I MISS MY MOTHER | "Jadon Maa Di Yaad Aundi Hai" | Bhai Pinderpal Singh Ji Speaks about his mother.
ฝัง
- เผยแพร่เมื่อ 18 พ.ย. 2024
- Every Kids loves his mother and so did Bhai Pinderpal Singh. For the first time Bhai Pinderpal Singh Ji speaks about the special bonding that he shared with his mother and how much he misses her. Bhai Sahib ji speaks about the hardships that his mother saw in life and yet she was able to raise him to the level and status that he enjoys today. Please do listen to this beautiful Katha, where Bhai Sahib Ji speaks his heart out about the special love and affection he had for his mother. Please listen, share and subscribe !!
WaheGuru Ji !!
Raj Karega Khalsa Team
ਤੁਹਾਨੂੰ ਤੇ ਤੁਹਾਡੀ ਮਾਂ ਨੂੰ ਪ੍ਰਣਾਮ
🙏🏻🌹ਸੱਚੀ ਗੱਲ ਆ ਬਾਬਾ ਜੀ ਮਾਤਾ ਪਿਤਾ ਰੱਬ ਹੀ ਹੁੰਦੇ ਨੇ🌹🙏🏻
ਵਾਹਿਗੁਰੂ ਜੀ, ਮਾਂਵਾਂ ਦੇ ਬਲਿਹਾਰੇ ਜਾਈਏ ❤❤❤❤❤
ਭਾਈ ਜੀ ਤੁਹਾਨੂੰ ਔਰ ਤੁਹਾਡੀ ਮਾਤਾ ਜੀ ਨੂੰ ਲਖ ਲਖ ਪਰਨਾਮ
🎉🎉🎉🎉🎉😢
Maa waheguru Ji🙏🙏🙏🙏🙏❤️🌹🌹🌹🌹❤️❤️❤️❤️❤️🪔🪔🪔🪔🪔
ਮਾਤਾ ਪਿਤਾ ਦੀ ਯਾਦ ਕਦੇ ਵੀ ਨਹੀਂ ਭੁੱਲਦੀ ਵਾਹਿਗੁਰੂ ਜੀ ਮੇਹਰ ਕਰਨ
Maa Maa hundi , Waheguru har dhee putter nu Sohji deve k Maa de izzat kro , Maa Rabb da Roop hundi , thodi Maa nu parnaam , har Maa eho jihi soach wali hove🙏🙏
Waheguru ji please meri maa nu kdi v kise pkar da dukh na deo uhna nu hamesha apne charna wich niwas baksheo 😭😭😭
ਜਿੰਨਾ ਦਾ ਮਾਂ ਨਾਲ ਸੱਚਾ ਪਿਆਰ ਹੈ ਉਹੀ ਇਹ ਗੱਲਾ ਕਹਿ ਸਕਦੇ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਪਰਨਾਮ ਜੀ ਤੁਹਾਡੀ ਕਥਾ ਸੁਣਨ ਨਾਲ ਮਨ ਟਿਕ ਜਾਦਾ ਹੈ ਜੀ
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Waheguru ji ka khalsa
Waheguru ji ki fateh
Dhan hai tuhadi mata ji jinha ne juhanu janam dita ji
Kot kot parnam hai tuhadi mata ji nu
ਗਿਆਨੀ ਜੀ ਤੁਸੀ ਸਹੀ ਕਿਹੇਆ ਹੈ ਕੋਈ ਝੁਠ ਨਹੀ ਵਾਹਿਗੁਰੂ ਜੀ ਮਿਹਰ ਰਖਣਾ ਜੀ ਵਾਹਿਗੁਰੂ ਜੀ ਧੰਨ ਹੋ ਜੀ ਵਾਹਿਗੁਰੂ ਜੀ
Satnam Waheguru ji🙏🙏🙏🙏🙏😁😁😁😁😁🌹🌹🌹🌹🌹🥀🥀🥀🥀🥀🌺🌺🌺🌺🌺💐💐💐💐💐🌺🌺🌺🌺🌺💐💐💐💐💐🍒🍒🍒🍒🍒🍒🍒🍒🍒🍒🎋🎋🎋🎋🎋🎆🎆🎆🎆🎆🎋🎋🎋🎋🎋🎆🎆🎆🎆🎆
Wahe guru ji❤❤❤❤❤😊❤🎉🎉wahe guru ji❤❤❤❤❤🎉🎉🎉🎉wahe guru ji❤❤❤❤❤🎉🎉🎉wshe guru ji❤❤❤❤❤🎉🎉🎉🎉🎉❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka khalsha Waheguru ji ki Fateh 🙏 🇩🇪 ❤
I lost my mother too last year 4-26-2023,she was Amritdhari and very religious lady,
I miss u maa 😢
GURU NANAK PATSHAH HI APNE MAA BAAP AA JO KDE CHHAD K NHI JANDE,SDA ANG SANG A
❤
ਸੱਚੀਂ, ਮਾਂ ਦੀ ਯਾਦ ਆਉਂਦੀ ਆ। ਮੇਰੇ ਮਾਤਾ ਜੀ 29/08/2023 ਨੂੰ ਸਦੀਵੀ ਵਿਛੋੜਾ ਦੇ ਗਏ।
Waheguru Ji sda aap ji de parivar de ser te mehar bharya hatth rakhan ji🙏🙏💐
waheguru ji ka khalsa
waheguru ji ki fateh
waheguru ji🙏❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji maher rakana jio Waheguru jio
Waheguru Ji 🙏🙏🙏🙏🙏🙏 waheguru Ji 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏
ਵਾਹਿਗੁਰੂ ਜੀ ❤❤❤
Waheguru ji waheguru ji waheguru ji waheguru ji waheguru ji ❤
❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ
ਵਾਹਿਗੁਰੂ ਜੀ 👏👏
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏
Waheguru ji ka Khalsa Waheguru ji ki fathe
I miss you maa😢😢😢
🙏🙏🙏🙏🙏ਤੁਹਾਡੀ ਕਥਾ ਦੇ ਗੁਣ ਸਾਡੇ ਵਿਚ ਆ ਜਾਣ ਜੀ 👏👏👏👏👏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji Waheguru ji Waheguru ji Waheguru ji Waheguru ji
ਮੇਰੇ ਪਾਪਾ ਜੀ ਕਰੋਨਾ ਦੀ ਦੂਜੀ ਲਹਿਰ ਚ ਕਰੋਨਾ ਨਾਲ ਮੌਤ ਹੋ ਗਈ ਸੀ ਪਾਪਾ ਦੀ ਯਾਦ ਬਹੁਤ ਆਉਂਦੀ ਹੈ lmiss u papa😮🙏🏻🙏🏻🎉🙏🏻🙏🏻🙏🏻👏🏻👏🏻
Waheguru Ji ka Khalsa Waheguru Ji ki Fateh 🙏 Bhai Sahab Ji aap ji di shakshiyat nu dekh ke aap ji di Mata Ji nu namaskar karde haan 🙏🌹
sachi mummy daddy baut yaad ande ne 😢waheguru ji 🙏
Me also mere mummy daddy dono hani mummy d is26 January nu death ho gai c bahut yaad audi a maa d
Bhai Sahib ji bilkul sach Maa verga rishta sacha sansar te koi ho e ni sakda I also miss my mother
ਵਾਹਿਗੁਰੂ ਜੀ 👌👌👌
Waheguru g Waheguru g 🙏🏻🙏🏻🙏🏻🙏🏻
Beautiful words made me cry so true 🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,🎉🎉🎉🎉🎉❤❤❤❤
ਜਦੋਂ ਵੀ ਤੇਰੇ ਆਖਰੀ ਸਾਹਾਂ ਬਾਰੇ ਸੋਚਦਾ ਤਾਂ ਇੰਝ ਲੱਗਦਾ ਜਿਵੇਂ ਸਾਰਾ ਕੁਝ ਥਮ ਗਿਆ ਹੈ। ਹਰ ਸਾਲ ਦਾ ਅੱਜ ਦਾ ਦਿਨ ਜਿਵੇਂ ਕੈਲੰਡਰ ਵਿੱਚੋ ਕਿਤੇ ਡਿਲੀਟ ਹੋ ਜਾਵੇ ਪਰ ਸੱਚ ਨੂੰ ਤਾ ਸਵੀਕਾਰ ਕਰਨਾ ਹੀ ਪੈਂਦਾ।... 3sep2023😢❤
ਪਾਪਾ ਜੀ ਤੁਸੀਂ ਕਿਥੇ ਚਲੇ ਗਏ ❤❤🙏🏻🙏🏻🎉
Wahegurh ji wahegurh ji wahegurh ji wahegurh ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
Waheguruji meharkaroji 🎉❤🎉❤🙏🏻🙏🏻🙏🏻🙏🏻🙏🏻
🙏🙏ਵਾਹਿਗੁਰੂ ਜੀ🙏🙏
I miss u papa🎉👏🏻
Dhan dhan matta sahib kaur ji🙏🌺🙏🌺🙏🌺🙏🌺🙏🌺🙏
Waheguru waheguru waheguru waheguru waheguru waheguru waheguru waheguru ji bout kirpa 🙏🙏🙏🌹🌹☘️☘️☘️🙏🙏🙏🌹🌹🌹☘️☘️☘️🙏🙏🙏🌹🌹🌹☘️☘️☘️
ਵਾਹਿਗੁਰੂ ਜੀ ❤❤❤❤❤,
I miss u papa🙏🏻
ਵਾਹਿਗੁਰੂ ਜੀ 🙏🙏🙏
Manwa thandiya chanwa meri maa mera rab c miss you maa
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru g mehar kareo sareya diaa mawa te 🙏
Waheguru ji mehar karna 🙏🙏
ਭਾਈ ਸਾਹਿਬ ਜੀ 🙏ਦੱਸੋ ਜੇ ਬੱਚੀ 6 ਸਾਲ ਦੀ ਹੋਵੇ ਤੇ ਸੁਆਲ ਕਰੇ ਮੇਰੇ dad ਨੂੰ ਬਾਬਾ ਜੀ ਕਿਉਂ ਲੈ ਗਏ 🙏😔 ਕੀ ਜੁਆਬ ਦੇਵੇ 🙏
Wahagur jee 🙏.
Dhan guru Ramdas g ne apni dheee bnale put g.... waheguru ji waheguru ji
Waheguru waheguru waheguru ji
Waheguru ji 🙏🏼Bilkul such
Waheguru ji meri ma nu aapne charna vich sathan bakhsi
Very true no body like mum I love my bless her
Satnam waheguru Ji
My mother 23/06/2007 nu waheguru ji de charna cho chly gye ne pr mnu yadd bhut ayundi ha
Satnam shri waheguru sahib ji
Wahe guru g
satnaam waheguru ji❤❤
Waheguru Waheguru Waheguru Waheguru Waheguru
Wahaguru wahaguru wahaguru wahaguru ji
Waheguru ji mehar Karan 🌺🙏🌺
Waheguru ji
❤❤❤❤❤❤❤❤❤❤❤❤❤❤❤❤❤
Waheguru ji sab diya Mavaa te meher karo 🙏🙏🤲
Dhan guru Ramdash ji rhm kro ji❤❤❤❤
WAHEGURU ji ♥️ WAHEGURU Ji ♥️
Meri maa tn tuhde rbb ne tuhde waheguru ne mere nl glln krdi nu le gya ....3 bache rol gya sara ghr khaa gya oho rbb sada...saade ਚਾਵਾਂ da kaatl aa rbb
Very true. 🙏🏻🙏🏻
maa mahan hai ❤❤
❤❤❤❤maa bhut jad ati haa
Waheguru ji waheguru ji ❤️🙏🙏🙏🙏🙏❤️👏👏👏👏👏❤️❤️❤️❤️❤️🌹🌹🌹🌹🌹🌹🌹🌹🌹🌹🌹🌹
Dhan Guru Nanak
🙏🙏🙏🙏WAHEGURU Ji
⭕👉🏿ਧ੍ਰਿਗੰਤ *ਮਾਤ ਪਿਤਾ* ਸਨੇਹੰ, ਧ੍ਰਿਗ ਸਨੇਹੰ ਭ੍ਰਾਤ ਬਾਂਧਵਹ।। ਧ੍ਰਿਗ ਸਨੇਹੰ ਬਨਿਤਾ ਬਿਲਾਸ ਸੁਤਹ।। (ਸਹਸਕ੍ਰਿਤੀ,ਮ:੫-੧੩੫੮) ਼
ਵਹਿਗੁਰੂ ਜੀ 🙏🙏🙏🙏🙏
waheguru j❤
Waheguru ji karo kirpa sukarana
Ese kr k aj tak katha vich kise di burai nhi suni
ਬਾਬਾ ਜੀ ਪਿਤਾ ਬਾਰੇ ਵੀ ਦੱਸੋ
Wahguru ji
Waheguru ji mehar kro
ਵਾਹਿਗੁਰੂ ਜੀ
Vahiguru ji
ਅੰਮੀ ਕਦੀ ਫ਼ਿਕਰ ਨਾਂ ਕਰੀ, ਤੇਰੇ ਪੁੱਤ ਨੇ ਉਹ ਖੱਟ ਲਿਆ ਜੋ ਕਿਧਰੇ ਤੂੰ ਗੋਦੀ,ਚ ਲੈ ਕੇ ਇਹਦੇ ਕੇਸਾਂ ਨੂੰ ਪਲੋਸਦਿਆਂ ਮੱਧਮ ਲਹਿਜ਼ੇ ਨਾਲ ਇਦੇ ਕੰਨਾਂ,ਚ ਕਿਹਾ ਹੋਊ। ਤੇਰੀ ਕੁੱਖ ਨੂੰ ਸਲਾਮ ਮਾਂ ਜਿਸ ਜਹਾਨ ਚ ਵੀ ਰਹੇ ਰਾਜ਼ੀ ਰਹੇ। ਤੂੰ ਸਾਡੇ ਕੋਲ ਨਾ ਸਹੀ,ਪਰ ਇਸ ਬ੍ਰਹਿਮੰਡ 'ਚ ਕਿਤੇ ਤਾਂ ਹੋਵੇਗੀ,ਤਾਂ ਹੀ ਤਾਂ ਕੁੱਝ ਖਾਸ ਦਿਨਾਂ ਤੇ ਆਪਣੀ ਮੌਜੂਦਗੀ ਦਾ ਅਹਿਸਾਸ ਬਹੁਤ ਗਹਿਰਾਈ ਨਾਲ ਕਰਵਾ ਜਾਂਦੀ ਹੈ.........
ਭਾਗਾਂ ਵਾਲੀਏ!! ਸਜ਼ਦਾ ਤੈਨੂੰ ਓਸ ਜ਼ਹਾਨੇਂ (ਅਮਿ੍ਤ ਕੌਰੇ) ਕਦੀ ਫ਼ਿਕਰ ਨਾਂ ਕਰੀ, ਕਦੀ ਤੇ ਜਾਂ ਅਗਲੇ ਪਾਰ ਆ ਕੇ ਤੈਨੂੰ ਜ਼ਰੂਰ ਮਿਲਾਂਗਾ , ਦਰਸ਼ਨ ਕਰਨੇਂ ਨੇਂ ਓਸ ਹਸਤੀ ਦੇ, ਜਿੰਨੇਂ ਮੇਰੇ ਅਜਿਹੀ ਰੂਹ ਨੂੰ ਜਣਿਆਂ ।।।।। 🥺💐😢😢❤
Miss u maa😭
Waheguru ji ❤😊🙏🥰
Ma naam hi kafi aa
Waheguru ji 🙏