ਦਿਲ ਦੀਆਂ ਗੱਲਾਂ ਸਾਨੂੰ you Tube ਤੋਂ ਕਿੰਨਾ ਪੈਸਾ ਆਉਂਦਾ 😁

แชร์
ฝัง
  • เผยแพร่เมื่อ 23 ธ.ค. 2024

ความคิดเห็น • 299

  • @user-Gill.Jaskarani.pb10
    @user-Gill.Jaskarani.pb10 ปีที่แล้ว +10

    ਵੀਰੇ ਅਸੀ ਵੀ ਜ਼ਿਮੀਂਦਾਰ ਪਰਿਵਾਰ ਹਾ ਸਾਨੂ ਤੁਹਾਡੇ ਵਲੋਗ ਬਹੁਤ ਵਧੀਆ ਲਗਦੈ ਨੇ ਲੋਕਾਂ ਦੀ ਪ੍ਰਵਾਹ ਨਾ ਕਰੋ ਸਾਰਾ ਪਰਿਵਾਰ ਬਹੁਤ ਵਧੀਆ ❤❤🙏💞💞💞

  • @shayiri_vala_sardar9706
    @shayiri_vala_sardar9706 ปีที่แล้ว +21

    ਵੀਰੇ ਅਸੀ ਵੀ ਜਿਮੀਦਾਰ ਹਾ ਸਾਨੂੰ ਤਾ ਤੁਹਾਡਾ ਪਰਵਾਰ ਬਹੁਤ ਵਧੀਆ ਲਗਦਾ ਏ ਬਾਕੀ ਤੁਸੀ ਪਰਵਾਹ ਨਾ ਕਰੋ ਲੋਕਾ ਦੀ ਤੁਸੀ ਇਹ ਸੋਚੋ ਕੇ ਹਾਥੀ ਮਸਤ ਚਾਲ ਵਿਚ ਚਲਦਾ ਹੈ ਕੁਤੇ ਭੋਕੀ ਜਾਦੇ ਹਨ ਬਸ ਸਭ ਠੀਕ ਏ

  • @RajuGill-yj1cj
    @RajuGill-yj1cj ปีที่แล้ว +10

    ਮੇਹਨਤ ਕਰਕੇ ਸਕੂਨ ਮਿਲਦਾ ਖੁਸ਼ੀ ਮਿਲਦਾ ਜੱਸ ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ਣ 🙏🏼
    ਅਮਰਜੀਤ ਕੌਰ ਮੋਗਾ

  • @royalgamer6757
    @royalgamer6757 ปีที่แล้ว +24

    ਵੀਰ ਏ ਤਾਂ ਜਿਸ ਨਾਲ ਬੀਤੀ ਹੁੰਦੀ ਏ,, ਉਸਨੂੰ ਪਤਾ ਹੁੰਦਾ,, ਤੁਸੀਂ ਆਪਣਾ ਕੰਮ ਖਿੱਚੀ ਰੱਖੋ,,

  • @jotdeepsidhu1102
    @jotdeepsidhu1102 ปีที่แล้ว +4

    ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਮੈਂ ਤੁਹਾਡੇ ਸਾਰੇ ਵਲੋਗ ਵੇਖਦੀ ਹਾਂ ਤੁਹਾਡੀ ਜੋੜੀ ਬਹੁਤ ਵਧੀਆ ਤੇ ਸੋਹਣੀ ਹੈ ਰੂਹ ਖੁਸ਼ ਹੋ ਜਾਦੀ ਵੇਖ ਕੇ ਜੱਸ ਤਾ ਰੋਦੇ ਬੰਦੇ ਨੂੰ ਵੀ ਹਸਾ ਦਿੰਦਾ

  • @AamourR12
    @AamourR12 ปีที่แล้ว +12

    ਬਹੁਤ ਵਧੀਆ ਲਗਦਾ ਬਾਈ ਜੀ ਤੁਹਾਡਾ ਬਲੋਕ ਵੇਖ ਕੇ 10 ਮਿੰਟ ਅਸੀ ਵੀ ਹਸ ਲੈਦੇ ਐ ❤

  • @promila6145
    @promila6145 3 หลายเดือนก่อน

    ਮਨਪ੍ਰੀਤ ਦੀ ਅਤੇ ਵੀਰੇ ਤੁਹਾਡੀ ਅਵਾਜ਼ ਬਹੁਤ ਸੁਰੀਲੀ ਤੇ ਮਿੱਠੀ ਹੈ। ਵਾਹਿਗੁਰੂ ਤੰਦਰੁਸਤੀ ਦੇਵੇ।

  • @JaswinderKaur-d2u
    @JaswinderKaur-d2u ปีที่แล้ว +8

    ਬੇਟਾ ਜਸ ਮਨ ਪਰੀਤ ਤੁਸੀਂ ਬਹੁਤ ਖੁਸ਼ ਦਿਲ ਆ ਵਾਹਿਗੁਰੂ ਤੁਹਾਨੂੰ ਤਰਕੀ ਬਖਸ਼ੇ ਜਸਵਿੰਦਰ ਕੋਰ ਇਟਲੀ

    • @Mika786moga
      @Mika786moga ปีที่แล้ว

      ਮੇਰਾ bro Italy ਵਿੱਚ ਗੁਆਚ ਗਿਆ

  • @manjindersandhu4584
    @manjindersandhu4584 ปีที่แล้ว +4

    ਤੁਹਾਡੀ ਇੰਟਰਵਿਊ ਦੇਖੀ ਬਹੁਤ ਦੁੱਖ। ਹੋਇਆ ਰੋਣ v aa gya

  • @karanveersinghtatla1443
    @karanveersinghtatla1443 ปีที่แล้ว +14

    ਵੀਰ ਜੀ ਮਨਪ੍ਰੀਤ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੌ😁😁😁🙏🙏🙏

  • @sanjhapunjab958
    @sanjhapunjab958 ปีที่แล้ว +5

    ਵੀਰੇ ਇਕ ਦਿਨ ਤੁਸੀਂ ਮੰਜਲ ਤੇ ਜਰੂਰ ਹੀ ਪਹੁ ਚੋਗੇ 👍👍👍👍

  • @manjitsehjal165
    @manjitsehjal165 ปีที่แล้ว +3

    ਮਿਹਨਤ ਕਰਦੇ ਜਾਓ ਪ੍ਰਮਾਤਮਾ ਆਪ ਹੀ ਭਾਗ ਲਾਵੇਗਾ ❤❤

  • @tejpalsingh8262
    @tejpalsingh8262 ปีที่แล้ว +6

    ਵੀਰ ਜਿਦਾ ਬਾਹਰ ਸਾਰੇ ਜਾਣੇ ਕੰਮ ਕਰਦੇ ਤਾ ਪੈਰ ਲੱਗਦੇ ਆ ਉਦਾ ਹੀ ਇਧਰ ਵੀ ਵਾਈਫ ਕੰਮ ਕਰਦੀ ਆ ਤਾ ਹੀ ਲਾਈਫ ਪਾਟਨਰ ਕਹਾਉਦੀ ਆ ਘਰ ਦਾ ਸਾਰਾ ਕੰਮ ਔਰਤ ਹੀ ਕਰਦੀ ਆ ਫਿਰ ਬਾਹਰਲੇ ਕੰਮ ਨੂੰ ਔਰਤ ਦੀ ਕਮਾਈ ਕੋਈ ਕਿਉ ਕਹੇ ਵੀਰ ਲੋਕ ਕੰਮ ਕਰਦੇ ਨੂੰ ਨਹੀ ਜਰਦੇ ਤੇ ਵਿਹਲੇ ਨੂੰ ਨਹੀ ਛਡਦੇ

  • @AmarjeetSingh-jg4dy
    @AmarjeetSingh-jg4dy ปีที่แล้ว +14

    ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ

  • @paridhaliwal9297
    @paridhaliwal9297 ปีที่แล้ว +4

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @sarbjeetkaur2816
    @sarbjeetkaur2816 ปีที่แล้ว +2

    ਪ੍ਰਮਾਤਮਾਂ ਤੁਹਾਨੂੰ ਬਹੁਤ ਖੁਸ਼ ਰੱਖੇ..

  • @sanjhapunjab958
    @sanjhapunjab958 ปีที่แล้ว +1

    ਵੀਰ ਜੀ ਸੋਡੀ ਤੇ ਮਨਪ੍ਰੀਤ ਦੀ ਜੋੜੀ ਬਹੁਤ ਪਿਆਰੀਆਂ 👌👌👌👌👌❤❤❤

  • @ManinderKaur-bj4sz
    @ManinderKaur-bj4sz ปีที่แล้ว +2

    ਅਸੀਂ ਗੁਰਦਾਸਪੁਰ ਤੋਂ ਹੈ ਤੁਸੀਂ ਸੂਟ ਬਹੁਤ ਸੋਹਣਾ ਪਇਆ ਹੈ ਇਸ ਦਾ ਰੇਟ ਦਸੋ ਦੳਉ

  • @harjinderkaur99
    @harjinderkaur99 ปีที่แล้ว +2

    ਤੁਸੀ ਇੰਨਾ ਲੋਕਾਂ ਨੂੰ ਕਹੋ ਕਿ ਹੋਰ ਅਸੀ ਡਾਕੇ ਮਾਰ ਕੇ ਲਿਆਉਦੇ ਆ। ਤੁਹਾਡੀ ਮਿਹਨਤ ਆ ਜਸ ਤੇ ਮਨਪਰੀਤ।

  • @sukwinderkaur2701
    @sukwinderkaur2701 ปีที่แล้ว +2

    Ssa vir ji,
    Tuhade vlog bahut vadya hunde ne per m kade massage nej send kita. Gbu vir ji
    I am fram sweden

  • @kashbassey9149
    @kashbassey9149 ปีที่แล้ว

    First time seen your video
    First impression..both look beautifully colour co ordinated(yellow t shirt/ lime suit..beautiful❤
    Lovely sense of humour😅
    Obviously very hard working....❤

  • @VeerpalSandhu-db6wy
    @VeerpalSandhu-db6wy ปีที่แล้ว +2

    Manpreet didi aaj bahut sohne lagde paye aa suit da color very beautiful my favorite color aa,💚💚💚👌🏻👌🏻👌🏻

  • @RavinderSingh-hy7iz
    @RavinderSingh-hy7iz ปีที่แล้ว +4

    Everything very well explained. Watching from Canada. Lots of respect to both of you. Wish you all the best.

  • @SukhVlogs-sz9tg
    @SukhVlogs-sz9tg ปีที่แล้ว +2

    ਬਹੁਤ ਵਧੀਆ ਵਲੋਂ ਗ ਦੀਦੀ ਪਾਜੀ ਠੀਕ ਹੋ ❤🎉❤🎉

  • @reshamkaur2605
    @reshamkaur2605 ปีที่แล้ว

    ਵੀਰੇ੍੍ਹਸਾ ਨੂੰ ਹੱਸਦਾ ਖਿੜਦਾ ਹੈ ਕਿ ਉਹ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆਉਂਦੀ ਹੈ

  • @kuldiprathore7299
    @kuldiprathore7299 ปีที่แล้ว +1

    Manpreet beta bout sohni lagdi h dreesing style bout sohna h

  • @parthamsingh8547
    @parthamsingh8547 ปีที่แล้ว +2

    Manpreet ne apne bare deit plan bahut wadia daseya thanks di🙏👍👍

  • @pawanpreetgrewal3855
    @pawanpreetgrewal3855 ปีที่แล้ว +3

    ਖਿੱਚੀ ਰੱਖੋ ਵੀਰ ਜੀ 👌👌👍👍👍

  • @manidhillon8964
    @manidhillon8964 ปีที่แล้ว +13

    ਪ੍ਰਮਾਤਮਾ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ❤❤

  • @malkiatsran7848
    @malkiatsran7848 ปีที่แล้ว +2

    Very nice don’t worry about people. We love you all. Keep up the good job

  • @rickyseerha5668
    @rickyseerha5668 ปีที่แล้ว +2

    ਪਰਮਾਤਮਾ ਹਮੇਸ਼ਾ ਖੁਸ਼ ਰੱਖੇ

  • @promila6145
    @promila6145 3 หลายเดือนก่อน

    ਸਾਡਾ ਮੋਗਾ ਜਿਲ੍ਹਾ ਪਿੰਡ ਮਧੇਕੇ ਹੈ।

  • @jatinderkaur5557
    @jatinderkaur5557 ปีที่แล้ว

    Jass beta g keep it up God bless you Putt it's working

  • @sukhwantkaur5026
    @sukhwantkaur5026 ปีที่แล้ว +2

    Vhuat vadia lagea thudi soch ta

  • @ramanbrar766
    @ramanbrar766 ปีที่แล้ว

    ਹਾ ਵੀਰ ਜੀ ਤੇ ਭੈਣ ਜੀ ਬਹੁਤ ਵਧੀਆ ਲਗਦਾ ਬਸ ਹਸਦੇ ਰਿਹਾ ਕਰੋ ਵੀਰੇ ਅਸੀ ਵੀਪਿੰਡ ਚਕ

  • @SukhwinderSingh-wq5ip
    @SukhwinderSingh-wq5ip ปีที่แล้ว

    ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harryjoshi1722
    @harryjoshi1722 ปีที่แล้ว

    Bhut vdhia lgda veer jodi dekh ke tuhadi misses bhut nice a ajkl dian kudian mch sd jiada rehndian pr ih tuhadi mummy nu v dhee vang treat krde god bless u veer

  • @MandeepSidhu-h5h
    @MandeepSidhu-h5h ปีที่แล้ว +3

    Don’t worry about people veer ji just keep it up you both deserve everything because you work hard it’s not a easy job

  • @garrybal9757
    @garrybal9757 ปีที่แล้ว +2

    Veere asi auntie hona nal u di family nal bhaut emtional jude hoye ha plz bro vloging na chadna ok bro

  • @porandhaliwal4330
    @porandhaliwal4330 ปีที่แล้ว +4

    God bless you y g waheguru g mehar karan

  • @ParminderKaur-ep8vp
    @ParminderKaur-ep8vp ปีที่แล้ว +2

    Very good Rab khush Rakhe

  • @gurkarnrandhawa1233
    @gurkarnrandhawa1233 ปีที่แล้ว

    ਬਹੁਤ ਵਧੀਆ👍💯

  • @SukhVlogs-sz9tg
    @SukhVlogs-sz9tg ปีที่แล้ว +3

    ਲੋਕਾਂ ਦੀ ਟੇਨ ਸਨ ਨਾ ਲਿਆ ਕਰੋ ਪਾਜੀ ਤੇ ਦੀਦੀ ❤🎉❤🎉

  • @Mika786moga
    @Mika786moga ปีที่แล้ว +3

    25 ਹਜਾਰ ਥੋੜਾ ਨਹੀਂ ਵੀਰ ਮੈ 12 ਘੰਟੇ ਕੁਮ ਕਰਦਾ 8 ਹਜਾਰ ਮਿਲਦਾ ਤੇ ਘਰ ਦਾ ਖਰਚਾ ਵੀ ਨਹੀਂ ਚਲਦਾ ਜੇ ਮੈ ਬਲੌਗ ਬਣਾਵਾ 25 ਹਜਾਰ ਰੁਪਏ ਨਾਲ ਇੱਕ ਵਧੀਆ ਘਰ ਚਲ ਸਕਦਾ ਹੁਣ ਮੇਰੀ ਮਾਂ ਦੀ ਲੱਤ ਟੁੱਟ ਗਈ ਉਸ ਦਿਨ ਦਾ ਮੈਨੂੰ ਸੌਣਾ ਨਹੀਂ ਮਿਲਦਾ

  • @pradeepgillmoga723
    @pradeepgillmoga723 ปีที่แล้ว

    Very nice veer ji mainu tohadiya ਗੱਲਾਂ bahut badiya lagdiya Manpreet ji very cute ❤❤

  • @sanjhapunjab958
    @sanjhapunjab958 ปีที่แล้ว

    ਵੀਰ ਜੀ ਅਸੀਂ ਸੋਡੇ ਸਾਰੇ ਹੀ ਵਲੋਗ ਦੇਖਦੇ ਆ ਵੀਰ ਜੀ ਮੇਰਾ ਜਦੋਂ ਮੂੜ ਅੌਫ ਹੁਦਾ ਤਾ ਮੈ ਸੋਡੇ ਵਲੋਗ ਦੇਖਦੀਆਂ ਤਾ ਮੰਨ ਨੂੰ ਸਕੂਨ ਮਿਲ ਜਾਂਦਾ ❤❤❤❤❤❤❤

  • @satkartarsingh3901
    @satkartarsingh3901 ปีที่แล้ว +1

    Very nice Jodi god bless you puttr

  • @AryanKumar-fg7rc
    @AryanKumar-fg7rc ปีที่แล้ว +1

    Paise hi sbh kuj nhi hunde ijat b jaroori aa bs aaime de saf suthre vlog wadhia ne very good ji khush rho

  • @sukhjindersingh3060
    @sukhjindersingh3060 ปีที่แล้ว +1

    Bahut sohni galla jass bro

  • @jarnailkumar3002
    @jarnailkumar3002 ปีที่แล้ว +1

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ। Jarnail TH-cam

  • @hardevsinghdehal3239
    @hardevsinghdehal3239 ปีที่แล้ว +1

    Nice to see such a humble couple.......

  • @Aman-sekhon
    @Aman-sekhon ปีที่แล้ว

    Bout vidyea gallan batan bro 😊koi Fukri nhi nice family a

  • @SimranKaur-yk9jx
    @SimranKaur-yk9jx ปีที่แล้ว +1

    ਕਿਸੇ ਦੀ ਕਮਾਈ ਨਾਲ ਦੂਜਿਆਂ ਨੂੰ ਕੋਈ ਮੁਤਬਲ ਨਹੀਂ ਹੋਣਾ ਚਾਹੀਦਾ

  • @MeenaKumari-dg1vo
    @MeenaKumari-dg1vo ปีที่แล้ว +1

    Yes you r absolutely right simplicity is the success key

  • @SukhdeepSingh-y6k
    @SukhdeepSingh-y6k ปีที่แล้ว

    Mere brother v koi nasa ni Karde vere bout vadia life hundi aa jide ghare nasa nhi hunda nice vlog mm sode vlog daily dakhdi aa jasvir Kaur sangrur

  • @rajvinderkaur4235
    @rajvinderkaur4235 ปีที่แล้ว

    Bhuat vdea ho tuci dono m dekhdi rehndi thude vlogs bhuat vdea nature Doha da bro m jalandhar toh aa g 🙏🏻😊

  • @luckymaan415
    @luckymaan415 ปีที่แล้ว

    Mera ik Delhi to frnd aa you tuber aa ohh v, ohdi monthly 14 to 15 lakh de vich income hundi aa .

  • @jasmeetkaur4051
    @jasmeetkaur4051 ปีที่แล้ว +1

    Veer ji bahut hard working ho tuci god bless you ❤

  • @kuldiprathore7299
    @kuldiprathore7299 ปีที่แล้ว +1

    Jass manpréet putt koi kuch vi bolda rahe tusi apna kum kro Paisa vi ohde kol hi hunda jo hhardwork krda h thik puttar j god bless u putt love to both of u my dear son❤❤❤❤❤

  • @sanjhapunjab958
    @sanjhapunjab958 ปีที่แล้ว

    God bless you veer ji🎉🎉 ਵੀਰਪਾਲ ਕੌਰ ਪਿੰਡ ਗੇਹਲੇ ਮਾਨਸਾ ਤੋਂ

  • @Sangat-darshan
    @Sangat-darshan ปีที่แล้ว +4

    ਮੁਬਾਰਕਾਂ ਵੀਰ 50k ਹੋਗੇ

  • @reshamssingh120
    @reshamssingh120 ปีที่แล้ว +2

    Y asi tuhanu dilon pyaar krde aan

  • @Sandhu-yx9pq
    @Sandhu-yx9pq ปีที่แล้ว

    This is the first comment in my to any u-tuber I frst tme watch ur video any I really lke ur nature both of u r vry talented nd u hve strong bonding wth each other God bless both of uu really appreciated ur hrd wrk🎉🎉

  • @satinderkaur9347
    @satinderkaur9347 ปีที่แล้ว

    Bhut mehnti jodhi aa..

  • @surinderbrar4249
    @surinderbrar4249 ปีที่แล้ว +1

    Kaato nu bolan deo ehda background music vadia lagda. Saade ehthe Canada ghar de vehde di fence te 2 kaato garmian vich sial lai trees taun food jama kardian renhdian te boldian vadia lagdian. Sahaa ( rabbit) taan roj hi vehde vich ghaw ( grass) khaan aunda te dupair di neend vi saun ke janda, eh used to ho gia darda nahi bai koi fad lu ga. Asi raat nu phone band kar dine aa saare , tusi vi edan karo fer phone te disturbance nahi hovegi. Enjoy.

  • @sandeepsandhu456
    @sandeepsandhu456 4 หลายเดือนก่อน

    Veer g jini detail ch tuc dsya ena koi ni dsda. .........welll done.

  • @rajwinderkaur7727
    @rajwinderkaur7727 ปีที่แล้ว

    Keep the good work up 🎉🎉

  • @jaswinderjitrandhawa5195
    @jaswinderjitrandhawa5195 ปีที่แล้ว +1

    Tuhadi soch bahut vadia veer ji thuhade vlog sare sone hunde aa❤

  • @Sabi_gill
    @Sabi_gill 9 หลายเดือนก่อน

    God job paji from maleshiya 🇲🇾🇲🇾

  • @karamjeetkaurchauhan608
    @karamjeetkaurchauhan608 ปีที่แล้ว +2

    Waheguru ji hamesa tanu khush rakhe beta ji🎉

  • @sukhheer1644
    @sukhheer1644 ปีที่แล้ว

    Good u work hard and u all arounder. try so many things to make money hard work pays off best of luck

  • @preetkaur-ox5gp
    @preetkaur-ox5gp ปีที่แล้ว +1

    Tusi bhut samjdar o dove

  • @AmarjitSingh-li9it
    @AmarjitSingh-li9it ปีที่แล้ว

    Nice bro. From manila watching

  • @gunnu4675
    @gunnu4675 ปีที่แล้ว

    Very nice both of u veer g

  • @preetkaur-ox5gp
    @preetkaur-ox5gp ปีที่แล้ว +2

    Veere tusi tension na lo lok tan bhut kuch kehnde ne

  • @gurpreetrandhawa6083
    @gurpreetrandhawa6083 ปีที่แล้ว +2

    U both are the best ❤️sweet couple ❤️

  • @baljinderkaur7684
    @baljinderkaur7684 ปีที่แล้ว +1

    Very nice brother god bless you

  • @harpreetsinghshergill4852
    @harpreetsinghshergill4852 ปีที่แล้ว +1

    ਜਦੋ ਮੋਹਾਲੀ ਆਏ ਤਾਂ ਮਿਲਕੇ ਜਰੂਰ ਜਾਣਾ

  • @KHUSHRAJBOUTIQUE
    @KHUSHRAJBOUTIQUE ปีที่แล้ว

    Att karti veer ji ta sadn lie lok have ne

  • @ManoharSingh-dd8wo
    @ManoharSingh-dd8wo ปีที่แล้ว +1

    Very nice god blessyou

  • @harpreetsinghshergill4852
    @harpreetsinghshergill4852 ปีที่แล้ว +2

    ਵੀਰ ਲੋਕ ਜੋ ਮਰਜੀ ਕਹਿਣ ਤੁਸੀ ਫੱਟੇ ਚੱਕੀ ਚੱਲੋ

  • @Trollerzs
    @Trollerzs ปีที่แล้ว +1

    Baut vadia soch aw veer ji tuhadi

  • @DaljitSingh-pv3to
    @DaljitSingh-pv3to ปีที่แล้ว +5

    Very Very nice vlog ji God bless you all beautiful family members ji Waheguru ji tuhanu hamesa khush ranhn ji ❤❤❤❤❤🎉🎉🎉🎉🎉🙏🙏🙏🙏🙏

  • @gursakhbal195
    @gursakhbal195 ปีที่แล้ว +1

    ਵੈਰੀ ਗੁੱਡ

  • @preetkaur-ox5gp
    @preetkaur-ox5gp ปีที่แล้ว +1

    Thodi Jodi bhut sohni a veere

  • @gaggubaljit5648
    @gaggubaljit5648 ปีที่แล้ว +1

    Veer ji God bless you all family

  • @ramanbrar5407
    @ramanbrar5407 ปีที่แล้ว +1

    😊boht vadia vlog aa veere jeode vasde rvo khush rvo 👍

  • @jassrai8438
    @jassrai8438 ปีที่แล้ว

    God bless both of u

  • @gurdeepchahil5321
    @gurdeepchahil5321 ปีที่แล้ว +1

    very good both ❤injoy your life your sister

  • @PrabhjeetDhaliwal-d5k
    @PrabhjeetDhaliwal-d5k ปีที่แล้ว

    Nice ਵਲੋਗ veera

  • @RavinderSingh-hy7iz
    @RavinderSingh-hy7iz ปีที่แล้ว +2

    Out of all vloggers you both are the best. Down to earth.

  • @RajeshKumar-st6tg
    @RajeshKumar-st6tg ปีที่แล้ว +1

    Veer ji you work hard God bless u

  • @ranjodhsingh5105
    @ranjodhsingh5105 ปีที่แล้ว +1

    Very nice brother and bhabi ji

  • @sukhdevghuman5151usa
    @sukhdevghuman5151usa ปีที่แล้ว

    Hanji bhut vdia soch verynicee

  • @noortejay1728
    @noortejay1728 ปีที่แล้ว +1

    Apa certificate ni lena jo bolda boli jae

  • @manjotkaur3068
    @manjotkaur3068 ปีที่แล้ว +1

    Very nice 👌👍 putt g 👍 good

  • @navkirangill564
    @navkirangill564 ปีที่แล้ว +2

    You guys from which village please daso 🙏🏻

  • @SukhPreet-rp8ev
    @SukhPreet-rp8ev ปีที่แล้ว

    Nice manpreet

  • @jasvirkaur-qd3ph
    @jasvirkaur-qd3ph ปีที่แล้ว +3

    Waheguru Ji hamesa Tanu Khush rakhe

  • @sukhjindersingh8565
    @sukhjindersingh8565 ปีที่แล้ว

    Giant vlog bai jass and bhabi g