Tractor De Engine Truck Da || 160 HP Engine || 18 ਟਾਇਰੇ ਟਰਾਲੇ ਦਾ ਇੰਜ਼ਣ ਟਰੈਕਕਟਰ ਦੇ

แชร์
ฝัง
  • เผยแพร่เมื่อ 26 ก.ย. 2024
  • Tractor De Engine Truck Da || 160 HP Engine || 18 ਟਾਇਰੇ ਟਰਾਲੇ ਦਾ ਇੰਜ਼ਣ ਟਰੈਕਕਟਰ ਦੇ
    #tractor #farmer #farmervlog #ਟਰੈਕਟਰ #modifiedtractor
    ‪@RespectFarmerTv‬
    Hor Videos Lyi Channel Nu subscribe kro
    Thank you

ความคิดเห็น • 91

  • @thehunterking8711
    @thehunterking8711 หลายเดือนก่อน +3

    ਮੈਂਨੂੰ ਬਾਈ ਗਰਮੀਤ ਸਿੰਘ ਕੋਟਭਾਈ ਅਤੇ ਸੱਤਨਾਮ ਸਿੰਘ ਬਰਗਾੜੀ ਇਹ ਦੋ ਹੀ ਮਿਸਤਰੀ ਵਧੀਆ ਲਗਦੇ ਹਨ ਇਹ ਦੋਨੇ ਇਮਾਨਦਾਰ ਅਤੇ ਕਾਫੀ ਨੋਲੇਜ਼ ਰਖਦੇ ਨੇ ਟ੍ਰੈਕਟਰਾਂ ਬਾਰੇ ਸ਼ਾਇਦ ਹੀ ਪੰਜਾਬ ਵਿੱਚ ਹੋਰ ਏਨੇ ਜਾਨਕਾਰ ਮਿਸਤਰੀ ਹੋਣ, ਪ੍ਰਮਾਤਮਾ ਇੰਨਾਂ ਨੂੰ ਤਰੱਕੀ ਬਖਸ਼ੇ 🙏🏻

  • @bhupinder..........1503
    @bhupinder..........1503 ปีที่แล้ว +22

    ਇਹੋ ਜੀ ਸਫਾਈ ਤਾਂ ਕੰਪਨੀ ਦੀਆਂ ਢਲਾਈਆਂ ਚ ਵੀ ਨੀ ਓਂਦੀ ।
    ਬਹੁਤ ਵਧੀਆ ਕੰਮ ।
    ਮਿਹਨਤ ਬੋਲਦੀ ਐ ਬਾਈ ਦੀ।

  • @thehunterking8711
    @thehunterking8711 หลายเดือนก่อน +4

    ਬਹੁਤ ਵਧੀਆ ਨਰਮ ਅਤੇ ਚੰਗੇ ਸੁਭਾਅ ਦਾ ਮਾਲਕ ਹੈ ਬਾਈ ਗਰਮੀਤ ਸਿੰਘ, ਵੀਰ ਦਾ ਚਿਹਰਾ ਹਮੇਸ਼ਾਂ ਖੁਸ਼ ਹੀ ਰਹਿੰਦਾ ਹੈ, ਅੱਕਣ-ਥੱਕਣ ਵਾਲੀ ਕੋਈ ਗੱਲ ਹੀ ਨਹੀਂ, ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ, ਖੁਸ਼ੀਆਂ ਬਖਸ਼ੇ 🙏🏻

  • @mandersukhdeep
    @mandersukhdeep ปีที่แล้ว +30

    ਵੀਰ ਜੀ ਹਿੰਦੋਸਤਾਨ ਟਰੈਕਟਰ ਦੀ ਤਿਆਰ ਹੋ ਕੇ ਚੱਲ ਦੇ ਦੀ ਵੀਡੀਓ ਜਰੂਰ ਬਣਾਉ ਜੀ

  • @tiwanasgroup1925
    @tiwanasgroup1925 ปีที่แล้ว +11

    ਟਰੈਕਟਰ ਦੀ ਲਯਫ ਸਾਲਾਂ ਚ ਨੀ ਗਿਣੀ ਜਾਦੀ ਘੰਟੇ ਦਸ ਕਿੰਨੇ ਚੱਲਿਆ ਜਿਹੜੇ ਸਵਰਾਜ ਦੀ ਗੱਲ ਕਰ ਰਿਹਾ ਬਾਈ ਚਲਾਈ ਤਾਂ ਹੋਈ ਨੀ ਇਹਦੀ ਟਾਇਰ ਓਵੇਂ ਦੇ ਓਵੇਂ ਖੜੇ ਯਾਰ

    • @____funny
      @____funny ปีที่แล้ว

      th-cam.com/users/shortsBvBwn1Zz23c?si=F8AXI-qe61b9AjXE

  • @sandhusaab7504
    @sandhusaab7504 ปีที่แล้ว +6

    ਹਾ ਵੀਰ ਜੀ ਹੋ ਸਕਦਾ ਹੈ ।
    ਅੱਗੇ ਵੀ ਮੁੰਡੇ ਪਿੰਡ ਤਰਨਤਾਰਨ ਵੀ ਬਣਾਇਆ ਹੈ ਟਰੈਕਟਰ ਘੋੜੇ ਦਾ ਇੰਜਣ ਲਾ ਕੇ । ਪੂਰਾ ਕਾਮਯਾਬ ਹੋਇਆ ਹੈ ।

  • @bsbbalkaransingh2039
    @bsbbalkaransingh2039 11 หลายเดือนก่อน +2

    EITHER Canter da engine sabh to kamyab hai

  • @jaskarandhaliwal9011
    @jaskarandhaliwal9011 ปีที่แล้ว +7

    ਇੱਕ ਗੇੜਾ ਹਰਿਆਣੇ ਵਿੱਚ ਕੱਢ ਕੇ ਆਇਓ ਓਥੇ ਬਾਈਲਾਰਸ ਨੂੰ V6 200 hp ਦਾ ਇੰਜਣ ਲੱਗਿਆ ਹੋਇਆ। ਉਹਨਾਂ ਨੇ ਇੱਕ V8 370 hp ਇੰਜਣ ਵਾਲਾ ਟ੍ਰੈਕਟਰ ਬਣਾਇਆ ਸੀ। ਯੂਟਿਊਬ ਤੇ kvb tractor chennal ਆ ਓਥੇ ਵੀਡੀਓ ਦੇਖਿਓ।

    • @Punjab879
      @Punjab879 ปีที่แล้ว +1

      Ryt

    • @cheemafazilka7973
      @cheemafazilka7973 หลายเดือนก่อน

      @@jaskarandhaliwal9011 ਵੀਰੇ ਓਹਨਾਂ ਦਾ ਕੰਮ ਅਜਿਹਾ ਹੈ ਕਿ ਵੱਡਾ ਟਰੈਕਟਰ ਚਾਹੀਦਾ ਸੀ ਪਰ ਓਹਨਾਂ ਨੇ ਖੁਦ ਨਹੀਂ ਮਿਸਤਰੀ ਤੋਂ ਤਿਆਰ ਕਰਵਾਇਆ ਸੀ। ਓਹ ਕਿਰਾਏ ਤੇ ਸੜਕਾਂ ਤੇ ਖਾਲ ਪੁੱਟਣ ਦਾ ਕੰਮ ਕਰਦੇ ਨੇ, ਖੇਤੀ ਦੇ ਕੰਮ ਲਈ ਤਿਆਰ ਨਹੀਂ ਕੀਤਾ। ਇਹਨਾਂ ਤਾਂ ਸ਼ੌਕ ਨਾਲ ਖੇਤੀ ਲਈ ਤਿਆਰ ਕੀਤਾ, ਇਹ ਕਿਹੜਾ ਕਿਰਾਇਆ ਕਰਦੇ ਨੇ।
      ਲੋੜ ਕਾਢ ਦੀ ਮਾਂ ਹੈ, ਆਪੇ ਖੋਜਬੀਨ ਕਰਵਾ ਦਿੰਦੀ ਆ। ਕਿਸੇ ਦੀ ਵੀ ਕਿਸੇ ਨਾਲ ਤੁਲਣਾ ਕਰਨੀ ਗਲਤ ਹੈ 🙏

  • @butter9424
    @butter9424 9 หลายเดือนก่อน +1

    ਬਹੁਤ ਵਧੀਆ ਕੰਮ

  • @desertdevils
    @desertdevils ปีที่แล้ว +3

    Inter hino engine fitting alli video paa bai

  • @MahenderpalMahenderpal-os1xv
    @MahenderpalMahenderpal-os1xv 27 วันที่ผ่านมา

    J c b ਵਾਲਾ ਆਪਣੇ ਕੋਲ 2009 ਤੋਂ ਹ 75 hp h ji

  • @h.s.d2193
    @h.s.d2193 ปีที่แล้ว +11

    160 hp di video ਲਾਜ਼ਮੀ ਸੈਂਡ ਕਰਿਓ ਵਰੋ

    • @____funny
      @____funny ปีที่แล้ว

      th-cam.com/users/shortsBvBwn1Zz23c?si=F8AXI-qe61b9AjXE

  • @Gurnamhulam
    @Gurnamhulam ปีที่แล้ว +2

    Good job bro g Pkey Soomal Germany

  • @rakukarwasra8142
    @rakukarwasra8142 ปีที่แล้ว +2

    Veer swaraj da tusi aap hi dasi jane ho v chaleya ta hai ni vehla khada rehnda

  • @bsbbalkaransingh2039
    @bsbbalkaransingh2039 11 หลายเดือนก่อน +1

    Sanu vee lok akhde si ki inter Tractor sara tott jaunga par kuchh bi nahi tutea hai

  • @shamshersingh2710
    @shamshersingh2710 ปีที่แล้ว +6

    Good job bro khaint 👌

  • @subhashnehra9442
    @subhashnehra9442 ปีที่แล้ว +5

    Good job bear g

    • @____funny
      @____funny ปีที่แล้ว

      th-cam.com/users/shortsBvBwn1Zz23c?si=F8AXI-qe61b9AjXE

  • @AVTARSINGHBHATTI-h7y
    @AVTARSINGHBHATTI-h7y ปีที่แล้ว

    Think you most will come g

  • @Zorawar-np2hz
    @Zorawar-np2hz ปีที่แล้ว +3

    Baii gusse aali gal ni
    Bhame chandi diya khuriyaa laa lwoo khoti ta khoti hi rhnii aa

  • @itz_farmer69
    @itz_farmer69 ปีที่แล้ว +3

    FIRST 🥇

  • @surindersingh-tj2vb
    @surindersingh-tj2vb ปีที่แล้ว +1

    Veri. Good. S. S. Patiala

  • @mahrajalityagi3933
    @mahrajalityagi3933 8 หลายเดือนก่อน

    Sasria kall paaji bhai

  • @cheemafazilka7973
    @cheemafazilka7973 ปีที่แล้ว +4

    ਵੀਰ ਜੀ 18 ਟਾਇਰ ਟਰਾਲੇ ਨੂੰ ਇਹ ਇੰਜਣ ਨਹੀਂ ਆਉਂਦਾ, search ਕਰਿਓ

    • @GhumanPB13
      @GhumanPB13 ปีที่แล้ว +1

      Bhai oh ta kehn ch aa janda

    • @Brar..8713
      @Brar..8713 ปีที่แล้ว +1

      eh engine 14tyre trale ch aunda si Leyland 3516 name si usda

  • @Zorawar-np2hz
    @Zorawar-np2hz ปีที่แล้ว +1

    H nii baii kamyaab kite na kite khdaa hi rhndaa
    Company di reess nii hundii
    Jugad ta jugad hii rhndaa
    Te kitoo na kitoo chondaa hii rhuu
    Kito na kitoo pteya jauu koii nat khulju kde self jauu kde taar jauu

  • @harbansbawa4130
    @harbansbawa4130 ปีที่แล้ว +1

    Good by ji

  • @gurpreetbhullar3088
    @gurpreetbhullar3088 ปีที่แล้ว +1

    Nice bro 👌👍

  • @Satnam-sandhu
    @Satnam-sandhu ปีที่แล้ว +1

    Hindustan tractor de full video

  • @gill_agro
    @gill_agro ปีที่แล้ว +1

    👍🏻

  • @MandipSingh-qo9eu
    @MandipSingh-qo9eu ปีที่แล้ว +1

    Good.....

  • @cheemafazilka7973
    @cheemafazilka7973 ปีที่แล้ว +1

    ਇਸ ਵੀਰ ਦੀ ਦੁਕਾਨ ਤਾਂ ਫਾਜ਼ਿਲਕਾ ਮਲੋਟ ਰੋਡ ਤੇ ਨਹੀਂ ਭਲਾ? ਆਲਮਵਾਲਾ, ਬੋਦੀਵਾਲੇ ਦੇ ਨੇੜੇ।

    • @GurpreetSingh-cq3ne
      @GurpreetSingh-cq3ne หลายเดือนก่อน +1

      ਕੋਟ ਭਾਈ ਮਾਨ ਟਰੈਕਟਰ ਵਰਕਸ਼ਾਪ

  • @Jassa_pb_08
    @Jassa_pb_08 ปีที่แล้ว +3

    Bai ji ek request , jehre mahindra de 90 hp alla engine lagna ,,, ohde full detail video and testing di video banuna ji 😢 😢

  • @mann-kg4pg
    @mann-kg4pg ปีที่แล้ว +5

    18 ਟਾਇਰ ਵਾਲੇ ਟਰਾਲੇ ਦਾ ਇੰਜਣ 210 ਹੁੰਦਾ।

    • @Brar..8713
      @Brar..8713 ปีที่แล้ว

      Leyland 4019old model 160hp-180 tk aunda si 18tyre

    • @mann-kg4pg
      @mann-kg4pg ปีที่แล้ว +1

      @@Brar..8713 ਬਿਲਕੁਲ ਨਹੀਂ 2011 ਵਿਚ 4019 ਆਏ 210 hp ਇੰਜਣ ਦੇ ਨਾਲ। 160 ਇੰਜਣ ਦੇ ਨਾਲ 3516ਆਈ 14ਟਾਇਰ ਦੇ ਨਾਲ।

    • @Brar..8713
      @Brar..8713 ปีที่แล้ว +1

      @@mann-kg4pg 2007 ch 4019 ch 2 options aunde si ik 167hp te 180hp 22tyre ch 210-230hp engine option aunda si Leyland ch 200hp-250hp de engine bs6 to aun lage aa

    • @Brar..8713
      @Brar..8713 ปีที่แล้ว +1

      @@mann-kg4pg osto pehla 1616-3516 ch 155hp engine aunde si

    • @Brar..8713
      @Brar..8713 ปีที่แล้ว +1

      @@mann-kg4pg osto pehla 1616-3516 ch 155hp engine aunde si

  • @sonugill.sabb.
    @sonugill.sabb. 9 หลายเดือนก่อน

    Veer. G. Magrla. Hesa. Mahandera. Da. Kene.price. Da.

  • @babbugrewal549
    @babbugrewal549 9 หลายเดือนก่อน +1

    ਬਾਈ ਦਾ ਬੋਲਣ ਦਾ ਲਹਿਜਾ ਬੁਹਤ ਵਦੀਆ

  • @gm2gaming450
    @gm2gaming450 ปีที่แล้ว +2

    2nd

  • @charanjeetsandhu1669
    @charanjeetsandhu1669 ปีที่แล้ว +2

    Good job

    • @____funny
      @____funny ปีที่แล้ว

      th-cam.com/users/shortsBvBwn1Zz23c?si=F8AXI-qe61b9AjXE

  • @bsbbalkaransingh2039
    @bsbbalkaransingh2039 11 หลายเดือนก่อน

    Mahindra vich 75hp da engine lake ke ta Tractor tufan bann janda hai

  • @dhaliwalfarm5310
    @dhaliwalfarm5310 ปีที่แล้ว

    Swaraj nu y 7 sal hoge tyaar hoe nu tyres age b ne ghase ke kam lya esto fr 😊😊😊😊

  • @HarwinderSingh-pv1jw
    @HarwinderSingh-pv1jw ปีที่แล้ว

    Ehna vadda engine krna ki aa,, bohat soft miti aa Punjab di ,, 25 kille jameen aa,, 575 10 saal hoge koi problem nyi,,, eve paise nale diesel da khoo

  • @GhoghaSinghFatehabadiya9828
    @GhoghaSinghFatehabadiya9828 ปีที่แล้ว +2

    Gurmeet Misteri bai da pind keda aa bai

  • @iqbaldeol9863
    @iqbaldeol9863 ปีที่แล้ว +2

    Bai g escort 355 da back hissa kehda best rhu deso pls

    • @jaatlife7325
      @jaatlife7325 9 หลายเดือนก่อน +1

      Swaraj 855 da lg da

    • @iqbaldeol9863
      @iqbaldeol9863 9 หลายเดือนก่อน

      @@jaatlife7325 thnx bai g

  • @amritsandhu5038
    @amritsandhu5038 10 หลายเดือนก่อน

    Swaraj ਕਿੰਨੇ ਦਾ ਦੇਣਾ

  • @Zorawar-np2hz
    @Zorawar-np2hz ปีที่แล้ว +2

    Kpde hor kale krii jaiu engine v gear v lift v tyre v average v h nii iniii

  • @harjinderbadyal6016
    @harjinderbadyal6016 ปีที่แล้ว

    👍

  • @MahenderpalMahenderpal-os1xv
    @MahenderpalMahenderpal-os1xv 27 วันที่ผ่านมา

    Rb44 75 hp

  • @sukhdevsingh4796
    @sukhdevsingh4796 8 หลายเดือนก่อน

  • @JasbirSingh-w4n
    @JasbirSingh-w4n ปีที่แล้ว +2

    ਮੁੜ ਘਿੜ ਓਹੀ

  • @GurdialsinghGurdial-p8v
    @GurdialsinghGurdial-p8v ปีที่แล้ว +2

    22 g da number ta address 10 do

    • @jagmeetchahal8369
      @jagmeetchahal8369 ปีที่แล้ว

      Gidderbaha to muktsar rod ta Kot bhai pind a maan worksap a

  • @subscribes10001
    @subscribes10001 ปีที่แล้ว +2

    Mistre da sabaa bhut vadiya g 🙏

    • @RanjeetsinghPremi
      @RanjeetsinghPremi 3 หลายเดือนก่อน

      .ਞਹੁਤ.ਞਧੀਅ ਜੀ.ਪੈਸ.ਘੱਟ.ਪਾਵਰ.ਞੱਦ.

  • @JAGDISHSingh-mo3yn
    @JAGDISHSingh-mo3yn ปีที่แล้ว +3

    ਵੀਰ ਜੀ ਸਤਿ ਸ੍ਰੀ ਅਕਾਲ ।ਫੋਨ ਨੰਬਰ ਜਰੂਰੀ ਦਿਓ

  • @gurujindersingh71
    @gurujindersingh71 ปีที่แล้ว

    Phone number send karo veer ji

  • @gurujindersingh71
    @gurujindersingh71 ปีที่แล้ว +1

    Phone number send karo

  • @american798
    @american798 ปีที่แล้ว +10

    Bai ji 18 tyari tralle vich 240 h.p cummins da engine hunde aa
    Ya ashok leylend H series engine aa jo 6 tyer truck bus ta combine vich aunde ha jo 18 tyer turck vich engine hunde aa o rotry pump engine hunde aa

    • @____funny
      @____funny ปีที่แล้ว

      th-cam.com/users/shortsBvBwn1Zz23c?si=F8AXI-qe61b9AjXE

    • @Brar..8713
      @Brar..8713 ปีที่แล้ว

      new engine ni hega old aa Leyland 4019 bs2 da

  • @Zorawar-np2hz
    @Zorawar-np2hz ปีที่แล้ว +2

    Eda kmm v dsooo
    Ki ki kmm aaugaa ghode aala engine

  • @Gurmeetsingh-u6u
    @Gurmeetsingh-u6u หลายเดือนก่อน

    Good

  • @gurujindersingh71
    @gurujindersingh71 ปีที่แล้ว +1

    Veer da Phone number send karo