MANSA ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ DC COMPLEX ਦਾ ਕੀਤਾ ਘਿਰਾਓ । THE KHALAS TV

แชร์
ฝัง
  • เผยแพร่เมื่อ 11 ธ.ค. 2024

ความคิดเห็น • 6

  • @GurpalSingh-qo9qc
    @GurpalSingh-qo9qc 2 ปีที่แล้ว

    ਭਰਾਵੋ ਵੇਲਾ ਸਾਂਭਣਾ ਆਉਂਦਾ ਨਹੀਂ ਹੁਣ ਕੀ ਲੱਭੇਗਾ ਚੋਣਾਂ ਵਿੱਚ ਹਿੱਸਾ ਕਿਉਂ ਲਿਆ 22 ਕਿਸਾਨ ਯੂਨੀਅਨਾਂ ਦੇ ਗੁਦਾਰ ਆਗੂਆਂ ਦੇ ਪਿੱਛੇ ਕਿਉਂ ਪਾਇਆ ਵੋਟਾਂ
    ਵੋਟਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਨਾ ਜਿਨ੍ਹਾਂ ਸਾਰੇ ਮਸਲੇ ਹੱਲ ਨਹੀਂ ਉਨ੍ਹਾਂ ਕੋਈ ਵੋਟਾਂ ਨਹੀਂ ਪਾਵੇਗਾ ਦਾ ਐਲਾਨ ਕਰਵਾਉਣਾ ਸੀ
    ਹੁਣ ਵੋਟਾਂ ਪੈ ਗਈਆ ਸਰਕਾਰ ਬਦਲ ਗਈ ਕੈਪਟਨ ਦੇ ਮਹਿਲਾਂ ਦੇ ਅੱਗੇ ਸਿਸਵਾ ਫਾਰਮ ਹਾਊਸ ਦੇ ਅੱਗੇ ਧਰਨਾ ਲਾਉ ਜਿਨ੍ਹਾਂ ਲੀਡਰਾਂ ਨੇ ਬੇਈਮਾਨੀ ਕੀਤੀ ਹੈ
    ਵੇਲੇ ਦੇ ਕੰਮ ਅਤੇ ਕਵੇਲੇ ਦੀਆ ਟੱਕਰਾ ਹੀ ਹੁੰਦੀਆਂ ਹਨ ਵੇਲੇ ਸਿਰ ਵੇਲਾ ਸਾਂਭਣਾ ਦੀ ਲੋੜ ਹੈ ਸਾਨੂੰ

  • @starxbgmi475.
    @starxbgmi475. 2 ปีที่แล้ว

    Veer kuj wait krk dekho eni jaldi kuj ne hona

  • @HarjitSingh-mi5rs
    @HarjitSingh-mi5rs 2 ปีที่แล้ว +1

    ਜੇ ਰਾਜੇਵਾਲ ਚੋਣਾਂ ਜਿੱਤ ਜਾਂਦਾ ਫਿਰ ਸਭ ਠੀਕ ਸੀ ਕਿਸਾਨ ਵੀਰਾਂ ਨੂੰ ਬੇਨਤੀ ਹੁਣ ਦਿੱਲੀ ਵਾਲੀ ਗੱਲ ਨਹੀਂ ਬਣਨੀ

  • @GurmeetSingh-vy1hv
    @GurmeetSingh-vy1hv 2 ปีที่แล้ว +1

    ਮਾਨ ਨੂੰ ਅਜੇ ਵੀ ਇਕ ਦਿਨ ਵੀ ਹੋ ਆ