Full Nitnem Fastest - Bhai Jarnail Singh (Damdami Taksal) 38mins

แชร์
ฝัง
  • เผยแพร่เมื่อ 23 ส.ค. 2017
  • ****** NEW ****** FULL, FAST & CLEAR NITNEM - Bhai Jarnail Singh - 38mins
    For FASTEST Rehraas Sahib - • Video

ความคิดเห็น • 5K

  • @user-tt4uf7qe3v
    @user-tt4uf7qe3v 2 ปีที่แล้ว +18

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏

  • @Gurmeetkaur-ye7gh
    @Gurmeetkaur-ye7gh ปีที่แล้ว +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdipsingh6709
    @gurdipsingh6709 3 หลายเดือนก่อน +10

    ਭਾਈ ਜਰਨੈਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਆਪ ਜੀ ਵੱਲੋਂ ਰਿਕਾਰਡ ਕੀਤੀ ਨਿਤਨੇਮ ਦੀਆਂ ਪੰਜ ਬਾਣੀਆਂ ਦੀ ਇਹ ਬਹੁਤ ਹੀ ਸੁੰਦਰ ਦੇਣ ਹੈ ਜੋ ਸਰਵਣ ਕਰਨ ਸਮੇਂ ਪੂਰੀ ਤਰਾਂ ਸਮਝ ਆਉਂਦੀ ਹੈ ।। ਦਾਸ ੨੦੧੮ ਤੋਂ ਲਗਾਤਾਰ ਸਰਵਣ ਕਰ ਰਿਹਾ ਹੈ ।। ਦਾਸ ੧੯੬੫ ਤੋਂ ਮਹਾਂ ਪੁਰਖ ਸੰਤ ਗਿਆਨੀ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਦਮਦਮੀ ਟਕਸਾਲ ਨਾਲ ਜੁੜਿਆ ਹੈ , ਸੰਤ ਗਿਆਨੀ ਬਾਬਾ ਕਰਤਾਰ ਸਿੰਘ ਜੀ, ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਅਤੇ ਸੰਤ ਗਿਆਨੀ ਬਾਬਾ ਠਾਕਰ ਸਿੰਘ ਜੀਆਂ ਦੇ ਦਰਸ਼ਨ ਕੀਤੇ ਹਨ ਅਤੇ ਸੰਗਤ ਕਰਕੇ ਬਹੁਤ ਅਨੰਦ ਪ੍ਰਪਤ ਕੀਤਾ ਹੈ ।। ਦਾਸ :- ਗੁਰਦੀਪ ਸਿੰਘ ਪਟਿਆਲਾ ਤੋਂ ਹੁਣ ( ਕੈਨੇਡਾ ) ।। 🙏🙏🙏🙏🙏

  • @sukhwinderkaur8776
    @sukhwinderkaur8776 หลายเดือนก่อน +8

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਉ ਮੇਹਰ ਰਖਿਉ ਦਾਤਾਰ ਜੀਉ 🙇‍♂️💕👏🙇‍♂️💕👏🙇‍♂️💕👏🙇‍♂️💕👏🙇‍♂️💕

  • @Jupitor6893
    @Jupitor6893 2 ปีที่แล้ว +40

    ਧੰਨ ਗੁਰੂ ਨਾਨਕ ਦੇਵ ਜੀ ਆਪਣੈ ਕਿਸਾਨਾ ਦੀ ਰੱਖਿਆ ਕਰਿਓ ਜੀ🙏🌹🌿🌾🙏🌹🌿🌾

  • @BalwinderSingh-ms4by
    @BalwinderSingh-ms4by 4 หลายเดือนก่อน +39

    ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਤੇ ਮਾਂ ਗੁਜਰੀ ਦੀ ਸ਼ਹੀਦੀ ਨੂੰ ਲਖ ਲਖ ਪ੍ਰਣਾਮ।

    • @AmritSingh-sr9bo
      @AmritSingh-sr9bo 2 หลายเดือนก่อน

      🎉🎉🎉🎉🎉🎉🎉🎉🎉🎉🎉🎉🎉🎉🎉😢🎉🎉1🎉1🎉1¹pu

  • @sukhwinderkaur8776
    @sukhwinderkaur8776 หลายเดือนก่อน +7

    ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਉ ਤੰਦਰੁਸਤੀ ਬਖਸ਼ਿਉ ਦਾਤਾਰ ਜੀਉ ਨਾਮ ਸਿਮਰਨ ਦੀ ਦਾਤ ਬਖਸ਼ਿਉ ਜੀ🙇‍♂️🌹👏🌺🙏🙇‍♂️🌹👏🌺🙏🙇‍♂️🌹👏🌺🙏

    • @harpalgrewal1195
      @harpalgrewal1195 หลายเดือนก่อน

      Waheguru Ji sareae ta maher da hath rakna ji

  • @user-bh2ti9kr5o
    @user-bh2ti9kr5o 6 วันที่ผ่านมา +3

    ਧੰਨ ਗੁਰੂ ਰਾਮਦਾਸ ਜੀ ਮੇਰੇ ਬੱਚਿਆਂ ਦੇ ਦੁਖ ਕਸ਼ਟ ਕੱਟ ਕੇ ਤੰਦਰੁਸਤ ਕਰੋ ਅਤੇ ਸੁਪਨੇ ਪੂਰੇ ਕਰੋ ਜੀ ਤੇਰੇ ਘਰ ਕੋਈ ਘਾਟ ਨਹੀਂ

  • @Jupitor6893
    @Jupitor6893 2 ปีที่แล้ว +25

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ🙏🌹🌾🌿

    • @JaswantSingh-cl7td
      @JaswantSingh-cl7td ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

    • @JaswantSingh-cl7td
      @JaswantSingh-cl7td ปีที่แล้ว +1

      ❤❤❤

  • @apnerabdidiwanivijaylaxmi1126
    @apnerabdidiwanivijaylaxmi1126 2 ปีที่แล้ว +29

    Satnam shri waheguru saheb ji❣️🙏 Har pal shukrana satguru maharaj ji🌹 i

  • @gursharankaur6036
    @gursharankaur6036 6 หลายเดือนก่อน +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤🙏🏻🌸ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ🌸🙏🏻

  • @Jupitor6893
    @Jupitor6893 5 หลายเดือนก่อน +4

    ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।🙏🌹🙏

  • @AmarjitSingh-td2du
    @AmarjitSingh-td2du ปีที่แล้ว +14

    Waheguru satnam g waheguru satnam g waheguru satnam g waheguru satnam g waheguru satnam g waheguru satnam g mehar Karna waheguru g waheguru g mehar Karna baba g

  • @tajinderkour8169
    @tajinderkour8169 3 ปีที่แล้ว +22

    🙏🙏🙏🙏🙏🙏
    Waheguru ji sanna nu nitnem di daat bakhshna har ek Sikh nitnem nal Jude ehi meri ardas hai bhai saheb ji ne bahut hi mithi awaz aur har shabad ch clarity bahut acha record kita waheguru ji mehar banaye rakhan tuhade te

  • @Jupitor6893
    @Jupitor6893 2 หลายเดือนก่อน +5

    ਵਾਹਿਗੁਰੂ ਜੀ ਕਿਸਾਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਿਓ ਜੀ,🙏

  • @Jupitor6893
    @Jupitor6893 4 หลายเดือนก่อน +4

    ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਿਮਰੀਐ ਘਰ ਨ਼ਉ ਨਿਧਿ ਆਵੈ ਧਾਇ।। ਸਭ ਥਾਈਂ ਹੋਇ ਸਹਾਇ।।🙏🌹🙏

  • @gurdipsinghsidhu6541
    @gurdipsinghsidhu6541 ปีที่แล้ว +32

    Bhai Jarnail Singh ji God bless you long life with good health, I am listening this fast NITNEM recorded in your voice since long time. Its very clear to listen. from :-Gurdip Singh Sidhu Patiala.👍🙏🙏

    • @VarinderSingh-ed8mq
      @VarinderSingh-ed8mq ปีที่แล้ว +3

      This man make froud. He is not jarnail singh .he making fool us

    • @HarpreetKaur-xn2ix
      @HarpreetKaur-xn2ix ปีที่แล้ว +3

      ਅਸਲ ਵਿੱਚ ਇਹ ਅਵਾਜ਼ ਬਿਕਰਮਜੀਤ ਸਿੰਘ ਦੀ ਹੈ ਚੈਨਲ ਵਾਲੇ ਵੀਰ ਨੇ ਨਾਂ ਜਰਨੈਲ ਸਿੰਘ ਦਾ ਕਿਉਂ ਦਿੱਤਾ ਹੈ....…

    • @Gurmeet_kaur_khalsa
      @Gurmeet_kaur_khalsa 23 วันที่ผ่านมา +1

      Really 😢 ???????

  • @HarvinderSingh-cc8um
    @HarvinderSingh-cc8um ปีที่แล้ว +27

    Waheguru Ji
    Voice and pronunciation is so clear. I listen to it everyday. Regards.

  • @Jupitor6893
    @Jupitor6893 ปีที่แล้ว +6

    ਧੰਨ ਗੁਰੂ ਅਰਜਨ ਦੇਵ ਜੀ ਨਾਮ ਦੇ ਜਹਾਜ਼ ਬਾਣੀ ਦੇ ਬੋਹਿਥ ਸ਼ਹੀਦਾਂ ਦੇ ਸਿਰਤਾਜ🙏🌹🙏

  • @baljit5030
    @baljit5030 11 หลายเดือนก่อน +8

    ਭਾਈ ਸਾਹਿਬ ਜੀ ਇਸ ਨਿਤਨੇਮ ਦੀ ਅਵਾਜ਼ ਬਹੁਤ ਹੀ ਘਟ ਗਈ ਹੈ ਜੀ। ਧਨਵਾਦ ਸਹਿਤ ਜੀ।

  • @Jupitor6893
    @Jupitor6893 3 ปีที่แล้ว +15

    ਵਾਹਿਗੁਰੂ ਜੀ, ਆਪਣੇ ਪੰਜਾਬ ਨੂੰ ਬਚਾ ਲੋ ਜੀ
    ਕਿਸਾਨਾ ਨੂੰ ਚੜ੍ਹਦੀ ਕਲਾ ਅਤੇ ਫਤਿਹ ਬਖਸਿ਼ਓ ਜੀ🙏🌹

  • @Gurmeet_kaur_khalsa
    @Gurmeet_kaur_khalsa 4 ปีที่แล้ว +91

    ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ
    ਬਹੁਤ ਬਹੁਤ ਧੰਨਵਾਦ ਜੀ 🙏🌹🌹🌹

    • @GurmeetSingh-gl9bh
      @GurmeetSingh-gl9bh 3 ปีที่แล้ว +1

      ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @user-lc8gk6hz4v
    @user-lc8gk6hz4v 2 หลายเดือนก่อน +8

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @surjeetsinghlamba3940
      @surjeetsinghlamba3940 หลายเดือนก่อน

      Sare veeraan ,😮 bhena ate bacheyaa nu Waheguru ji ka khalsa, Waheguru ji ki Fateh ji 🙏

  • @JaspreetKaur-gc2yz
    @JaspreetKaur-gc2yz 2 หลายเดือนก่อน +3

    ਵਾਹਿਗੁਰ ਜੀ। ਧੰਨ ਧੰਨ ਸ੍ਰੀਗੁਰੂ ਰਾਮਦਾਸ ਜੀ। ਧੰਨ ਧੰਨਸ੍ਰੀ ਗੁਰੂ ਨਾਨਕ ਦੇਵ ਜੀ। ਜਾਗਦੀਜੋਤ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੁਹਾਡੇ ਅੱਗੇ ਅਰਦਾਸ ਹੈ ਕਿ ਆਪਣੇ ਬੱਚਿਆ ਤੇ ਮਿਹਰ ਭਰਿਆ ਹੱਥ ਰੱਖੋ ਜੀ। 🙏🙏

  • @manbirk8243
    @manbirk8243 3 ปีที่แล้ว +28

    Gud one, Amrat wela Nitnam thaa path sun ka bahut sakti mildi hai. Jis veer na es Nitnem da path sarvan karaya hai Babaji bless them.🙌🙌🙌💐💐🙏🙏

    • @ekmeetssikhikaur9311
      @ekmeetssikhikaur9311 3 ปีที่แล้ว +2

      Yes👍

    • @inderjitkaur3063
      @inderjitkaur3063 2 ปีที่แล้ว +1

      Yes 🤟🤘👍👍

    • @SukhwinderSingh-yc2lh
      @SukhwinderSingh-yc2lh ปีที่แล้ว

      Good

    • @user-bc4zz1fs8v
      @user-bc4zz1fs8v 2 หลายเดือนก่อน

      ਪਾਠ ਸਾਰਿਆਂ ਨੂੰ ਕਰਨਾ ਚਾਹੀਦਾ ਹੈ
      ਸੁਨਣਾ ਤਾਂ ਬਹੁਤ ਜ਼ਰੂਰੀ ਹੈ ਜੀ 🙏

  • @Jupitor6893
    @Jupitor6893 2 ปีที่แล้ว +20

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
    🙏🍀🌹🌾🙏

  • @TEJWANT_SINGH
    @TEJWANT_SINGH 3 หลายเดือนก่อน +4

    ❤️🙏❤️ਵਾਹਿਗੁਰੂ ਜੀ ਕਾ ਖਾਲਸਾ❤️🙏❤️
    ❤️🙏❤️ ਵਾਹਿਗੁਰੂ ਜੀ ਕੀ ਫਤਿਹ ❤️🙏❤️

  • @narwindersingh9196
    @narwindersingh9196 9 หลายเดือนก่อน +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Jupitor6893
    @Jupitor6893 2 ปีที่แล้ว +17

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🌹

    • @balwantmangat8551
      @balwantmangat8551 ปีที่แล้ว +2

      Waheguru ji

    • @jattlife6403
      @jattlife6403 ปีที่แล้ว +1

      Waheguru ji waheguru ji waheguru ji🙏🙏🙏🙏🙏

    • @jaspalbhatia8817
      @jaspalbhatia8817 ปีที่แล้ว

      @@balwantmangat8551 not hm mmmm m me n j

  • @ursimran00007
    @ursimran00007 ปีที่แล้ว +22

    ਧੰਨ ਧੰਨ ਸ਼ਿਰੀ ਗੁਰੂ ਨਾਨਕ ਦੇਵ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣਾ

  • @GamerKing-dn7cm
    @GamerKing-dn7cm ปีที่แล้ว +7

    Waheguru ji mehr bharia hath rakhana guru de piarea nu jo nam jppaunde

  • @Singh73100
    @Singh73100 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Jupitor6893
    @Jupitor6893 2 ปีที่แล้ว +34

    ਵਾਹਿਗੁਰੂ ਜੀ ਜਗਤ ਜਲੰਦਾ ਰਖ ਲੈ ਆਪਣੀ ਕ੍ਰਿਪਾ ਧਾਰਿ।🙏🌹🌿🌾

    • @gurdeepbal9708
      @gurdeepbal9708 หลายเดือนก่อน

      ਵਾਹਿਗੁਰੂ ਜੀ ਵਾਹਿਗਰੂ 🌷♥️🙏

  • @punjabienglishnation4497
    @punjabienglishnation4497 5 ปีที่แล้ว +62

    Waheguru g jo marji hoje par Nitnem naa shado

  • @user-bc4zz1fs8v
    @user-bc4zz1fs8v 2 หลายเดือนก่อน +6

    ਸਤਿਨਾਮ ਵਾਹਿਗੁਰੂ ਜੀ 🙏

  • @amritmidha786
    @amritmidha786 ปีที่แล้ว +5

    Waheguru ji sb te mehr kro
    Amritvele de jagne bakhsho

  • @ParamjeetSingh-hv6ry
    @ParamjeetSingh-hv6ry 4 ปีที่แล้ว +22

    ਵਾਹਿਗੁਰੂ ਜੀ ਕਾ ਖਾਲਸਾ🙏🏻
    ਵਾਹਿਗੁਰੂ ਜੀ ਕੀ ਫਤਿਹ🙏🏻
    ਬਹੁਤ ਵਧੀਆ ਹੈ ਜੀ🙏🏻
    👇🏻🙏🏻 👇🏻🙏🏻

    • @bablutoor6078
      @bablutoor6078 4 ปีที่แล้ว +3

      Waheguru ji🙏

    • @jasmeetbhatia3391
      @jasmeetbhatia3391 หลายเดือนก่อน

      Wa he guru ji ka Khalsa wa he guru ji ki fateh ji

    • @lemonthecockateil5663
      @lemonthecockateil5663 หลายเดือนก่อน

      Waheguru ji ka 🙏 khalsa waheguru ji ki fateh ji 🙏

  • @manjitsinghgill7086
    @manjitsinghgill7086 3 ปีที่แล้ว +40

    I do it every day, waheguru.👌🏻👌🏻🙏🏼🙏🏻

  • @Jupitor6893
    @Jupitor6893 10 หลายเดือนก่อน +9

    ਧੰਨ ਧੰਨ ਅਕਾਲ ਪੁਰਖ ਜੀ ਮਹਾਰਾਜ ਆਪਣੀ ਸਿਰਜੀ ਦੁਨੀਆ ਵਿਚ ਠੰਢ ਵਰਤਾਇਓ ਜੀ🙏🌹🙏

  • @ankemeier33
    @ankemeier33 2 หลายเดือนก่อน +4

    ਵਾਹਿਗੁਰੂ ਜੀ ਕੋਟਿਨ ਕੋਟਿਨ ਪ੍ਰਣਾਮ ਕੋਟਿਨ ਕੋਟਿਨ ਸ਼ੁਕਰੀਆ ਜੀ

  • @manjitkaurkaur552
    @manjitkaurkaur552 3 ปีที่แล้ว +17

    Waheguru ji 🙏 pul hoiaa galtiaa maaf kareoo sabna jiva diyaa 🙏🙏

  • @charanjitsingh2607
    @charanjitsingh2607 4 ปีที่แล้ว +64

    ਵਾਹਿਗੁਰੂ ਜੀ । ਭਾਈ ਸਾਹਿਬ
    ਤੁਹਾਡਾ ਬਹੁਤ ਧੰਨਵਾਦ ਜੀ ।
    ਵਾਹਿਗੁਰੂ ਦੀ ਮਿਹਰ ਸਭ ਉਪਰ ਹੋਵੇ ।

  • @jasneetsingh8908
    @jasneetsingh8908 7 หลายเดือนก่อน +7

    🙏🙏Waheguru ji ka khalsa waheguru ji ki Fateh 🙏🙏
    Japji Sahib- 00:00 - 12:33
    Jaap Sahib- 12:34 - 25:01
    Tav Prasad- 25:03 - 27:11
    Chopai sahib- 27:12- 30:36
    Anand Sahib- 30:37- 39:09

  • @Jupitor6893
    @Jupitor6893 11 หลายเดือนก่อน +5

    ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ, ਨਾਮ ਦੇ ਜਹਾਜ਼, ਬਾਣੀ ਦੇ ਬੋਹਿਥ🌹🙏🌹

  • @amandeepkaur73
    @amandeepkaur73 2 ปีที่แล้ว +40

    Voice is clear and beautiful
    Waheguru ji chardikala bhakshan

  • @amasingh5232
    @amasingh5232 5 ปีที่แล้ว +70

    Who ever dislikes gurbani is on the wrong path to guru ji

    • @hk2336
      @hk2336 5 ปีที่แล้ว +11

      They are not disliking gurbani. But the channel or video. Maybe they dont like the way paath is fastforwarded or that the title of the video is wrong. As it is not bhai jarnail singh doing paath

    • @MeenaKumari-uc2rj
      @MeenaKumari-uc2rj 4 ปีที่แล้ว +1

      H K a kih

    • @mandeepkaur1922
      @mandeepkaur1922 4 ปีที่แล้ว +5

      She's right maybe they disliked it because it was fast forward

    • @gurusamrai6729
      @gurusamrai6729 4 ปีที่แล้ว +1

      @@hk2336 it's still bani

    • @amasingh5232
      @amasingh5232 4 ปีที่แล้ว +2

      It’s still gurbani tho so you guys disliking this video is disrespectful

  • @Gurmeet_kaur_khalsa
    @Gurmeet_kaur_khalsa 2 หลายเดือนก่อน +4

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙇‍♀️💕🌹👏

  • @AshaAsha-sx6jc
    @AshaAsha-sx6jc หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @MandeepKaur-oo6vk
    @MandeepKaur-oo6vk 5 ปีที่แล้ว +43

    Sariya te Mehra bhriya huth rkho Waheguru g 🙏

  • @ishankhurana2200
    @ishankhurana2200 4 ปีที่แล้ว +42

    Waheguru ji kirpa karo sari sangat te tusi sab jani jaan ho bani di daat do mera nitnem start ho jaye baba ji plz kirpa karo

    • @dimplemehra531
      @dimplemehra531 3 ปีที่แล้ว

      😨😧😦

    • @amritpalsingh9646
      @amritpalsingh9646 3 ปีที่แล้ว

      @@dimplemehra531 k

    • @singhpsingh3012
      @singhpsingh3012 3 ปีที่แล้ว

      😅😅😃😅😀waheguru ji ka khalsa waheguru ji fatee

    • @kuljitkaur1252
      @kuljitkaur1252 3 ปีที่แล้ว

      @@amritpalsingh9646 Hu

    • @arshaansingh3698
      @arshaansingh3698 3 ปีที่แล้ว

      Mera V nitname start ho jaye kirpa karo Waheguru ardass hai sadi...

  • @Jupitor6893
    @Jupitor6893 ปีที่แล้ว +10

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏

  • @charanjeetkaur3361
    @charanjeetkaur3361 ปีที่แล้ว +6

    Bhai. Sahib ji bhut ras bhina path. Kade hai waheguru Maher karan🎉🎉❤❤🎉🎉

  • @harjotkaur911
    @harjotkaur911 4 ปีที่แล้ว +57

    Very Blissful Nitname done by Bhai ji. Each Shabad of Nitname is very Beautifully Pronounced.Waheguru ji Bless him.

  • @nanie4456
    @nanie4456 3 ปีที่แล้ว +46

    Waheguru Jiii Sab Te Mehar Kre❤
    Satnam Shri Wabeguru ji...❤🙏
    Dhan Guru NanaK❤🙏🙏

    • @vinodsingh915
      @vinodsingh915 2 ปีที่แล้ว +1

      😅😅 😅 😅 . . . . .. . 😙. 😙 .
      . . . .. 😅.. 😅 h b. h b bhm .. . h 😅 hh . . g 😅 😅 😅 😅o 😅 😅😅 😅 😅 😅

  • @kamaljitjohal1311
    @kamaljitjohal1311 ปีที่แล้ว +9

    Wahaguru wahaguru ji dhan dhan guru Ram dass ji mehar kro ji sab te❤❤❤❤❤❤❤

  • @Jupitor6893
    @Jupitor6893 11 หลายเดือนก่อน +9

    ਧੰਨ ਧੰਨ ਸੰਤ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ🙏🌹🙏

  • @Jupitor6893
    @Jupitor6893 ปีที่แล้ว +13

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🌹🙏

  • @HarpreetSinghuqcglobal
    @HarpreetSinghuqcglobal 5 ปีที่แล้ว +69

    As I am traveller and most of the the time in car.. so this path is a great job done for people like me. Thanks veer ji..

  • @rajpalkaur7753
    @rajpalkaur7753 6 หลายเดือนก่อน +5

    Dhan dhan satguru Ramdas ji Maharaj kirpa kro

  • @Jupitor6893
    @Jupitor6893 10 หลายเดือนก่อน +6

    ਧੰਨ ਗੁਰੂ ਨਾਨਕ ਧੰਨ ਦਸ ਗੁਰੂ ਸਾਹਿਬਾਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸਿੱਖੀ🙏🌹🙏

  • @mahandergujral1913
    @mahandergujral1913 4 ปีที่แล้ว +15

    very clear n fast pathh thank u ji Waheguru mehar banai rakhe ji

    • @kirtanjass8032
      @kirtanjass8032 ปีที่แล้ว

      Waheguru ji saraya nu fast dee payi aa ji mehar kare satguru ji

  • @GagandeepSingh-vp3wt
    @GagandeepSingh-vp3wt 4 ปีที่แล้ว +66

    Waheguru ji mehr Karan 🙏❤️ sarbat da bhalla hove ❤️🙏 bole so ne haal sat Sri Akal

  • @singhmaster3849
    @singhmaster3849 5 หลายเดือนก่อน +5

    0:01 SHRI JAPJI SAHIB
    12:30 SHRI JAAP SAHIB
    25:00 SHRI TAV PARSAD SAVEYAE
    27:10 SHRI CHUPAI SAHIB
    30:35 SHRI ANAND SAHIB

  • @sharanjitkaurmann5802
    @sharanjitkaurmann5802 2 หลายเดือนก่อน +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਬਲਕਾਰ ਤੇ ਕਿਰਪਾ ਕਰਨਾ

  • @trishgulati
    @trishgulati 2 ปีที่แล้ว +13

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji ♥️

  • @killr997
    @killr997 5 ปีที่แล้ว +141

    Very clear pronunciation baba ji. Waheguru ji ka kkhalsa waheguru ji ki fateh

  • @Jupitor6893
    @Jupitor6893 ปีที่แล้ว +10

    ਧੰਨ ਬਾਬਾ‌ ਬੁੱਢਾ ਸਾਹਿਬ ਜੀ🙏🌹🙏

  • @gurtejgill959
    @gurtejgill959 10 หลายเดือนก่อน +4

    Veer ji Baba ji aap ji nu lambi Umar bakshan ji . Aap ji ese tarah sangata Di sewa 😢karde raho ji. Guru Rakha ji

  • @ManjitSingh-sd1te
    @ManjitSingh-sd1te 4 ปีที่แล้ว +45

    God blessed you bhaye sahib ji🙏🏼🙏🏼🙏🏼🙏🏼

  • @Jupitor6893
    @Jupitor6893 ปีที่แล้ว +18

    ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ🙏🙏

  • @aneksingh7088
    @aneksingh7088 9 หลายเดือนก่อน +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @iqbalsinghsidhu855
    @iqbalsinghsidhu855 3 หลายเดือนก่อน +3

    ਪੰਜਾਂ ਬਾਣੀਆਂ ਦਾ ਨਿੱਤਨੇਮ ਬਹੁੱਤ ਹੀ ਸਾਫ ਅਤੇ ਵੱਦੀਆ ਆਵਾਜ਼ ਵਿੱਚ ਕੀਤਾ ਹੈ ਵਾਹਿਗੁਰੂ ਜੀ ਤੰਦਰੁਸਤੀ ਤੇ ਚੜ੍ਹਦੀਕਲਾ ਬੱਖਸ਼ਣ ਜੀ 🙏🙏

  • @prabhjotkaur6071
    @prabhjotkaur6071 4 ปีที่แล้ว +17

    Waheguru g ka khalsa waheguru g ki fateh
    Baba g tucci bhot vadiya path kita mai roj amrit wele sundi ha

  • @japneethesingh
    @japneethesingh 3 ปีที่แล้ว +15

    Waheguru ji. Samat baksho ki asi comment padan di jagah path suniye.

  • @simerjit99
    @simerjit99 5 หลายเดือนก่อน +2

    🙏🙏🙏🙏🌹 Roam Roam Kott Brahmand Ko Nivaas Jass 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujjar Kaur Ji 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹

  • @Paakrishte13
    @Paakrishte13 ปีที่แล้ว +7

    Very nice bani I listen it everyday it is so clear ji par har ek bani te waheguru ji ka khalsa bol dinde tan changa hona Si.

  • @harpreetkaur-zz4ge
    @harpreetkaur-zz4ge 5 ปีที่แล้ว +95

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ

    • @pkd-tp9vq
      @pkd-tp9vq 3 ปีที่แล้ว

      It dev not sahib

    • @bakshokumar1689
      @bakshokumar1689 3 ปีที่แล้ว

      @@pkd-tp9vq v

    • @bakshokumar1689
      @bakshokumar1689 3 ปีที่แล้ว

      Ee

    • @sonumangat3831
      @sonumangat3831 3 ปีที่แล้ว

      😘😘😘😘😘😍😘😍😍😍😘😘😘😘😘😍😍😘😜😘😍😍😍😍😘😍😘😍😘😍😍😘😍😘😘😍😘😍😘😘😍😍😍😘😘😘😍😍😍😍😍😍😍😍😍😍😘😘😘😍😘😘😍😍😍😍😍😍😍😍😍😍😍😍😍😍😍😍😍😘😘😘😘😘😘😍😘😘😘😘😘😘😘😍🤒😍😍😍😘😍😘😍😘😍😘😍😘😍😘😍😘😍😘😘😍😘😍😘😍😍😘😍😍😘😍😘😍😘😍😘😍😘😍😘😍😘😍😘😍😘😍😘😍😘😍😘😘😘😍😘😍😍😘😘😘😘😍😘😍😜😍😘😘😍😍😘😍😘😘😍😍😘😍😘😍😘😍😍😍😍😍😍😍😍😍😍😘😘😘😘😘😘😘😘😘😘😘😘😘😘😍😍😍😍😍😍😍😜😍😍😍😍😍😘😘😘😘😘😘😘😘😘😘😍😍😍😍😍😍😍😘😘😘😍😍m😍😍😍😘😍😘😍😍😘😍😘😍😍😍😘😍😘😍😘😍😘😍😘😘😍😘😍😍😘😍😘😍😘😍😘😍😍😍😍😍😍😍😘😍😘😍😘😍😘😍😘😘😍😍😘😘😍😘😍😘😘😘😍😘😘😘😍↕️😘😘😘😘😘😘😘😘😘😘😘😘😘😍😘😘😍😘😘😘😘😍😘😘😘😘😘😘😘😘😘😘😍😘😍😜🤟😍😜😜😜😍😜😍😜😍😜😍😜😍😜😍😜😍😜😜😍😜😍😍😜😍😍😘😍😘😍😘😍😘😘😍😘😍😍😘😍😘😘😘😍😍😘😍😍😍😍😘😘😘😘😘😍😘😍😘😘😘😍😘😍😘😍😘😘😍😘😍😘😍😘😘😍😘😍😘😍😘😍😍😘😍😍😘↕️💄😍😍😍😍😘😘😍😍😘😘😍😍😍😘😍😘😍😘😘😍😘😍

  • @kirpalsingh3829
    @kirpalsingh3829 3 ปีที่แล้ว +12

    Clear and fast nitnem path without error. My respects to bhai Sahib ji

  • @GurmeetSingh-lf8up
    @GurmeetSingh-lf8up 10 หลายเดือนก่อน +9

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🌹

  • @sukhmandersingh9213
    @sukhmandersingh9213 2 ปีที่แล้ว +26

    Dhan Dhan Sri Guru Granth Sahib Ji 🙏🙏🙏🙏🙏🙏🙏🤚🤚🤚🤚🤚🤚🤚🌹🥀🌷🌹🥀🌷🌹🥀🌷🌹🥀🌷🍇🍑🍓🍉🌽🥝🍋🍒🍊🤚🤚🤚🤚🤚🤚🤚🙏🙏🙏🙏🙏🙏🙏

  • @harkiransachdeva4478
    @harkiransachdeva4478 4 ปีที่แล้ว +73

    I can’t live without listening to this . It makes my day

    • @Khalsa
      @Khalsa  4 ปีที่แล้ว +11

      Thank you jio, means alot!

    • @jaspreetsingh8364
      @jaspreetsingh8364 3 ปีที่แล้ว +2

      🙏😱🌹😝😴😣🧡😝😝🙎🤦🧘🚶

    • @inderjitkaur3063
      @inderjitkaur3063 3 ปีที่แล้ว +1

      🙂🙂🙂🙏🙏🙏🙏🏼🙏🏼

    • @harkiransachdeva4478
      @harkiransachdeva4478 3 ปีที่แล้ว +1

      @@Khalsa Waheguru Jio 🙏🏼

  • @Jupitor6893
    @Jupitor6893 ปีที่แล้ว +10

    ਧੰਨ ਧੰਨ ਰਾਮਦਾਸ ਗੁਰੂ🙏🌹🙏

  • @Jupitor6893
    @Jupitor6893 9 หลายเดือนก่อน +6

    ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ 🙏🌹🙏

  • @JaswinderKaur-im6qf
    @JaswinderKaur-im6qf 3 ปีที่แล้ว +30

    Waheguru waheguru ji kirpa Karo sab te 🙏🌱🙏🌱🙏🌱🙏

  • @narinderrehal4213
    @narinderrehal4213 4 ปีที่แล้ว +44

    Waheguru ji ka khalsa waheguru ji ki fateh ji. very nice pronounced bani. I listened every day many times twice a day.

  • @rajvirkaur5724
    @rajvirkaur5724 หลายเดือนก่อน +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏🌹🌼🌺🏵️💐🌻🌸💮🪷🥀🌷🎈🙏🌹🌼🌺🏵️💐🌻🌸💮🪷🥀🌷🎈

  • @GurkamalKaur-qt7jm
    @GurkamalKaur-qt7jm 9 หลายเดือนก่อน +4

    ਧੰਨ ਗੁਰੂ ਰਾਮਦਾਸ ਜੀ ਮੇਰੇ ਬਚਿਆ ਦੇ ਸਿਰ ਤੇ ਮੋਹਰ ਭਰਿਆ ਹਥ ਰਖਿਉ🙏

  • @daljitkaur5053
    @daljitkaur5053 4 ปีที่แล้ว +13

    Waheguru ji tera shukr hai nitnem path de sewa lai laide ho ji

  • @sexyguy001983
    @sexyguy001983 4 ปีที่แล้ว +37

    Dhan Dhan Baba Deep Singh Ji

  • @Jupitor6893
    @Jupitor6893 ปีที่แล้ว +9

    ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਿਹਰਾਂ ਕਰਿਓ ਜੀ🙏🌹🙏

  • @Singh73100
    @Singh73100 2 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ

  • @JaspreetKaur-yr6ln
    @JaspreetKaur-yr6ln 6 ปีที่แล้ว +191

    Although this Nitnem is fast
    But I love it
    It is so clear in words
    Ppl who gives excuses that they have no time, should stop it now
    Cause this is the fastest Nitnem I've heard and done before
    I myself take double of this time to complete my Nitnem
    Well I can correct my grammatical errors and vocabulary errors as well...
    Thanks for this beautiful Nitnem upload
    Waheguru Ji bless you always.
    And keep on uploading as we can benefit lots of happiness in our life's with waheguru's naam.
    And as I am a new generation girl
    I really want everyone else to be one with Guru by his naam
    Pls don't stop your beautiful work
    I want everyone else to learn Nitnem as well 💞
    Waheguru Ji Ka Khalsa
    Waheguru Ji Ki Fateh
    🙏😇💓💕

    • @ajittakhar5338
      @ajittakhar5338 5 ปีที่แล้ว +8

      Its ahout the chaal ( ਚਾਲ ) i like , also there is limited room for distractions.. ਰਬ ਰਾਖਾ ।

    • @zss13
      @zss13 5 ปีที่แล้ว +5

      Right 👍

    • @JaspreetKaur-yr6ln
      @JaspreetKaur-yr6ln 5 ปีที่แล้ว +4

      @@ajittakhar5338 sorry I didn't get u

    • @MandeepKaur-de3ql
      @MandeepKaur-de3ql 5 ปีที่แล้ว +2

      Jaspreet Kaur h

    • @amandeepkaur4169
      @amandeepkaur4169 5 ปีที่แล้ว +10

      @jaspreet ji this type of nitnem we do or listen when we have short of time. But doing nitnem in sahaj and with fully feeling of maharaj gives us more inner power.

  • @vlogwithharsimrankaur9950
    @vlogwithharsimrankaur9950 ปีที่แล้ว +19

    God is always great 👍👏for all of us..

  • @majorsingh1345
    @majorsingh1345 10 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਬਹੁਤ ਥੋੜ੍ਹੇ ਜਿਹੇ ਟਾਇਮ ਵਿੱਚ ਨਿੱਤਨੇਮ ਪੰਜ ਬਾਣੀਆਂ ਦਾ ਪਾਠ ਬਹੁਤ ਸਪੱਸ਼ਟ ਆਵਾਜ਼ ਵਿੱਚ ਕੀਤਾ ਗਿਆ ਗੁਰੂ ਦੀ ਕਿਰਪਾ ਇਹ ਤਾਂ ਭਾਈ ਸਾਹਿਬ ਜੀ,,,

  • @baldevsinghsingh-tn3jj
    @baldevsinghsingh-tn3jj 11 หลายเดือนก่อน +2

    ਭਾਈ ਸਾਹਿਬ ਜੀ ਆਵਾਜ਼ ਬਹੁੱਤ ਘੱਟ ਸੁਣਾਈ ਦਿੰਦੀ ਹੈ ਜੀ

  • @anandpreetmahl
    @anandpreetmahl 3 ปีที่แล้ว +34

    Waheguru Ji Ka Khalsa Waheguru Ji Fateh. It is recited so clear. I listen to it every day. Thank you

  • @travodielife
    @travodielife ปีที่แล้ว +35

    00:01-12:35 JAPJI SAHIB🙏🏻
    12:36-25:04 JAAP SAHIB🙏🏻
    25:05-27:12 TA VEY PARSAAD🙏🏻
    27:13-30:38 CHAUPAI SAHIB🙏🏻
    30:39-39:08 ANAND SAHIB🙏🏻
    || WAHEGURU JI KA KHALSA ||
    || WAHEGURU JI KI FATEH ||
    ☬ ੴ ☬

  • @Jupitor6893
    @Jupitor6893 10 หลายเดือนก่อน +7

    ਧੰਨ ਧੰਨ ਰਾਮਦਾਸ ਗੁਰੁ 🙏🌹🙏

  • @Hfindgnd
    @Hfindgnd 9 หลายเดือนก่อน +6

    Waheguru chardikala bakshan