क्योंकि असल बात यह है कि नॉमिनी गोल्ड में अब मिलावट बहुत आने लग गई है कसम से भाइयों पैसे बर्बाद मत करना हमने इसको इस्तेमाल करके बहुत पहले छोड़ दिया है आप लोग एडोरा लीगेसी विप सुपर को इस्तेमाल करें दान जब 25 दिन 1 महीने की गीले खेत में इसका छिड़काव करें अच्छे परिणाम साबित होंगे
Tar vatar vch 1 inch te beej k 5 to 6 din baad ik Pani lao jekar 8 din Tak Sara jhona nikl aunda ta Pani 21 din baad lao nhi ik pani 8 din te lao. Do paniyan nal Sara jhona nikl auna . Sade ik acre ch 5 din hoe c jhona beeje nu te Pani tutt geya c oh bahut sohna jameya te nikl v Sara aeya . Nale chuhe di problem ni ae
Nai nai apni kise nal laag datt bhala kyo honi a appa ta sachi gl dikha rehe a j es ch kuch jhuth lgda ta dasso 100 acre tar vattar wla jo waah dita gya oh khet m dikha skda j koi dkhna chaihe 😎
ਬਾਈ ਜੀ ਸਾਡੇ ਤਾਂ ਤਰ ਵੱਤਰ ਹੀ ਕਾਮਯਾਬ ਹੋਈ ਹੈ ਸੁੱਕੇ ਵਾਲਾ ਤਾਂ ਕੱਖ ਨੇ ਹੀ ਦੱਬ ਲਿਆ ਅਤੇ ਤਰ ਵੱਤਰ ਨੇ ਤਾਂ ਮਜਾ ਲਿਆ ਦਿੱਤਾ
ਬਿਲਕੁਲ ਸੱਚੀ ਗੱਲ ਹੈ ਭਾਜੀ। ਮੈ 45 ਖੇਤਾਂ ਵਿੱਚ ਸੁੱਕੀ ਵਿਜਾਈ ਕੀਤੀ ਤੇ ਸਾਰਾ ਰੱਖਿਆ ਅਖੀਰ ਤੱਕ ਝਾੜ ਦੇਖਾਗੇ। ਪਰ ਜਿਹਨਾਂ ਨੇ ਤਰ ਵੱਤਰ ਵਾਲਾ ਬੀਜਆ 90 ਪਰਸੈਂਟ ਨੇ ਬਾਹ ਕੇ ਕੱਦੂ ਕਰ ਕੇ ਲਾਇਆ। ਬਾਕੀ ਮੈ 121 ਤੇ 126 ਹੀ ਲਾਇਆ । ਬੋਹਤ ਸੋਹਣਾ ਜੰਮ ਹੈ। ਕੱਖ ਨਦੀਨ ਤਾਂ ਬਾਹਲਾ ਹੀ ਉੱਗਿਆ ਸੀ ਪਰ ਸਪਰੇ ਨੇ ਸਾਰਾ ਹੀ ਮਾਰ ਤਾਂ। ਬਾਕੀ ਤਾਂ ਆਪਣੀ ਆਪਣੀ ਮਿਹਨਤ ਤੇ ਕਿਸਮਤ ਦਾ ਖੇਲ ਐ ਵੀਰੇ। ਬਾਬਾ ਸਭ ਦੀ ਮਿਹਨਤ ਨੂੰ ਬੂਰ ਪਾਵੇ।। ਪਰ ਮੇਰਾ ਨਿੱਜੀ ਤਜੁਰਬਾ ਸੁੱਕੀ ਬਿਜਾਈ ਫੁੱਲ ਕਾਮਜਾਬ ਐ
Bai g main 30 kille Suki viji aa Sara rakhiaa hoieaa aa vhek de han kismat ki kehndi aa
@@LakhwinderSingh-xj8nh bai kive reha tera
Number send kro bai
ਆਪਣੇ ਏਰੀਏ ਵਿੱਚ ਤਰ ਵੱਤਰ ਬਿਜਾਈ ਬਿਲਕੁਲ ਫੇਲ ਹੋ ਗਈ, ਜਿਹਨਾ ਨੇ ਸੁੱਕਾ ਝੋਨਾ ਬੀਜ ਕੇ ਪਾਣੀ ਲਗਾ ਦਿੱਤਾ ਉਥੇ ਝੋਨਾ ਬਹੁਤ ਵਧੀਆ। ਤਰ ਵੱਤਰ ਵਾਲੇ ਤਾਂ 99% ਖੇਤ ਵਾਹ ਦਿੱਤੇ ਕਿਉਂਕਿ ਜਰਮੀਨੇਸ਼ਨ ਬਹੁਤ ਹੀ ਘੱਟ ਹੋਈ ਸੀ। ਕੁਝ ਲੋਕਾਂ ਨੇ ਗਲਤ ਗਾਈਡ ਕਰਕੇ ਕਿਸਾਨਾਂ ਦਾ ਬਹੁਤ ਨੁਕਸਾਨ ਕਰਵਾ ਦਿੱਤਾ।
Jine ne kaduu krea c oh vehle hoe baithe aa te sidhe vijae wale fase pye aa.
ਵੀਰ ਜੀ risestar +nomni gold mix ਕਰਕੇ ਸਪਰੇ ਕਰ ਸਕਦੇ ਹਾਂ?? Result vadia ਰਹੂ??
Bilkul veer eh mix kr k e hunde a
ਸਹੀ ਵੀਡੀਓ ਆ ਤਰ ਵਤਰ ਵਾਲਾ ਸਿਸਟਮ ਫੇਲ੍ਹ ਹੋ ਗਿਆ ਜੀ
Veer mitti ton mitti da farak aa kite tar vattar kite suki kamzab aa
ਸਾਨੂੰ ਬੌਹਤ ਸਾਲ ਹੋ ਗਏ ਸੁੱਕੇ ਝੋਨੇ ਦੁਆਲੇ ਹੋਇਆਂ ਨੂੰ ਏਰੀਆ ਬੰਗਾ ਗੜਸ਼ੰਕਰ 8 ਸਾਲਾਂ ਦੀ ਡਰਿੱਲ ਵੀ ਹੈਗੀ ਕੋਲ਼ ਅਸੀਂ ਤਰ ਵੱਤ ਵਾਲ਼ਾ ਦੇਖਿਆ ਹੋਇਆ ਆ ਕਰਕੇ ਨਹੀਂ ਇਹ ਜੰਮਦਾ ਪੂਰੀ ਤਰਾਂ ਹਰ ਤਰਾਂ ਦੇ ਖੇਤ ਚ ਪਾਣੀ ਵਾਲ਼ਾ ਹੀ ਕਾਮਯਾਬ ਹੋਇਆ ਸ਼ੇਰਗਿੱਲ ਨਾਲ਼ ਮੇਰੀ ਗੱਲ ਵੀ ਹੋਈ 2 3 ਵਾਰ ਬੜੀ ਓਹਨੇ ਬਹਿਸ ਕੀਤੀ ਮੈਂ ਉਹਨਾਂ ਕਰਕੇ ਤਰ ਵੱਤ ਚ ਬੀਜ ਕੇ ਵੀ ਦਿਖਾਇਆ ਨਹੀਂ ਪੂਰਾ ਜੰਮਿਆ ਜਦ ਕਿ ਜੇਹਨੂੰ ਸੁੱਕਾ ਬੀਜਣੇ ਮਗਰੋਂ ਪਾਣੀ ਲਾਏ ਉਹ ਫੱਸਿਆ ਪਿਆ
Veera phone no apa rahon to
ਸਹੀ ਐ ਜੀ .ਅਸੀਂ ਵੀ ਸੁਕੀ ਬਿਜਾਈ ਕੀਤੀ ਆ ਫੁੱਲ ਕਮਜ਼ਬ ਆ ਤਰ ਨਾਲੋ
Bhaji kera pind aaa asi garhshankar tu aa
Veer kehre pind aa asi v banga area ton aa
Sade v ni hoea tar vatar.
Bhai is main ki jankari dena kis compani ki hai kitna prize hai
Sada sangrur area y sukke bijai kiti a see fir pani lata pura kaim a. Vater ali ta fail hoye sade kus chuhe kha gye
ਵੀਰ ਜੀ ਤੁਸੀ ਸਹੂ ਕਿਹਾ ਹੈ। ਮੇਰਾ ੲਿਸੇ ਤਰਾ ਹੈ। ਜਿਅਾਦਾ ਤਰ ਬੱਤਰ ਵਾਲਾ ਥੋੜਾ ਘੱਟ ਜਰਮੀਨੇਸ਼ਨ ਕੀਤਾ। ਸੁੱਕੇ ਵਾਲਾ ਬਿਲਕੁਲ ਸਹੀ।ਹੈ। ਸਿੱਧੀ ਬਜਾੲੀ ਬਿਲਕੁਲ ਕਾਮਜਾਬ ਹੈ। ਸਿਰਫ ਪਹਿਲਾ ਕਦੇ ਲਾੲਿਅਾ ਨਹੀ । ੲਿਸ ਲੲੀ ਘਬਰਅ ਜਾਦੇ ਹਨ। ਨਮਾ ਕਰਕੇ ਥੋੜੀ ਮੇਹਨਤ ਅਜੇ ਜਿਅਾਦਾ ਅਾ ਰਹੀ । ਜਦ ਲਗਾਤਰ ਬੀਜਣ ਲੱਗ ਗੲੇ ਤਾ ਹਿਸਾਬ ਅਾ ਜਾੲੇਗਾ।
Aa machine kinne ku di aa kehri company do aa
Kine di aa spray machine?
Ye kon si main hai bhai
Bai g nomnigold nall kimme mix kiti detail ch dsio
ਭਾਜੀ ਸਾਡੇ ਝੋਨਾ ਪੀਲਾ ਪੈ ਗਿਆ ਗਰੋਥ ਨਹੀ ਕੀਤੀ ਜਿੰਕ ਲੋਹੇ ਦੀ ਸਪਰੇਅ ਵੀ ਕੀਤੀ ਥੱਲੇ ਵੀ ਪਾਇਆ 23/5/2020 ਲਾਇਆ ਸੁੱਕੀ ਬਿਜਾਈ ਕੀਤੀ
ਜ਼ਿੰਕ ਲੋਹੇ ਦੀ ਸਪਰੇਅ ਨਾਲ ਵੀ ਕੋਈ ਅਸਰ ਨਈ ਪਾਇਆ ਜਾ ਕੁਝ ਫਰਕ ਹੈ
jad chk kro ho skda sundi hove j ha ta coloro 500ml pao
126 ਜਾ 207 ਬਿਜ ਬੀਜ ਦਿਓ ਏਸ ਤਰਾ 4 ਕਿਲੋ ਕਿਲੇ ਦਾ
Pili pussa kini Date tak la sakde ah veer. 28 june tak lag jada jah paniri 40 days di hove
Lg jnda g
@@ModernKhetiTV 10 nov tu pahla pak ju
ਵੀਰ ਧਰਤੀ ਦਾ skymet ਬਦਲ ਗਿਆ ਵਾ ਮੰਨੇ ਗਾ ਅਸੀਂ 24 ਮਈ ਨੂੰ ਬਜਾਈ ਕੀਤੀ ਤਰ ਵੱਤਰ ਚ ਝੋਨਾ 1 ਨੰਬਰ ਆ ਅੱਜ ਤੱਕ ਕੋਈ ਮੀਂਹ ਨੀ ਪਿਆ ਪੂਰਾ ਖੁਸ਼ਕ ਮੌਸਮ ਆ ਅੱਜ ਤੱਕ
Asi v 24 may nu beejya
ਬਾਈ ਮੇਰਾ 11 ਜੂਨ ਦੀ ਬਿਜਾਈ ਏ ਬਹੁਤ ਵਧੀਆ ਖੜਾ ਦਿਲ ਖੁਸ਼ ਹੁੰਦਾ ਦੇਖ ਕੇ
ਵੀਰ ਜੀ ਵੂਹਿਗੂਰੁ ਘਬਰਾਓ ਨਾ ੲਿਹ ਸਕੀਮ ਬਹੁਤ ਵਧੀਆ ਹੈ ਅਸੀਂ ਵੀ ਤਰ ਵਤਰ ਬਜਾਇ ਵਾ ਝੋਨਾ ਬਹੁਤ ਵਧੀਆ ਅਾ9463541898 ਸਖਵਿੰਦਰ ਸਿੰਘ
Jhona 40 day daa ho gya par khatta aa vicho te growth vaste kush daso dwai
Veer suke vich jada jam di aw vad vich pani lake bst rahi vr
Bai aa spray machine kitho liandi c?
Pi company de a dost
meri v rkhi hoi aw adha kila oh ch adi puri vdiya te adhi sidi c tm nll ape vdiya lgn lg jndi aw rkhi rkho
Suka beej ke kine din paani launa hunda veer,
bhame os time e la do
Ek ta praao Adora . Vihpsuper.legecy ehna cho koi vi use kr Lao bhut best results Prof hon ge
Pr may mahine vatter nai rehnda do din v
22 spray wali machine sanu v mil sakdi hai
company de a eh dost dwai wle deler nal gl kro
Veerji sukhe wala chona vakho
Bai sade ta pass aa
ਸਪਰੇਅ ਵਾਲੀ ਮਸੀ਼ਨ ਆਪਣੀ ਆ ਵੀਰ ਜੀ
ਜੇ ਹਾਂ ਤਾਂ ਆਪਣਾ ਫੋਨ ਨੰ਼ ਦਿਉ
nai veer eh machine company de a 125rs acre rent ch chalde a
Pani lag k sub hoju gya both vadia vr mera Sara ho gya
Y g spray ali machine kinee di ae?
koi pka rate ne dost pta bcz eh company de o a but oh 20-25 lakh khnde ne but lgde ne ha ene de
Bai yaar 5-7 lakh ch araam naal tyaar ho jandi aa. Eh companies aale ta shuru to hi luttde aaye aa....
ਸਾਡੇ ਤਰ ਬੱਤਰ ਕਾਮਯਾਬ ਆ ਲੰਬੀ ਮਲੋਟ ਏਰੀਆ
ਕਲਿੰਚਰ ਪਾਓ
ਇਕਲੀ ਨਾਲ ਹੀ ਸਰਜੂ
ਕਲਿੰਚਰ ਕਾਹਦੇ ਲਈ
Tar vattar bilkul fail ho gi.15 killy jhona vahi kita. Paisy atty time da poora nuksan ho gia veer.
Information leni aa
क्योंकि असल बात यह है कि नॉमिनी गोल्ड में अब मिलावट बहुत आने लग गई है कसम से भाइयों पैसे बर्बाद मत करना हमने इसको इस्तेमाल करके बहुत पहले छोड़ दिया है आप लोग एडोरा लीगेसी विप सुपर को इस्तेमाल करें दान जब 25 दिन 1 महीने की गीले खेत में इसका छिड़काव करें अच्छे परिणाम साबित होंगे
Bhrava tera video da koi motive samjh ni aaya
Veere apna no dei
9041750049
Veer apna number deyo gal karni aa
9041750049
Tar vatar vch 1 inch te beej k 5 to 6 din baad ik Pani lao jekar 8 din Tak Sara jhona nikl aunda ta Pani 21 din baad lao nhi ik pani 8 din te lao. Do paniyan nal Sara jhona nikl auna . Sade ik acre ch 5 din hoe c jhona beeje nu te Pani tutt geya c oh bahut sohna jameya te nikl v Sara aeya . Nale chuhe di problem ni ae
Sade ta choohe ne lines hi khaali kar shaddiyaan ....
Bouna tenu eh vi pou
Eh nai vaunde aj krna es nu tip top
Miss guide na kro
Dasso jnab khede gl miss guide wli a
Teri kuldeep shergill nal lagg daat lgdi 😡😡
Nai nai apni kise nal laag datt bhala kyo honi a appa ta sachi gl dikha rehe a j es ch kuch jhuth lgda ta dasso 100 acre tar vattar wla jo waah dita gya oh khet m dikha skda j koi dkhna chaihe 😎
नॉमिनी गोल्ड बहुत ही घटिया किस्म की दवाई है