tractor AC CABIN over view with all new features

แชร์
ฝัง
  • เผยแพร่เมื่อ 9 ก.พ. 2023
  • #TRACTOR #AC_CABIN #ZIMIDARA
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.com/add/infotain...
    Facebook- / dhindsainfo
    instagram- pB6HHcPrBr...
    emai-motor601@gmail.com

ความคิดเห็น • 26

  • @Manraj753
    @Manraj753 ปีที่แล้ว +1

    ਬਹੁਤ ਵਧੀਆ ਕੈਬਨ ਲਾਇਆ ਕੋਈ ਕਸਰ ਨਹੀਂ ਛੱਡੀ❤❤❤❤❤

  • @sandhufarmer6353
    @sandhufarmer6353 ปีที่แล้ว +2

    Dhindsa Saab ik gold star samana wale aa oh ik din ch AC cabin lake de dinde tractor Te kam bht vadiya Ohna da v 👆

  • @bluepen215
    @bluepen215 ปีที่แล้ว

    Boht vdia g I

  • @bluepen215
    @bluepen215 ปีที่แล้ว

    Bda vdia lgia modern

  • @bluepen215
    @bluepen215 ปีที่แล้ว

    Very good n

  • @sukhraipb0668
    @sukhraipb0668 ปีที่แล้ว

    ਬਾਕੀ ਕੰਮ ਬਹੁਤ ਵਧੀਆ ਕੀਤਾ

  • @amnindersinghbabbu8185
    @amnindersinghbabbu8185 ปีที่แล้ว +1

    Nice 22

  • @princdhindsa6128
    @princdhindsa6128 ปีที่แล้ว

    Bahut sohna tyaar kita hoyea cabin 👌🏻

  • @parmindersingh9448
    @parmindersingh9448 ปีที่แล้ว +1

    Very nice

  • @kuldeepsinghvirk2644
    @kuldeepsinghvirk2644 ปีที่แล้ว +2

    ਸਤਸ਼੍ਰੀ ਅਕਾਲ ਵੀਰ ਜੀ

  • @jaswindergill3978
    @jaswindergill3978 ปีที่แล้ว

    👍👍👍👍

  • @sukhraipb0668
    @sukhraipb0668 ปีที่แล้ว

    ਵੀਰ ਜੀ 575 Old SARPANCH ਮਾਡਲ2000 ਤੇ ਫਿੱਟ ਆਜੂ

  • @gurjeetsingh9230
    @gurjeetsingh9230 ปีที่แล้ว +1

    ਬਾਈ ਜੀ ਕੰਬਲ ਵਿੱਚ ਗਰਦ ਬਹੁਤ ਵੜਦੀ ਹੈ ਬਾਈ ਜੀ ਗਰਦ ਤੇ ਅੰਦਰ ਪੈਣੀ ਪੈਣੀ ਜਿਹੜਾ ਮਰਜ਼ੀ ਕੈਬਨ ਹੋਵੇ ਕਿਉਂਕੀ ਦੋ ਵਾਰ ਡੋਰ ਖੋਲਣਾ ਪੈਜਾਵੇ ਗਰਦ ਅੰਦਰ ਵੜ ਜਾਂਦੀ ਮੈਟ ਤੇ ਕੱਪੜਾ ਮਾਰੋ ਤੇ ਸਾਫ਼ ਭਾਵੇਂ ਪਾਣੀ ਨਾਲ ਸਾਫ਼ ਕਰਦੋ ਤੇ ਕੰਬਲ ਨਾਤੇ ਕੱਪੜੇ ਨਾਲ ਸਾਫ਼ ਹੋਣਾ ਜੇ ਧੋਤਾ ਫੇਰ ਦੋ ਘੰਟੇ ਸੁਕਣਾ ਨਹੀਂ ਅੰਜ ਕੱਲ ਉਹ ਚੀਜ਼ ਕਾਮਯਾਬ ਹੁੰਦੀ ਜਿਸ ਦਾ ਡੇਲੀ ਰੱਖ ਰਖਾਵ ਸੋਖਾ ਹੋਵੇ (ਧੰਨਵਾਦ)

  • @anilbeniwal3630
    @anilbeniwal3630 ปีที่แล้ว

    Veer ji ek video diesel fuel cooler te bnao
    Iske advantage or disadvantages k sath

  • @pb33aulakh
    @pb33aulakh ปีที่แล้ว +2

    ਬਾਈ ਵੀਡਿਓ ਤਾ ਤੁਸੀਂ ਪਾ ਦੇਣੈ ਪਰ ਜਦੋ ਏਨਾ ਨੂੰ ਫੋਨ ਕਰੋ ਤਾ ਇਹ ਬਾਈ ਸਮਾਂ ਹਿ ਨਹੀਂ ਦਿਂਦੇ ਵੀ ਕਦੋ ਤਕ ਲਾ ਦੇਣਗੇ ਵੀ ਜੇ ਕੰਮ ਕਰਨਾ ਹਿ ਹੈ ਤਾ ਬੰਦੇ ਵੀ ਰੱਖ ਲੈਂਣ ਕੇਉਕਿ 6 ਮਹੀਨੇ ਦਾ ਸਮਾਂ ਮੰਗਦੇ ਤੇ ਫੇਰ ਜਦੋ 6 ਮਹੀਨੇ ਬਾਅਦ ਸਮਾਂ ਆਉਂਦਾ ਤਾ ਕਈ ਵਾਰ' ਬੰਦੇ ਦੇ ਕੋਈ ਕੰਮ ਚੱਲਦਾ ਹੂੰਦਾ ਤੇ ਫੇਰ ਅੱਗਲੇ ਦਾ ਸਮਾਂ ਹੋਰ ਅੱਗੇ ਕਰ ਦਿਂਦੇ ਮੈ ਆਪ ਏਨਾ ਬਾਈ ਨੂੰ 2021 ਤੋਂ ਲਗਾ ਵੀ 5405 ਤੇ 4x4 ਤੇ ਲਾ ਦਿਉ ਇਕ ਹੈਗੇ ਸਾਡੇ ਤੋਂ ਦੂਰ ਦੇ ਹੈ ਨਕੋਦਰ ਕੋਲ ਸਾਡਾ ਪਿੰਡ ਹੈ prava ਤੁਸੀਂ ਹਿ ਇਕ ਵਾਰ' ਪੱਕਾ ਸਮਾਂ ਲੈ ਦਿਉ ਜੇ ਲਾ ਦੇਣ ਤਾ ਹੁਣ ਤਾ ਸਾਡਾ ਟ੍ਰੈਕਟਰ ਪੁਰਾਣਾ ਹੋ ਚਲਾ ਵੀਡਿਓ ਤੁਸੀਂ ਪਾ ਦਿਂਦੇ ਹੋ ਵੀ ਬਹੁਤ ਵਧਿਆ ਕੰਮ ਕਰਦੈਂ ਹੈ ਪਰ ਜਦੋ ਫੋਨ ਕਰੋ ਅਗੋ ਕਹ ਦਿਂਦੇ ਵੀ ਸਾਡਾ ਸਮਾਂ ਹੈਨੀ bukingg ਬਹੁਤ ਹੋਗੀ ਫੇਰ ਦ੍ਸਗੇ ਵੀ ਫੇਰ ਜਦੋ ਸਮਾਂ ਹੈਨੀ ਤਾ ਵੀਡਿਓ ਕਿਉ ਪਾਉਂਦੇ ਹੋ ਐਵੇਂ ਫੁਦੂ ਬਣਾਉਂਦੇ ਹੋ ਬਾਕੀ ਵੀਰ ਤੁਸੀਂ ਕਹ ਕੇ ਹੁਣ ਸਮਾਂ ਲੈ ਦਿਉ ਟ੍ਰੈਕਟਰ ਤੁਹਾਦੇ ਕੋਲ ਖੜ੍ਹਾ ਕਰ ਜਨਾਂ ਤੁਸੀਂ ਆਪ ਲਵਾ ਦਿਉ ਵਧੇ ਪਾਜੀ ਬਹੁਤ ਮੇਹੇਰ੍ਬਨੀ ਹੋਵੇਗੀ ਤੁਹਾਡੀ

    • @Dinfotainmentlive
      @Dinfotainmentlive  ปีที่แล้ว +1

      Tusin veere gall kro poora sama poori jumewaari hougi sadi ,

  • @princegahlyan8311
    @princegahlyan8311 ปีที่แล้ว

    Simple 5405 ka ka price rava ga bhai

  • @ranjeetsandhu4197
    @ranjeetsandhu4197 ปีที่แล้ว

    Bai g cabin laun te time kina la den ge

  • @jasshundal5851
    @jasshundal5851 11 หลายเดือนก่อน

    In door to bana do

  • @remix_Music.1717
    @remix_Music.1717 ปีที่แล้ว

    Price???

  • @preetsidhu2167
    @preetsidhu2167 ปีที่แล้ว +1

    22 ji tuci fuddu loka krke comment off na krya kro asi thode nal gal krni hundi a

  • @niranjansingh1428
    @niranjansingh1428 ปีที่แล้ว +1

    Bai ji price te address ki hai te mobile number

  • @bluepen215
    @bluepen215 ปีที่แล้ว

    Boht vdia g I

  • @bluepen215
    @bluepen215 ปีที่แล้ว

    Boht vdia g I