ਛੋਟੀ ਉਮਰ ਦੀਆਂ ਕੁੜੀਆਂ ਤੇ ਪੈ ਰਿਹਾ ਮਾ/ੜਾ ਅਸਰ

แชร์
ฝัง
  • เผยแพร่เมื่อ 20 ก.ย. 2024
  • ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਮਾਜ ਨੂੰ ਸੇਧ ਦੇਣਾ ਸਾਡਾ ਫਰਜ਼ ਹੈ।

ความคิดเห็น • 348

  • @ParamjitSingh-dl6mx
    @ParamjitSingh-dl6mx หลายเดือนก่อน +61

    ਵੀਰੇ ਤੈਨੂੰ ਸਲਾਮ ਹੈ,ਕੋਈ ਤਾਂ ਜੰਮਿਆ ਅਕਲ
    ਦੇਣੇ ਆਲਾ, ❤

  • @user-nu8sz3dg8m
    @user-nu8sz3dg8m หลายเดือนก่อน +47

    ਗੁੱਡ ਵੀਰ ਕੁੜੀਆਂ ਨੇ ਪੰਜਾਬ ਦਾ ਨਾਮ ਖਰਾਬ ਕਰ ਦਿੱਤਾ

  • @sabarjitsingh9897
    @sabarjitsingh9897 หลายเดือนก่อน +139

    ਜਿਹੜੀ ਵੀ ਲੜਕੀ ਕੋਈ ਵੀ ਗਲਤ ਵੀਡਿਓ ਸ਼ੋਸ਼ਲ ਮੀਡੀਆ ਤੇ ਅੱਪਲੋਡ ਕਰਦੀ ਹੈ ਉਸ ਉਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕੇ ਇਹ ਸਮਾਜ ਵਿੱਚ ਗਲਤ ਮੈਸੇਜ ਦੇ ਰਹੀ ਤੇ ਉਸ ਉਪਰ FIR ਦਰਜ ਹੋਣੀ ਚਾਹੀਦੀ ਹੈ।

    • @bg-zj6td
      @bg-zj6td หลายเดือนก่อน +5

      Very good idea 🙏🙏🇨🇦🇨🇦

    • @sanjogtarani3997
      @sanjogtarani3997 หลายเดือนก่อน +11

      ਸ਼ਰੀਫ਼ ਕੁੜੀਆਂ ਟੈਟੂ ਨਹੀਂ ਬਣੳਦੀਆ

    • @sukhlikhariinsta
      @sukhlikhariinsta หลายเดือนก่อน +2

      Sahi gal aa bai

    • @SONUG-xu3pv
      @SONUG-xu3pv หลายเดือนก่อน

      Very good

    • @LallygillGill
      @LallygillGill หลายเดือนก่อน

      @@sabarjitsingh9897 sahi gal a bro

  • @rbrar3859
    @rbrar3859 หลายเดือนก่อน +67

    ਲੋਕੋ ਆਵਦੀਆਂ ਧੀਆਂ ਬਚਾ ਲਵੋ,
    ਆਪਣੇ ਬੱਚਿਆਂ ਦਾ ਧਿਆਨ ਰੱਖੋ ਜੀ।

    • @Yertrkh
      @Yertrkh หลายเดือนก่อน

      Dhea bilkul theek a tu e khud apna dimag theek kar lia.apni soovh theek kar pahila .

  • @surjitseet797
    @surjitseet797 หลายเดือนก่อน +54

    ਅੱਧਖੜ ਉਮਰ ਦੀਆਂ ਤੀਵੀਆਂ ਬਕਵਾਸ ਮਾਰਦੀਆਂ ਨੇ ਜਿਹੜੀਆਂ ਹੈ ਵੀ ਬਦਸੂਰਤ। ਇਨਾਂ ਤੇ ਰੋਕ ਲਗਾਈ ਜਾਵੇ। ਪੰਜਾਬੀ ਕਲਚਰ ਵਿਗਾੜ ਕੇ ਰੱਖਤਾ।

  • @rbrar3859
    @rbrar3859 หลายเดือนก่อน +53

    ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ।
    ਧੰਨਵਾਦ ਸੰਧੂ ਸਾਹਬ ਜੀ।

  • @darshanbrar1371
    @darshanbrar1371 หลายเดือนก่อน +19

    ਸ਼ਾਬਾਸੇ ਪੁਤਰਾ ਹਿੰਮਤ ਦੇ ਨੌਜੁਆਨ ਹੀ ਬੀੜਾ ਚੁਕੋ ਸਾਡੀ ਅਸ਼ੀਰਵਾਦ ਨਾਲ ਹੈ

  • @BabaSingh-un9rb
    @BabaSingh-un9rb หลายเดือนก่อน +58

    ਵੀਰੇ ਬਹੁਤ ਵਧੀਆ ਜਾਨਕਾਰੀ ਲਈ ਧੰਨਵਾਦ ਵੀਰੇ ਤੁਸੀਂ ਤਾਂ ਮੁੰਡੇ ਤੇ ਕੁੜੀਆਂ ਨੂੰ ਬਹੁਤ ਸਾਮਜਾਉਦੋ ਹੋ

  • @rajindersingh-uw7bi
    @rajindersingh-uw7bi หลายเดือนก่อน +17

    ਬਹੁਤ ਵਧੀਆ ਜਵਾਨਾ ਪੰਜਾਬ ਦਾ ਦਰਦ ਰਖਦਾ ਹੈ

  • @prabhjotkaur629
    @prabhjotkaur629 หลายเดือนก่อน +31

    ਭਰਾਵਾਂ ਕੀ ਕਰਨਾ ਆਵਾ ਉਤ ਗਿਆ ਇਹੋ ਅਜਿਹੀ ਆਂ ਯਾਦਾ ਤੇ ਜੁੱਤੀਆਂ ਚਾਹੀਦੀ ਨੇ ਸਾਨੂੰ ਤੇ ਸ਼ਰਮ ਅਉਦੀ ਏ ਸਾਰੇ ਹੱਲ ਮਾਰੀਏ ਬਹੁਤ ਦੁੱਖ ਹੁੰਦਾ ਹੈ ਮਾਂ ਪਿਉ ਨੂੰ ਕਿੱਥੇ ਦੱਸ ਦੀਆਂ ਲੱਖ ਲਾਹਨਤਾਂ ਇਹਨਾਂ ਇਹੋ ਜਿਹੀ ਆਂ ਕੀ ਸੇਧ ਦੇਣਗੀਆਂ ਸਦਾ ਜਵਾਨੀ ਨਹੀ ਰਹਿਣੀ ਬੇਸ਼ਰਮ ਕੁੜੀਉ 😭😭

  • @balvantsingh5257
    @balvantsingh5257 หลายเดือนก่อน +23

    ਇੱਕ ਗੱਲ ਤਾਂ ਠੀਕ ਹੈ ਕੁੜੀਆ ਵੀ ਇਹਨਾਂ ਦੀਆਂ ਹੀ ਭੱਜ ਦੀਆਂ ਨੇ

  • @jalourSingh-bz4dj
    @jalourSingh-bz4dj หลายเดือนก่อน +11

    ਸੰਧੂ ਸਾਹਿਬ ਤੁਸੀਂ ਇਹ ਵੀਡੀਓ ਵਿੱਚ ਬਹੁਤ ਹੀ ਸੋਹਣੀਆਂ ਗੱਲਾਂ ਦੱਸੀਆਂ ਨੇ ਬਾਕੀ ਕੁੜੀਆਂ ਬਹੁਤ ਖਰਾਬ ਹੋ ਗਈਆਂ ਹਨ ਬੱਚਿਆਂ ਨੂੰ ਮੁੰਡਿਆਂ ਨੂੰ ਤਾਂ ਪੁੱਛਦੇ ਕੋਈ ਨਾ ਹੀ ਮੁੰਡੇ ਇਹੋ ਜਿਹਾ ਕੰਮ ਕਰਦੇਨ ਇਹਨਾਂ ਕੁੜੀਆਂ ਦਾ ਸ਼ਰਮਨਾਤੀ ਹੈ ਨਾ ਬਾਂ ਤੇ ਉਹਦੀ ਸ਼ਰਮਨਾ ਸਮਾਜ ਦੀ ਸ਼ਰਮਨਾ ਵੱਡੇ ਦੀ ਨਾ ਛੋਟੇ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਮੁੱਦਾ ਚੁੱਕਿਆ ਹੈ ਇਹ ਪਲੀਜ਼ ਇਸ ਤਰ੍ਹਾਂ ਹੀ ਇਹੋ ਜਿਹੇ ਮੁੱਦੇ ਚੁੱਕਦੇ ਰਹੋ

  • @sandhujatt1362
    @sandhujatt1362 หลายเดือนก่อน +31

    ਸੰਧੂ ਭਰਾ ਬਹੁਤ ਵਧਿਅਾ ਲੌਕਾ ਨੂੰ ਜਗਾ ਰਿਹਾ

  • @bodhrajsingh1705
    @bodhrajsingh1705 หลายเดือนก่อน +12

    ਵੀਰ ਸਭ ਠੀਕ ਹੋ ਸਕਦਾ 84 ਵਾਲੇ ਵੀਰ ਆ ਜਾਣ ਸਾਰਿਆਂ ਦੀ ਬੁੰਡ ਪਾਟ ਜਾਣੀ

  • @narinderladdi1367
    @narinderladdi1367 หลายเดือนก่อน

    ਵੀਰ ਜੀ ਤੇਰੀ ਸੌਚ ਬਹੁਤ ਵਧੀਆ ਹੈ ਇਕ ਇਕ ਗੱਲ ਵਿਚ ਸਚਾਈ ਹੈ ਵੀਰ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਹੁਣ ਰੱਬ ਹੀ ਰਾਖਾ ਹੈ ਪੰਜਾਬ ਦਾ🙏🙏

  • @sanjogtarani3997
    @sanjogtarani3997 หลายเดือนก่อน +24

    ਵੀਰੋ ਤੁਸੀਂ ਨਹੀਂ ਰੋਕ ਸਕਦੇ ਇਨਾਂ ਕੁੜੀਆਂ ਨੂੰ ਮਾ ਬਾਪ 100/ ਜ਼ਿੰਮੇਵਾਰ ਹਨ 25ਲੱਖ ਦੇ ਸੋਦੇ ਕਰ ਟੈਟੂ ਬਣਾ ਕੇ ਬਾਹਰ ਜਾ ਰਹੀਆਂ ਹਨ ਰੱਬ ਰਾਖਾ

  • @kundansingh6441
    @kundansingh6441 หลายเดือนก่อน +4

    ਬਿਲਕੁੱਲ ਸੱਚ ਹੈ ਬਾਈ ਜੀ ਸਾਰੇ ਜਗੀਏ ਲੋਕੋ ਇਜਤਾ ਬਚਾਵੋ ਸਾਰਿਆ ਨੂੰ ਬੇਨਤੀ ਹੈ

  • @gulshanattri9833
    @gulshanattri9833 หลายเดือนก่อน +7

    ਮੁੰਡਿਆਂ ਨਾਲੋ ਕੁੜੀਆਂ ਨੇ ਜਿਆਦਾਂ ਬੇੜਾਂ ਗਰਕ ਕੀਤਾਂ ਆਪਣਾਂ..ਸਿੰਧੂ ਸਾਬ ਲੋਕਾਂ ਨੂੰ ਆਪਣੀ ਇੱਜਤ ਦਾਂ ਨਹੀਂ ਪਤਾਂ ਕੀ ਆਂ

  • @surinderkaur9310
    @surinderkaur9310 หลายเดือนก่อน +5

    ਮਾਂ ਬਾਪ ਨੂੰ ਸ਼ਰਮ ਨਹੀਂ ਆਉਂਦੀ ਬਚਿਆ ਦਾਂ ਧਿਆਨ ਰੱਖਣਾ ਚਾਹੀਦਾ ਦਾ ਹੈ

  • @BalkarSingh-ko2qy
    @BalkarSingh-ko2qy หลายเดือนก่อน +16

    ਵੀਰੇ ਸਾਡੇ ਪੰਜਾਬ ਦਾਂ ਮੀਡੀਆ ਏਹੋ ਜਿਹੀਆਂ ਖ਼ਬਰਾਂ ਨੂੰ ਪਰਮੋਦ ਕਰਦੇ ਹਨ ਪੁਰਾਣੇ ਵੇਲਿਆਂ ਵਿੱਚ ਬਜ਼ੁਰਗ ਆਖਦੇ ਹਨ ਏਕ ਮੱਝ ਲਿਬਿੜੀ ਹੋਵੇ ਤਾਂ ਕਈਆਂ ਨੂੰ ਹੋਰ ਲੋਬੇੜਦੀ ਹੈ ਜੀ

    • @RanjitSingh-v4c8n
      @RanjitSingh-v4c8n หลายเดือนก่อน

      ਕਿਸਾਨ ਜਥੇਬੰਦੀਆਂ ਨੂੰ ਇਸ ਮੂਧੇ ਤੇ ਗੱਲ ਕਰਨੀ ਚਾਹੀਦੀ ਹੈ

  • @amandeepkaur659
    @amandeepkaur659 หลายเดือนก่อน

    ਤੁਸੀਂ ਚੰਡੀਗੜ੍ਹ ਕੁੜੀਆਂ ਦੀ ਗੱਲ ਕਰਦੇ ਉਹ ਹੈ ਜਿਹੜੀਆਂ ਚੰਗੀਆਂ ਜ਼ਮੀਨਾਂ ਜਾਇਦਾਦਾਂ ਵਾਲੀਆਂ ਉਹ ਐਸ਼ਪ੍ਰਸਤੀ ਕਰਦੀਆਂ ਹਨ, ਥੋਹੜਾ ਸਮੇਂ ਲਈ ਆਜ਼ਾਦੀ ਮਿਲਦੀ,ਪਰ ਵੀਰੇ ਸਾਰੇ ਬੱਚੇ ਇਹੋ ਜਿਹੇ ਨਹੀਂ ਕੲਈ ਮਿਹਨਤ ਕਰਕੇ ਮੁੰਡੇ ਕੁੜੀਆਂ ਪੜਦੇ ਹੈ, ਰੁਜ਼ਗਾਰ ਲਈ ਜੂਝ ਰਹੇ, ਪ੍ਰਾਈਵੇਟ ਨੌਕਰੀਆਂ ਕਰਕੇ ਗੁਜ਼ਾਰਾ ਕਰਦੇ ਹਨ

  • @ManveerToor19
    @ManveerToor19 หลายเดือนก่อน +8

    ਧੰਨਵਾਦ ਵੀਰ ਜੀ ਤੁਹਾਡੇ ਵਰਗੀ ਸੋਚ ਚਾਹੀਦੀ ਆ ਬਹੁਤ ਵਧੀਆ ਮੇਸਜ ਦਿੱਤਾ ਵੀਰ ਨੇ ਦੇ ਕੋ ‌ਈ। ਅਸਰ ਕਰੇ ਵੀਡੀਓ ਨੂੰ ਦੇਖ ਕੇ ❤

  • @sukhchainsingh-qp9oz
    @sukhchainsingh-qp9oz หลายเดือนก่อน +6

    ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਧੰਨਵਾਦ

  • @KulwinderSingh-tb7ov
    @KulwinderSingh-tb7ov หลายเดือนก่อน +1

    ਗੱਲ ਸਹੀ ਆ ਵੀਰ ਜੀ। ਇਹ ਗੱਲਾਂ ਵੱਲ ਤਾ ਧਿਆਨ ਹੀ ਨਹੀਂ ਦਿੰਦਾ ਕੋਈ। ਵਾਹਿਗੁਰੂ ਜੀ 🙏🙏🙏🙏🙏

  • @sukhwantdhillon1211
    @sukhwantdhillon1211 หลายเดือนก่อน +8

    ਸਹੀ ਗੱਲ ਐ ਵੀਰ ਜੀ🙏🙏

  • @MotiLal-qj9sp
    @MotiLal-qj9sp หลายเดือนก่อน +3

    ਸੈਂਸਰ ਬੋਰਡ ਨੂੰ ਵੀ ਚਾਹੀਦਾ ਕੇ ਏਸੇ ਵੀਡਿਓ ਪਾਸ ਹੀ ਨਹੀ ਕਰਨ ਚਾਹੀਦੇ ਪਰ ਦੁੱਖ ਸਰਕਾਰਾਂ ਨੂੰ ਵੀ ਚਾਹੀਦਾ ਕੇ ਏਸੇ ਲੋਕਾਂ ਤੇ ਕਾਰਵਾਈ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ

  • @GurmeetsinghKhanabadosh
    @GurmeetsinghKhanabadosh หลายเดือนก่อน +11

    ਵੀਰ ਜੀ, ਮੈਂ 15-18 ਸਾਲ ਤੋਂ ਇਹਨਾਂ ਗੱਲਾਂ ਨੂੰ ਸਮਝ ਲਿਆ ਸੀ,ਤੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ,ਪਰ, ਮੇਰੇ ਪੱਲੇ ਪਾਸੇ ਭੰਨਾਉਣ ਤੋਂ ਬਿਨਾਂ ਕੁਝ ਨਹੀਂ ਪਿਆ।।

    • @RoyalRaj-ou7zm
      @RoyalRaj-ou7zm หลายเดือนก่อน

      Lok kadi ni samajhde 22 ji

  • @Bal_jinder_Sehgal
    @Bal_jinder_Sehgal หลายเดือนก่อน +15

    ਵੀਰ ਜੀ ਬਹੁਤ ਵਧੀਆ ਗੱਲਾ ਕੀਤੀਆ ਤੁਸੀ 💥 👍

  • @palwindersingh3673
    @palwindersingh3673 หลายเดือนก่อน +9

    22 ਦੀ ਗੱਲ ਵਿੱਚ ਦਮ ਹੈ

  • @amarjitgehri811
    @amarjitgehri811 หลายเดือนก่อน +3

    ਵੀਰ ਜੀ ਇਸ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਬੱਚੇ ਕੀ ਕਰ ਰਹੇ ਹਨ ਉਨ੍ਹਾਂ ਦਾ ਧਿਆਨ ਰੱਖਣ

  • @HARPREETSINGH-hu3wv
    @HARPREETSINGH-hu3wv หลายเดือนก่อน +4

    ਬਾਈ ਮੇਰੇ ਪਾ ਤਿੰਨ ਚਾਰ ਭਈਏ ਕੰਮ ਕਰਦੇ ਤੇ ਉਨਾਂ ਦੀ ਸਾਰਿਆਂ ਦੀ ਪੰਜਾਬ ਦੀ ਕੜੀਆਂ ਤੀਵੀਆਂ ਨਾਲ ਗੱਲ ਹੈ ਮੈਂ ਖੁਦ ਉਹਨਾਂ ਦੀ ਅਸ਼ਲੀਲ ਫੋਟੋਆਂ ਦੇਖੀਆਂ

    • @guriqbalsingh7754
      @guriqbalsingh7754 หลายเดือนก่อน

      Tere to service ni kiti gyi Bhayia di kudia de gher dya takk ja ohna nu dra dhamkaa Bhayia nu police complaint kr

  • @kuljitkanda1276
    @kuljitkanda1276 หลายเดือนก่อน +6

    ਬਾਈ ਜੀ ਤੁਸੀ ਬੋਹਤ ਬੱਦੀਆ ਗੱਲ ਕੀਤੀਆ ਬਾਈ ਜੀ ਇਹਨਾਂ ਦੀ ਮਾੜੀ ਸੋਚ ਨੇ ਪੰਜਾਬ ਬਦਨਾਮ ਕਰਤਾ ਬਾਈ ਜੀ ਦੋ ਚਾਰਾ ਨੇ ਗੰਦ ਪਾਇਆ ਸਿਰਫ ਪੈਸਾ ਕਮਾਉਣ ਖਾਤਰ

  • @bodhrajsingh1705
    @bodhrajsingh1705 หลายเดือนก่อน +5

    ਮੇਰੇ ਸੋਹਣੇ ਵੀਰ ਕਿਉਂ ਖਪ ਰਿਹਾਂ ਕਿਸੇ ਨੇ ਨਹੀਂ ਹਟਣਾ ਮਾ ਪਿਉ ਦਾ ਕਸੂਰ ਏ

  • @gurjeetsingh2072
    @gurjeetsingh2072 หลายเดือนก่อน +5

    ਧੰਨਵਾਦ ਸੰਧੂ ਸਾਬ ਜੀ ਵਧੀਆ ਤਰੀਕੇ ਨਾਲ ਗੱਲਬਾਤ ਪੱਤਰਕਾਰੀ ਕਰਦੇ ਹੋ

  • @lakhveerbrar7467
    @lakhveerbrar7467 หลายเดือนก่อน +1

    ਬਹੁਤ ਵਧੀਆ ਗੱਲ ਕੀਤੀ ਹੈ

  • @jinderharjindermasih7472
    @jinderharjindermasih7472 หลายเดือนก่อน +4

    ਭਰਾ ਇਹ ਲੋਕ ਧਰਮ ਦੇ ਨਾਂ ਤੇ ਸਿਰਫ ਨਫ਼ਰਤ ਫੈਲਾਉਣਾ ਜਾਣਦੇ ਹਨ ਘਰ ਦੀ ਇੱਜ਼ਤ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ

  • @desijatt7075
    @desijatt7075 หลายเดือนก่อน

    ਬਿਲਕੁਲ ਸਹੀ ਗੱਲਾਂ ਬਾਈ ਪਰ ਸਮਜਨਿਆ ਕਿਸੇ ਨੇ ਨੀ ਬਾਈ ਅੱਜ ਕਲ ਕਮਾਈ ਦਾ ਸਾਧਨ ਹੀ ਕੰਜਰ ਕਿਤੇ ਨੂੰ ਬਣਾ ਲਿਆ ਲੋਕਾਂ ਨੇ ਹੁਣ ਤਾਂ ਰੱਬ ਹੀ ਰਾਖਾ ਸਾਡੇ ਪੰਜਾਬ ਦਾ।

  • @chamkurthind7765
    @chamkurthind7765 หลายเดือนก่อน +8

    ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੇ ਵੀਰ ਇਹੋ ਜਿਹੇ ਚੰਗੀਆਂ ਸਮਾਜ ਨੂੰ ਵਧੀਆ ਸੇਧ ਦੇਣ ਲਈ ਵੀ ਡੀ ਓ ਪਾਉਣ ਤੇ ਧੰਨਵਾਦ

  • @sudeshkumari7260
    @sudeshkumari7260 หลายเดือนก่อน +1

    ਕੁੜੀਆਂ ਧੰਦਾ ਬਣਾ ਲਿਆ ਅਜਕਲ ਕੁੜੀਆਂ ਨੂੰ ਮਸਾ ਅਜਾਦੀ ਮਿਲੀ

  • @gurdevkaur1209
    @gurdevkaur1209 หลายเดือนก่อน +1

    ਵੀਰ ਜੀ ਤੁਸੀਂ ਬਿਲਕੁਲ ਸੱਚਾਈ ਦੱਸੀ ਹੈ ਜੀ ਅੱਜਕਲ ਕਲਯੁੱਗ ਦੇ ਸਮੇਂ ਦੀਆਂ ਤੁਹਾਡੇ ਵਰਗੇ ਸੱਚਾਈ ਬੋਲਣ ਵਾਲੇ ਵੀਰਾਂ ਦੀ ਬੋਹਤ ਜਿਆਦਾ ਲੋੜ ਹੈ ਜੀ ਬਹੁਤ ਜਿਆਦਾ ਲੋੜ ਹੈ ਜੀ ਜੁਗ ਜੁਗ ਜੀਓ ਵੀਰੇ

  • @shindarattowal2027
    @shindarattowal2027 หลายเดือนก่อน +1

    ਸਹੀ ਗੱਲ ਵੀਰ ਜੀ

  • @SanjhRandhawaTV
    @SanjhRandhawaTV หลายเดือนก่อน

    ਬਹੁਤ ਵਧੀਆ ਗੱਲਾ ਵੀਰਜੀ

  • @ravidhaliwal913
    @ravidhaliwal913 หลายเดือนก่อน

    ਬਹੁਤ ਵਧੀਆਂਗੱਲਾ ਵੀਰੇ

  • @charanjeetsandhu1669
    @charanjeetsandhu1669 หลายเดือนก่อน +3

    ਬਿਲਕੁਲ ਸਹੀ ਗੱਲਾਂ 22

  • @surinderkaur9310
    @surinderkaur9310 หลายเดือนก่อน +1

    ਧੰਨਵਾਦ ਵੀਰੇ ਬਹੁਤ ਵਧੀਆ ਗੱਲ ਕੀਤੀ ਹੈ

  • @SimranjitsinghSingh-t8v
    @SimranjitsinghSingh-t8v หลายเดือนก่อน +3

    ਵੀਰੇ ਬਿਲਕੁਲ ਸਹੀ ਕਿਹਾ

  • @simarjatt186
    @simarjatt186 หลายเดือนก่อน +8

    ਬਹੁਤ ਵਦੀਆ ਵੀਰ ਜੀ ਪਰ ਲੋਕ ਸਮਝ ਦੇ ਕਿੱਥੇ ਨੇ

  • @OnkarSingh-jt7tk
    @OnkarSingh-jt7tk หลายเดือนก่อน +2

    ਬਿਲਕੁਲ ਸਹੀ ਕਿਹਾ ਵੀਰ ਜੀ

  • @surdipkaur5909
    @surdipkaur5909 หลายเดือนก่อน +1

    Bilkul sai kiha veer ji

  • @Singh-y8d
    @Singh-y8d หลายเดือนก่อน +5

    ਹਰ ਇਕ ਨੂੰ ਲਗਦਾ ਮੇਰਾ ਧੀਆ ਪੁੱਤ ਸਹੀ ਹੈ ਦੂਸਰੇ ਦਾ ਗਲਤ ਹੈ

  • @butasingh4607
    @butasingh4607 หลายเดือนก่อน

    ਬਹੁਤ ਵਧੀਆ ਜੀ

  • @AmarjitKaur-xh3so
    @AmarjitKaur-xh3so หลายเดือนก่อน +9

    ਪੰਜਾਬ ਵਿੱਚ ਗੰਦਗੀ ਬਹੁਤ ਵੱਧ ਰਹੀਆ

  • @shindarattowal2027
    @shindarattowal2027 หลายเดือนก่อน

    ਕਰੋਨਾ ਵਾਲੇ ਟਾਈਮ ਦੀ ਗੱਲ ਵੀਰ, ਔਨਲਾਈਨ ਕਲਾਸ ਦੇ ਚੱਕਰ ਚ ਫੋਨ ਆਗੇ ਹੱਥਾਂ ਚ

  • @amarjeetnirwan4073
    @amarjeetnirwan4073 หลายเดือนก่อน +2

    Brother 💯💯 every word right 👍
    20 years ago very nice

  • @GurpreetKaur-ib5mu
    @GurpreetKaur-ib5mu หลายเดือนก่อน +10

    Shai gal ha veer ji

  • @harjinderchahal8068
    @harjinderchahal8068 หลายเดือนก่อน +1

    Sare apne bacheia da ਖਿਆਲ ਰੱਖੋ waheguru sareia nu ਮਤ ਦੇਣ ਜੀ🙏🙏

  • @itzmecrafties2714
    @itzmecrafties2714 หลายเดือนก่อน +8

    ਸਹੀ ਗੱਲ ਹੈ sandhu sahib

  • @manjinderkaur4556
    @manjinderkaur4556 หลายเดือนก่อน

    Bilkul Sach veere waheguru tuhanu hamesha chardikala bakshan

  • @jasbirkaur5322
    @jasbirkaur5322 หลายเดือนก่อน

    Bohot sahi gallan kitya

  • @SukhwinderSingh-b5g8j
    @SukhwinderSingh-b5g8j หลายเดือนก่อน +1

    ਇਹ ਗੱਲਾ ਸੱਚ ਨੇ ਜੇ ਕਿਸੇ ਦਾ ਕੁਝ ਗਾਇਆ ਹੁੰਦਾ ਤਾ ਬੜੇ ਵਧੀਆ ਤੱਥ ਗਾਏ ਨੇ ਓ ਲੋਕੋ ਧਿਆਨ ਦੇਵੋ ਸੱਚੀਆ ਕੋੜੀਆ ਗੱਲਾ ਵੱਲ

  • @user-shama88
    @user-shama88 หลายเดือนก่อน +2

    ਬਾਈ ਜੀ ਬਹੁਤ ਵਧੀਆ ਬਿਚਾਰ

  • @dilveersingh2547
    @dilveersingh2547 หลายเดือนก่อน

    ਵੀਰ ਪਹਿਲਾਂ ਔਰਤਾਂ ਨੂੰ ਪਰਦੇ ਵਿੱਚ ਰੱਖਦੇ ਸੀ ਇਸੇ ਕਰਕੇ ਔਰਤ ਨੂੰ ਪੈਰ ਦੀ ਜੁੱਤੀ ਆਖਿਆ ਜਾਂਦਾ ਸੀ ਚੰਗੀਆਂ ਕੁੜੀਆਂ ਦੀ ਪਰਤ ਖੋਹ ਦਿੰਦੀਆਂ ਹਨ

  • @ssbdiary5258
    @ssbdiary5258 หลายเดือนก่อน +4

    ਚੰਡੀਗੜ੍ਹ ਤੋਂ ਬਰਮਪਟਨ ਤੱਕ

  • @preetbajwa4805
    @preetbajwa4805 หลายเดือนก่อน +5

    100% sahi aa bai teriya galla

  • @JagjitSingh-hn7xo
    @JagjitSingh-hn7xo หลายเดือนก่อน +2

    ਵੀਰ ਜੀ ਤੁਸੀ ਸੱਚੀ ਗੱਲਾ ਕੀਤੀਆਂ ਨੇ

  • @pinkihanda5308
    @pinkihanda5308 หลายเดือนก่อน +5

    ਸਾਡੇ ਬੱਚੇ ਸਕੂਲ ਤੋ ਬਾਦ ਗਰੋਡ ਚ ਹੁਦੇ ਨੈ ਉਥੇ ਮਹੇਨਤ ਕਰਦੀਆ ਨੇ ਵਿਰੇ ਕੋਈ ਤਲੀ ਹੋਈ ਚਿਜ ਵੀ ਨਹੀ ਖਾਦੀਆ ਹਰੇਕ ਮਾ ਪਿਊ ਨੂ ਆਪਣੈ ਬੱਚੇ ਗੇਮ ਨਾਲ ਜੋੜਣੈ ਚਾਹੀਦੇ ਨੇ

  • @jagtar9311
    @jagtar9311 หลายเดือนก่อน +4

    ਬਹੁਤ ਵਧੀਆ ਵੀਰ ਜੀ

  • @NathasinghDeol
    @NathasinghDeol หลายเดือนก่อน +1

    ਅਮਨ ਨੂੰ ਵੱਡਾ ਲੰਨ ਚਾਹੀਦਾ ਵੀਰੇ ਸਾਡੇ ਪਿਡ ਇਕ ਬੰਦਾ ਹੈਗਾ ਇਹਦੇ ਲਈ

  • @Khalsapanjab
    @Khalsapanjab หลายเดือนก่อน

    Bohat wadiya

  • @BalwinderBalwinder-qu8fw
    @BalwinderBalwinder-qu8fw หลายเดือนก่อน

    ਬਹੁਤ ਅੱਛਾ ਵੀਰ ਜੀ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

  • @BhupinderKaur-hj2sl
    @BhupinderKaur-hj2sl หลายเดือนก่อน +1

    Bilkul right ji

  • @soldiersinghpb3227
    @soldiersinghpb3227 หลายเดือนก่อน +11

    Right sir❤❤

  • @jagtarsinghthind9460
    @jagtarsinghthind9460 หลายเดือนก่อน

    ਸਹੀ ਗੱਲ ਆ ਜੀ

  • @guriranjeetdhillon6350
    @guriranjeetdhillon6350 หลายเดือนก่อน

    Bhai ji tusi mera ❤ khush karta sach bolke❤🙏

  • @nakshtarsingh9298
    @nakshtarsingh9298 หลายเดือนก่อน +1

    Bahut hi badhiya bhai ji

  • @kaursingh7758
    @kaursingh7758 หลายเดือนก่อน

    ਬਹੁਤ ਹੀ ਵਧੀਆ ਪੁੱਤਰ ਜੀ ਬਹੁਤ ਹੀ ਵਧੀਆ

  • @ManjinderKhalsa
    @ManjinderKhalsa หลายเดือนก่อน

    Bilkul sahi a veer baki ta swad lai jande àa

  • @BaljinderSingh-pj5pk
    @BaljinderSingh-pj5pk หลายเดือนก่อน

    ਬਹੁਤ ਵਧੀਆ ਆਵਾਜ਼ ਦਿੱਤੀ ਤੁਸੀਂ ਧੰਨ ਵਾਦ

  • @RamanKumar-hz8qz
    @RamanKumar-hz8qz หลายเดือนก่อน +4

    Veer tusi lakh rupee di gal kiti h me kahna ni chaonda pr aaj di date ch Punjab da bahut mada hal ho gaya h 😢

  • @prolificeducation2917
    @prolificeducation2917 หลายเดือนก่อน

    Bahut vdia bai

  • @user-we8cz5vx1b
    @user-we8cz5vx1b 23 วันที่ผ่านมา

    Good msg veer ji 👍👍👍👍

  • @avtarsinghmundian4974
    @avtarsinghmundian4974 หลายเดือนก่อน +9

    Absolutely True

  • @DarshanSingh-j7k
    @DarshanSingh-j7k หลายเดือนก่อน +5

    ਬਾਈ ਜੀ ਸ਼ਹਿ ਗੱਲ ਹੈ

  • @silversinghsilver2961
    @silversinghsilver2961 หลายเดือนก่อน +1

    ਬਹੁਤ ਵਧੀਆ ਵੀਡੀਓ ਪਾਈ ਏ

  • @kulwindersingh-ro5wc
    @kulwindersingh-ro5wc หลายเดือนก่อน +8

    Right h ji

  • @bhagatsingh5152
    @bhagatsingh5152 หลายเดือนก่อน +1

    Nice speech

  • @KuldeepSingh-f2d5l
    @KuldeepSingh-f2d5l หลายเดือนก่อน

    Nice bhra❤❤❤❤

  • @JogaSingh-v9n
    @JogaSingh-v9n หลายเดือนก่อน +1

    ‌ਸਹੀ ਕਿਹਾ ਵੀਰ ਜੀ

  • @SunilKumar-lu4ou
    @SunilKumar-lu4ou หลายเดือนก่อน +1

    God bless you

  • @surinderkaur9310
    @surinderkaur9310 หลายเดือนก่อน +1

    ਸਹੀ ਗੱਲ ਹੈ ਵੀਰ ਜੀ ਕਲ਼ਮ ਕੌਰ ਨੇ ਬਹੁਤ ਗੰਦ ਪਾਇਆ ਹੈ

  • @jass.hoshiarpur
    @jass.hoshiarpur หลายเดือนก่อน +1

    Bo vadiya keha bhaji ne 🙏 💯

  • @surkhmandermaanmaan3935
    @surkhmandermaanmaan3935 หลายเดือนก่อน +1

    ਬਾਈ ਜੀ ਇਹ ਲੋਕ ਸਾਰੇ ਘਰੋਂ ਕੱਢੇ ਵੱਡੇ ਹਨ। ਸਹੀ ਬੰਦਾ ਇਹ ਕੰਮ ਨਹੀਂ ਕਰਦੇ ਹਨ ਬਾਈ ਜੀ

  • @sukhdevsingh8756
    @sukhdevsingh8756 หลายเดือนก่อน +4

    ਵਾਹਿਗੁਰੂ ਜੀ 🎉🎉🎉

  • @surinderkaur9310
    @surinderkaur9310 หลายเดือนก่อน +1

    ਲੋਕਾਂ ਦੀ ਮੱਤ ਖਰਾਬ ਹੋ ਗਈ ਹੈ ਕਿਵੇਂ ਮੁੰਡਿਆਂ ਨੂੰ ਕਿਵੇਂ ਰਿਸ਼ਤੇ ਕਿਵੇਂ ਹੋਣਗੇ ਇਜ਼ਤ ਖ਼ਤਮ ਹੋ ਗਈ ਹੈ ਲੋਕਾਂ ਦੀ 😢😢😢😢😢

  • @kukoosingh7285
    @kukoosingh7285 หลายเดือนก่อน +1

    Salute you brother

  • @malkitchand4197
    @malkitchand4197 หลายเดือนก่อน +1

    Very.very.nice veer g

  • @SukhdevSingh-py8jf
    @SukhdevSingh-py8jf หลายเดือนก่อน

    Very good

  • @yadwinderdhaliwal3352
    @yadwinderdhaliwal3352 หลายเดือนก่อน

    Very good veer

  • @WaheguruWaheguru-b3c
    @WaheguruWaheguru-b3c หลายเดือนก่อน

    ਕਾਲ ਯੁਗ ਆ ਗਿਆ ਭਾਈ

  • @balvirsingh7708
    @balvirsingh7708 หลายเดือนก่อน

    Very good vir .