ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਮੁਲਾਜ਼ਮ ਓਨ੍ਹਾਂ ਨੂੰ ਯਾਦ ਕਰ ਫੁਟ-ਫੁਟ ਰੋਏ

แชร์
ฝัง
  • เผยแพร่เมื่อ 10 ต.ค. 2024
  • ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਮੁਲਾਜ਼ਮ ਓਨ੍ਹਾਂ ਨੂੰ ਯਾਦ ਕਰ ਫੁਟ-ਫੁਟ ਰੋਏ
    ਕਹਿੰਦੇ ਸਾਡੀ ਤਾਂ ਬਾਂਹ ਹੀ ਟੁੱਟ ਗਈ, ਜਿਹੜਾ ਮੇਹਰ ਭਰਿਆ ਸਿਰ ‘ਤੇ ਹੱਥ ਧਰਿਆ ਸੀ ਉਹ ਉੱਠ ਗਿਆ
    #ParkashSinghBadal #Lambi #Punjab #SecurityGuards #BadalVillage #ShiromaniAkaliDal #Leader #NewsUpdate #PolititionalLeader #propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 241

  • @sukhdhillonpb4671
    @sukhdhillonpb4671 ปีที่แล้ว +2

    ਸ੍ਰ: ਪ੍ਰਕਾਸ ਸਿੰਘ ਜੀ ਬਾਦਲ ਸਾਬ ਜਿੰਦਾਬਾਦ

  • @jagjitsingh2267
    @jagjitsingh2267 ปีที่แล้ว +1

    ਮੈਂ ਸਾਰੇ ਬਾਦਲ ਸਾਹਿਬ ਦੇ ਬੰਦਿਆਂ ਨੂੰ ਮਗਰਮੱਛ ਦੇ ਹੰਝੂ ਵਹਾਉਣ ਦੀ ਅਪੀਲ ਕਰਦਾਂ ਹਾਂ ਜੀ

  • @RajbirRandhawa-kh8dv
    @RajbirRandhawa-kh8dv ปีที่แล้ว +21

    ਬੇਸ਼ਰਮਾਂ ਮੇਹਰ ਭਰਿਆ ਹੱਥ ਵਾਹਿਗੁਰੂ ਦਾ ਹੁੰਦਾ ਹੈ

  • @gurpreetkaur-oe8li
    @gurpreetkaur-oe8li ปีที่แล้ว +35

    ਬਹੁਤ ਔਖ਼ੇ ਨੇ ਮਾਪੇ ਤੋਰਨੇ ਵੀਰੋ
    ਵਾਹਿਗੁਰੂ ਤੁਹਾਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ

  • @sukhvinderkaura3123
    @sukhvinderkaura3123 ปีที่แล้ว +26

    ਮਿਹਰ ਭਰਿਆ ਹੱਥ ਵਾਹਿਗੁਰੂ ਜੀ ਦਾ ਹੈ ਮੇਰੇ ਵੀਰ। ਹੋਰ ਕਿੰਨਾ ਚਿਰ ਜੀਅ ਕੇ ਕੌਮ ਦਾ ਘਾਣ ਕਰਨਾ ਸੀ ਓਸਨੇ।

    • @harpindersingh2366
      @harpindersingh2366 ปีที่แล้ว +1

      Hahahahaha Sahi gal a

    • @nachhattarkaur7600
      @nachhattarkaur7600 ปีที่แล้ว

      Right

    • @AGS-nu1nm
      @AGS-nu1nm ปีที่แล้ว

      😂😂😂😂😂😂😂😂

    • @AmarjitSingh-eq3rl
      @AmarjitSingh-eq3rl ปีที่แล้ว +1

      ਕੌਮ ਦਾ ਘਾਂਣ ਖੁਦ ਕਰ ਰਹੀ ਹੈ

    • @varneet5525
      @varneet5525 ปีที่แล้ว

      tusi vi kaum da khaan hi kar rahe ho ...tuhade name pichon singh kite gayab hai ...singh lagande sharam aandi hai apne naam naal

  • @GurdevSingh-mh9ur
    @GurdevSingh-mh9ur ปีที่แล้ว +40

    ਸਿੰਖ ਕੌਮ ਨੂੰ ਹਮੇਸ਼ਾ ਯਾਦ ਰਹੇਗਾ ਬਾਦਲ ਬਲਦੇਵ ਸਿੰਘ ਦੀ ਤਰਾ ਕਿ ਜੇ ਇਹ ਨਾ ਦੋਵੇ ਨਾ ਹੁੰਦੇ ਸਿੱਖ ਕੌਮ ਦਾ ਬੁਰਾ ਹਾਲ ਨਾ ਹੁੰਦਾ

    • @Rajvir.S.Dhillon
      @Rajvir.S.Dhillon ปีที่แล้ว +1

      ਬਿਲਕੁਲ ਸੱਚੀ ਗੱਲ ਹੈ ਵੀਰਾ ਜੀ 💯🙏🏻👏🏻

    • @whatsup9003
      @whatsup9003 ปีที่แล้ว +4

      Oh ya yaar Sikh kaum da ki nuksan kita bas social media te dirty politicians ne Galat parchar kita

    • @dalersandhu4393
      @dalersandhu4393 ปีที่แล้ว +4

      ਮੈਨੂੰ ਤੂੰ ਝਾਡੂ ਬਗਤ ਲੱਗਦਾ

    • @whatsup9003
      @whatsup9003 ปีที่แล้ว +5

      Kom aap hi puthe rah te turi a TU vi kom da e a TU das ki kta

    • @hindersandhu4500
      @hindersandhu4500 ปีที่แล้ว +4

      Pta v lge ki nuksaan kita ??jina nuksaan hun bhand bhgvnta kr reha ena tan kise nhi krna

  • @HarpreetSingh-bt4sd
    @HarpreetSingh-bt4sd ปีที่แล้ว +11

    ਵਾਹਿਗੁਰੂ ਜੀ, ਵਾਹਿਗੁਰੂ ਜੀ🙏🙏🙏

  • @PTZ1313
    @PTZ1313 ปีที่แล้ว +40

    ਮੇਹਰ ਭਰਿਆ ਹੱਥ ਸਿਰਫ ਪ੍ਰਮਾਤਮਾ ਦਾ ਹੁੰਦਾ. ਏਨੀ ਚਾਪਲੂਸੀ ਵੀ ਚੰਗੀ ਨਹੀਂ ਹੁੰਦੀ ਭਰਾ. ਠੀਕ ਆ ਮਾੜਾ ਹੋਇਆ ਉਹਦੇ ਪਾਰਿਵਾਰਿਕ ਮੈਂਬਰ ਲਈ ਉਹਨਾਂ ਦੇ ਕਰੀਬੀਆਂ ਲਈ . ਪਰ ਰੱਬ ਨੂੰ ਨਾ ਭੁੱਲ ਜਾਇਆ ਕਰੋ ਉਹੀ ਸੱਭ ਕਰਦਾ

    • @kamalsinghkamal2595
      @kamalsinghkamal2595 ปีที่แล้ว +1

      ਬੜੀ ਪੂਛ ਮਾਰੀ ਹੋਣੀ ਇਸ ਬੰਦੇ ਨੇ

    • @paramjitsingh2461
      @paramjitsingh2461 ปีที่แล้ว +2

      ਪਹਿਲਾਂ ਆਪਣਾ ਕੰਮ ਲੈਂਦੇ ਰਹੇ ਹੁਣ ਦੁਖ ਲਾਜਮੀ ਹੋਣਾ ਨਿਆਣੇ ਨੋਕਰੀਆਂ ( ਅਫਸਰ ) ਲਵਾਲੇ ਹੋਏ ਆ ਇਨ੍ਹਾਂ ਦੁਖ ਤਾਂ ਸੁਖਬੀਰ ਨੂੰ ਵੀ ਨਹੀਂ ਹੋਣਾ ।

  • @ARSHDEEPSINGH-ec1nq
    @ARSHDEEPSINGH-ec1nq ปีที่แล้ว

    ਵਾਹਿਗੁਰੂ ਜੀ

  • @Truckawale336
    @Truckawale336 ปีที่แล้ว +30

    ਅਗਰ ਤੁਹਾਡੀਆਂ ਮੁਸ਼ਕਿਲ 5 ਮਿੰਟ ਵਿਚ ਹੱਲ ਹੋ ਜਾਂਦੀਆਂ ਸੀ ਜੋ 84 ਤੋਂ 92 ਤੱਕ ਦੋ ਹੋਇਆ ਬਰਗਾੜੀ ਕਾਂਡ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਉਹ ਤੁਹਾਨੂੰ ਦਿੱਖੀ

    • @harpindersingh2366
      @harpindersingh2366 ปีที่แล้ว

      ਬੁਚਰਾ ਦੇ ਬੁਚਰ ਕਠੇ ਹੋਏ ਸਾਲ਼ੇ

    • @whatsup9003
      @whatsup9003 ปีที่แล้ว +8

      Te bedabi Keri badal ni kiti c oh Tah ohna di sarkar c oh velle Karan karon wale Hor hunde ne Bina Matlab toh soche samjhe bakwas karde rehnde lok

    • @Truckawale336
      @Truckawale336 ปีที่แล้ว

      @@whatsup9003 ਫੁੱਦੂ ਜੰਮਣ ਕੰਧਾਂ ਕੱਬਣ

    • @satnamsaddowal5826
      @satnamsaddowal5826 ปีที่แล้ว +3

      Badal saab de raaj vich beadbi hoyi aa pr Badal saab eh kamm kr hi nhi sakde jina ne kiti aa rabb aape dekhu

    • @Truckawale336
      @Truckawale336 ปีที่แล้ว

      @@satnamsaddowal5826 ਲਗਦਾ ਤੁਹਾਨੂ ਬਾਦਲ ਦਾ ਇਤਹਾਸ ਨਹੀਂ ਪੜ੍ਹਿਆ ਜਦੋਂ ਤੋਂ ਇਹ MLA ਬਣਿਆ ਸੀ

  • @lakhishah8489
    @lakhishah8489 ปีที่แล้ว +1

    Waheguru ji

  • @akamkahlonakamkahlon6698
    @akamkahlonakamkahlon6698 ปีที่แล้ว

    ਬਾਦਲ ਸਾਹਿਬ ਵਧੀਆ ਇਨਸਾਨ ਸੀ

  • @psbrar6429
    @psbrar6429 ปีที่แล้ว +17

    , ਇਹ ਤਾਂ ਸਾਰੇ ਚਾਪੁਲਾਸ ਅਤੇ ਆਪਣੀ ਡਿਊਟੀ ਨਾ ਕਰਨ ਯੋਗ ਨਹੀਂ ਹਨ।੧੮ ੧੮ ਸਾਲਾਂ ਤੋਂ ਪੁਸ਼ਾ ਹਿਲਾ ਹਿਲਾ ਕੇ ਨੌਕਰੀ ਕਰ ਰਹੇ ਹਨ। ਸ਼ਰਮ ਦਾ ਨਾਮ ਨਹੀਂ ਇਨ੍ਹਾਂ ਨੂੰ।

  • @SandeepSingh-qx9ke
    @SandeepSingh-qx9ke ปีที่แล้ว +23

    Great leader great politician great personality Badal Sahib

  • @ravindersinghgill314
    @ravindersinghgill314 ปีที่แล้ว +3

    ਪੁਲਿਸ ਵਾਲਿਆਂ ਦੀ ਖੇਖਣ ਕਰਨ ਦੀ ਆਦਤ ਦਿਖਾਈ ਦੇ ਰਹੀ ਆ ।।

  • @mampreetsingh6594
    @mampreetsingh6594 ปีที่แล้ว +2

    ਵਾਹਿਗੁਰੂ ਦੀ ਮਿਹਰ ਬਿਨਾ ਇੱਕ ਸਾਹ ਵੀ ਨਹੀਂ ਲੈ ਸਕਦਾ ਵੀਰ ਬੰਦੇ ਦਾ ਆਸਰਾ ਸਦਾ ਰਹਿਣ ਵਾਲਾ ਨਹੀਂ ਹੁੰਦਾ

  • @Nirmal-dp3yy
    @Nirmal-dp3yy ปีที่แล้ว +8

    ਸਾਨੂੰ ਕੋਈ ਗਮ ਨੀ ਕੋਈ ਅੱਖਾਂ ਨਮ ਨੀ ਮੇਰਾਦਾਦਾ ਸਾਹੁਰੇ ਸਾਡੇ ਤਾਂ ਪਿੰਡ ਵੀ ਨੀ ਆਇਆ ਕਦੇ

  • @sukhjindersodhi1736
    @sukhjindersodhi1736 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sherjitkaursidhu2204
    @sherjitkaursidhu2204 ปีที่แล้ว +12

    Waheguru ji! mehar bhariya hath rakhna sade ihna veera te

  • @sukhrajsinghsukh8048
    @sukhrajsinghsukh8048 ปีที่แล้ว +2

    Waheguru ji 🙏🙏

  • @harchandsingh16
    @harchandsingh16 ปีที่แล้ว +7

    Waheguru Ji Mehar Karen

  • @Gurlal_Singh
    @Gurlal_Singh ปีที่แล้ว +6

    ਇਨ੍ਹਾਂ ਤਾਂ ਬਾਦਲ ਦੇ ਮੁੰਡੇ ਨੂੰ ਦੁੱਖ ਨਹੀਂ ਹੋਇਆ 😂

  • @sukhdhillonpb4671
    @sukhdhillonpb4671 ปีที่แล้ว +1

    ਬਾਦਲ ਸਾਬ ਨਹੀ ਕਿਸੇ ਬਣ ਜਾਣਾ

  • @semsingh711
    @semsingh711 ปีที่แล้ว +12

    ਮੋਹ ਪੈ ਗਿਆ ਸੀ

  • @karanjf
    @karanjf ปีที่แล้ว +2

    Very. Good. Job. Si. BadaL. Sahib. Ji di

  • @JasvirSingh-dt8sw
    @JasvirSingh-dt8sw ปีที่แล้ว +18

    ਲਾਲ ਪੱਗ ਵਾਲਾ ਫਿਲਮਾਂ ਵਿੱਚ ਹੋਣਾ ਚਾਹੀਦਾ ਰੋਣ ਦੀ ਐਕਟਿੰਗ ਵਧੀਆ ਕਰਦਾ

    • @jeetsandhu64
      @jeetsandhu64 ปีที่แล้ว +5

      Ewwe ni kise da mazak udai da veer ji

    • @gurdeepsarao5
      @gurdeepsarao5 ปีที่แล้ว +4

      ਹਰੇਕ ਥਾਵੇਂ ਨੀ ਜਬਲੀ ਮਾਰੀਦੀਂ ਹੁੰਦੀ। ਤੂੰ ਦੱਸ ਆਪਣੀ ਜਿੰਦਗੀ ਚ ਕੀ ਕੀਤਾ?

    • @JasvirSingh-dt8sw
      @JasvirSingh-dt8sw ปีที่แล้ว +1

      @@gurdeepsarao5 ਭਰਾਵਾ ਮੈ ਚਾਹੇ ਕੁੱਛ ਕੀਤਾ ਜਾ ਨਾ ਪਰ ਤੁਹਾਡੇ ਵਾਂਗੂ ਚਮਚਾ ਨੀ ਬਣਿਆ 🤣

    • @gurdeepsarao5
      @gurdeepsarao5 ปีที่แล้ว +1

      @@JasvirSingh-dt8sw ਤੇਰੇ ਵਰਗੇ ਸਤਹੀ ਸੋਚ ਰੱਖਣ ਵਾਲਿਆਂ ਕਰਕੇ ਪੰਜਾਬ ਬਰਬਾਦ ਹੋ ਰਿਹਾ। ਤੇਰੀ ਭਾਸ਼ਾ ਦੱਸ ਰਹੀ ਹੈ ਕਿ ਤੂੰ ਕਦੇ ਗੰਭੀਰਤਾ ਨਾਲ ਕੁਝ ਨੀ ਸੋਚਿਆ। ਸਭ ਤੋਂ ਮਾੜੀ ਗੱਲ ਕਿਸੇ ਦੇ ਰੋਣ ਉੱਤੇ ਹੱਸਣਾ ਹੁੰਦਾ ਵੀਰ, ਜਿੰਦਗੀ ਚ ਬਹੁਤ ਮੌਕੇ ਆਉਂਦੇ ਨੇ ਜਦੋਂ ਸਾਨੂੰ ਰੋਣ ਆਉਂਦਾ। ਜਦੋਂ ਕਦੇ ਆਪਣੇ ਤੇ ਬੀਤੀ ਫੇਰ ਪਤਾ ਲਗਦਾ ਹੁੰਦਾ।

    • @JasvirSingh-dt8sw
      @JasvirSingh-dt8sw ปีที่แล้ว

      @@gurdeepsarao5 ਭਰਾਵਾ ਜੀਹਦੇ ਮਰਨ ਤੇ ਤੁਸੀ ਚਮਚਾਗਿਰੀ ਕਰ ਰਹੇ ਹੋ ਉਹ ਪ੍ਰਕਾਸ਼ ਚੰਦ ਬਾਦਲ ਦਿਨੇ ਸ਼ਹੀਦ ਸਿੰਘਾਂ ਦੇ ਸੰਸਕਾਰ ਤੇ ਹੁੰਦਾ ਸੀ ਰਾਤ ਨੂੰ kps ਗਿੱਲ ਨਾਲ਼ ਮੀਟਿੰਗ ਕਰਦਾ ਹੁੰਦਾ ਸੀ ਨਹੀ ਤਾਂ ਕਿਤਾਬ ਪੜ ਲੀ ਲੱਗ ਜਾਣਾ ਪਤਾ ਬਾਕੀ ਪੰਜਾਬ ਸਾਡੇ ਕਰਕੇ ਨੀ ਬਰਬਾਦ ਹੋਇਆ ਤੇਰੇ ਵਰਗੇ ਆ ਕਰਕੇ ਹੋਇਆ ਜਿਹੜੇ ਗੁਰੂ ਗਰੰਥ ਸਹਿਬ ਦੀ ਬੇਅਦਵੀ ਕਰਵਾਉਣ ਵਾਲੇ ਸਰਸੇ ਸਾਧ ਨੂੰ ਮੁਆਫ਼ੀ ਦੇਣ ਵਾਲੇ ਬਾਦਲ ਦੇ ਮਰਨ ਤੇ ਘੜਿਆਲੀ ਹੰਝੂ ਵਹਾ ਰਹੇ ਨੇ

  • @SukhmanSingh-ou7tm
    @SukhmanSingh-ou7tm ปีที่แล้ว +1

    Wmk

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +1

    Weheguru ji

  • @amritpalsingh7117
    @amritpalsingh7117 ปีที่แล้ว +2

    Waheguru ji mehar karnaa ji

  • @gurnoorpadda7304
    @gurnoorpadda7304 ปีที่แล้ว +4

    Great leader c Badal Saab

  • @sukhwindersukhwinder5207
    @sukhwindersukhwinder5207 ปีที่แล้ว +2

    Great leader Badal Sab

  • @deepjusticeforsidhu
    @deepjusticeforsidhu ปีที่แล้ว

    WMK .

  • @GURDEEPSINGH-fw4gl
    @GURDEEPSINGH-fw4gl ปีที่แล้ว +5

    Waheguru ji mehar rakhi priwar ta

  • @gagandeep520
    @gagandeep520 ปีที่แล้ว +9

    RIP Badal Saab. Pure statesman

  • @sujansingh2623
    @sujansingh2623 ปีที่แล้ว

    ਇਹ ਸਬ ਡਿਊਟੀ ਨਾ ਕਰਨ ਜੋਗ, ਸੁੱਖ ਨੂੰ ਰੋਂਦੇ ਬੱਚੇ ਸੈੱਟ ਕਰ ਗਏ ਹੁਣੇ,

  • @gurdeepjhaj915
    @gurdeepjhaj915 ปีที่แล้ว +3

    Jeonde raho shero

  • @Ramandeep-pu8le
    @Ramandeep-pu8le ปีที่แล้ว +10

    Eh apne kama nu ronde,,badal sahib nu nai😢😢😢😢😢

  • @sirfsikh5019
    @sirfsikh5019 ปีที่แล้ว +11

    ਉਨਾਂ ਦੀ interview ਲਿਉ ਜਿਨਾਂ ਦੇ ਕਾਰੋਬਾਰਾਂ ਤੇ ਕਬਜ਼ਾ ਕੀਤਾ। ਮਾਂਵਾਂ ਦੇ ਪੁੱਤ ਨਸ਼ਿਆਂ ਮਾਰੇ ਇੰਦਰਾ ਨੂੰ ਚਿੱਠੀ ਲਿਖ 84 ਵਿੱਚ ਮਰਾਏ ਬੇਰੋਜ਼ਗਾਰੀ ਵਧਾ ਕੇ ਨੌਜਵਾਨਾਂ ਨੂੰ ਬੇਰੋਜ਼ਗਾਰ ਕਰਕੇ ਬਾਹਰ ਧੱਕਤਾ ਗੁਰਦੁਆਰਾ ਚੋ ਸੰਗਤ ਤੋੜ ਡੇਰੇਆਂ ਨੂੰ ਦਿੱਤੀ 🤔🤔🤔🤔🤔🤔🤔🤔🤔🤔🤔🤔

  • @Nirmal-dp3yy
    @Nirmal-dp3yy ปีที่แล้ว +3

    ਕਿਉਂ ਡਰਾਮੇ ਕਰਦੇ

  • @JaskiratKaur-so8jf
    @JaskiratKaur-so8jf ปีที่แล้ว +2

    So sad😭

  • @Khalsa-kf3wt
    @Khalsa-kf3wt ปีที่แล้ว

    ਤੁਹਾਡੇ ਮਸਲੇ ਤਾ ਹੱਲ ਹੋ ਗਏ ਸਾਰੇ ਪੰਜਾਬ ਦਾ ਬੇੜਾ ਗਰਕ ਕਰਤਾ ਤੁਹਾਨੂੰ ਖਾਣ ਪੀਣ ਦਾ ਹੀ ਹੈ

  • @jashpalsingh1875
    @jashpalsingh1875 ปีที่แล้ว +7

    Hai ਓ ਮੇਰਿਆ ਰੱਬਾ ਏਨਾ ਦੁੱਖ 😂😂😂😂😂😂😂😂😂😂😂😂

    • @rahulsahota2142
      @rahulsahota2142 ปีที่แล้ว +4

      Dushman Mare Kabhi Khushi Na Kariye Sajna Ve Mar Jana bro kise de mare te hassi da nahi hunda

    • @bjrajsingh2635
      @bjrajsingh2635 ปีที่แล้ว +2

      Tu jamea he k rab to digga he tenu he hasa aunda he jo nar dukh me dukh na mane.....

  • @GulabSingh-sy9yc
    @GulabSingh-sy9yc ปีที่แล้ว +5

    Very nice and acutely intelligent person but Jo Akal purakh da Hukam

  • @KashmirSingh-im2lf
    @KashmirSingh-im2lf ปีที่แล้ว

    ਏਹੇ ਲੋਕ ਵੀ ਲੁਟੇਰੇ ਹੈ ਪੰਜਾਬ ਦੇ

  • @kiranpalsingh2708
    @kiranpalsingh2708 ปีที่แล้ว

    ਸ. ਪ੍ਰਕਾਸ਼ ਸਿੰਘ ਬਾਦਲ ਦੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ !
    ਲੋਕਾਂ ਨੂੰ ਮਿਲਣਾ, ਧੀਰਜ ਨਾਲ ਚੱਲਣਾ ਆਦਿ ਗੁਣਾਂ ਦੇ ਨਾਲ, ਅਫਸੋਸ ਹੈ ਕੇ ਲੰਬਾ ਸਮਾਂ ਤਾਕਤ ਵਿੱਚ ਰਹਿਣ ਲਈ, ਪੰਥ-ਪੰਜਾਬ ਨੂੰ ਨਿੱਜ ਹਿਤ ਲਈ ਵਰਤਣ ਤੋਂ ਵੀ ਗੁਰੇਜ ਨਹੀਂ ਕੀਤਾ, ਮੌਜੂਦਾ ਕੂੜ ਰਾਜਨੀਤੀ ਦੇ ਬਾਬਾ ਬੋਹੜ ਸਨ, ਮਿੱਠੀ ਬੋਲੀ ਪਿੱਛੇ ਸੁਭਾਅ ਮੀਸਣਾ ਸੀ, ਗੁਰਬਾਣੀ ਅਨੁਸਾਰ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਅੱਗੇ ਰੱਬ ਰਜਾ !

  • @JagseerSingh-mj6jn
    @JagseerSingh-mj6jn ปีที่แล้ว +5

    Parkash singh badal Amar rahe

  • @Karmjeet1959-by7gj
    @Karmjeet1959-by7gj ปีที่แล้ว +6

    ਚਲੋ ਦੱਸ ਲੱਖ ਸਰਕਾਰ ਦਾ ਬੱਚਿਆਂ

  • @uukk302
    @uukk302 ปีที่แล้ว +4

    40 saal panjab bhut royaaa veer

    • @hindersandhu4500
      @hindersandhu4500 ปีที่แล้ว +1

      Asha g kina ku..,???.hun kina ku hass reha punjab ...punjab di janta bheda vrgi aa...

  • @gurjindersingh3631
    @gurjindersingh3631 ปีที่แล้ว

    ਇਥੋਂ ਪਤਾ ਲਗਦਾ ਕਿ ਲੱਖ ਸਿਕਿਉਰਟੀ ਰੱਖਣ ਵਾਲੇ ਵੀ ਨੀ ਸਦਾ ਦੁਨੀਆ ਤੇ ਨਹੀ ਰਹਿਦੇ

  • @sandhujatt1362
    @sandhujatt1362 ปีที่แล้ว +2

    ਦਮ ਹੈ ਤਾ ਮੁੱਖ ਮੰਤਰੀ ਨੂੰ ਸਵਾਲ ਕਰੌ ;;;ਕਿਥੇ ਹੈ ਗੋਲਡੀ ਬਰਾੜ ਬਹੁਤ ਦਿਨ ਪਹਿਲਾ ਬਿਅਾਨ ਦਿੱਤਾ ਸੀ ਮੁੱਖ ਮੰਤਰੀ ਨੇ ਅਸੀ ਫੜ ਲਿਅਾ ਪੰਜਾਬ ਲਿਅਾਦਾ ਜਾ ਰਿਹਾ? ਦੂਜੀ ਗੱਲ ਗੈਗਸਟਰ ਦੀ ਅੈਟਰਵਿੳੁ ਕੇਵੇ ਕੌੲੀ ਪੰਜਾਬ ਦੀ ਜੇਲ ਚੌ ਬਿਸ਼ਨੌੲੀ ਦੀ ਕਰੌ ਸਵਾਲ ਨਸ਼ੇ ਖੁੱਲੇ ਮਿਲ ਰਹੇ ਨੇ ਹੈ ਦਮ ਸਵਾਲ ਕਰਨ ਦਾ?

  • @harpalsharma8186
    @harpalsharma8186 ปีที่แล้ว +2

    Great person ❤❤❤❤no doubt
    Punjabi loka da maseeha c

  • @SukhwinderSinghSukhwinde-tj6ij
    @SukhwinderSinghSukhwinde-tj6ij ปีที่แล้ว +7

    ਰੋਵੋ ਨਾ ਅਜੇ ਸੁੱਖਾ ਅਮਲੀ ਜਿਊਂਦਾ ਤੂਹਾਨੂੰ ਅਫੀਮ ਦਾ ਗੋਲਾ ਮਿਲਦਾ ਰਹਿਣਾ ।😁😁😀😀🔥🔥

  • @yupfilms211
    @yupfilms211 ปีที่แล้ว +2

    So sad

  • @GurdeepSingh-lm5uf
    @GurdeepSingh-lm5uf ปีที่แล้ว +2

    Very good tusa lai sahi see Sanu pusho jina nu be ghar kar dita

  • @baljeetsingh2534
    @baljeetsingh2534 ปีที่แล้ว

    ਰਬ ਤੋਂ ਡਰ ਬੰਦਿਆਂ। ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ।ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਣਵਤ ਨਾਨਕ ਤਾਰੈ ਸੋਈ ।

  • @HarjinderSingh-ri1gx
    @HarjinderSingh-ri1gx ปีที่แล้ว

    Wageguru ji

  • @amanbrar273
    @amanbrar273 ปีที่แล้ว +6

    ਤੋਰਨੇ ਮਾਪੇ ਤੋਰਨੇ ਬਹੁਤ ਔਖੇ ਜੀ

  • @Counterintelligence0053
    @Counterintelligence0053 ปีที่แล้ว +2

    😢😢🙏🙏

  • @sandhujatt1362
    @sandhujatt1362 ปีที่แล้ว

    ਕੈਪਟਨ ਮੁੱਖ ਮੰਤਰੀ ਰਿਹਾ ੲਿਲਾਜ ਕਰਾੳੁਣ ਅਮਰੀਕਾ ਗਿਅਾ;;;ਚੰਨੀ ਬਿਮਾਰ ਹੌਵੇ ਚੱਲ ਅਮਰੀਕਾ ਮੁੱਖ ਮੰਤਰੀ ਮਾਨ ਬਿਮਾਰ ਹੌਵੇ ਚੱਲ ਦਿੱਲੀ ੲਿਲਾਜ ਕਰਾੳੁਣ ਵਾਸਤੇ ਬਾਦਲ ਨੇ ਅਾਪ ਪਰਾੲੀਵੇਟ ਹਸਪਤਾਲ ਚੌ ਅਾਖਰੀ ਸਾਹ ਲਿਅਾ,,,,ਮਤਬਲ ਸਾਫ ਪੰਜਾਬ ਚੌ ਕੌੲੀ ਸਰਕਾਰੀ ਹਸਪਤਾਲ ਚੱਜ ਦਾ ਨਹੀ ਜਿਥੇ ਨੇਤਾ ੲਿਲਾਜ ਕਰਾ ਸਕਣ ਵੌਟਾ ਪੰਜਾਬ ਦੇ ਲੌਕਾ ਪਾੲਿਅਾ ਪੈਸਾ ਪੰਜਾਬ ਦਾ ..ਮੁੱਖ ਮੰਤਰੀ ਪੰਜਾਬ ਦੇ ੲਿਲਾਜ ਫੌਰਨ ਤੌ ਮੂਰਖ ਲੌਕੌ ਸਮਜੌ

  • @sandhujatt1362
    @sandhujatt1362 ปีที่แล้ว

    ਮੈ ਕਿਸੇ ਦੇ ਖਿਲਾਫ ਨਹੀ ੲਿੱਕ ਸੱਚ ਲਿਖ ਰਿਹਾ ਹਾ ਜੇ ਕਿਸੇ ਦੇ ਸਮਜ ਅਾ ਜਾਵੇ
    ਕੁੱਛ ਦਿਨ ਪਹਿਲਾ ਪੰਜਾਬ ਦੇ 4 ਫੌਜੀ ਜਵਾਨ ਸ਼ਹੀਦ ਹੌ ਗੲੇ ਦੇਸ ਦੀ ਖਾਤਿਰ ਕਿਸੇ ਲੀਡਰ ਨੇ ਸੌਗ ਦਾ ਪ੍ਰਗਟਾਵਾ ਨਾਂ ਕੀਤਾ ਨਾ ਮੁੱਖ ਮੰਤਰੀ ਨੇ ਸਰਕਾਰੀ ਛੁੱਟੀ ਕੀਤੀ ਨਾ ੳੁਹਨਾ ਦੇ ਪਰਵਾਰ ਨੂੰ ਧਰਵਾਸ ਦੇਣ ਗਿਅਾ...ਕਿੳੁ
    ਅੱਜ 95 ਸਾਲ ਦਾ ਲੀਡਰ ਮਰ ਗਿਅਾ ਸਾਰੇ ਪੰਜਾਬ ਵਿੱਚ ਛੁੱਟੀ ਕਰਤੀ ਕਹਿੰਦੇ ਸਾਰਾ ਪੰਜਾਬ ਸੌਗ ਚੌ ਹੈ?ਜਿਹੜੇ ਲੀਡਰ ਕੱਲ ਤੱਕ ਬਾਦਲ ਨੂੰ ਪੰਜਾਬ ਤੇ ਪੰਥ ਦਾ ਗਦਾਰ ਕਹਿੰਦੇ ਸੀ ਅੱਜ ੳੁਹ ੳੁਸਦੇ ਗੁਣ ਗਾ ਰਹੇ ਨੇ? ਕਾਰਨ ਸਮਝੌ

  • @veerukhanna3261
    @veerukhanna3261 ปีที่แล้ว

    🙏🙏

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਬੁਹਤ ਹੀ ਵਾਦੀ ਸੀ ਬਾਦਲ ਜੀ

  • @rajandhawan6760
    @rajandhawan6760 ปีที่แล้ว +1

    Eh sachayi bolde hai

  • @singhdavinder2390
    @singhdavinder2390 ปีที่แล้ว +1

    ਸ਼ਾਹ ਮੁਹੰਮਦਾ ਇੱਕ ਰੱਬ ਸਾਚਾ
    ਵਾਜੇ ਕੂੜ ਦੇ ਕਈ ਵਜਾਇ ਗਏ।।

  • @whatsup9003
    @whatsup9003 ปีที่แล้ว +2

    He was a great man. Baki social media te kur bakwas tah dirty politicians ne kita .

  • @karmjeetsinghtoor4540
    @karmjeetsinghtoor4540 ปีที่แล้ว +1

    great sardar

  • @sandhujatt1362
    @sandhujatt1362 ปีที่แล้ว

    ਕੰਮ ਤੁਹਾਡੇ ਕਰਨੇ ਸੀ ਅਾਮ ਲੌਕਾ ਦੇ ਨਹੀ ਰੂ ਰਿਹਾ

  • @pardeepgrewal9404
    @pardeepgrewal9404 ปีที่แล้ว +5

    ਇਹ ਵੀਰਾਂ ਦੀਆਂ ਗੱਲਾਂ ਵਿਰੋਧੀਆਂ ਦੇ ਮੂੰਹ ਤੇ ਚਪੇੜ ਹੈ ।

  • @vikramsingh9830
    @vikramsingh9830 ปีที่แล้ว

    Om shanti om

  • @JagroopSingh-ug7or
    @JagroopSingh-ug7or ปีที่แล้ว

    ਜਿਸ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ

  • @sandhujatt1362
    @sandhujatt1362 ปีที่แล้ว

    ੲਿਹ ਤਾ ਅਾਪਣੇ ਅਾਪ ਨੂੰ ਪੱਕੇ ਅਕਾਲੀ ਸਮਜ ਦੇ ਜੌ ਵੀ ਡਿੳੂਟੀ ਕਰਦੇ ਸੀ ਰੌ ਅੇਵੇ ਰਿਹਾ ਤੂੰ ੲਿੱਕ ਮੁਲਾਜਮ ਵਾ ..ਅਾ ਸਭ ਲੌਕ ਸਭ ਸਮਜਦੇ ਨੇ

  • @seemarani4666
    @seemarani4666 ปีที่แล้ว +1

    😭😭😭😭😭😭😭😭😭😭😭😭😭😭😭😭😭😭😭😭😭vvv sad mis u babu g🙏

  • @amarjeetkaur-j1k
    @amarjeetkaur-j1k ปีที่แล้ว +1

    😢😢😢😢😢

  • @sandhujatt1362
    @sandhujatt1362 ปีที่แล้ว

    ਚਵਲ ਬੁੱਢੇ ਲੲੀ ਰੌ ਰਹੇ ਪਰਚਾ ਹੌਣਾ ਚਾਹੀਦਾ ਅਾ ਮੁਲਾਜਮਾ ਤੇ ੲਿਹ ਸਭ ਬਾਦਲ ਦੀ ਘਰ ਵਾਲੀ ਨੇ ਪੈਸੇ ਲੈ ਕੇ ਭਰਤੀ ਕੀਤੀ ਬਹੁਤ ਮੁਲਾਜਮ ਤਾ ਬਾਦਲ ਦੇ ਖੇਤਾ ਚੌ ਸੰਤਰੀਅਾ ਦੀ ਰਾਖੀ ਕਰਦੇ ਸੀ?

  • @sandhujatt1362
    @sandhujatt1362 ปีที่แล้ว

    25 ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹ ਕੇ ਵੀ ੲਿੱਕ ਅਜਿਹਾ ਸਰਕਾਰੀ ਹਸਪਤਾਲ ਨਹੀ ਬਣਾ ਸਕਿਅਾ ਕਿ ਜਿਥੈ ਅਾਪਣਾ ੲਿਲਾਜ ਕਰਵਾ ਸਕੇ.ਬੱਸ ਅਰਬਾਂ ਦੀ ਜਾੲਿਦਾਦ ਬਣਾੲੀ..ਤੇ ਹੁਣ ੲਿਸ ਝੌਲੀ ਚੁੱਕ ਰੱਜ ਰੱਜ ਕੇ ਝੂਠ ਬੌਲਣਗੇ ਗੁਰੂ ਦੀ ਹਜ਼ੂਰੀ ਵਿੱਚ ਬੜਾ ਘਾਟਾ ਪੈ ਗਿਅਾ ਪੰਜਾਬ ਨੂੰ..ਸਰਮ ਅਾੳੁਦੀ ੲਿਹੌ ਜਿਹੇ ਸਿਸਟਮ ਤੇ😬😬😬😬

  • @arpan8584
    @arpan8584 ปีที่แล้ว +1

    O v mehr bharea hath parmatma tan hunda bande da ni

  • @Rajvir.S.Dhillon
    @Rajvir.S.Dhillon ปีที่แล้ว +8

    ਸਭ ਡਰਾਮੇ ਆ.. ਸਾਲਿੳ ਬਾਦਲ ਨੇ ਤਾਂ ਪੰਜਾਬ ਪੁਲਿਸ ਦਾ ਸਪੈਸ਼ਲ ਸੈਲ ਸੀ. ਐਮ ਸਕਿਊਰਟੀ ਲਈ ਬਣਾਇਆ ਸੀ ਅਤੇ ਉਸ ਵਿੱਚ 300 ਤੋਂ ਜ਼ਿਆਦਾ ਭਾਈਏ ਭਰਤੀ ਕੀਤੇ ਸੀ। ਲੱਖੇ ਸਿਧਾਣੇ ਨੇ ਬਹੁਤ ਰੌਲਾ ਪਾਇਆ ਸੀ। ਉਹਨਾਂ ਭਈਆਂ ਦੇ ਪਰਿਵਾਰਾਂ ਨੂੰ ਵੀ ਇੱਕ ਹਜ਼ਾਰ ਨੌਕਰੀਆਂ ਪੰਜਾਬ ਵਿੱਚ ਬਾਦਲਾਂ ਨੇ ਦਿੱਤੀਆਂ ਸਨ।

    • @hindersandhu4500
      @hindersandhu4500 ปีที่แล้ว +1

      Punjab di jnata da j koi kr v lve tan v ode gal jutian da haar hi paunde ne...

    • @AmarjitSingh-eq3rl
      @AmarjitSingh-eq3rl ปีที่แล้ว +1

      ਸਿਰਫ ਸਿੱਖਾਂ ਦੀ ਵੋਟ ਦੇ ਸਿਰ ਤੇ ਰਾਜ ਨਹੀ ਹੋ ਸਕਦਾ ਸਿੱਖ ਵੋਟ ਅਲਗ 2 ਹਿਸੇ ਹੋਈ ਪਈ ਹੈ ਹਰ ਇਕ ਸਹਿਜੋਗ ਦੀ ਲੋੜ ਪੈਂਦੀ ਹੈ

    • @Rajvir.S.Dhillon
      @Rajvir.S.Dhillon ปีที่แล้ว +1

      @@hindersandhu4500 ki bhala kita Punjab te Sikh kaum da ?

  • @sandhujatt1362
    @sandhujatt1362 ปีที่แล้ว

    ਮੁੱਖ ਮੰਤਰੀ ਮਾਨ ਕੱਲ ਤੱਕ ਬਾਦਲ ਨੂੰ ਪੰਜਾਬ ਤੇ ਪੰਥ ਦਾ ਗਦਾਰ ਕਹਿੰਦੇ ਸੀ ਅੱਜ ੳੁਹ ੳੁਸਦੇ ਗੁਣ ਗਾ ਰਹੇ ਨੇ? ਕਾਰਨ ਸਮਝੌ

  • @karanbraich9326
    @karanbraich9326 ปีที่แล้ว

    Rip

  • @sukhmindergill7795
    @sukhmindergill7795 ปีที่แล้ว +1

    ਸਿਰਫ ਸਿੱਖ ਵਾਲਿਆ ਕੰਜਰਾ !ਉਹ ਚਿਠੀ ਵਟਸ ਅਪ ਤੇ ਲੋਡ ਕਰਕੇ ਗਲ ਕਰ ਐਵੇਂ ਫਾਲਤੂ ਗਲਾਂ ਨਹੀਂ ਕਰਨੀਆਂ ਚਾਹੀਦੀਆਂ । ਦੇਸ ਦੇ ਵਿਚ ਦੋ ਦਿਨ ਸੋਗ ਮਨਾਇਆ ਜਾ ਰਿਹਾ , ਪੰਜਾਬ ਸਰਕਾਰ ਨੇ ਦੋ ਦਿਨ ਛੁਟੀ ਕੀਤੀ ਹੈ , ਕੰਜਰੋ ਕੁਝ ਖਿਆਲ ਨਾਲ Comments ਦਿਆ ਕਰੋ । ਧਨਵਾਦ ਤੁਹਾਡਾ ਰੱਬ ਰਾਖਾ ।

  • @AGS-nu1nm
    @AGS-nu1nm ปีที่แล้ว +7

    ਬਾਦਲ ਕਦੇ ਨਹੀਂ ਮਰੇਗਾ
    ਹਰਾਮ ਦੀ ਕਮਾਈ 'ਤੇ
    ਸੱਤਰਾਂ ਪੁਸ਼ਤਾਂ ਦਾ
    ਜੁਗਾੜ ਕਰਨ ਵਾਲੇ
    ਹਰਾਮਜ਼ਾਦੇ
    ਮਰਿਆ ਨਹੀਂ ਕਰਦੇ
    ਗਰਿਆ ਕਰਦੇ ਨੇ
    ਬਾਦਲ ਕਦੇ ਨਹੀਂ ਮਰੇਗਾ।
    ਬੈਂਕਾਂ ਦੇ ਭਗੌੜੇ
    ਹਿੱਕ ਦੇ ਜ਼ੋਰ ਨਾਲ ਕਹਿੰਦੇ ਨੇ
    ਪੱਟੋ
    ਕੀ ਪੱਟ ਸਕਦੇ ਓ...
    ਰਾਜ ਸਭਾ ਦੀ ਮੈਂਬਰੀ
    ਅੰਨ੍ਹੇ ਦੇ ਪੈਰਾਂ ਹੇਠਾਂ ਆਇਆ
    ਬਟੇਰਾ ਨਹੀਂ ਹੁੰਦੀ।
    ਟੀਰ ਅੱਖ ਵਿੱਚ ਹੀ ਨਹੀਂ
    ਸੋਚ ਵਿੱਚ ਵੀ
    ਹੋਇਆ ਕਰਦਾ ਹੈ।
    ਹਜ਼ਾਰਾਂ ਕਰੋੜਾਂ ਖਾ ਕੇ
    ਡਕਾਰ ਵੀ ਨਾ ਮਾਰਨ ਵਾਲੇ
    ਹਰ ਪੰਜ ਸਾਲ ਮਗਰੋਂ
    ਚੜ੍ਹੇ ਹੁੰਦੇ ਨੇ
    ਚਾਂਦੀ ਦੀ ਜੁੱਤੀ ਪਾ ਕੇ
    ਤੇ ਸੋਨੇ ਦਾ ਮੁਕਟ ਸਜਾ ਕੇ।
    ਜਿੱਥੇ
    ਅਧਿਆਪਕ ਖੁਰਲੀਆਂ ਵਿੱਚ ਤਾੜੇ ਜਾਣ
    ਤੇ ਅਵਾਰਾ ਡੰਗਰ ਸਕੂਲਾਂ ਵਿੱਚ
    ਹਸਪਤਾਲਾਂ ਵਿੱਚ ਥਾਣੇਦਾਰੀ ਹੁੰਦੀ ਹੋਵੇ
    ਡੇਰਿਆਂ ਨੂੰ ਗਰਾਂਟਾਂ ਦਿੱਤੀਆਂ ਜਾਣ
    ਮੁਰਦਿਆਂ ਨੂੰ
    ਜ਼ੈੱਡ ਸਿਕੋਰਟੀ
    ਤੇ ਜਿਉਂਦਿਆਂ ਨੂੰ
    ਵੰਡੇ ਜਾਂਦੇ ਹੋਣ
    ਕੁਰਕੀ ਦੇ ਹੁਕਮ
    ਜਾਂ ਖ਼ੁਦਕੁਸ਼ੀ ਮਗਰੋਂ
    ਨੱਕ ਪੂੰਝ ਕੇ ਸੁੱਟੇ
    ਰੁਮਾਲ ਵਿੱਚ ਲਪੇਟੇ
    ਰਾਹਤ ਦੇ ਐਲਾਨ।
    ਜਿੱਥੇ
    ਲੋਕਾਂ ਦੀ ਗੱਲ
    ਹੱਕਾਂ ਦੀ ਗੱਲ
    ਇਨਕਲਾਬ ਦੀ ਗੱਲ ਕਰਨ ਵਾਲੇ
    ਗਰਦਾਨ ਦਿੱਤੇ ਜਾਣ
    ਦੇਸ਼-ਧ੍ਰੋਹੀ।
    ਓਥੇ
    ਬਾਦਲ ਨਹੀਂ ਮਰਿਆ ਕਰਦੇ
    ਮਰਿਆ ਤਾਂ ਉਹ ਕਰਦੇ ਨੇ
    ਜਿਹਨਾਂ ਕੋਲ ਜਿਊਣ ਲਈ
    ਚਾਅ ਨਹੀਂ ਹੁੰਦੇ
    ਇਲਾਜ ਲਈ
    ਹਸਪਤਾਲ ਨਹੀਂ ਹੁੰਦੇ
    ਖਾਣ ਲਈ
    ਮੈਰਿਜ ਪੈਲੇਸਾਂ ਦੀ ਜੂਠ ਹੁੰਦੀ ਹੈ
    ਜਾਂ ਸੱਭਿਅਕ ਅਖਵਾਉਂਦੇ ਲੋਕਾਂ ਕੋਲੋਂ
    ਗੋਲੀ ਤੇ ਗਾਹਲ਼ਾਂ।
    ਬਾਦਲ ਕਦੇ ਨਹੀਂ ਮਰੇਗਾ
    ਅਬਦਾਲੀ ਮਰਿਆ ਨਹੀਂ ਕਰਦੇ।
    ਹੱਕ ਮਾਰਨ ਵਾਲੇ
    ਮਾਰਨੇ ਪੈਂਦੇ ਨੇ
    ਤਿੱਖੀਆਂ ਸੋਚਾਂ ਨਾਲ
    ਕਲਮੀ ਤੋਪਾਂ ਨਾਲ
    ਗੱਗਬਾਣੀ

  • @DeepSingh-gd5kw
    @DeepSingh-gd5kw ปีที่แล้ว +1

    ਹੁਣ ਪੰਜਾਬੀਆਂ ਨੂੰ ਵੀ "ਬਾਦਲ ਸਾਹਿਬ ਜੀ ਦੀ " ਕੀਤੇ ਹੋਏ ਕੰਮਾਂ ਦਾ ਮੁੱਲ ਮੋੜਨਾ ਚਾਹੀਦਾ " ਜਲੰਧਰ ਵਿੱਚ ਵੀ ਅਕਾਲੀ ਦਲ ਨੂੰ ਵੋਟਾਂ ਪਾਓ """ ਤੇ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀਆ ਨੂੰ ਅਕਾਲੀ ਦਲ ਦਾ ਡਟਕੇ ਸਾਥ ਦੇਣਾ ਚਾਹੀਦਾ "

  • @harshdeepsingh801
    @harshdeepsingh801 ปีที่แล้ว +1

    Interview thoda time ruk ke le lainde, piche ARDAAS chal rahi c...Waheguru

  • @sandhujatt1362
    @sandhujatt1362 ปีที่แล้ว

    95 ਸਾਲ ਦੇ ਬੁੱਢੇ ਵਾਸਤੇ ਰੌ ਰਿਹਾ...

  • @RajbirRandhawa-kh8dv
    @RajbirRandhawa-kh8dv ปีที่แล้ว

    ਸਾਇਆ ਪਿਉ ਦਾ ਸਿਰ ਤੋਂ ਉਠਦਾ

  • @lifestruth9066
    @lifestruth9066 ปีที่แล้ว

    Veere sanu v yad rahuga oo apne bndya da boht khyal rakhda c es ch koi shkk nhi pr sade ta srkari schoola ch master ni poore hoye kde 😇 Badal sahb apne bndeya lyi rabb wrge c hor pawe poore punjab diya cheeka nikliya rehndiya c ..

  • @pujabisogs2056
    @pujabisogs2056 ปีที่แล้ว +1

    Mehar bharea hath parmatma da hove

  • @JagdishSingh-kw4du
    @JagdishSingh-kw4du ปีที่แล้ว

    Sikh Kom da. Gardar

  • @sandhujatt1362
    @sandhujatt1362 ปีที่แล้ว

    ਜਿਹੜੇ ਸਿਰ ਤੇ ਪੱਗਾ ਬੰਨ ਕੇ ਬੁੱਢੇ ਵਾਸਤੇ ਰੌ ਰਹੇ ਨੇ ਅੈਨਾ ਬੱਸ ਪੱਗਾ ਚੌ ਸਿਰ ਫਸਾੲਿਅਾ ਹੈ ਹੌਰ ਕੁੱਛ ਨਹੀ? ਗਦਾਰ ਸੀ ਬਾਦਲ ਚਵਲ

  • @bikramjitsingh8075
    @bikramjitsingh8075 ปีที่แล้ว

    Ardash hou rhi a parva oh te sun lain de ohna nu aukha v yr aina da

  • @sandhujatt1362
    @sandhujatt1362 ปีที่แล้ว

    ਅਾ ਜਿਨੇ ਵੀ ਬੁੱਢੇ ਦੇ ਸਸਕਾਰ ਤੇ ਗੲੀ ੲਿਹ ਕੌਮ ਦੇ ਗਦਾਰ ਨੇ ਬਾਦਲ ਦਾ ੲਿਤਹਾਸ ਪੜੌ ਕਿੰਨੀ ਗਦਾਰੀ ਕੀਤੀ ਬਾਦਲ ਨੇ ਪੰਜਾਬ ਨਾਲ..ਮੁਲਾਜਮਾ ਰੌਣਾ ਅਾਪੇ ਅੈਨਾ ਦੇ ਜਵਾਕਾ ਨੂੰ ਚੰਗੀਅਾ ਨੌਕਰੀਅਾ ਅਾਮ ਲੌਕਾ ਨੂੰ ਧੱਕੇ?

  • @SUMITKUMAR-bu9yy
    @SUMITKUMAR-bu9yy ปีที่แล้ว +4

    Badal bahut chnga leader c

    • @ranjitkaur8331
      @ranjitkaur8331 ปีที่แล้ว

      Tuhanu teh changa lagnaa si kyu ke punjab de sardaara de putt marvaya nashya chh

  • @jattmind8951
    @jattmind8951 ปีที่แล้ว

    RIP Bangladesh 😢😢😢

  • @Truckawale336
    @Truckawale336 ปีที่แล้ว

    🤣🤣🤣🤣🤣😂😂😂😂😂

  • @sandhujatt1362
    @sandhujatt1362 ปีที่แล้ว

    ਪੰਜਾਬੀ ਮੀਡੀਅਾ ਮੁਰਦਾਬਾਦ ..ਸਾਰੀ ਪੰਜਾਬੀ ਮੀਡੀਅਾ ਅੇਵੇ ਖਬਰਾ ਲਾ ਰਿਹਾ ਜੇਵੇ ਅੈਨਾ ਦਾ ਪਿੳੁ ਮਰ ਗਿਅਾ ਹੌਵੇ? ਬੰਦੀ ਸਿੰਘਾ ਦੀ ਖਬਰ ਅੇਵੇ ਚਲਾੲੀ ਨਹੀ ..ਸਿੱਖਾ ਨਾ ਅੈਨਾ ਧੱਕਾ ਹੁੰਦਾ ਲੌਕ ਪਰੈਸਾਨ ਨੇ ਖਬਰ ਲਾੲੀ ਨਹੀ ੲਿਹ ਸਭ ਸਰਕਾਰੀ ਮੀਡੀਅਾ ਬਣ ਗਿਅਾ ਜਿਨੀ ਮਾਲਕ ਰੌਟੀ ਪਾੳੁਦਾ ੳੁਹੀ ਬੌਲਦੇ ਨੇ ਬਾੲੀ ਕਾਡ ਪੰਜਾਬੀ ਮੀਡੀਅਾ

  • @balwindersingh1124
    @balwindersingh1124 ปีที่แล้ว

    Job te har koi karda ji par jo ek piriyark rista ban janda hai ji

  • @bjrajsingh2635
    @bjrajsingh2635 ปีที่แล้ว +5

    Sare leader dekho kuj sikho aaj pahlivar gunman bhuba mar mar k roe changga leder bno sikho kuj sikho sirf kursi te bah k dhakka na kro badal sahib varge bno😭

  • @RavinderCingh
    @RavinderCingh ปีที่แล้ว +3

    koi keh reha v eh duty yog nhi hn , koi keh reha v sikhi da ghaan kita ,,,,, sharm auni chahidi bai apaa nu eho g soch te.j enni gal c 84 ton baad v CM bnaya gya c fir oh kyu bnaaaye gye... mainu pta kai jne mere naal agree nhi honge but marna sab ne hai so soch vichaar k bolo 🙏🙏

  • @bhagwantsingh611
    @bhagwantsingh611 ปีที่แล้ว

    😂😂😂😂😂

  • @sandhujatt1362
    @sandhujatt1362 ปีที่แล้ว

    ੲਿਸ ਝੌਲੀ ਚੱਕ ਦੇ ਚਿਮਚੇ ਹੁਣ ਮਗਰਮੱਛ ਵਾਲੇ ਹੱਜੂ ਵਹਾੳੁ ਲੱਗੇ ਨੇ ? ਬੱਸ ਕਰੌ ਚਿਮਚਿੳੁ