ਗਰੀਬ ਚੱਕੀ ਵਾਲੇ ਦੇ ਕੁਰਕੀ ਕਰਨ ਆਏ ਬੈਂਕ ਵਾਲਿਆਂ ਤੇ ਅਫ਼ਸਰਾਂ ਨੂੰ ਘੇਰ ਲਿਆ ਕਿਸਾਨਾਂ ਨੇ...

แชร์
ฝัง
  • เผยแพร่เมื่อ 15 ก.ย. 2024
  • ਗਰੀਬ ਚੱਕੀ ਵਾਲੇ ਦੇ ਕੁਰਕੀ ਕਰਨ ਆਏ ਬੈਂਕ ਵਾਲਿਆਂ ਤੇ ਅਫ਼ਸਰਾਂ ਨੂੰ ਘੇਰ ਲਿਆ ਕਿਸਾਨਾਂ ਨੇ,
    ਕਹਿੰਦੇ ਪੈਸੇ ਅਸੀਂ ਮੁਕਰਦੇ ਨਹੀਂ ਪਰ ਕਬਜਾ ਨਹੀਂ ਕਰਨ ਦੇਣਾ।
    #punjab #farmer #bank #loan #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 263

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ หลายเดือนก่อน +104

    ਵੀਰ ਆਪਣੀ ਆਪਣੀ ਇਮਾਨਦਾਰੀ ਨਾਲ ਦਸਿਓ ਬੈਂਕ ਵਾਲਿਆਂ ਦੀਆਂ ਗੱਲਾਂ ਗਲਤ ਨੇ ਜਾਂ ਠੀਕ
    ਜਦੋਂ ਵੀਰ ਨੇ ਮਸ਼ੀਨਾਂ ਵੇਚ ਦਿੱਤੀਆਂ ਸੀ ਤਾਂ ਪੈਸੇ ਮੋੜਨੇ ਬਣਦੇ ਵੀ

    • @AjmerSinghJaggaguru-cw6kt
      @AjmerSinghJaggaguru-cw6kt หลายเดือนก่อน +12

      Veer ji jugad layia cc

    • @user-lc9gc5sl6n
      @user-lc9gc5sl6n หลายเดือนก่อน +4

      ਗਲਤ ਗੱਲ ਆ ਕਰਜਾ ਕਿਉਂ ਲਿਆ

    • @sarajjaitu4900
      @sarajjaitu4900 หลายเดือนก่อน +5

      ਗੱਲ ਥੋਡੀ ਵੀਰੇ ਠੀਕ ਆ ਪਰ ਜਦੋਂ ਬੰਦਾ ਟੁੱਟ ਦਾ ਉਹ ਨੂੰ ਪਤਾ ਹੁੰਦਾ ਜਾ ਉਸ ਦਾ ਰੱਬ ਜਾਣਦਾ

    • @ਹਰਪਾਲਸਿੰਘ-ਭ7ਹ
      @ਹਰਪਾਲਸਿੰਘ-ਭ7ਹ หลายเดือนก่อน +1

      @@AjmerSinghJaggaguru-cw6kt ਪਰ ਚੱਲਿਆ ਨੀਂ

    • @ਹਰਪਾਲਸਿੰਘ-ਭ7ਹ
      @ਹਰਪਾਲਸਿੰਘ-ਭ7ਹ หลายเดือนก่อน

      @@sarajjaitu4900 ਵੀਰੇ ਮੇਰੇ ਨਾਲ ਹੋ ਚੁੱਕੀ ਆ ਮੇਰੇ ਬਾਪੂ ਦੇ ਲਏ ਪੈਸੇ ਵੀ ਮੈਂ ਮੋੜੇ
      ਸਰਕਾਰੀ ਪੈਸਾ ਮੋੜਨਾ ਪੈਦਾ ਖਾਸਕਰ ਸਾਨੂੰ ਮਾਧਿਅਮ ਵਰਗ ਦੇ ਲੋਕਾਂ ਨੂੰ
      ਬਾਣੀਏ ਜਾਂ ਧਨਾਢ ਵਰਗ ਸਾਰੇ ਕਰਜ਼ਾ ਲੈਂਦੇ ਆ ਸਬਸਿਡੀ ਆਲਾ ਪਰ ਓਹਨਾ ਦੇ ਕੋਲ ਆਪਣਾ ਪੈਸਾ ਪਿਆ ਹੁੰਦਾ ਓਹ ਓਹਦੇ ਨਾਲ ਗੇਮ ਘੁਮਾ ਕੇ ਸਬਸਿਡੀ ਦਾ ਪੈਸਾ ਬਚਾਅ ਲੈਂਦੇ ਆ
      ਪਰ ਜਦੋਂ ਗਰੀਬ ਬੰਦਾ
      ਟੋਟਲ ਕਰਜ਼ਾ ਲੈਅ ਕੇ ਇੱਦਾਂ ਕਰਨ ਦੀ ਸੋਚਦਾ ਉਲਟਾ ਫਸ ਜਾਂਦਾ

  • @bootasidhuboota5664
    @bootasidhuboota5664 หลายเดือนก่อน +40

    ਕਰਜ਼ਾ ਚੁੱਕਣਾ ਸੌਖਾ ਪਰ ਭਰਨਾ ਬਹੁਤ ਔਖਾ

  • @atindersinghbrar9652
    @atindersinghbrar9652 หลายเดือนก่อน +9

    ਇਸ video ਨੇ ਮੈਨੂੰ ਅੱਪਣੀ ਅਗਲੀ ਜਿੰਦਗੀ ਵਿੱਚ ਬਹੁਤ ਕੁਜ ਸਿਖਾਤ ਆ

  • @BALWINDERSINGH-je1jm
    @BALWINDERSINGH-je1jm หลายเดือนก่อน +37

    ਇਹ ਕਿਸਾਨ ਕਿਹੇ ਜਿਹੀ ਮੱਦਦ ਕਰਨ ਆਏ ਹਨ ਇਸ ਤਰ੍ਹਾਂ ਤਾਂ ਬੈਂਕਾਂ ਨੇ ਕਰਜ਼ੇ ਦੇਣੇ ਬੰਦ ਕਰ ਦੇਣਗੇ

    • @JatinderSingh-sb5jv
      @JatinderSingh-sb5jv หลายเดือนก่อน +1

      Suniii deol da sara maaf karta kraja

    • @atindersinghbrar9652
      @atindersinghbrar9652 หลายเดือนก่อน

      Bai banks ne kade v kerja dena band krdia

    • @ਹਿੰਮਤੀਲੋਕ
      @ਹਿੰਮਤੀਲੋਕ หลายเดือนก่อน

      22 balwinder. ......ji kehna ki chahonde o tusi G....khull ke bolo G

    • @DeepSandhu-nq1eg
      @DeepSandhu-nq1eg หลายเดือนก่อน

      Asha tusi karja lano band krdo ?

  • @pargatsingh2652
    @pargatsingh2652 หลายเดือนก่อน +5

    ਕਿਸਾਨ ਯੂਨੀਅਨ. NRI ਵੀਰਾ ਨੂੰ ਬੇਨਤੀ ਹੈ ਇਸ ਭਰਾ ਦੀ ਬਾਹ ਫੜੋ.ਬੋਕ ਨਾਲ ਸਟੇਟਮੈਂਟ ਕਰਕੇ
    ਮਦਦ ਕਰੋ ਪੰਜਾਬੀਓ

  • @sarjitsinghgill3649
    @sarjitsinghgill3649 หลายเดือนก่อน +24

    ਬੈਂਕ ਜੋ ਲੋਨ ਦਿੰਦਾ ਹੈ ਉਹ ਲੋਕਾਂ ਦਾ ਜਮਾਂ ਕੀਤਾ ਪੈਸਾ ਹੁੰਦਾ ਹੈ।ਕੀ ਬੈਂਕ ਜਮਾਂ ਕਰਤਾ ਦਾ ਪੈਸਾ
    ਮੁਕਰ ਜਾਵੇ।ਲੋਨ ਸੋਚ ਕਿ ਲਵੋ। ਮਸੀਨਰੀ ਬੈਂਕ ਦੀ ਸੀ ਵੇਚੀ ਨਹੀਂ ਜਾ ਸਕਦੀ।

    • @user-jz1mb9vs4q
      @user-jz1mb9vs4q หลายเดือนก่อน

      Veer tusi theek boleya par jeda modi dalla ambani adani da kinne so crore maaf karta o keda paisa c

    • @gurdeepsingh0786
      @gurdeepsingh0786 หลายเดือนก่อน

      gal sahi aa loka da paisa loka ne eh ta nahi kiha mera paise age dye jawo bank bina matlab paisa nahi dindi kise nu mota interest laindi aa cradit card te ghato ghat 30% interest Landi bank Moti kamai kardi aa ik gal dso bank ne loan dita 10 lakh da te bad wich settlement 1 lakh wich kyo kar landi bank eh india ethe bahut goukh dhanda chalda

  • @KulwinderSingh-hw6tx
    @KulwinderSingh-hw6tx 28 วันที่ผ่านมา +1

    ਕਿਸਾਨ। ਆਗੂ।ਤੇ।ਪਰਚਾ।ਬਣਦਾ।ਐ।ਲੈਆ।ਤਾ।ਮੋੜਨਾ। ਚਾਹੀਦਾ ਸੀ।

  • @majorsingh1285
    @majorsingh1285 หลายเดือนก่อน +23

    ਕਿਸਾਨ ਵੀਰੋ ਇਹ ਬੇਨਤੀ ਹੈ ਤੁਹਾਨੂੰ ਪ੍ਰਾਈਵੇਟ ਬੈਂਕਾਂ ਤੋਂ ਨਾ ਲਿਆ ਕਰੋ ਲਿਮਟਾਂ ਇਹਨਾਂ ਨੇ ਰਗੜਤਾ ਜੀ ਰਗੜਨਾ ਤੁਹਾਨੂੰ ਬਹੁਤ ਚਾਰਜ ਪਾਉਂਦੇ ਨੇ

    • @BhinderSran-ky8ok
      @BhinderSran-ky8ok หลายเดือนก่อน +2

      ਬਹੁਤ ਸੱਚੀ ਗੱਲ ਹੈ ਬਾਈ ਜੀ

  • @jasvirsinghjasvirsingh4510
    @jasvirsinghjasvirsingh4510 หลายเดือนก่อน +8

    ਬਿਲਕੁਲ ਸਹੀ ਹੈ ਜੀ ਆ ਹੀ ਹੁੰਦਾ ਹੈ ਜੀ ਬੈਂਕ ਵਾਲੇ ਆਹੀ ਗਲ ਕਰਦੇ ਹਨ ਜੀ

  • @RavinderSingh-ms4oq
    @RavinderSingh-ms4oq หลายเดือนก่อน +16

    ਕਿਸਾਨ ਇੱਥੇ ਗਲਤ ਨੇ ਮਸ਼ੀਨਾਂ ਕਿਉਂ ਵੇਚੀਆਂ ਦੱਸੋ ਮਸ਼ੀਨਾਂ ਦੇ ਪੈਸੇ ਬੈਂਕ ਜਮਾ ਕਰਾਵੇ ਉਹ ਖਾ ਲਿਆ ਦੋ ਧੀਆਂ ਦੋ ਧੀਆਂ ਸਭ ਦੇ ਘਰੇ ਧੀਆਂ ਭੈਣਾਂ ਹਨ ਬੈਂਕ ਪੰਜਾਬ ਵਿੱਚ ਅੱਗੋਂ ਤੋਂ ਕਿਸੇ ਨੂੰ ਲਾਉਣ ਨਹੀਂ ਦੇਣਗੇ ਤੁਹਾਡੇ ਪਿੱਛੇ ਪਸੰਦੋ ਸਿੱਧੂਪੁਰ ਵਾਲੇਓ ਸਾਰੇ ਪੰਜਾਬ ਨੂੰ ਤੁਸੀਂ ਡਿਫਾਲਟਰ ਬਣਾ ਰਹੇ ਹੋ ਕਿ ਕਿਸਾਨ ਵੀਰੋ ਇਹ ਜਿਹੜਾ ਸੈਟਲਮੈਂਟ ਕਹਿ ਰਿਹਾ ਇਹਦੇ ਕੋਲੋਂ ਲੱਖ ਰੁਪਈਆ ਭਰਾਓ ਤਾਂ ਚੈਨਲ ਵਾਲੇ ਵੀਰ ਜੀ ਸਤਿ ਸ੍ਰੀ ਆਕਾਲ ਤਖਤ

  • @lavisingh503
    @lavisingh503 หลายเดือนก่อน +1

    ਬੈਂਕ ਨੇਂ ਤਾਂ ਪਲੰਟੀਆਂ ਪਾਈ ਜਾਣੀਆਂ ਉਹ ਤਾਂ ਯਾਰ ਸੱਭ ਨੂੰ ਪਤਾ ਇਹ ਗਲਤ ਆ ਜੀਦਾਂ ਸਾਥ ਦੇਣਾਂ ਉਹਦਾ ਦੇਂਦੇ ਨੀਂ ਇਹ ਐਵੇਂ

  • @satwinder5611
    @satwinder5611 หลายเดือนก่อน +17

    ਕਿਸਾਨ ਯੂਨੀਅਨ ਨੇ ਬਹੁਤ ਵਧੀਆ ਫੈਸਲਾ ਲਿਆ ਇੱਕ ਗਰੀਬ ਦਾ ਰੁਜਗਾਰ ਬਚਾ ਲਿਆ

    • @ਹਰਪਾਲਸਿੰਘ-ਭ7ਹ
      @ਹਰਪਾਲਸਿੰਘ-ਭ7ਹ หลายเดือนก่อน

      @@satwinder5611 ਰੁਜਗਾਰ ਨੂੰ ਰੁਜਗਾਰ ਸਮਝ ਕੇ ਕੀਤਾ ਹੁੰਦਾ ਤਾਂ ਏਹ ਨੌਬਤ ਨੀਂ ਸੀ ਆਉਣੀ

  • @atwalcheapenergy3918
    @atwalcheapenergy3918 หลายเดือนก่อน +15

    ਕਿੰਨੀਆਂ ਵੱਡੀਆਂ ਕੰਪਨੀਆਂ ਦੀ ਕੁਰਕੀ ਕੀਤੀ ਏ ਬੈਂਕਾ ਨੇ ?

  • @amanbrar7370
    @amanbrar7370 หลายเดือนก่อน +1

    ਬੈਂਕ ਨਜ਼ੈਜ਼ ਖਰਚੇ ਜਾਣ ਜਾਣ ਪਾੳਦੀ ਸਹੀ ਰੂਲ ਨਹੀਂ ਇਹਨਾਂ ਦੇ
    ਜਿਹੜੇ ਕਦੇ ਲਿਆ ਉਹਨਾਂ ਏਦਾਂ ਲੱਗਦਾ ਬੈਂਕ ਸਹੀ ਪਰ ਵਾਹ ਪਿਆ ਜਿਹਦਾ ਉਹ ਜਾਣਦੇ
    ਸਾਰੇ ਪੈਸੇ ਭਰਨ ਮਗਰੋਂ ਵੀ ਬਹੁਤ ਕੁੱਝ ਕਰਦੇ। ਅੱਜ ਨਹੀਂ ਕੱਲ ਆਈ
    ਇਹ ਖਰਚਾ ਰਹਿ ਗਿਆ ਫੇਰ ਵੀ ਪ੍ਰੇਸ਼ਾਨ ਕਰਦੇ ਜਿਹੜੇ ਨੇ ਲਿਆ ਕਰਜ਼ਾ ਉਹਨਾਂ ਨੂੰ ਪੁੱਛਿਆ ਜੇ

  • @Gurleenkaur7628
    @Gurleenkaur7628 27 วันที่ผ่านมา +2

    ਮੁੱਦਾ ਕੁੱਝ ਵੀ ਹੋਵੇ ਕਿਸਾਨ ਸਹੀ ਹੋਵੇ ਚਾਹੇ ਬੈਂਕ ਵਾਲੇ ਇੱਕ ਗੱਲ ਏ ਪੰਜਾਬੀਉ ਤੁਸੀ ਮਾਰੋ ਫੁਕਰੀਆ ਲਲਕਾਰੇ ਵਿਡਿਉਵਾਂ ਵਿੱਚ ਜਾਉ ਬਾਹਰ ਫਿਰੋ ਅਵਾਰਾ ਦੇਖਲੋ ਬਿਹਾਰ ਦੇ ਬੲੀਏ ਪੜ ਕੇ ਅਫਸਰ ਲੱਗੇ ਤੁਹਾਡੇ ਸਿਰਾਂ ਤੇ ਸਾਰਾ ਬਿਹਾਰ ਬੈਠਾ ਮਰੋ ਸ਼ਰਮ ਵਿੱਚ ਦਰੀ ਵਿਛਾ ਥੱਲੇ ਬੈਠੇ ਅਗਲੇ ਕੁਰਸੀ ਢਾਹ ਤੁਹਾਡੀਆ ਲੇਲਰੀਆ ਕਡਾ ਰਹੇ ਹੱਥ ਬੰਨੀ ਖੜੇ ਉ ਬੇਨਤੀਆ ਸੁਣ ਰਹੇ ਰਾਜੇ ਬਣ ਇੱਕ ਬਈਏ ਦੀ ਪ੍ਰਵਾਸੀ ਦੀ ਔਕਾਤ ਦੇਖੋ ਤੇ ਆਪਣੀ ਦੇਖੇ ਤੁਹਾਡੇ ਸਿਰਾ ਤੇ ਬਿਹਾਰ ਬੈਠਾ ਦਿੱਤਾ ਅਗਲਿਆ ਅਫਸਰ ਬਣਾ ਬੈਂਕਾ ਵਿੱਚ ਚਲਜੋ ਜਾ ਹੋਰ ਕਿਸੇ ਵੀ ਜਗਾ ਠਾਣਿਆ ਵਿੱਚ ਵੀ ਵੱਡਾ ਅਫਸਰ ਬਿਹਾਰ ਦਾ ਹੋਉ ਕਿਥੇ ਤੁਸੀ ਰਾਜੇ ਸੀ ਇਸ ਪੰਜਾਬ ਦੇ ਤਹਾਨੂੰ ਗੁਲਾਮੀ ਦਾ ਅਹਿਸਾਸ ਹੀ ਮੁੱਕ ਗਿਆ ਆਪਣਾ ਆਪ ਭੁੱਲ ਬਸ ਫੁਕਰੀਆ ਗੱਪਾ ਆਪਸ ਵਿੱਚ ਲੜ ਲੜ ਲੱਤਾ ਖਿੱਚਣ ਵਿੱਚ ਲੱਗੇ ਤੁਹਾਡਾ ਅਕਾਲ ਤਖ਼ਤ ਢਾਹ ਤਾਂ ਦਿਲੀ ਦੇ ਬਜਾਰਾ ਵਿੱਚ ਇੱਜਤਾ ਲੁਟਿਆ ਤੁਹਾਡੀਆਂ ਧੀਆਂ ਭੈਣਾਂ ਦੀਆ ਭਜਾ ਭਜਾ ਤੁਸੀ ਕਿਹੜੀ ਬੇਸ਼ਰਮੀ ਵਿੱਚ ਜਿਊਂਦੇ ਪਏ ਸਬ ਭੁੱਲ ਸਾਡਾ ਖਾਲਸਾ ਰਾਜ ਸੀ ਅਸੀ ਭਿਖਾਰੀ ਬਣ ਜੀ ਰਹੇ ਤੇ ਫਿਰ ਕਹਿਣੇ ਅਸੀ ਅਣਖੀ ਆਂ ਹੁਣ ਹੀ ਸੁਧਰ ਜਾਉ ਆਪਣਾ ਪੰਜਾਬ ਹੋਉ ਆਪਣੇ ਹੱਕ ਹੋਣਗੇ ਯੂ ਪੀ ਬਿਹਾਰ ਨੂੰ ਰਜਾ ਰਹੇ ਮਰ ਮਰ ਮਿਲਦਾ ਕੁੱਝ ਨਹੀ ਆਪਣੇ ਹੱਥ ਪੰਜਾਬ ਦਾ ਰਾਜ ਹੋਉ ਜੋ ਅਨਾਜ ਅੱਜ ਰੁਪਏ ਵਿੱਚ ਵਿਕਦਾ ਖੁੱਦ ਪੰਜਾਬ ਮਰਜੀ ਨਾਲ ਵੇਚੁ ਜਿਸ ਦੇਸ਼ ਵਿੱਚ ਚੰਗਾ ਰੇਟ ਲੋੜ ਹੋਉ ਡਾਲਰਾਂ ਵਿੱਚ ਅਨਾਜ ਵਿਕੂ ਬਾਹਰ ਜਾਣ ਦੀ ਵੀ ਲੋੜ ਨਹੀ ਹਰ ਪੰਜਾਬੀ ਖੁਸਹਾਲ ਹੋਉ ਆਪਣੇ ਰਾਜ ਦੇ ਫਾਇਦੇ ਉਦੋ ਪਤਾ ਲੱਗਣਗੇ ਜਦੋ ਗੁਲਾਮੀ ਤੇ ਅਜਾਦੀ ਦਾ ਫਰਕ ਪਤਾ ਹੋਉ ਬਸ ਲੀਡਰਾਂ ਪਿੱਛੇ ਜਾਂ ਕੋਈ ਲੀਡਰ ਫੂਕ ਦੇਦੇ ਫੋਟੋ ਖਿਚਾਲੇ ਬਸ ਵੋਟਾਂ ਪਾ ਦਿੰਦੇ ਉ ਗਲੀਆ ਨਾਲੀਆ ਪਿੱਛੇ ਵੋਟਾ ਪਾ ਦਿੰਦੇ ਆਪਣੇ ਬੱਚੇ ਪੜਾਉ ਅਫਸਰ ਬਣਨ ਜੰਮਦਿਆ ਨੂੰ ਬਾਹਰ ਦੇ ਵੀਜੇ ਵੰਡਣ ਲਗ ਜਾਂਦੇ ਕੋਈ ਅਕਲ ਨੂੰ ਹੱਥ ਮਾਰੋ 😢😢

  • @lakhaSinghrai
    @lakhaSinghrai หลายเดือนก่อน +6

    ਜੇਕਰ ਕੋਈ ਬੈਕ ਇਹ ਕਹਿ ਦੇਵੇ ਕਿ ਤੁਹਾਡੇ ਜਮਾਂ ਕੀਤੇ ਪੈਸੇ ਸਾਡੇ ਤੋਂ ਖਰਚ ਹੋ ਗਿਆ ਤੇ ਅਸੀਂ ਦੇ ਨਹੀਂ ਸਕਦੇ ਫ਼ੇਰ ਕੀ ਕਰਾਂਗੇ

    • @tonijossan1604
      @tonijossan1604 หลายเดือนก่อน

      ਬੈਂਕ ਏਦਾ ਨਹੀਂ ਕਹਿ ਸਕਦੀ ਬਾਈ RBI ਨੇ ਪਹਿਲ ਹੀ ਬੈਂਕ ਤੋਂ ਓਨੇ ਪੈਸੇ ਲਏ ਕੇ ਰੱਖੇ ਹੁੰਦੇ ਆ ਕਿ ਤਾਂ ਜੌ ਕਲ ਨੂੰ ਬੈਂਕ ਡੁੱਬ ਜਾਵੇ ਤਾਂ ਲੋਕਾਂ ਦਾ ਪੈਸਾ ਵਾਪਿਸ ਕੀਤਾ ਜਾਵੇ

  • @hardeepkaur7407
    @hardeepkaur7407 22 วันที่ผ่านมา

    ਬੈਂਕ ਵਾਲੇ ਅਫਸਰ ਨੂੰ ਬੇਨਤੀ ਹੈ ਕਿ ਲੋਨ ਦੇਣਾ ਬੰਦ ਕਰੋ

  • @SurjitSingh-766
    @SurjitSingh-766 หลายเดือนก่อน +5

    ਵਾਹਿਗੁਰੂ ਜੀ

  • @premjeetsinghbrarpremjeets9729
    @premjeetsinghbrarpremjeets9729 หลายเดือนก่อน

    ਬਾਈ ਜੀ ਜੇ ਬੈਂਕ ਦਾ ਕਰਜ਼ਾ ਅਸੀਂ ਵਾਪਸ ਨਹੀਂ ਕਰ ਸਕਦੇ ਤਾਂ ਬੈਂਕ ਤੋਂ ਕਰਜ਼ਾ ਕਿਉਂ ਲੈਦੇ ਆ ਔਰ ਵੀਰ ਨੇ ਮਸ਼ੀਨਰੀ ਕਿਉਂ ਵੇਚੀ ਇਸ ਵੀਰ ਨੇ ਬਿਲਕੁਲ ਸਰਾਸਰ ਗਲਤ ਕੀਤਾ

  • @happysekhon2151
    @happysekhon2151 หลายเดือนก่อน +14

    ਬਾਈ ਮੇ ਵੀ ਇਸ ਬਾਈ ਦੇ ਨਾਲ ਹਾਂ ਗਰੀਬ ਆਦਮੀ ਦੇ ਨਾਲ ਮੈਂ ਵੀ ਆਂ ਪਰ ਯਾਰ ਬਈ ਗੱਲ ਤਾਂ ਸੋਚੋ ਜੇ ਇਦਾਂ ਬੈਂਕਾਂ ਤੋਂ ਲੋਨ ਲੈ ਕੇ ਠੀਕ ਹ ਫਿਰ ਆਪਾਂ ਬੈਂਕਾਂ ਅੱਗੇ ਧਰਨੇ ਲਾ ਦਾਂਗੇ ਇਦਾਂ ਕਿਵੇਂ ਕੰਮ ਚੱਲੋ ਬਾਈ ਬੈਂਕ ਦਾ ਕੀ ਕਸੂਰ ਆ ਬਾਕੀ ਦੂਜੀ ਗੱਲ ਇਹ ਆ ਜਦੋਂ ਇਸ ਬਾਈ ਨੇ ਮਸ਼ੀਨੀਰੀ ਵੇਚੀ ਆ ਅੱਧ ਦਾ ਕੋਈ ਜਮਾ ਕਰਾਉਂਦਾ ਬੈਂਕ ਚ

  • @bootasidhuboota5664
    @bootasidhuboota5664 หลายเดือนก่อน +51

    ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ , ਜ਼ਿਆਦਾ ਕਰਜ਼ ਨਾ ਚੁੱਕੋ

  • @manjit134
    @manjit134 หลายเดือนก่อน +29

    ਘੜਮ ਚੌਧਰੀ ਜੀ ਪੈਸੇ ਲੈ ਕੇ ਮੋੜਨੇ ਹੁੰਦੇ ਆ।

  • @bikramjeetsingh5286
    @bikramjeetsingh5286 หลายเดือนก่อน +39

    ਬੜੇ ਸਿਆਣੇ ਨੇ ਬਣਦੇ ਨੇ ਬੈਂਕ ਦੀ ਮਸ਼ੀਨਾ ਵੀ ਬੇਚਤੀਆ ਹੁਣ ਧਰਨੇ।

    • @JatinderSingh-sb5jv
      @JatinderSingh-sb5jv หลายเดือนก่อน +1

      Modi ne ambania nu desh bechtaa

    • @nuclearboy2740
      @nuclearboy2740 หลายเดือนก่อน

      ਤੈਨੂੰ ਵੀ ਮੋਦੀ ਸੋਨੇ ਦਾ ਲਨ ਦਵੇਗਾ ਫ਼ਿਕਰ ਨਾ ਕਰ ​@@JatinderSingh-sb5jv

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ หลายเดือนก่อน +6

    ਮੈ 5.50 ਲੱਖ ਦਿੱਤਾ ਮਜ਼ਦੂਰ ਆ ਮੈਨੂ ਕੰਮ ਕਰਨਾ ਆਉਂਦਾ ਤਾਂ ਦੇ ਦਿੱਤੇ ਇਕ ਕਿਸਾਨ ਦੇਖਿਆ 10 ਕਿਲ੍ਹੇ ਜਮੀਨ ਕਹਿੰਦਾ ਮੈ ਗਰੀਬ ਆ ਕਰਜਾ ਨੀਂ ਮੋੜ ਦਾਂ ਦਸੋ ਲੈਣ ਕਿਉਂ ਜਾਂਦੇ ਹੋ ਜਾਂ ਵਾਪਿਸ ਨੀ ਹੁੰਦੈ ਫੁਦੂ ਬਣੋਦੇ ਆ ਲੋਕਾ ਨੂੰ ਇਹ ਬੰਦਾ ਚਲਾਕ ਬਣਦਾ ਮਸ਼ੀਨਾਂ ਵੇਚ ਦਿੱਤੀਆ ਖਾ ਲਏ ਪਤਾ ਵੀ ਮਾਫ਼ ਹੋ ਸੱਕਦਾ

  • @enter9479
    @enter9479 หลายเดือนก่อน +38

    ਇਥੇ ਬੈਂਕ ਸਹੀ ਆ ਬਾਈ,,

  • @harcharansingh1737
    @harcharansingh1737 หลายเดือนก่อน +19

    ਲਗਦਾ ਹੁਣ ਤਾਹੀਂ ਕੋਈ ਬੈਂਕ ਲੋਨ ਨਹੀਂ ਦਿੰਦਾ ਇਹ ਚੰਗੇ ਬੰਦਿਆਂ ਦਾ ਅਗਾ ਮਾਰ ਰਹੇ ਨੇ ਇਹ ਯੂਨੀਅਨਾਂ ਬਹੁਤ ਗਲਤ ਕਰ ਰਹੀਆਂ

  • @premjeetsinghbrarpremjeets9729
    @premjeetsinghbrarpremjeets9729 หลายเดือนก่อน

    ਬੈਂਕ ਕਰਜ਼ੇ ਦੇਣੇ ਬੰਦ ਕਰ ਜੂ ਜੇ ਲੋਕ ਇਸ ਤਰ੍ਹਾਂ ਕਰਦੇ ਰਹੇ

  • @bikramjeetsingh5286
    @bikramjeetsingh5286 หลายเดือนก่อน +34

    ਬੈਕ ਵਾਲੇ ਸਹੀ ਨੇ

  • @gurchransingh5674
    @gurchransingh5674 หลายเดือนก่อน +7

    ਕਿਸਾਨ ਵੀਰੋ ਤੁਸੀ ਇਹਨਾ ਮਗਰ ਲੱਗ ਕੇ ਹਿੰਦੀ ਕਿਉ ਬੋਲਦੇ ਹੋ ਹਿੰਦੀ ਤੁਸੀ ਬੋਲਦੇ ਹੋ ਸਰਮ ਸਾਨੂੰ ਆਉਦੀ ਹੈ ਵੀਡੀਓ ਦੇਖਕੇ ਤੁਸੀ ਪੰਜਾਬੀ ਬੋਲੋ ਇਹ ਅਫਸਰ ਸਮਝਣ ਨਾ ਸਮਝਣ ਉਹ ਇਹਨਾ ਦਾ ਕੰਮ ਹੈ

  • @oldvirsa01
    @oldvirsa01 หลายเดือนก่อน +24

    ਬੈਂਕ ਦਾ ਕੰਮ ਹੈ ਜਾਇਜ ਪੈਸੇ ਲੈਣਾ

  • @swarnjeetkaurmattu1315
    @swarnjeetkaurmattu1315 หลายเดือนก่อน +7

    ਨਾਂ ਲੇਂਦਾ ਪੈਸਾਂ ਬੈਂਕ ਤੋਂ ਜੇ ਲਏ ਤਾਂ ਮੋੜੋ ਸਰਕਾਰੀ ਕੰਮ ਵਿਚ ਵਿਗਣ ਪਾਉਣ ਵਾਲਿਆ ਤੇ ਦੀ ਕਾਰਵਾਈ ਬਣਦੀ ਤੇ ਹੋਣੀ ਚਾਹੀਦੀ ਐਵੇਂ ਝੰਡੇ ਚੱਕ ਲੇਦੇ ਕਿਸ਼ਨਾ ਨੇ ਬੈਂਕਾਂ ਸਰਕਾਰ ਫੇਲ ਕਰ ਦਿੱਤੀ

  • @m_l4596
    @m_l4596 หลายเดือนก่อน +2

    ਕਿਸਾਨ ਯੂਨੀਅਨ ਵਲਿਉ ਕਿਉ ਲੋਕਾਂ ਦਾ ਬੇੜਾ ਗ਼ਰਕ ਕਰਨ ਲੱਗੇ ਆਹ ਆਪਾ ਨੂੰ ਕਿਸੇ ਨੇ ਪੰਜੀ ਨੀ ਦਿਆ ਕਰਨੀ

  • @SinghKulbir-ef3oy
    @SinghKulbir-ef3oy หลายเดือนก่อน +7

    Bank wale sahi hai .

  • @khushsinghvlog
    @khushsinghvlog หลายเดือนก่อน +10

    ਯਾਰ ਮੈਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਅਸੀਂ ਅਸੀਂ ਪੈਸੇ ਲੈਣੇ ਹੁੰਦੇ ਨੇ ਉਸ ਟਾਈਮ ਅਸੀਂ ਗਊ ਹੁਣੇ ਆ ਜਦੋਂ ਕੋਈ ਲੈਣ ਆਉਂਦਾ ਤਾਂ ਅਸੀਂ ਸ਼ੇਰ ਬਨ ਜਾਣੇ ਆ,, ਬਾਈ ਨੇ ਮਸ਼ੀਨਾਂ ਵੇਚ ਕੇ ਖਾ ਲਈਆਂ ਇਹ ਤਾਂ ਗ਼ਲਤ ਆ,4 ਲੱਖ ਮਾਫ਼ੀ ਦੇਇ ਜਾਂਦੇ ਆ ਹੋਰ ਆਪਣੀ ਕੁੜੀ ਦੇ ਦੇਣ ਇਸ ਨੂੰ,,,ਗਰੀਬ ਕਿਵੇਂ ਹੋ ਗਿਆ 14 ਲੱਖ ਖਾ ਗਿਆ ਉਸ ਟਾਈਮ ਇਹ ਕਿੱਥੇ ਸੀ,,ਇਹ ਧੱਕਾ ਬੈਂਕ ਮੁਲਾਜਮ ਕਿ ਕਰਨ ਓਹ ਡਿਊਟੀ ਵਾਲੇ ਨੇ,,ਕਿਸਾਨ ਜਥੇਬੰਦੀਆਂ ਦਾ ਕੰਮ ਸੱਚ ਨੂੰ ਸੱਚ ਬੋਲਣਾ,,,ਇਹ ਫਰੀ ਦੇ ਚੌਧਰੀ ਬਨ ਦੇ ਨੇ,,420 ਦੇ ਪਰਚਾ ਲੌਗ ਬਨ ਦਾ ਜੀ,,,ਗਰੀਬ ਕੋਈ ਵੀ 15 ਲੱਖ ਦਾ ਕਰਜ਼ਾ ਨਹੀਂ ਲੈਂਦਾ,,ਅਸੀਂ ਮੁਲਾਜਮ ਆ ਏਨੇ ਲੋਨ ਲੈਣ ਲੱਗੇ 100 ਵਾਰ ਡਰਦੇ ਆ,,ਹੁਣ ਸਾਰੇ ਹੀ ਬਹਾਨੇ ਬਣਾਈ ਜਾਂਦੇ ਨੇ,,ਇਸ ਨਾਲ ਅੱਗੇ ਤੋਂ ਕਿਸੇ ਹੋਰ ਕੰਮ ਕਰਨ ਵਾਲੇ ਨੂੰ ਵੀ ਬੈਂਕ ਨੇ ਲੋਨ ਨਹੀਂ ਦੇਣਾ,ਵੀਰੋ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ,,ਹੁਣ ਸਿਰਫ ਮਰਨ ਦੀ ਧਮਕੀ ਦੇਕੇ ਬਲੈਕਮੇਲ ਕਰ ਰਹੇ ਨੇ,,ਇਹਨਾਂ ਤੇ ਕਾਰਵਾਈ ਹੋਵੇ ਮਾਰਨ ਦੀ ਧਮਕੀ ਦੇਣਾ ਵੀ ਕਾਨੂੰਨਨ ਅਪਰਾਧ ਹੈ

  • @KulwinderSingh-hw6tx
    @KulwinderSingh-hw6tx 28 วันที่ผ่านมา

    ਬੈਕ।ਵਾਲੈ।ਸਹੀ। ਨੇ

  • @lavisingh503
    @lavisingh503 หลายเดือนก่อน

    ਇਹ ਵੀ ਮੈਨੂੰ ਭੲਈਆ ਲੱਗਦਾ ਆਪਣਿਆ ਨੂੰ ਪੁਛਦੇ ਨੀ ਲੋਕਾਂ ਪਿਛੇ ਐਵੇਂ ਪੈਸੇ ਖਾਣੇਂ ਇਹਨਾਂ ਨੇ

  • @gurkaram689
    @gurkaram689 หลายเดือนก่อน +30

    ਬਾਈ ਕਿਸਾਨ ਗਲਤ ਆ ਇੱਥੇ

    • @atwalcheapenergy3918
      @atwalcheapenergy3918 หลายเดือนก่อน +5

      ਕਿਉ ਗਲਤ ਹਨ? ਜੇ ਕੰਮ ਕਰ ਰਹੀਆਂ ਹਜਾਰਾਂ ਕੰਪਨੀਆਂ ਦਾ ਕਰੋੜਾਂ ਰੁਪਏ ਮਾਫ ਹੋ ਸਕਦੇ ਹਨ ਤਾਂ ਇਕ ਗਰੀਬ ਦਾ ਕਿਉਂ ਨਹੀਂ ਹੋ ਸਕਦਾ

    • @kamalsandhu8681
      @kamalsandhu8681 หลายเดือนก่อน

      Acha tusi na ਲਵੋ ਫੇਰ ​@@atwalcheapenergy3918

  • @onelifeonechance652
    @onelifeonechance652 หลายเดือนก่อน +25

    ਆ ਨਾਅਰੇ ਲਾਉਣ ਵਾਲਾ ਨੰਗ ਹੋਣਾ ਪੱਕਾ

  • @YuvrajSingh-ge3rb
    @YuvrajSingh-ge3rb หลายเดือนก่อน +19

    ਪੈਸੇ ਤਾਂ ਮੋੜਨੇ ਪੈਂਦੇ ਨੇ ਪਹਿਲਾਂ ਨਾ ਲਿਆ‌ਕਰੋ ਬੈਂਕਾਂ ਕਿਹਨੂਂ ‌ਕਿਹਨੂੰ ਮੁਆਫ ਕਰ ਦੇਣਗੀਆਂ

  • @parghatsingh3112
    @parghatsingh3112 หลายเดือนก่อน

    ਬੈਕ िਵਅਾਜ िਕੰਨੀ ਲੈਦਾ ਤੇ ਅਾਪਣੇ ਪੈिਸਅਾ ਤੇ ਅਾਪਾ ਨੂੰ ਮਮੂਲੀ िਵਅਾਜ िਦੰਦਾ ਹੈ

  • @Sukhdeepsingh-b3z
    @Sukhdeepsingh-b3z หลายเดือนก่อน

    ਪੈਸੇ ਖਾਉ ਧਰਨਾ ਲਾਉ ਦੇਸ ਤਰੱਕੀ ਕਰੂਗਾ

  • @SukhwinderSingg-l9d
    @SukhwinderSingg-l9d หลายเดือนก่อน

    ਕਰਜ਼ਾ ਲੈ ਕੇ ਕਾਰਾ ਲੈ ਲੈਂਦਾ ਹੈ ਬਾਅਦ ਵਿੱਚ ਰਹਿੰਦੇ ਹਨ ਕਰਜ਼ਾ ਮਾਫ਼ ਕਰੋ ਹੋਰ ਸਟੇਟਾਂ ਦੇ ਕਿਸਾਨ ਕਿਉ ਖੁਸ਼ ਰਹਿੰਦੇ ਹਨ ਰਾਜਸਥਾਨ ਦੇ ਕਿਸਾਨ ਕਿਉ ਸੋਖੇ ਹਨ

  • @luckygarg1686
    @luckygarg1686 หลายเดือนก่อน +8

    ਆਏ ਤਾਂ ਪਿੰਡਾਂ ਆਲਿਆ ਨੂੰ ਉਧਾਰ ਆੜਤੀਏ ਵੀ ਦੇਣੋ ਹੱਟ ਜਾਣਗੇ.. ਯਰ ਹਰੇਕ ਹੀ ਬਿੱਲੇ ਲਾਈ ਫਿਰਦਾ.. ਆਪਾ ਲੋਕ ਲੰਬੀ ਨੀ ਸੋਚਦੇ।

  • @harjitsanghera-le1ln
    @harjitsanghera-le1ln หลายเดือนก่อน +5

    Bank bala sahi aa

  • @sandhusaab5344
    @sandhusaab5344 หลายเดือนก่อน +17

    ਕਿਸਾਨਾਂ ਦਾ ਏਕਾ ਜ਼ਿੰਦਾਬਾਦ

  • @Daske.WaleSahi
    @Daske.WaleSahi หลายเดือนก่อน +2

    ਗ਼ਰੀਬ ਦੀ ਕੁਰਕੀ ਹੁੰਦੀ ਆ ਵੱਡੇ ਕਾਰਪੋਰੇਟ ਲੋਕਾਂ ਵੱਲ ਇਹ ਬੈਂਕਾਂ ਵਾਲੇ ਵੀ ਨਹੀਂ ਜਾਂਦੇ ਕੋਈ 100 ਕਰੋੜ ਦਾ ਡਿਫਾਲਟਰ ਆ ਕੋਈ 50 ਕਰੋੜ ਦਾ ਡਿਫਾਲਟਰ ਆ ਕਦੇ ਕਾਰਵਾਈ ਨਹੀਂ ਕਰਦੇ ਅੱਖੀਂ ਵੇਖਿਆ ਸਾਰਾ ਕੁੱਝ

  • @BabuSidhu-p4m
    @BabuSidhu-p4m หลายเดือนก่อน +7

    Kisan majdoor ekta jindabad

  • @lakhvirsingh2383
    @lakhvirsingh2383 หลายเดือนก่อน +3

    Waheguru ji

  • @Sohansinghlidher
    @Sohansinghlidher หลายเดือนก่อน +2

    ਵੀਰ ਜੀ ਪੰਜਾਬ ਦੇ ਵਿੱਚ ਕੁਰਕੀ ਨਹੀਂ ਕਰ ਸਕਦੀ ਬੈਂਕ ਤੁਸੀਂ ਕਿਸੇ ਚੰਗੇ ਵਕੀਲ ਨਾਲ ਗੱਲ ਕਰੋ ਪੰਜਾਬ ਵਿੱਚ ਕੁਰਕੀ ਦਾ ਕਾਨੂੰਨ ਨਹੀਂ ਹੈ

    • @anonymous.punjabi
      @anonymous.punjabi หลายเดือนก่อน +1

      ਸਿਰਫ ਵਾਹੀਯੋਗ ਜਮੀਨ ਦੀ ਕੁਰਕੀ ਨੀ ਹੁੰਦੀ, ਬਾਕੀ ਕੋਈ ਰਾਇਤ ਨੀ

  • @waheguru_0013
    @waheguru_0013 หลายเดือนก่อน +1

    ਹਰ ਬੰਦਾ ਕਰਜ਼ਾ ਕੰਮ ਚਲਾਉਣ ਨੂੰ ਹੀ ਲੈਂਦਾ ਪਰ ਅੱਜ ਦੇ ਸਮੇ ਕੰਮ ਦਾ ਕੀ ਹਾਲ ਆ ਸਬ ਨੂੰ ਪਤਾ ਕੋਈ ਬੰਦਾ ਦਿਲੋ ਨੀ ਚਾਹੁੰਦਾ ਹੁੰਦਾ ਕੇ ਜੇ ਕਾਰਜਾ ਲਿਆ ਤਾ ਮੋੜਨਾ ਨਹੀਂ ਬੱਸ ਕੰਮ ਚਲਦਾ ਨੀ ਤੇ ਪਹਿਲਾ ਬੰਦਾ ਕਿਸਤਾ ਏਧਰੋ ਉਧਰੋ ਫੜ੍ਹ ਕੇ ਭਰਦਾ ਰਹਿੰਦਾ ਪਰ ਇਕ ਵਕਤ ਆ ਕੇ ਕੰਮ ਬੰਦ ਹੋਂ ਜਾਦਾ ਤੇ ਫੇਰ ਬੰਦਾ ਕਿਸਤਾ ਭਰਨ ਲਈ ਜਿਸ ਚੀਜ਼ ਲਈ ਲੋਨ ਲਿਆ ਹੁੰਦਾ ਉਸ ਨੂੰ ਵੇਚਣਾ ਸੁਰੂ ਕਰ ਦਿੰਦਾ ਬੱਸ ਫੇਰ ਇਹ ਵਕਤ ਆ ਜਾਂਦਾ ਪਰ ਵੀਰ ਦੀ ਗੱਲ ਵੀ ਠੀਕ ਆ ਕੇ ਜਦੋ ਲੋਨ ਦੇਣਾ ਹੁੰਦਾ ਬੇਂਕ ਵਾਲੇ ਵੀ ਧੱਕਾ ਕਰਦੇ ਆ ਕੇ ਵਿਆਜ ਬਹੁਤ ਘਟ ਆ ਤੇਰਾ ਕੰਮ ਚੱਲ ਪੈਣਾ ਪਰ ਆਮ ਬੰਦਾ ਗੱਲਾ ਵਿਚ ਆ ਜਾਦਾ

  • @user-rx1yk4zb3h
    @user-rx1yk4zb3h หลายเดือนก่อน +19

    ਬੈਂਕ ਵਾਲੇ ਸਹੀ ਨੇ

  • @oldvirsa01
    @oldvirsa01 หลายเดือนก่อน +25

    ਬੈਂਕਾਂ ਅਬਾਨਿਆ ਦਾ ਤਾਂ ਕਰਜਾ ਮਾਫ਼ ਕਰ ਦਿੰਦੀ ਓਨਾ ਦੀਆ ਤਾਂ ਕੁਰਕੀਆ ਨਹੀਂ ਹੁੰਦੀਆਂ

  • @ManpreetSingh-c1b4f
    @ManpreetSingh-c1b4f หลายเดือนก่อน +7

    Bank wala sahi n

  • @Gill-wasdf
    @Gill-wasdf หลายเดือนก่อน +3

    ਪਹਿਲਾਂ ਕਰਜ਼ਾ ਲੈਦੇ ਕਿਉ ਹੋ

  • @manishkambojj5749
    @manishkambojj5749 หลายเดือนก่อน +1

    ਮਕਾਨ ਵੇਚ ਕੇ ਵੀ ਖਾ ਜਾਊ😂

  • @rajanpreetsinghrajanpreets794
    @rajanpreetsinghrajanpreets794 หลายเดือนก่อน

    ਗੰਜਾ ਦੇ ਸਿਰ ਵਿਚ ਰੇੜਾ ਦੀ ਬਰਸਾਤ ਕੀਤੀ

  • @rehal855
    @rehal855 หลายเดือนก่อน +3

    ਨਹੀਂ ਜੇ ਇਹਨਾਂ ਨੂੰ ਪੁੱਛੇ ਕੋਈ ਨਵਾਂ ਜਰੂਰ ਲੈਣਾ ਪੁਰਾਣੇ ਨਾਲ ਕੰਮ ਸਾਰ ਲੳ

  • @BaljeetSingh-go5vi
    @BaljeetSingh-go5vi หลายเดือนก่อน +12

    ਸਰਕਾਰ ਪਹਿਲਾਂ ਪਰਲ ਕੰਪਨੀ ਤੋ ਲੋਕਾਂ ਦਾ ਪੈਸਾ ਮਡਵਾਏ

  • @surkhmandermaanmaan3935
    @surkhmandermaanmaan3935 หลายเดือนก่อน +3

    ਬਾਈ ਜੀ ਇਹਨਾਂ ਬੈਂਕ ਵਾਲਿਆਂ ਦੀਆ ਗੱਲਾ ਵਿੱਚ ਨਹੀਂ ਆਉਣਾ ਚਾਹੀਦਾ ਲੋਨ ਕਰਨ ਸਮੇਂ ਤਾਂ ਮਾਫੀ ਦੀਆਂ ਗੱਲਾਂ ਬਹੁਤ ਕਰਦੇ ਹਨ ਬਾਅਦ ਵਿੱਚ ਕੋਈ ਮਾਫੀ ਨਹੀਂ ਕਰਦੇ

  • @HarpreetSingh-ij1ij
    @HarpreetSingh-ij1ij หลายเดือนก่อน +1

    ਕਿਸਾਨ ਜਥੇਬੰਦੀਆਂ ਨੇ ਕੰਮ ਹੀ ਫੜ ਲਿਆ ਧਰਨੇ ਲਾਉਣ ਦਾ ਬੈਂਕ ਦਾ ਇਹ ਹੀ ਕਸੂਰ ਇਸ ਬੰਦੇ ਦਾ ਰੋਜਗਾਰ ਸ਼ੁਰੂ ਕਰ ਦਿੱਤਾ ਬੇਤੁਕੀਆਂ ਗੱਲਾਂ ਲੀਡਰ ਕਰਦਾ ਸੈਂਟਲ ਮਿੰਨਟ ਕਰ ਲਵੋ

  • @KULWANTSINGH-kc2lu
    @KULWANTSINGH-kc2lu หลายเดือนก่อน +5

    Bank waliyan di koe galti nahi, machines Bank nu vapas kar denian chahidian san.

  • @desifarmingpunjab3194
    @desifarmingpunjab3194 หลายเดือนก่อน +1

    ਜੇਹੜੇ ਲੋਕ ਕਿਸਾਨਾਂ ਨੂੰ ਮਾੜਾ ਬੋਲਦੇ ਨੇ ਇਹ ਕਿਸਾਨ ਇੱਕ ਮਜ਼ਦੂਰ ਬੰਦੇ ਦੀ ਮੱਦਦ ਕਰਨ ਆਏ ਨੇ, ਬੈਂਕ ਵਾਲੇ ਵੀ ਕਿਸਾਨ ਅਤੇ ਆਮ ਬੰਦੇ ਪਿੱਛੇ ਪੈਂਦੇ ਨੇ ਕਾਰਪੋਰੇਟ ਦੇ ਸਾਰੇ ਕਰਜ਼ੇ ਮਾਫ਼ ਨੇ।

  • @GurdevSingh-lu9xd
    @GurdevSingh-lu9xd หลายเดือนก่อน +1

    ਮਸੀਨਾ ਵੈਚੀਆ ਪੈਸਾ ਭਰਨਾ ਚਾਹੀਦਾ ਸੀ ਬਾਈ ਜੀ ਆਪਾ ਧਰਨਾ ਚਿੱਟਾ ਵੈਚਣ ਵਾਲਿਆਂ ਦੈ ਘਰਾ ਅੱਗੇ ਧਰਨਾ ਵੀ ਲਾਉਣਾ ਚਾਹੀਦਾ ਬਹੁਤ ਚੰਗਾ ਹੁੰਦਾ ਬਾਕੀ ਗੱਲ ਨਵੀ ਸੂਣੀ ਕਿ ਬੈਕ ਨੈ ਧੱਕੈ ਨਾਲ ਲਾਉਣ ਦਿੱਤਾ

  • @KirshansinghMaan
    @KirshansinghMaan หลายเดือนก่อน +1

    ਵੀਰੋ ਇਹ ਮਜ਼ਦੂਰ ਨਹੀਂ ਹੈਗੇ

  • @JaswantBrar-uw9fn
    @JaswantBrar-uw9fn หลายเดือนก่อน

    Lok awaj te maninder sidhu veer da bahut bahut dhanwad

  • @jotasingh6666
    @jotasingh6666 หลายเดือนก่อน

    Bank wale Sahi va

  • @RajbirSingh-qh7gg
    @RajbirSingh-qh7gg หลายเดือนก่อน +1

    Waheguru ji 💐🌹

  • @harjitsanghera-le1ln
    @harjitsanghera-le1ln หลายเดือนก่อน +5

    Yarr jado apa nu lod hundi aa apa bank kolo passa la lana aa jado wapas karna aa odo apa eda karda aa ja sonu lagda assi nahi wapas kar sakda phela lawo na passa

  • @gurvindersandhu6063
    @gurvindersandhu6063 หลายเดือนก่อน

    ਗਰੀਬ ਬੰਦਾ ਬੰਦਾ ana ਪੈਸਾ ਕਿੱਥੋਂ ਲਕ ਅਵਾ ਜਦੋਂ ਕੋਈ ਕੰਮ ਨੀ ਚਲ ਦਾ ਗਾ

  • @SukhwinderSingg-l9d
    @SukhwinderSingg-l9d หลายเดือนก่อน

    ਪਹਿਲਾਂ ਤਾਂ ਕਰਜ਼ਾ ਲੈ ਕੇ ਐਸ਼ ਕਰਦੇ ਹਨ

  • @sukhdevsingh-je6hp
    @sukhdevsingh-je6hp หลายเดือนก่อน

    सब लोग मिले हुए हैं बैंक वाले लोगों की गलती जो बैंक वाले लोगों को मूर्ख बना कर्ज देते हैं बैंक वालो की गलती जो बिना सोचे समझे कर्ज एजेंट आपने केमेसन करके लोगों गुमराह करते हैं

  • @ChamkaurSingh-us1gp
    @ChamkaurSingh-us1gp หลายเดือนก่อน +2

    ਪਰਲ ਕੰਪਨੀ ਦੇ ਕਿਸੇ ਦੇ ਨਹੀਂ ਦਿੱਤੇ

  • @ChardaPunjab-p6e
    @ChardaPunjab-p6e หลายเดือนก่อน

    ਪਹਿਲਾ ਤਾਂ ਪੰਜਾਬ ਵਿੱਚ ਪੰਜਾਬੀ ਬੈਂਕ ਦਾ ਅਫਸਰ ਹੋਣਾ ਚਾਹੀਦਾ ਹੈ। ਬਾਕੀ ਤੁਸੀ ਇਹ ਕੰਮ ਨਾ ਕਰੋ। ਤਾਂ ਜੋ ਅੱਗੇ ਤੋ ਕੋਈ ਵੀ ਪੈਸੇ ਲੈਕੇ ਕਿਸਾਨਾਂ ਨੂੰ ਸੱਦ ਲੈਣਗੇ। ਗੱਲਤੀ ਆਪਣੇ ਬੰਦੇ ਦੀ ਹੀ ਹੈ। ਤੁਸੀ ਪੰਜਾਬ ਦੇ ਹੋ ਪੰਜਾਬ ਤੁਹਾਡੇ ਨਾਲ ਹੈ।

  • @MalkitSingh-gz6zb
    @MalkitSingh-gz6zb หลายเดือนก่อน +4

    Mashina Vi Vech Ditian Paysa Kha Liya Hahahahaha

  • @lavishsharma7252
    @lavishsharma7252 หลายเดือนก่อน +4

    Na lo loan. Je kisana nu eni tklef hai tain sare ekthe kr k bhr den . Je eve hi chlda rha tain bank ne loan Dene bnd kr dene

  • @satgurkotra2543
    @satgurkotra2543 หลายเดือนก่อน +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harrysinghmf78
    @harrysinghmf78 หลายเดือนก่อน

    ਕਿਸਾਨ ਯੂਨੀਅਨ ਨੂੰ ਚਾਹੀਦਾ ਹੈ ਵੀ ਸਹੀ ਗੱਲ ਕਰਨ

  • @SatpalSingh-no3kn
    @SatpalSingh-no3kn หลายเดือนก่อน

    ਮਜ਼ਦੂਰ ਦਾ ਲੈਣਾ ਬੰਦ ਕਰੋ

  • @jassigill8803
    @jassigill8803 หลายเดือนก่อน

    ਬਾਈ ਜੀ ਤੁਸੀਂ ਕਈ ਤਾਂ ਇਹਨੇ ਦੋ ਧੀਆਂ ਦਾ ਪੁੱਤ ਹੋਵੇ ਠੀਕ ਆ ਪਰ ਜੇ ਕਰਜ਼ਾ ਲੈ ਕੇ ਮੋੜਨਾ ਨਹੀਂ ਤੇ ਫਿਰ ਚੰਗੀ ਗੱਲ ਥੋੜਾ ਮਾੜੀ ਗੱਲ ਆ ਜਿਹੜੀ ਕਿਸਾਨ ਯੂਨੀਅਨ ਵੀ ਇਦਾਂ ਕਰ ਦਈਏ ਮਾੜੀ ਗੱਲ ਆ ਕੱਲ ਨੂੰ ਤਾਂ ਪਿੰਡ ਚੋਂ ਲੱਖ ਰੁਪਇਆ ਕਿਸੇ ਤੋਂ ਲੈ ਲਓ ਫਿਰ ਕਹੂੰਗਾ ਮੈਂ ਤਾਂ ਦੇਣਾ ਹੀ ਨਹੀਂ ਤੇ ਫਿਰ ਵੀ ਤੁਸੀਂ ਝੰਡੇ ਚੁੱਕੋਗੇ ਜਿਹੜੇ ਬੈਂਕ ਵਾਲੇ ਆ ਨਾ ਬਿਨਾਂ ਮਤਲਬ ਤੋਂ ਨਹੀਂ ਆਉਂਦੇ ਬੈਂਕ ਦੇ ਰੂਲ ਹੁੰਦੇ ਆ ਤੁਸੀਂ ਇੱਕ ਬੰਦੇ ਦੀ ਸਪੋਰਟ ਕਰੀਏ ਇਹਨੇ ਪਹਿਲਾਂ ਪੈਸੇ ਖਾ ਲਏ ਲੈ ਕੇ ਉਦੋਂ ਨਾ ਲਓ ਬਿੱਗ ਦੱਸਦੀ ਹੈ ਸਾਰਾ ਕੁਛ ਮੈਂ ਕਿਹਾ ਜੀ ਹੁੰਦੀ ਆ ਇਕੱਲੀ ਇਕੱਲੀ ਚੀਜ਼ ਤੁਹਾਨੂੰ ਸਮਝਾਉਂਦੀ ਆ ਇੱਥੇ ਇੱਕ ਬੋਲੀ ਜਾਂਦਾ ਇਨਾ ਪੈਸਾ ਭਰਨਾ ਬਹੁਤ ਔਖਾ ਪਰ ਇੰਨਾ ਪੈਸਾ ਚੱਕਣਾ ਵੀ ਬੜਾ ਸੌਖਾ

  • @balwindersinghjattana5770
    @balwindersinghjattana5770 หลายเดือนก่อน +10

    ਪੈਸੇ ਦੱਬਣ ਆਲਿਆਂ ਦੇ ਹੱਕ ਪੱਲੀਆਂ ਵਿਛਾ ਕੇ ਬੈਠਣਾ ਵੀ ਗਲਤ ਬਿਨਾ ਪੱਖ ਜਾਣੇ

  • @gurmeetsinghgurmeetsingh2599
    @gurmeetsinghgurmeetsingh2599 หลายเดือนก่อน +1

    ਜੋ ਲੋਕ ਹਜ਼ਾਰਾਂ ਕਰੋੜਾ ਦਾ ਕਰਜ਼ਾ ਲੈਕੇ ਬਾਹਰ ਭੱਜ ਗਏ। ਸਰਕਾਰ ਉਨ੍ਹਾਂ ਦਾ ਕੀ ਕਰੇਗੀ?

  • @Harpreetsingh-ze5nc
    @Harpreetsingh-ze5nc หลายเดือนก่อน

    ਤੁਸੀ 30 ਜਨੇ ਕੱਠੇ ਹੋਕੇ ਅਪਣੀ ਜੇਬ ਚੋ ਗਰੀਬ ਦਾ ਪੈਸੇ ਦੇਦੋ ।

  • @Gill-wasdf
    @Gill-wasdf หลายเดือนก่อน +1

    ਇਹ ਕਿਸ ਪਿੰਡ ਦੀ ਗੱਲ ਏ

  • @kamalsandhu8681
    @kamalsandhu8681 หลายเดือนก่อน +1

    ਗਰੀਬ ਕਿਸਾਨ ਮਸ਼ੀਨਾਂ ਖਾ ਗਿਆ

  • @BhupinderSANGHA-v5q
    @BhupinderSANGHA-v5q หลายเดือนก่อน

    KISHAN UNION JINDABAD

  • @JagjitSingh-bb4ru
    @JagjitSingh-bb4ru หลายเดือนก่อน +12

    ਕਨੂੰਨ ਅਨੁਸਾਰ ਬੰਦੇ ਗਲਤ ਹੈ

  • @jassigill8803
    @jassigill8803 หลายเดือนก่อน

    ਜਦੋਂ ਤੋਂ ਪੈਸਾ ਨਾ ਲਓ ਇਨੇ ਪੈਸੇ ਨਹੀਂ ਦੇ ਸਕਦਾ ਤੇ ਲੈਣੇ ਕਾਹਤੋਂ ਹੋ ਤੁਸੀਂ ਜੇ ਤੁਸੀਂ ਪਿੰਡ ਚੋਂ ਲੈਂਦੇ ਹੋ ਨਾ ਵੀ ਤਾਂ ਵਿਆਜ ਪੈਂਦਾ ਹੀ ਆ ਮੈਂ ਇੱਕ ਆਪਦੇ ਅਸੂਲਾਂ ਨਾਲ ਵੀਰੇ ਸਹੀ ਹ

  • @GaganBrar-mg7hp
    @GaganBrar-mg7hp หลายเดือนก่อน +8

    Kisan.unian.galt.kar.rahe.a

    • @GurdevSingh-vd5ie
      @GurdevSingh-vd5ie หลายเดือนก่อน +1

      ਕੀ ਗਲਤ ਕਰ ਰਹੇ ਨੇ।। ਐਨਾਂ ਬੈਂਕਾਂ ਦਾ ਵਯਾਜ ਵੇਖ ਕੇ ਆਨੇ ਬਾਹਰ ਆ ਜਾਂਦੇ ਨੇ।।😢 ਕਦੇ ਨੇਤਾਵਾਂ ਨੇ ਏਨੀਆਂ ਥਾਵਾਂ ਨੱਪਿਆ ਔਨਾ ਨੂੰ ਖਾਲੀ ਵੀ ਕਰਾਇਆ ਕਦੇ ਪ੍ਰਸ਼ਾਸਨ ਨੇ 😢

  • @GurlalSingh-bn8xz
    @GurlalSingh-bn8xz หลายเดือนก่อน +2

    🙏🙏🙏🙏🙏

  • @lavishsharma7252
    @lavishsharma7252 หลายเดือนก่อน +5

    Machina bech ke paise kah gya . Us time loan pay kr denda

  • @BaldevSingh-ln1nq
    @BaldevSingh-ln1nq หลายเดือนก่อน +3

    ਕਿਸਾਨ ਮਜ਼ਦੂਰ ਜੂਨੀਅਨ ਜਿੰਦਾਬਾਦ

  • @kamalsandhu8681
    @kamalsandhu8681 หลายเดือนก่อน +1

    ਧੀਆ ਦੇ ਪੀਓ ਨੇ ਕਿਉ ਲਿਆ ਕਰਜ਼ਾ

  • @Amar.vlog94
    @Amar.vlog94 หลายเดือนก่อน +4

    Bank wala sahi bal rea hai
    Kha ke hun dharna launa da aaa

  • @bagjeetdhillon8933
    @bagjeetdhillon8933 หลายเดือนก่อน

    ਜਦੋਂ ਮਸੀਨਾ ਵੇਚੀਆ ਪੈਸੇ ਬੈਂਕ ਚ ਕਿਉਂ ਨਹੀ ਜਮਾ ਕਰਵਾਏ

  • @luckygarg1686
    @luckygarg1686 หลายเดือนก่อน +2

    ਜੱਥੇਬੰਦੀ ਬੈਠੀ ਆ
    ਆਹ ਕਿਹੜਾ ਜੱਥੇਦਾਰ ਆ ਉਏ

  • @LaxmanSingh-pe6hw
    @LaxmanSingh-pe6hw หลายเดือนก่อน

    Good

  • @GurwinderSingh-ui8cu
    @GurwinderSingh-ui8cu หลายเดือนก่อน +4

    Ethe kissan union galat a

  • @Gill-wasdf
    @Gill-wasdf หลายเดือนก่อน +19

    ਇਸ ਚਲਾਂਕ ਬੰਦੇ ਤੋ ਪੂਰੇ ਰੁਪਏ ਲਉ , ਜੋ ਸਾਰੀਆ ਮਸ਼ੀਨਾਂ ਵੇਚ ਕੇ ਖਾ ਗਿਆ

  • @habibhotelapartments605
    @habibhotelapartments605 หลายเดือนก่อน

    kisana dey dang fero

  • @PremSingh-c5n
    @PremSingh-c5n หลายเดือนก่อน +5

    Je machina vi vech ditia fer ta galti benk di nhi