ਕੱਲ ਦਾ ਦਿਨ ਮੇਰੇ ਲਈ ਖਾਸ ਸਰਪੰਚੀ ਦੀ ਚੋਣ | A Special Day: Sarpanch Election Vlog

แชร์
ฝัง
  • เผยแพร่เมื่อ 16 พ.ย. 2024

ความคิดเห็น • 102

  • @jaspalmaanjaspalmaan9473
    @jaspalmaanjaspalmaan9473 หลายเดือนก่อน +1

    ਸਤਿ ਸ੍ਰੀ ਆਕਾਲ ਵੀਰ ਜਸਬੀਰ। ਬਾਈ ਏ ਲੋਕਾਂ ਤੋਂ ਕਿਸੇ ਦੀ ਖੁਸ਼ੀ ਝੱਲ ਨਹੀਂ ਹੁੰਦੀ ਪਰ ਤੁਸੀਂ ਮਸਤ ਰਹੋ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ। ਜਸਪਾਲ ਮਾਨ ਮਾਨਸਾ

  • @sukhkaur5156
    @sukhkaur5156 หลายเดือนก่อน

    Very nice video waheguru ji chardi kala vich rakhn hamesha Kush raho 👏 ❤

  • @KalaBains-dx4db
    @KalaBains-dx4db หลายเดือนก่อน +2

    Bhai sada vadda veer g 🎉love from Canada 🇨🇦 Brampton .

  • @samarvlogs7842
    @samarvlogs7842 หลายเดือนก่อน +18

    ਆਪਣੇ ਜਾਣੇ ਬਹੁਤ ਵੱਡਾ ਦੇਵਤਾ ਬਣਦਾ ਗਰੀਬ ਬੰਦੇ ਦੇ ਘੰਟੇ ਪੁੱਛ ਕੇ ਪੈਸੇ ਕੱਟਦਾ ਵੱਡਾ ਐਲਨ ਮਸਕ ਤੇਰੀ ਔਕਾਤ ਦਾ ਪਿੰਡ ਵਾਲਿਆਂ ਨੂੰ ਉਦੋਂ ਹੀ ਪਤਾ ਲੱਗ ਗਿਆ ਹੋਣਾਂ 😂

    • @GurmeetWander
      @GurmeetWander หลายเดือนก่อน +7

      ਸਰਪੰਚੀ ਪੱਕੀ ਏਦੀ,ਹਿਸਾਬ ਬਹੁਤ ਰਖਦਾ, ਬਾਈਏ ਨੂੰ ਕੇਹਦa ਤੈਨੂੰ 2 ਟਾਈਮ ਰੋਟੀ 2 ਸਮੌਸੇ 1 ਟਾਈਮ ਦਵਾਈ 😂😂😂

  • @Dafxperts
    @Dafxperts หลายเดือนก่อน +1

    Best wishes & good luck Veere 👍👍

  • @user-we3gaganchohla
    @user-we3gaganchohla หลายเดือนก่อน

    Good work pa g

  • @SurendraSinghSirohi
    @SurendraSinghSirohi หลายเดือนก่อน

    Nice update veere

  • @HarryKaler-h4m
    @HarryKaler-h4m หลายเดือนก่อน

    Bs veer iko gall akhni aw tu lokan di tashian na lea kr dunia ne tan baba nanak ji nu ne bakshia c so chill bro 🙏🙏

  • @harwindergill396
    @harwindergill396 หลายเดือนก่อน

    Jasvir bai tu pkka sarpanch banega jroor khadi bai tu

  • @ShivamSharma-c8s9y
    @ShivamSharma-c8s9y หลายเดือนก่อน

    Very nice vlog 👌👍🙏

  • @zaheerawilliam2649
    @zaheerawilliam2649 หลายเดือนก่อน

    Nice velg ❤

  • @surinderchana9110
    @surinderchana9110 หลายเดือนก่อน +2

    very good....usa..california...

  • @GurinderSingh-w2o
    @GurinderSingh-w2o หลายเดือนก่อน +2

    ਵੋਟਾਂ ਦੇ ਫਾਰਮ ਨਾ ਭਰੀ ਕੋਈ ਫਾਇਦਾ ਨੀ ਜੋ ਤੇਰੀ ਨੇਤਾਰ ਨਾਲ ਵਿਗੜਨੀ ਉਹ ਅਲੱਗ ਆ ਤੇਰੇ ਨਾਲ ਕੋਈ ਨੀ ਤੈਨੂੰ ਵਹਿਮ ਆ ਤੂੰ ਬਹੁਤ ਬੁਰੇ ਤਰੀਕੇ ਨਾਲ ਹਾਰਨਾ ਫੇਰ ਕਿਥੇ ਮੂੰਹ ਲਕੋਵੇ ਗਾ ਜਿਤਨਾ ਤੂੰ ਹੈ ਨੀ

  • @GAGAN2M
    @GAGAN2M หลายเดือนก่อน

    Good luck 🤞🤞

  • @JagtarSingh-t5i
    @JagtarSingh-t5i หลายเดือนก่อน

    19:51 😅😅thanks 🙏👍👍

  • @Gur.kakrala
    @Gur.kakrala หลายเดือนก่อน +13

    ਬਾਈ ਜੀ ਜਾ ਕਰੋ ਨਾ ਜਾ ਸੁਣਾਓ ਨਾ ਫੇਰ.... ਕਰ ਕੇ ਸੁਨਾਣਾ ਮਾੜੀ ਗੱਲ ਹੋ ਜਾਂਦੀ ਆ..
    ਜੇ ਵਾਹਿਗੁਰੂ ਨੇ ਤੁਹਾਨੂੰ ਏਨੇ ਜੋਗਾ ਕਰਿਆ ਕੇ ਤੁਸੀਂ ਕਿਸੇ ਨੂੰ ਰੋਟੀ ਪਾਣੀ ਖਵਾ ਸਕਦੇ ਹੋ ਓਸਦੀ ਦਿਹਾੜੀ ਦੇਣ ਤੋਂ ਬਿਨਾ ਤਾਂ ਸ਼ੁਕਰ ਕਰਿਆ ਕਰੋ
    🙏🙏🙏

  • @sarbjitsingh3339
    @sarbjitsingh3339 หลายเดือนก่อน +1

    ਇਹਦੇ ਮੋਹਰੇ ਕੋਈ ਨਹੀਂ ਬੋਲਦਾ ਸਾਰਾ ਪਿੰਡ ਇਹਦੇ ਵਿਰੋਧੀ ਆ ਪਰ ਰਾਜੂ ਨੂੰ ਪਤਾ ਸਾਰਾ 😂

  • @bhavjot5005
    @bhavjot5005 หลายเดือนก่อน

    Waheguru ji 🙏

  • @gurilambad8298
    @gurilambad8298 หลายเดือนก่อน +4

    ਸਾਡੇ ਪਿੰਡ ਸਰਬ ਸੰਮਤੀ ਹੋ ਗਈ ਹੈ ਪਿੰਡ ਦਾਦੂ ਮਾਜਰਾ ਜਿਲਾ ਫਹਿਤਗੜ ਸਾਹਿਬ

  • @Parmindernavjot
    @Parmindernavjot หลายเดือนก่อน

    nice

  • @balbirsingh4198
    @balbirsingh4198 หลายเดือนก่อน

    Good 👍

  • @AmarjeetsinghMiglani-zw8vi
    @AmarjeetsinghMiglani-zw8vi หลายเดือนก่อน

    Bai ji thuadi nal di kandh wich pipal di jad haigi onu kad deho nahi tan thuade lentar wich aa jaugi 🙏

  • @sarbjeetSingh-yn4mt
    @sarbjeetSingh-yn4mt หลายเดือนก่อน +4

    Naitar Di voat pkki aa Saree eno khaan gey Loki butt voat oder jao

  • @JattLand
    @JattLand หลายเดือนก่อน

    2 ਦਿਨ ਕੈਮਰਾ ਬੰਦ ਕਰਕੇ ਫੇਰ ਖੁਆ ਕੇ ਦਿਖਾ ਵਾਹ ਵਾਹ ਕਰਵਾਉਣ ਲਈ ਖੁਆ ਦਿੰਦਾ 😂😂

  • @surdipkaur5909
    @surdipkaur5909 หลายเดือนก่อน +1

    Sät shri akal bhaji kal sare comment vich 50 Rupaye kari gye asi ethe kam to 1 Minute late ho jaye ta pese cut lende han tusi ammy gala kari jande ho from germany❤

  • @Baristandchef
    @Baristandchef หลายเดือนก่อน

    Flat di video pao poori detail ch

  • @KuldeepSingh-f8x1n
    @KuldeepSingh-f8x1n หลายเดือนก่อน

    Deep
    🙏🙏🙏🙏

  • @rajurana1459
    @rajurana1459 หลายเดือนก่อน

    Paa ji sasari kal 🙏

  • @Asimbrand46
    @Asimbrand46 หลายเดือนก่อน +4

    Roti khila ke advertising na kiya kiya kar.

  • @lovejotgill7194
    @lovejotgill7194 หลายเดือนก่อน +2

    Tusi bai chkdo sarpanchi da km full support

  • @JattLand
    @JattLand หลายเดือนก่อน

    1 ਵਾਰ ਦਵਾਈ ਦਵਾ ਕੇ ਜਦੀ ਸੁਣਾ ਦਿੰਦਾ 😂😂😂😂

  • @gurpreetsingh-kn9so
    @gurpreetsingh-kn9so หลายเดือนก่อน

    Sade v papa g sarpanchi krii 21 saal kri sarpanchii sarv samati ch hi

  • @gurmanhavecontent7401
    @gurmanhavecontent7401 หลายเดือนก่อน +1

    ਬਾਈ ਆਰੀ ਦੇ ਇੱਕ ਪਾਸੇ ਦੰਦੇ ਆ ਤੇ ਦੁਨੀਆਂ ਦੇ ਦੋਨੋਂ ਪਾਸੇ ਆ। ਨਾ ਕਰੋ ਤਾਂ ਅੋਕਾਤ ਯਾਦ ਕਰਾਉਂਦੇ ਆ , ਕਰੋ ਤਾਂ ਸ਼ੋ ਆਫ ਦੱਸਣਗੇ। ਕੀ ਕਰ ਲਵੋਂਗੇ ਕਿਸੇ ਦਾ।

  • @samarvlogs7842
    @samarvlogs7842 หลายเดือนก่อน +12

    ਤੂੰ ਲਿਖ ਕੇ ਲੈਲਾ , ਜੇ ਤੈਨੂੰ ਕੋਈ ਪਿੰਡ ਦਾ ਪੰਚ ਵੀ ਚੁਣ ਲਵੇ, ਤੇਰੇ ਵਰਗਾ 😅 ਬੰਦਾ ਜਿਨੂੰ ਬੋਲਣ ਦਾ ਵੀ ਨਹੀਂ ਪਤਾ ਹੈ ਇਹੋ ਜਿਹੇ ਬੰਦੇ ਨੂੰ ਸਰਪੰਚ ਚੁਣ ਕੇ ਪਿੰਡ ਦਾ ਬੇੜਾ ਗਰਕ ਕਰਾਉਣਾ ਪਿੰਡ ਵਾਲਿਆਂ ਨੇ😅

    • @Sunnysharmabholenaathkapremi
      @Sunnysharmabholenaathkapremi หลายเดือนก่อน +1

      ਤੂੰ ਪੱਕਾ ਪਿੰਡ ਦੇ ਵਿਚਲੀ ਕੋਈ ਜੂਠ ਆ .. ਬਾਰ ਬਾਰ ਘੰਟਾ ਫੜਦਾ ਕਮੇੰਟਾ ਵਿੱਚ 😅😅

    • @samarvlogs7842
      @samarvlogs7842 หลายเดือนก่อน

      ​@@Sunnysharmabholenaathkapremiਤੈਨੂੰ ਕਿਹਨੇ ਸੱਦ ਲਿਆ ਸਾਰੇ ਪਿੰਡ ਦੀ ਜੂਠ ਨੂੰ🎉

    • @Sunnysharmabholenaathkapremi
      @Sunnysharmabholenaathkapremi หลายเดือนก่อน

      @@samarvlogs7842 ਹਾਹਾ ਪਤਾ ਮੈਨੂ ਤੇਰਾ ਤੂੰ ਕੀ ਚੀਜ ਏ .. ਜੂਠ ਤੇ ਪੱਕਾ ਤੂੰ ਏ ਵੱਡੀ

    • @samarvlogs7842
      @samarvlogs7842 หลายเดือนก่อน

      ਤੂੰ ਕਿਉਂ ਜਬਰਦਸਤੀ ਨਿੱਕੀ ਦਾ ਰਿਸ਼ਤਾ ਕਰਨ ਆਈ ਜਾਂਦਾ ਵਿਚਾਲੇ😅

    • @captainsandhu5139
      @captainsandhu5139 หลายเดือนก่อน

      ਇਹ ਜੇ ਬਣ ਗਿਆ ਇਹਨੇ ਸਾਰੀ ਗਰਾਂਟ ਖਾ ਜਾਣੀ ਬਹੁਤ ਲਾਲਚੀ ਆ

  • @parmindersingh7748
    @parmindersingh7748 หลายเดือนก่อน

    Das

  • @bikramjitsingh7435
    @bikramjitsingh7435 หลายเดือนก่อน +8

    ਸਾਡੇ ਪਿੰਡ ਸਰਬ ਸੰਮਤੀ ਹੋ ਗਈ ਹੈ ਹੁਣੇ ਜ਼ਿਲ੍ਹਾ ਅੰਮ੍ਰਿਤਸਰ

    • @amanbatthverka62
      @amanbatthverka62 หลายเดือนก่อน +2

      ਕਿਹੜਾ ਪਿੰਡ ਆ ਭੱਊ

    • @bikramjitsingh7435
      @bikramjitsingh7435 หลายเดือนก่อน +2

      @@amanbatthverka62 ਮਾਹਿਤਾ ਚੋਂਕ ਤੋਂ ਸ੍ਰੀ ਹਰਗੋਬਿੰਦਪੁਰ ਰੋੜ ਤੇ
      ਖੱਬੇ ਰਾਜ ਪੂਤਾ

  • @sandhu6092
    @sandhu6092 หลายเดือนก่อน +1

    Raju etho eta la la aga wachi janda

  • @avtar1043
    @avtar1043 หลายเดือนก่อน +5

    ਨੇਤਰ ਮਾਰੂ ਬਾਜੀ ਨੇਤਰ ਦੀ ਬਹੂਤ ਬੋਟ ਹੈ

  • @rajurana1459
    @rajurana1459 หลายเดือนก่อน +1

    Waheguru ji mahar Kara tussi he bano sarpanch 🙏

  • @mandeepgosalmandeepgosal4839
    @mandeepgosalmandeepgosal4839 หลายเดือนก่อน

    Nice vdo a bai

  • @bairsalvlogger3493
    @bairsalvlogger3493 หลายเดือนก่อน +1

    Bro duja Banda nu kahna he sokha comment karn wala app ja Ana da ghar koi kam wala hova ana kolo cha☕️ da cup v nhi dita Jada tae comment cha boht sikhea dan lag Jada a

  • @Hfcow415
    @Hfcow415 หลายเดือนก่อน +1

  • @RajKakar-l4k
    @RajKakar-l4k หลายเดือนก่อน +7

    ਦਰਸ਼ਨ ਫੌਜੀ ਦੀ ਵੋਟ ਪੱਕੀ ਆ ਤੇਰੀ

    • @BabbuBhullar
      @BabbuBhullar หลายเดือนก่อน +2

      ਉਹ ਕਿਉ ਕੁਛ ਤੋਂ ਗੱਲ ਤੋਂ ਹੈ ਦਸੋ please

  • @arvindersekhon5746
    @arvindersekhon5746 หลายเดือนก่อน

    Malkit bai nu sarpanch banao

  • @NirvairSekhon-ir4gu
    @NirvairSekhon-ir4gu หลายเดือนก่อน +1

    Nice 👍🏻👍🏻👍🏻👍🏻👍🏻🎉🎉🎉🎉🎉

  • @rahulbhardwaj9490
    @rahulbhardwaj9490 หลายเดือนก่อน +2

    Sb nu khush rkhde tuci sari labour khush a veer g

  • @JagdeepSingh-ps7sv
    @JagdeepSingh-ps7sv หลายเดือนก่อน +2

    Nimma nahi tenu vote pa rea Pind kehda nimme di kandh khrab krti

  • @GurpreetSingh-jd7kf
    @GurpreetSingh-jd7kf หลายเดือนก่อน

    Bai ehnu Tod Ke lohe Di plate bnwa ke rakh de

  • @JatinderSingh-qb2sh
    @JatinderSingh-qb2sh หลายเดือนก่อน

    22 g neter bai ne galt kita yr

  • @jadosardarbolda1852
    @jadosardarbolda1852 หลายเดือนก่อน

    Jaan mahal nu sarpanch da zrur moka deo

  • @Sonu-cv8ym
    @Sonu-cv8ym หลายเดือนก่อน +3

    Bai ji labour da khan pein count karde ho te show karde ho this is not right ji

  • @vishalsingh-wn7ll
    @vishalsingh-wn7ll หลายเดือนก่อน

    Paji parwah na kareya karo sare logg hi mistri te labour di paise ghat rkhde hunde aa ta jo labour daily aa skhe shutti na kare

  • @ParamjitKaur-t6x
    @ParamjitKaur-t6x หลายเดือนก่อน

    👌👌👌👌👌👌👌👌👌

  • @174yearsold
    @174yearsold หลายเดือนก่อน +1

    ਬਾਈ ਜੀ vlog ਵਾਲਿਆਂ ਦੀ life ਖੁੱਲੀ ਕਿਤਾਬ ਵਾਂਗੂੰ ਹੁੰਦੀ ਆ। ਜੇ ਕੋਈ ਮਿਲਣ ਆਉਂਦਾ ਤਾਂ ਉਹਨੂੰ ਘਰ ਜਰੂਰ ਲੈ ਕੇ ਆਇਆ ਕਰੋ ਲੋਕ ਘਰ ਨੂੰ ਨਹੀਂ ਤੁਹਾਨੂੰ ਪਿਆਰ ਕਰਦੇ ਆ।

  • @GurmukhSingh-uq7zw
    @GurmukhSingh-uq7zw หลายเดือนก่อน +1

    ਨਿੰਮਾ ਸਰਪੰਚ ਬਣ ਸਕਦਾ ਤੁਸੀਂ ਤਾਂ ਮੈਨੂੰ ਲੱਗਦਾ ਨਹੀਂ ਬਣ ਜਾਓਗੇ

  • @ParamjitKaur-t6x
    @ParamjitKaur-t6x หลายเดือนก่อน

    ✌✌✌✌✌✌✌✌

  • @chambelsingh9173
    @chambelsingh9173 หลายเดือนก่อน

    Bhaji ,Roper de najdeek kehra pind hai

  • @shinecarbazarramidijalandh2984
    @shinecarbazarramidijalandh2984 หลายเดือนก่อน

    Net te pa hi eh riha jida ohna di lebar nahi de riha jida asaan kar riha fudua ohna di mehnat a jida tu ohna nu jaleel kar riha camre muhre ohna di mehnat den lagga ehda bhain pes na kar

  • @manusharma7784
    @manusharma7784 หลายเดือนก่อน +2

    Bhai j kise nu roti ya samosa khila rha ohna de paise na laya kr baad ch

  • @Rajveer-h4u
    @Rajveer-h4u หลายเดือนก่อน

    Bai ji apna no ta deo

  • @younismalik2662
    @younismalik2662 หลายเดือนก่อน +1

    Bai sarpanch Tera level di nai.bht experience chida. Jagat masad di gal right.

  • @ParamjitKaur-t6x
    @ParamjitKaur-t6x หลายเดือนก่อน

    🙏🙏🙏🙏🙏🙏🙏🙏🙏

  • @AmanTejay-f5v
    @AmanTejay-f5v หลายเดือนก่อน

    Babbu maan brand pae pirda. Y labour wala

  • @harpreetkaurjassi8661
    @harpreetkaurjassi8661 หลายเดือนก่อน

    ❤❤❤❤❤

  • @iqbalsinghgill6012
    @iqbalsinghgill6012 หลายเดือนก่อน +1

    Eh brick strong nahi hundi ha lal brick de mukable

  • @GurmeetWander
    @GurmeetWander หลายเดือนก่อน +1

    ਫਲੈਟ ਫਿਰ ਅੱਜ ,ਮਕਾਨ ,ਨਹੀਂ 😂😂😂

  • @Aujlaonline
    @Aujlaonline หลายเดือนก่อน +3

    Bai ji tusi apne workers de hi sarpanch bano pind de sarpanci vich pange hi hun de ne Baki tussi samazdar ho

  • @QaiserGujjar-o6b
    @QaiserGujjar-o6b หลายเดือนก่อน +1

    Jaan maha no sarpanch bnao pind de kam krao ga, koi pokha banda na bna dena lut k kha jao ga

  • @GurvinderJangu
    @GurvinderJangu หลายเดือนก่อน

    👍👍👍👍👍👍

  • @BalwinderSingh-ft8wo
    @BalwinderSingh-ft8wo หลายเดือนก่อน +2

    Roti bi suna di yrr kis Tara admi ha yrr

  • @joelsingh6954
    @joelsingh6954 หลายเดือนก่อน +1

    paji tusi ehna kuch khaan nu dine labour nu jede loki 50 rupye di gal krdey aap labour di chaa bnaon nu v muh bnadey. ehna di parwa na kreya kro.

  • @9815080186
    @9815080186 หลายเดือนก่อน +2

    Bai business upar jor lagao sarpanchi vich kuch nahi rakhia aaj kal jamana tuhanu pata apna business set karo koi nale apne munde nu set karlo naal

  • @sukhmanjotsingh7427
    @sukhmanjotsingh7427 หลายเดือนก่อน

    Good

  • @bittukhangura0034
    @bittukhangura0034 หลายเดือนก่อน +2

    Sade pind sarbsanti ho gye Distt.Fatehgarh Sahib

  • @rahulbhardwaj9490
    @rahulbhardwaj9490 หลายเดือนก่อน +1

    Ki hal g bhaji TUCI BNO G SERPENCH

  • @gurbirsingh8941
    @gurbirsingh8941 หลายเดือนก่อน

    Bai sarpanchon ch Jrur khdi 👍

  • @jujharsingh4883
    @jujharsingh4883 หลายเดือนก่อน

    Janmahal Teri sakl bargain meri masi da munda sem to sam

  • @thanks488
    @thanks488 หลายเดือนก่อน +4

    don't act smart😇

  • @Amarjeet-v4b
    @Amarjeet-v4b หลายเดือนก่อน

    Da ka jetliya na kro

  • @swaraj735ala7
    @swaraj735ala7 หลายเดือนก่อน

    ਨਾਲ਼ੀ ਵਿੱਚ ਸਵਰਿਜ ਵਾਲੀ ਪੁਲੀ ਪਾਇਪ ਪਾੲ ਦਿਉ

  • @zulfiqarahmed935
    @zulfiqarahmed935 หลายเดือนก่อน

    Mojy b porch Lia kro m AP ka san hn

  • @BalwinderSingh-ft8wo
    @BalwinderSingh-ft8wo หลายเดือนก่อน

    😂pta kon ha is ka rktech

  • @harkiransingh4220
    @harkiransingh4220 หลายเดือนก่อน

    ਕਰਣ ਕਿੱਧਰ ਗਿਆ ਤੁਹਾਡਾ ਮੁੰਡਾ ਨਹੀ ਸੀ ਉਹ

  • @Unknown-q6t1d
    @Unknown-q6t1d หลายเดือนก่อน

    BA, pass Wala fr jhooth aa

  • @ishdhillon4145
    @ishdhillon4145 หลายเดือนก่อน

    Sarpanch sla information dinda na pushda

  • @ParamjeetKaur-t8w
    @ParamjeetKaur-t8w หลายเดือนก่อน

    Veer g falat bohut sona laga ete he rah leo

  • @meetgill7387
    @meetgill7387 หลายเดือนก่อน +2

    Soh lge tera jinha khussa bnda ni dakhya

  • @MangaPowar
    @MangaPowar หลายเดือนก่อน

    Sada pind bahut dang khadkani a atki bota ala dinn ......

  • @avtargill5627
    @avtargill5627 หลายเดือนก่อน

    Nice

  • @gurpreetsingh-er4my
    @gurpreetsingh-er4my หลายเดือนก่อน

    ❤❤❤

  • @pardeepsinghsingh7928
    @pardeepsinghsingh7928 หลายเดือนก่อน

    ❤❤❤❤