਵੇਗਾ

  • @jasvinderbrar5058
    @jasvinderbrar5058 4 ปีที่แล้ว +2

    Waheguru ji bapua nu tandrusti bakshan

  • @nusratalikhangujjarwal4750
    @nusratalikhangujjarwal4750 4 ปีที่แล้ว +1

    ਇਕ ਵਾਰ ਫਿਰ ਬੰਬ ਬਾਬਾ ਜੀ ਪ੍ਰੋਗਰਾਮ ਕੀਤਾ ਜਾਵੇ ਮੈ ਹੱਥ ਬੰਨ੍ਹ ਕੇ ਸਮੁੱਚੀ ਟੀਮ ਇੱਕ ਪਿੰਡ ਪੰਜਾਬ ਦਾ ਨੂੰ ਬੇਨਤੀ ਕਰਦਾ ਹਾਂ

  • @AkashDeep-xy2ge
    @AkashDeep-xy2ge 4 ปีที่แล้ว +1

    Babea ne dil khush karta me bhai ji aj tak ehoji dec gayaki nhi suni aaj kal de landu sigar eme e a

  • @kulwinderdhanda1367
    @kulwinderdhanda1367 5 ปีที่แล้ว +11

    Baba Faqeeriya te baba Bomb ji nu Sat shri akaal

  • @SatnamSingh-bn7jy
    @SatnamSingh-bn7jy 5 ปีที่แล้ว +7

    ਬੇ ਬਾਗ ਵਿੱੱਚ ਫੁੱਲ ਮਸਤ ਰਹਿਦਾ ਮੇਰਾ ਦਾਦਾ ਵੀ ਸਣਾਉਦਾ ਹੂੰਦਾ ਸੀ ਜੀ ਧੰਨਵਾਦ ਬਾਬਾ ਫਖੀਰੀਆ ਜੀ ਇਹ ਪੂਰਾ ਸਣਾਉ ਬਾਬਾ ਜੀ ਇਹ ਵਾਰੈ ਸਾ਼ਹ ਜੀ ਨੇ ਲਿਖਿਆ ਸੀ ਜੀ ਦੋਵਾ ਬਾਬਿਆ ਨੂੰ ਮੇਰਾ ਦਿਲ ਤੋ ਸ਼ਲਾਮ ਏਕੁਮ ਜੀ ਅੱਲੋਵਾਲ ਤਰਨਤਾਰਨ

  • @sunilgujjar3529
    @sunilgujjar3529 5 ปีที่แล้ว +23

    ਮਾੜੀ ਸਿਆਸਤ ਨੇ ਸਾਡੇ ਤੋ ਸਾਡੇ ਖੋ ਲਏ

  • @JagjitSingh-kh7mh
    @JagjitSingh-kh7mh 5 ปีที่แล้ว +6

    Love you babeo chakk ke rakheo km nu waheguru Allah tuhadi lmmi umer kary pichhe location dek ke veer ji jivve apna Punjab hi lagda from Bahrain ik pind Punjab de poori team nu mere valo salam🙏🙏🙏🙏

  • @mahenderkumar8424
    @mahenderkumar8424 5 ปีที่แล้ว +15

    Mirza sahiban de kissey rehandi duniyaa te baar baar sunan daa dil krdaa h.....waah ji waah..kasana ji great effort

  • @jaswantsinghludhinanj3440
    @jaswantsinghludhinanj3440 5 ปีที่แล้ว +9

    ਕਸਾਣਾ ਸਾਬ ਬਾਬਾ ਫਕੀਰਅਾ ਅੱਜ ਰਿਹ ਗਿਅਾ ਤੇ ਬਾਬਾ ਸੰਦਿਕ ਬੱਬ ਨੰਬਰ ਲੈ ਗਿਅਾ ਮਾਣ ਹੈ ੲਿਨਾ ਬਾਬੇਅਾ ਤੇ ਲੁਧਿਅਾਣੇ ਵਾਲੇਅਾ ਨੂੰ

  • @SurinderSingh-io4uh
    @SurinderSingh-io4uh 5 ปีที่แล้ว +6

    Punjabis of Pakistan and India both enjoy their lives, always singing and dancing may god bless both Punjabs.

  • @prabhjotkamboj8203
    @prabhjotkamboj8203 4 ปีที่แล้ว

    Wa baba je kamall karty tuci je from Punjab tu khush raho veer je tuci sary pkt Punjab walio dear je wasdy raho je

  • @gurdeepbains9902
    @gurdeepbains9902 4 ปีที่แล้ว +2

    Charde punjab valo lot of love mere dhande punjab ale bhrava nu

  • @jasviraulakh2511
    @jasviraulakh2511 5 ปีที่แล้ว +7

    Ronki babe...😊😊
    Jiode vsde rho.
    Nyc video veer.👌👌

  • @amanbassi007
    @amanbassi007 4 ปีที่แล้ว +2

    Vich jagravan de lagdi roshni bhari... Jagraon sadi tehsel aa Bhai jaan
    Love you

  • @ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ

    ਨਾਸਿਰ ਕਿਸਾਨਾ ਵੀਰ ਜੀ ਸਤਿ ਸ੍ਰੀ ਅਕਾਲ ਸਲਾਮ ਜਿਉਂਦੇ ਰਹਿਣ ਬਾਪੂ ਜੀ ਹੋਣੀ ਅੱਜ ਫੇਰ ਮੋਟਰ ਉਪਰ ਬੈਠ ਕੇ ਦੇਖਿਆ ਪ੍ਰੋਗਰਾਮ ਵਧੀਆ ਲੱਗਿਆ ਚਮਕੌਰ ਸਿੰਘ ਸ਼ੇਰ ਗਿੱਲ ਭੱਟੀਵਾਲ ਖੁਰਦ ਜ਼ਿਲ੍ਹਾ ਸੰਗਰੂਰ ਨੇੜੇ ਮੁਸਲਮਾਨ ਵੀਰਾਂ ਦਾ ਪਿੰਡ ਤਲਵੰਡੀ ਮਲਿਕ

  • @BhupinderSingh-tg7xs
    @BhupinderSingh-tg7xs 5 ปีที่แล้ว +7

    Va ji va att hoge aj fr dobra ronka lag gyeya

  • @babusingh8454
    @babusingh8454 2 ปีที่แล้ว +1

    good bir ji uprala soda very nice h ji bire lage raho

  • @mohinderbhumbla1334
    @mohinderbhumbla1334 5 ปีที่แล้ว +15

    Excellent interview. Allah bless Babe & Nasir Kasana.

    • @IKPindPunjabDa
      @IKPindPunjabDa  5 ปีที่แล้ว +4

      Thanks uncle g

    • @shanawaz6371
      @shanawaz6371 4 ปีที่แล้ว

      @@IKPindPunjabDa M
      .. . . .🏖🔃y you.
      G
      C
      ..

    • @shanawaz6371
      @shanawaz6371 4 ปีที่แล้ว

      @@IKPindPunjabDa,..h. . H . ., . h

  • @NirmalSingh-ww2tl
    @NirmalSingh-ww2tl 5 ปีที่แล้ว +1

    Bahut achha ji.. Sukriya GURJANT Mahi veer jo es channel bare dseya.. Sukriya Kisana Saab ji.... Jiunde bsde rho

  • @jagteksingh7803
    @jagteksingh7803 5 ปีที่แล้ว +10

    ਸਵਾਦ ਆ ਗਏ ਬਾਬਾ ਜੀ ਟਿੱਕਾ ਦਿੱਲੀ ਤੋਂ

  • @mojisingh5217
    @mojisingh5217 5 ปีที่แล้ว +44

    ਬਾਬੇ ਬੰਬ ਨੇ ਤਾ ਕਮਾਲ ਈ ਕਰਤੀ । ਬਾਬਾ ਬੰਬ ਤਾ ਵਟ ਕੱਢੀ ਜਾਦਾ ।
    ਬਾਬਾ ਫਕੀਰੀਆ ਜਾਣ ਕੇ ਨੀ ਬੋਲਦਾ ।

  • @meetmanjeet5636
    @meetmanjeet5636 4 ปีที่แล้ว

    Love u sareyan nu wah kya babe ne att ne dono . Hun lagda Pakistan vi. India varga hi hai.

  • @avtarbajwakhuddi7098
    @avtarbajwakhuddi7098 5 ปีที่แล้ว +4

    Sat Sri akal veer g. Salute Baba gia nu. Very nice interview veer g. Waheguru mehar kare

  • @harkamaljhajjz7842
    @harkamaljhajjz7842 5 ปีที่แล้ว +3

    Wah Ji wah ki baata ne rang bann dite jeonde vasde rahe bujrago

  • @saddamkasanagujjar8644
    @saddamkasanagujjar8644 5 ปีที่แล้ว +2

    Kamaal kat dita g babyan ne👍 watching from Saudi Arabia

  • @SurinderSingh-tf6dv
    @SurinderSingh-tf6dv 4 ปีที่แล้ว +1

    ਇਹ ਹੈ ਅਸਲੀ ਲੋਕ ਰੰਗਮੰਚ।ਰੂਹ ਖੁਸ਼ ਹੋ ਗਈ ਬਾਬਿਓ

  • @Lovedeepsingh01
    @Lovedeepsingh01 5 ปีที่แล้ว +4

    ਬਹੁਤ ਵਧੀਆ ਪ੍ਰੋਗਰਾਮ ਹੈ

  • @zakagujjar8347
    @zakagujjar8347 4 ปีที่แล้ว

    BAba G sadique Di Kya btt hy bht knowledge ina khulon. Kasna shb bomb na lhkya kiru changa ni lagda. 😘😘👌👌🙏🙏

  • @lovpreetsingh3447
    @lovpreetsingh3447 4 ปีที่แล้ว

    ਜਿਲਾ ਗੁਰਦਾਸਪੁਰ ਬਾਬਿਆਂ ਨੇ ਦਿਲ ਖੁਸ਼ ਕਰਤਾ ਜੀ ਬਹੁਤ ਕਰਦਾ ਬਾਬਿਆਂ ਨੂੰ ਮਿਲਣ ਨੂੰ

  • @HarjeetSingh-gt7cd
    @HarjeetSingh-gt7cd 5 ปีที่แล้ว +3

    Nice kasana vr g baba faqiriya te baba bomb kmaal kar dinde ya bat kadd te
    From hindostan
    Up aale jatt

  • @JaspalSingh-co1gx
    @JaspalSingh-co1gx 3 ปีที่แล้ว +1

    Baba ta att krai jande

  • @JaswantSingh-sw9qi
    @JaswantSingh-sw9qi 5 ปีที่แล้ว +4

    ਸਾਡੇ ਕੋਲ ਵੀ ਇਕ ਮੂਹੰਮਦ ਸਦੀਕ ਹੈ। ਜਿਸਨੂੰ ਅਸੀਂ ਵੀ ਬਾਬਾ ਬੋਹੜ ਦਾ ਖਿਤਾਬ ਦਿੱਤਾ ਹੋਇਆ ਹੈ। ਸਾਡੇ ਧੰਨਭਾਗ ਹਨ ਕਿ ਸਾਡੇ ਕੋਲ ਇਹ ਬਜ਼ੁਰਗ ਹਨ। ਬਜ਼ੁਰਗ ਸਾਡਾ ਸਰਮਾਇਆ ਹਨ।ਜ਼ੋ ਗੱਲਾਂ ਇਹ ਦਸ ਰਹੇ ਹਨ ਅੱਜ ਕੱਲ੍ਹ ਕੋਈ ਨਹੀਂ ਦਸਦਾ।ਜ਼ੋ ਉਸ ਵੇਲੇ ਦੇ ਬਦਮਾਸ਼ ਸਨ ਉਨ੍ਹਾਂ ਨੇ ਮਾਰਾਂ ਮਾਰੀ ਜਰੂਰ ਕੀਤੀ ਸੀ। ਪਰ ਉਨ੍ਹਾਂ ਬਦਮਾਸ਼ਾਂ ਦਾ ਬਾਅਦ ਵਿੱਚ ਬਹੁਤ ਬੁਰਾ ਹਾਲ ਹੋਇਆ। ਉਨ੍ਹਾਂ ਦੇ ਪਰਿਵਾਰ ਖਤਮ ਹੋ ਗੲੇ।ਰਬ ਦੇ ਘਰ ਦੇਰ ਹੈ ਅੰਧੇਰ ਨਹੀਂ।ਜ਼ੋ ਪਰਿਵਾਰਾਂ ਨੇ ਮੁਸਲਮਾਨਾਂ ਨੂੰ ਬਚਾਇਆ ਸੀ ਉਹ ਅੱਜ ਮੌਜਾ ਮਾਣਦੇ ਨੇ ਜਿਨ੍ਹਾਂ ਨੇ ਨੁਕਸਾਨ ਕੀਤਾ ਸੀ ਉਹ ਖਤਮ ਹੋ ਗੲੇ ।ਮੇਰਾ ਨੰਬਰ 09803574360 ਹੈ।

  • @Yodha0842
    @Yodha0842 5 ปีที่แล้ว +21

    #ਰਾਵੀ ਤੇ #ਬਿਆਸ ਦਰਿਆ ਦੇ ਵਿਚਕਾਰਲਾ ਇਲਾਕਾ #ਮਾਝਾ,,,,, ਤੇ #ਮਾਝੇ ਵਿੱਚ ਛੋਟਾ ਜਿਹਾ #ਪਿੰਡ ਕਾਦੀਆਂ, ਜ਼ਿਲਾ #ਗੁਰਦਾਸਪੁਰ, ਪੰਜਾਬ ਵਲੋਂ ਪਿਆਰ ਪਰੀ ਸਤਿ ਸ੍ਰੀ ਆਕਾਲ 🙏🙏🙏

  • @Vlog-in3sj
    @Vlog-in3sj 5 ปีที่แล้ว +3

    bhout sona bhai ji sawad aagya

  • @ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ

    ਨਾਸਿਰ ਕਿਸਾਨਾ ਵੀਰੇ ਬਾਬੇ ਨੂਹਾਂ ਦੇ ਘੋਟਣੇ ਤੋਂ ਡਰਦਿਆਂ ਨਹੀਂ ਬੋਲਦੇ

  • @gaganrandhawa5098
    @gaganrandhawa5098 4 ปีที่แล้ว +1

    Sare hi bhut vadiya ne

  • @jsjhawar4535
    @jsjhawar4535 5 ปีที่แล้ว +2

    Bahut Nice video baba bamb star ban riha hun 👍

  • @randheerlucky25
    @randheerlucky25 3 ปีที่แล้ว +1

    Very nice video bro 🙏🙏🙏🙏🙏🙏🙏🙏🙏🙏🙏🙏

  • @sarbcreator8183
    @sarbcreator8183 4 ปีที่แล้ว +2

    love from india

  • @nishansingh1149
    @nishansingh1149 5 ปีที่แล้ว +2

    ਹਾਹਾਹਾ ਬਾਬਾ ਦਿਲ ਖੁਸ ਕੀਤਾ

  • @ravindrasinghkhanuja3434
    @ravindrasinghkhanuja3434 5 ปีที่แล้ว +11

    बहुत ही सुन्दर आप से निवेदन है कि जब-जब हँसी मजाक चल रही है तब लडाई झगड़े वाली बात न करें

  • @booktubing6937
    @booktubing6937 5 ปีที่แล้ว +6

    ਬਾਬੇ ਬਹੁਤ ਰੰਗੀਲੇ ਨੇ

  • @naibsinghdhillon2699
    @naibsinghdhillon2699 5 ปีที่แล้ว +8

    Salam kasana sahib tuhadi poori team nu from charhda punjab

    • @donahiaikpunjab9395
      @donahiaikpunjab9395 4 ปีที่แล้ว

      Assalamu Alaikum Sat Sri Akal bhai ji ki hal hai Rana jahangir manj Punjab Pakistan 03451021107

  • @daljeetsingh2931
    @daljeetsingh2931 2 ปีที่แล้ว +1

    Very good entertainment by both baba

  • @majorchahal470
    @majorchahal470 5 ปีที่แล้ว +4

    jeeio oye BABA tu kamaal karti mazaa agaya

  • @s.p.singhsidhubrar599
    @s.p.singhsidhubrar599 5 ปีที่แล้ว +3

    Nasir veer ji...Satsriakal
    Yaar nasir baba fakeer Mohd ta yaar baba bomb agge fuss pataka ho gia...?
    Khair baba fakeer mohd da ki dosh agge baba bomb jo khada h...?
    Bhut hi vadia galbat...
    Baba ji sango na dhud ch tattu dabbi aao......
    Waheguru allah babaya di umar lammi kre..sehta bakhshe...
    Hasde rho hasande rho Punjabio...
    Mehfilan lagande rho Punjabio....?

  • @gurdasdhillon5111
    @gurdasdhillon5111 5 ปีที่แล้ว +7

    Wah ji kya bat h vir I am from Rajasthan india🇮🇳

    • @farmer4456
      @farmer4456 5 ปีที่แล้ว +1

      Gurdas Dhillon bai ji rajsthan kithon m v rajsthan ton

    • @gurdasdhillon5111
      @gurdasdhillon5111 5 ปีที่แล้ว +2

      @@farmer4456 lalpura sikhan Suratgarh to hun manila philippines🇵🇭 rhne aw vr

    • @farmer4456
      @farmer4456 5 ปีที่แล้ว +1

      Gurdas Dhillon ok veer m lalgrh jatan ton nede hi h

  • @GagandeepSingh-qy9tp
    @GagandeepSingh-qy9tp 4 ปีที่แล้ว

    ਬਹੁਤ ਵਧੀਆ ਜੀ 👌👍🌴

  • @SurjeetSingh-hr2fd
    @SurjeetSingh-hr2fd 5 ปีที่แล้ว +3

    ਬਾਬਾ ਜੀ ਕਿਆ ਬਾਤ ਕਹੀ
    ਬਹੁਤ ਹੀ ਸੋਹਣਾ
    ਸੁਰਜੀਤ ਸਿੰਘ ਗੁਰੂ ਸਰ ਸੈਣੇ ਵਾਲਾ ਤੋਂ
    ਬਠਿੰਡਾ

  • @nirmalsinghgrewal1582
    @nirmalsinghgrewal1582 4 ปีที่แล้ว +1

    balle babeyo😍😍👍👍😘😘

  • @MrKULBIR
    @MrKULBIR 5 ปีที่แล้ว +23

    Dono babe pure bomb hnn..

  • @meharashraf8941
    @meharashraf8941 5 ปีที่แล้ว +4

    Love u baba g mza aa gya jori ko.Allah talah salamt rkhi💕💕💕💕💕🌹🌹🌹🌹🇸🇦🇸🇦🇸🇦🇵🇰🇵🇰🇵🇰🇵🇰

  • @hardeepgrewal3214
    @hardeepgrewal3214 4 ปีที่แล้ว +3

    Baba Ji nu Slam! Mera pind Gujjarwal a Ji. Mera dada Ji sardar Gulwant Singh ji. Patti Phathui. Hardeep Singh Grewal from Canada

  • @nishansingh1149
    @nishansingh1149 5 ปีที่แล้ว +4

    ਬਾਬਾ ਜੀ ਬਹੁਤ ਵਧੀਆ ਜੀ

  • @liaquataliliaquatali6957
    @liaquataliliaquatali6957 4 ปีที่แล้ว +1

    ماشااللہ

  • @gurdevsingh9051
    @gurdevsingh9051 4 ปีที่แล้ว +1

    Baba. g. Sira. Krta

  • @jaswinderpalsingh8940
    @jaswinderpalsingh8940 4 ปีที่แล้ว +2

    Very nice my district Lahore

  • @hamzakharal5948
    @hamzakharal5948 4 ปีที่แล้ว +2

    Wa g wa

  • @vickyatwal5244
    @vickyatwal5244 5 ปีที่แล้ว +1

    Siraaaa ji From Faridkot Punjab

  • @arshpreetbhinder2529
    @arshpreetbhinder2529 4 ปีที่แล้ว

    ਲਹਿੰਦਾ ਪੰਜਾਬ ਵੇਖਿਆ ਨਹੀ ਪਰ ਆਰਦਾਸ। ਕਰਦਾਂ ਕੇ ਰਬਾ ਪੰਜਾਬ ਇਕ ਹੀ ਕਿਦਰੇ ਹੂੰਦਾ ਤਾ ਮਜਾ। ਆ। ਜਾਂਦਾ

  • @ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ

    ਨਾਸਿਰ ਵੀਰੇ ਤਲਵੰਡੀ ਮਲਿਕ ਦੇ ਮੁਸਲਮਾਨ ਵੀਰਾਂ ਨਾਲ ਮੁਲਾਕਾਤ ਕਰੋਂ

  • @kulwantrai1727
    @kulwantrai1727 5 ปีที่แล้ว +5

    Eh done babe mere jille Ludhiana Da Maan ne

  • @rahulpanwar8600
    @rahulpanwar8600 5 ปีที่แล้ว +3

    Jeeyo babeo.babbe gurjran de krde att ni.

  • @ramanjitgill2381
    @ramanjitgill2381 5 ปีที่แล้ว +6

    It’s cool and I find it fascinating that there are Sikh last names that are the same as Musliman names. What ik pind punjab da, desi infortainer among with the other 2 TH-cam channels are doing a great service to the Punjab sagant for Sikhs and Muslims. Good job to unite both sides. Yea there were bloodshed on both sides. Not one side had more, we shouldn’t argue that. We were all living in harmony till the displacement from the British.

  • @ramanrana9892
    @ramanrana9892 4 ปีที่แล้ว +1

    Dilo pyar 22 tuhade layi india punjab to 👌

  • @HarjinderSingh-ot4mw
    @HarjinderSingh-ot4mw 5 ปีที่แล้ว

    Very good baba ji jinde raho baba fakiria malwe di sudh boli bolda a Harjinder singh dhaliwal dangian jagraon

  • @jagmeetsandhu924
    @jagmeetsandhu924 5 ปีที่แล้ว +4

    ਵੀਰ ਜੀ ਬਹੁਤ ਵਧੀਆ

  • @akal96crore
    @akal96crore 5 ปีที่แล้ว +5

    Masaallah baba fakira g mera tuhanu dekh k mainu apne pardade thana singh di yaad a jndi a o v tuhade wngi khara de sacha bnda c .1947 ch ethy ae c o v ona de naam ty pind chlda a ajy v .jdo india awoge main miln awaga jror tuhano bathinde toh election lara deni a tuhanu hahahah

  • @vickychaudhary1388
    @vickychaudhary1388 5 ปีที่แล้ว +4

    Baba Faqiriya te baba Bomb jeuda Raho babiyo...
    kasana saab....
    tuhada channel te tusi kabil E Tareef A
    Rab tuhanu Lamia umra bakshe...

    • @SandeepGillSultaniyaJatt
      @SandeepGillSultaniyaJatt 5 ปีที่แล้ว +2

      bhaji sahi kiha tusi.chngge km te unha kamma nu krn wale insan d hamesha tarif hi hundi hai. kasana sb te unha da channel nu salahun lai thnks bhaji.

  • @ਚਮਕੌਰਸਿੰਘ-ਘ9ਠ
    @ਚਮਕੌਰਸਿੰਘ-ਘ9ਠ 4 ปีที่แล้ว

    Nasir kasana ਵੀਰ ਜੀ ਅੱਜ ਫਿਰ ਦੁਬਾਰਾ ਪ੍ਰੋਗਰਾਮ ਸੁਣਿਆ ਮੇਰੀ ਆਈਡੀ ਬਦਲ ਗਈ ਪਹਿਲਾਂ chamkaur sher gill ਸੀਂ ਹੁਣ ਚਮਕੌਰ ਸਿੰਘ ਹੈ

  • @worldwide875
    @worldwide875 5 ปีที่แล้ว +1

    Sir ji baba ny kamal kar dite

  • @jaspreetbrar4368
    @jaspreetbrar4368 5 ปีที่แล้ว

    It’s ok koi na next time shi baba ji ja thik nhi ta😊😊😊 but bhot vdia lgya second time dake kaa thonu sarea nu👌🏻👌🏻👌🏻

  • @ayeshariaz9268
    @ayeshariaz9268 5 ปีที่แล้ว +4

    Boli pure malvai aa bajurga di hamb gay geray day day kay salam baba g asi vi Ludhaina jagraon day aa

  • @mssandhu2255
    @mssandhu2255 4 ปีที่แล้ว +1

    Babba g amar Singh shonki de geet aa g kya baata tuhadia

  • @paramjitsingh3004
    @paramjitsingh3004 5 ปีที่แล้ว +5

    aaj barha baba susat àa fir v kmal kar diti jiode vasde rahin

  • @sulakhansingh6366
    @sulakhansingh6366 5 ปีที่แล้ว +1

    old is gold
    No 1 babe
    pak jai

  • @khursheedgujjar2711
    @khursheedgujjar2711 5 ปีที่แล้ว +2

    Wa ji kia bt jundy rho babyo

  • @harbanssinghgill184
    @harbanssinghgill184 5 ปีที่แล้ว +3

    Done babe sirra ne

  • @kamaljitkamal9106
    @kamaljitkamal9106 5 ปีที่แล้ว +1

    Buam. Baba attttt. Baba fekeria atttt. Moza. Kro baba g. End gal. Aap g di

  • @herbalistorganic1499
    @herbalistorganic1499 5 ปีที่แล้ว +2

    ਜਿਹੜੇ ਗੁਰੂ ਦੇ ਸਿੱਖ ਸਨ ਉਨ੍ਹਾਂ ਨੇ ਕਿਸੇ ਵੀ ਮੁਸਲਮਾਨ ਨੂੰ ਨਹੀਂ ਮਾਰਿਆ। ਮੇਰੇ ਪਿਤਾ ਜੀ ਲੰਬਰਦਾਰ ਸਨ ਉਸ ਵੇਲੇ ਆਪਣੇ ਘਰ ਵਿੱਚ ਮੁਸਲਮਾਨਾਂ ਨੂੰ ਲੁਕੋ ਕੇ ਰੱਖਿਆ ਜਦਕਿ ਐਲਾਨ ਇਹ ਸੀ ਕਿ ਜਿਸ ਘਰ ਵਿੱਚ ਮੁਸਲਮਾਨਾਂ ਨੂੰ ਕਿਸੇ ਨੇ ਰੱਖਿਆ ਹੈ ਉਸ ਨੂੰ ਅੱਗ ਲਗਾ ਦਿੱਤੀ ਜਾਵੇਗੀ। ਪਰ ਮੇਰੇ ਬਾਪੂ ਜੀ ਨੇ ਆਪਣੀ ਘਰ ਜਾਨ ਦੀ ਪ੍ਰਵਾਹ ਨਹੀਂ ਕੀਤੀ ਉਨ੍ਹਾਂ ਨੂੰ ਬਚਾਇਆ। ਮੇਰੀ ਮਾਂ ਦਸਦੀ ਸੀ ਕਿ ਪਿਛਲੇ ਪਿੰਡਾਂ ਜਿਵੇਂ ਹਿੰਮਤਪੁਰਾ ਭਦੌੜ ਸਾਈਡ ਤੋਂ ਜ਼ੋ ਮੁਸਲਮਾਨਾਂ ਦੀਆਂ ਇਸਤਰੀਆਂ ਔਂਦੀਆਂ ਸਨ ਉਨ੍ਹਾਂ ਨੂੰ ਕੜੇ ਪਹਿਨਣ ਲਈ ਮੇਰੀ ਮਾਂ ਨੇ ਦਿੱਤੇ ਤਾਂ ਕਿ ਉਨ੍ਹਾਂ ਨੂੰ ਸਿੱਖ ਸਮਝ ਕੇ ਕੋਈ ਨਾ ਮਾਰੇ।
    ਇਹ ਹੁਣ ਜੋ ਜ਼ਹਿਰ ਫੈਲਾ ਰਿਹਾ ਹੈ ਬੰਬ ਖਾਨ ਇਹ ਕੋਈ ਵਧੀਆ ਸੋਚ ਨਹੀਂ ਰੱਖਦਾ ਇਸਦੇ ਅੰਦਰ ਨਫ਼ਰਤ ਝਲਕਦੀ ਹੈ ਆਪਣੇ ਆਪ ਨੂੰ ਕਲਾਕਾਰ ਕਹੌਣ ਵਾਲਾ ਕਿਵੇਂ ਜ਼ਹਿਰ ਉਗਲਦਾ ਹੈ।
    ਹਾਂ ਜ਼ੋ ਲੁਟੇਰੇ ਕਿਸਮ ਦੇ ਲੋਕਾਂ ਨੇ ਜ਼ਰੂਰ ਮਾਰਾ ਮਾਰੀ ਕੀਤੀ ਹੈ।
    ਸਾਡੇ ਘਰੇ ਇੱਕ ਬੁੱਢੀ ਮੁਸਲਮਾਨ ਔਰਤ ਮਹੀਨੇ ਤੋਂ ਵੱਧ ਸਮਾਂ ਲੁਕੀ ਰਹੀ ਹੈ।।
    ਸਾਰੇ ਸਿੱਖਾਂ ਨੂੰ ਨਿੰਦਿਆ ਕਰਕੇ ਇਹ ਬੁੱਢਾ ਜ਼ਹਿਰ ਫੈਲਾ ਰਿਹਾ ਹੈ।
    ਮੇਰੀ ਗੱਲ ਦਾ ਜਵਾਬ ਜਰੂਰ ਦੇਣਾ ਦੋਸਤੋ।।

    • @SandeepGillSultaniyaJatt
      @SandeepGillSultaniyaJatt 5 ปีที่แล้ว

      Veer unha ne sare sikha d ta ki kise sikh d v nindya nhi kiti.oh ta jo uss tim hoya ohi suni sunayi gl kr rhe ne.tusi v socho jis bhes ch koi bnda samne ayega oh ta uss da hi nm len ge.jo lutere kism de lok c sikha nu muslim bn k te muslims nu sikh bn k nuksan pouncha gye.tusi ta khud uss sikh family nl jurre ho jinha ne apni jan d parwah na kr k GURU da sikh hon te apsi bhaichare da saboot dita.iss gl te tuhanu bot maan hona chaida.pr veer lutere loka d payi nfrat da natija asi hun tk bhugat rhe haa.eh jehri gl tusi jehar failan d keh rhe ho unha ne kise lai jehr nhi ugaliya.sgo tusi iss tra da comment kr k uss bzurg de khilaf nfrat peda kr rhe ho.tusi unha diya pehlia video nhi dekhiya honia.unha ne ta aap sikha wlo mile pyr diya bot sifta kitia.bhaji bina soche samjhe eda kise te ilzam nhi lyda.khas kr k bzurga te te unha loka te jo purani nfrat mita k dobara pyr vda rhe ne.sgo unha da sath dena chaida k eh dove punjab mur k ik ho jann.

    • @jagmeetsingh6136
      @jagmeetsingh6136 4 ปีที่แล้ว +1

      ਤਿਨਨਬਰਸ਼ਾਡਾਪਿਡਪਾਗਪਟਨਮਿਟਕੂਮਰੀਉਦਮਸਿਘਭਲਵਾਨਸ਼ੀਬੂ ੜਸ਼ੀਘਦਾਮੂਡਾਭਲਵਾਸ਼ੀਜੇਪਤਾਤਾਦਸ਼ੋ

  • @newgames9762
    @newgames9762 5 ปีที่แล้ว +5

    Sirra veer g

  • @AvtarSingh-vn5hf
    @AvtarSingh-vn5hf 4 ปีที่แล้ว +2

    🌹🌹🌹🌹🌹🌹🌹 Good Babaoo

  • @chadnanmukhtar3672
    @chadnanmukhtar3672 5 ปีที่แล้ว +2

    Baba Bumb att kroanda 👌👌

  • @arshadgujjar2541
    @arshadgujjar2541 5 ปีที่แล้ว +3

    sher e punjab babay zindabad

  • @rajindervirk2363
    @rajindervirk2363 5 ปีที่แล้ว +1

    Blaey rangelaey babey khush rho Rab rakha

  • @cesiumion
    @cesiumion 5 ปีที่แล้ว +2

    Baba Faqiria bala hi att!! 👌👌

  • @majorsingh5396
    @majorsingh5396 5 ปีที่แล้ว +4

    Kyaabaat ji Bajbe Panjab de Zindabaad Lambi ummar Howe ji Dono Panjab Kdo Ek honge patarkar sahib ji abaad rho ji

  • @driverslovers1013
    @driverslovers1013 4 ปีที่แล้ว

    बाबा।जी।नु।सलाम

  • @BalwinderSingh-py9ce
    @BalwinderSingh-py9ce 5 ปีที่แล้ว +2

    Very nice brother vasda raho hasda rah।

  • @SatnamSingh-zs2ip
    @SatnamSingh-zs2ip 2 ปีที่แล้ว +1

    Beautiful ❤️

  • @ekamsingh4545
    @ekamsingh4545 5 ปีที่แล้ว +7

    Nice interview paji ji