ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਵਾਲਿਆਂ ਨੂੰ ਨਾ ਡਰਾਓ- Lakha Sidhana Live

แชร์
ฝัง
  • เผยแพร่เมื่อ 27 ม.ค. 2025

ความคิดเห็น • 259

  • @nekjohal5307
    @nekjohal5307 4 ปีที่แล้ว +55

    ਬਾਈ ਲੱਖੇ ਸਦਾਣੇ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @aulakhravinder88
    @aulakhravinder88 4 ปีที่แล้ว +49

    ਲੱਖੇ ਵੀਰ ਤੇਨੂੰ ਦਿਲੋ ਸਲੂਟ ਆ।
    ਕਿਸ਼ਾਨ ਮਜ਼ਦੂਰ ਏਕਤਾਂ ਜਿਦਾਬਾਦ।
    🙏🙏

  • @parwindernehal1787
    @parwindernehal1787 4 ปีที่แล้ว +24

    ਧੰਨਵਾਦ ਜੀ ਇਹਨਾ ਹੋਸਲਾ ਦੇਣ ਲਈ

  • @searchpunjabtoday
    @searchpunjabtoday 4 ปีที่แล้ว +63

    ਲੱਖੇ ਵਰਗੇ ਬੁਲਾਰੇ ਨੂੰ ਵੱਧ ਟਾਈਮ ਦੇਣਾਂ ਚਾਹੀਦਾ ਹੈ
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @parambirsingh8743
    @parambirsingh8743 4 ปีที่แล้ว +54

    22 Lakhe nu stage ton har var time milna chahida..
    Har ek bol sidha nishane te vajjda veer da..
    Rabb tainu lambhi umar bakshe.

  • @jagvirkaur1897
    @jagvirkaur1897 4 ปีที่แล้ว +60

    Lakha veer tuhade toh boht kush sikhan nu milea

    • @gippysna108
      @gippysna108 4 ปีที่แล้ว +3

      Bilkul shi jdo v veere di speech sun di bot positivity mildi a menu.mere lol veere da number NHI hai me gal krna chandi c

  • @SinghGill7878
    @SinghGill7878 4 ปีที่แล้ว +96

    ਬੱਬਰ ਸ਼ੇਰ ਬਾੲੀ ਲੱਖਾ ਸਿਧਾਣਾ

    • @bannybirdi6135
      @bannybirdi6135 4 ปีที่แล้ว +4

      💪💪💪ਬੋਲੇ ਸੌਂਨਿਹਾਲ,

    • @kulwinderbuttar9410
      @kulwinderbuttar9410 4 ปีที่แล้ว +2

      Bhai ji twitter th pucho k 30000di murti da ki karni c.. ... Modiji

    • @kulwinderbuttar9410
      @kulwinderbuttar9410 4 ปีที่แล้ว +4

      30000crore di... Murti

    • @rachhpalkaur6158
      @rachhpalkaur6158 3 ปีที่แล้ว +1

      @@bannybirdi6135 Ww
      .
      . vg

    • @bannybirdi6135
      @bannybirdi6135 3 ปีที่แล้ว

      @@rachhpalkaur6158 Hainji

  • @avreetdhaliwal3794
    @avreetdhaliwal3794 4 ปีที่แล้ว +37

    Bahut vadia Lakha veer ji 👍🙏 Kissan Mazdoor Ekta Zindabad 💪

  • @sadhusingh3109
    @sadhusingh3109 3 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਚੜਦੀ ਕਲਾ ਵਿੱਚ ਰਹੋ ਲੱਖਾ ਸਿੰਘ ਜਿੰਦਾ ਬਾਦ ।

  • @DK-xs5cv
    @DK-xs5cv 3 ปีที่แล้ว +2

    Very good lakha veer weha guru maher kirn

  • @balvirbainsbains4384
    @balvirbainsbains4384 3 ปีที่แล้ว

    ਲੱਖਾ ਸਿਧਾਣਾ ਨੂੰ ਦਿਲੋ ਸਲੂਟ ਕਰਦਾ ਹਾਂ ਲੱਖਾ ਸਿਧਾਣਾ ਜ਼ਿੰਦਾਬਾਦ

  • @bannybirdi6135
    @bannybirdi6135 4 ปีที่แล้ว +21

    ਜਿੱਤ ਕੇ ਜਾਵਾਂ ਗੇ

  • @ajaypalajay7273
    @ajaypalajay7273 3 ปีที่แล้ว +1

    ਬਾਈ ਲੱਖਾ ਸਿਧਾਣਾ ਨੂੰ ਵਹਿਗੁਰੂ ਮੇਹਰ ਕਰੇ ਚੜਦੀ ਕਲਾ ਵਿੱਚ ਰੱਖੇ

  • @harmailsingh37
    @harmailsingh37 3 ปีที่แล้ว

    ਇਹ ਯੋਧਾ ਵੀਰ ਹੈ ਵਾਹਿਗੁਰੂ ਤੰਦਰੁਸਤੀ ਬਖਸੇ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਹਿੰਮਤ ਦੇਵੇ ਜਾਲਮ ਸਰਕਾਰ ਨਾਲ ਲੜਨ ਦੀ

  • @JasbirKaur-fv1if
    @JasbirKaur-fv1if 3 ปีที่แล้ว +2

    Waheguru tera shukar hai lakha stage te pahuchia hai

  • @milkhasinghuppal8969
    @milkhasinghuppal8969 3 ปีที่แล้ว +2

    ਲੱਖੇ ਸਧਾਣੇ ਦੀ ਦਲੇਰੀ ਨੂੰ ਸਲਾਮ ਹੌਂਸਲਾ ਬੁਲੰਦ ਰੱਖੋ🙏 ਭਰਾਵੋ ਡੱਟੇ ਰਹੋ🙏 ਵੀਰੋ ਕਿਸਾਨ ਏਕਤਾ🙏 ਜਿੰਦਾਬਾਦ ਜੰਗ ਜਿੱਤ ਪ੍ਰਾਪਤ ਹੋਈ ਪਈ ਹੈ 🙏🙏🙏🙏🙏

  • @bildersing572
    @bildersing572 4 ปีที่แล้ว +7

    Good speech Lakha baji

  • @ranjeetkaur6746
    @ranjeetkaur6746 4 ปีที่แล้ว +9

    ਲੱਖੇ ਪੁੱਤਰ ਤੁਸੀਂ ਬਹੁਤ ਸਮਝਦਾਰੀ ਵਾਲੀ ਗੱਲ ਕਰਦੇ ਹੋ ਬਸ ਇਸੇ ਤਰ੍ਹਾਂ ਹੀ ਹੌਂਸਲਾ ਅਫਜਾਈ ਤੇ ਜਾਗਰੁਕ ਕਰਦੇ ਰਹੋ ਅੰਦੋਲਨਕਾਰੀ ਵੀਰਾਂ-ਭੈਣਾਂ ਨੂੰ। ਅਸੀਂ ਆਸਟ੍ਰੇਲੀਆ ਵਿਚ ਬੈਠੇ ਵੀ ਹਰ ਸਾਹ ਨਾਲ ਤੁਹਾਡੀ ਸਲਾਮਤੀ ਮੰਗ ਰਹੇ ਹਾਂ, ਤੇ ਹਰ ਵੇਲੇ ਫਤਹਿਯਾਬੀ ਲਈ ਅਰਦਾਸਾਂ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🙏🙏🙏

  • @rameshlal230
    @rameshlal230 4 ปีที่แล้ว +1

    Lakha Sidhana aap ji maa nu koti koti salaam. You are outstanding.

  • @manjitjohal9420
    @manjitjohal9420 3 ปีที่แล้ว +1

    Waheguru bless lakha and Punjab

  • @ਖਾਲਿਸਤਾਨਜਿੰਦਾਬਾਦ-ਯ2ਠ

    ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ ਕਿਸਾਨ ਵੀਰਾਂ ਨੂੰ ਦਿੱਲੀ ਵਿੱਚ

  • @romysandhu5659
    @romysandhu5659 3 ปีที่แล้ว +3

    Lakha veer zindabad.✊✊✊✊✊✊🙏🙏🙏🙏🙏

  • @JagjitSingh-qi7dz
    @JagjitSingh-qi7dz 3 ปีที่แล้ว +1

    ਬਬਰ ਸ਼ੇਰ ਵੀਰ ਲਖਾਂ ਸਿਧਾਣਾ

  • @Amitoj-170
    @Amitoj-170 4 ปีที่แล้ว +3

    Very good veer lakha sidhana

  • @bhangu8327
    @bhangu8327 4 ปีที่แล้ว +4

    Bohot power full speech hundi Lakha sidhana di..Bohot honsla dinda har speech vich.

  • @salinderkaur615
    @salinderkaur615 3 ปีที่แล้ว +2

    Very nice paji 👌👌👌👌🙏🏼🙏🏼🙏🏼💐❤🙏🏼

  • @avtarkasoulino.1363
    @avtarkasoulino.1363 3 ปีที่แล้ว +1

    Lkhay sedhana ver ji..sary kisana da tan dil lag geya...delhi ch jy bhithna piya tan sari oumer hi delhi..bhity rhagy...

  • @baldevnandpur2693
    @baldevnandpur2693 4 ปีที่แล้ว +1

    ਲੱਖੇ ਬਾਈ ਏਕਾ ਕਰਾਓ ਦੀਪ ਸੁਰੂਆਤੀ ਯੋਧਾ ਤੁਹਾਡੇ ਤੇ ਮਾਣ ਹੈ ਸਾਰਿਆ ਨੂੰ ਜਿਓਦੇ ਰਹੋ USA

  • @ParmGosal
    @ParmGosal 4 ปีที่แล้ว +9

    22 yadwinder te sari pro punjab di team nu love you bahut sara ❤.

  • @ROMANREIGNS-wo3fc
    @ROMANREIGNS-wo3fc 3 ปีที่แล้ว +2

    Sher Punjab da Lakha veer zindabad

  • @ManjitKaur-dj7mq
    @ManjitKaur-dj7mq 3 ปีที่แล้ว +1

    ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ 🙏🙏

  • @jasvirkaur2056
    @jasvirkaur2056 4 ปีที่แล้ว +10

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕਿਸਾਨ ਮਜ਼ਦੂਰ ਜਿੰਦਵਾਦ

  • @singhmander1608
    @singhmander1608 4 ปีที่แล้ว +17

    No words veere
    Respect for all of you

  • @jai-hind82
    @jai-hind82 4 ปีที่แล้ว +22

    lakha sadhana zindabaad

  • @jasvirsingh1544
    @jasvirsingh1544 3 ปีที่แล้ว +1

    Babar ser lakha bai

  • @baljitkaurkaur2527
    @baljitkaurkaur2527 4 ปีที่แล้ว +1

    ਗੁੱਡ ਵੀਰੇ ਪੰਜਾਬ ਵਿਚੋ ਵੀ ਗੰਦ ਸਾਫ ਕਰਨਾ ਸਾਰੇ ਕਿਸਾਨ ਵੀਰਾ ਨਾਲ ਰਲ ਕੇ ਆਪਾ ਤਿਆਰ ਕਰਨੀ 2022

  • @romysandhu5659
    @romysandhu5659 3 ปีที่แล้ว +1

    sahi kiha veer punjab nu bachauna.hor koi gal nhi.👏👏👏👏👏

  • @jai-hind82
    @jai-hind82 4 ปีที่แล้ว +29

    kisan zindabaad
    jawan zindabaad

  • @dalbirsingh509
    @dalbirsingh509 4 ปีที่แล้ว +1

    ਲੱਖਾਂ ਸਦਾਣਾ ਵੀਰ ਬਹੁਤ ਵਧੀਆ 👍

  • @SurinderSingh-yq4he
    @SurinderSingh-yq4he 4 ปีที่แล้ว

    ਵਾਹ ਵਾਹ ਲੱਖੇ ਬਾਈ ਚੜ੍ਹਦੀ ਕਲਾ ਚ ਰਹੋ।

  • @VishalSharma-kf9ob
    @VishalSharma-kf9ob 4 ปีที่แล้ว +8

    Lakhay veer tere naal aan.🙏🙏

    • @lovereen5900
      @lovereen5900 4 ปีที่แล้ว

      ਤੁਹਾਡੀ ਸਪੋਰਟ ਲਈ ਧੰਨਵਾਦ

  • @hardialdeol331
    @hardialdeol331 3 ปีที่แล้ว +1

    Lakha putt stand for it. We sport you from Berkeley California. Farmer union leaders are average is my age. I am humbly requesting do you do not make conflicts ,but make the situation win win win Berkeley, California.

  • @jonydhillon9769
    @jonydhillon9769 4 ปีที่แล้ว +10

    Waheguru ji mehar kreo

  • @japjikaur9354
    @japjikaur9354 4 ปีที่แล้ว +5

    waheguru chardiyan klan baksish krn tuhanu veeey...jiundy vasdy rhoo

  • @dhillongaming8875
    @dhillongaming8875 4 ปีที่แล้ว

    ਲੱਖਾ ਵੀਰ ਜਿੰਦਾ ਬਾਦ

  • @MandeepSingh-tm6yz
    @MandeepSingh-tm6yz 4 ปีที่แล้ว +7

    Wow aw hundi hosala den wali gal ...mza aw gya good speach....bhot wadia vire

  • @preetsidhu1082
    @preetsidhu1082 3 ปีที่แล้ว +1

    Lakha22 good Zindabaad 🙏🙏💪

  • @harrysingh-ze1lk
    @harrysingh-ze1lk 4 ปีที่แล้ว +9

    Sirra speech lakha bhai di

  • @goodluckinstituteforcompet5289
    @goodluckinstituteforcompet5289 4 ปีที่แล้ว +1

    ਸਿਰ ਝੁੱਕਦਾ ਲੱਖ ਵਾਰੀ.... Jinne v lok ghar shad k othe baithe hoye ne.... hr aam insaan nu...
    Billions salute to all those .... those are not in front ... but backbone of struggle ... contribution of each and everyone deserves appreciation

  • @mandeepsohi6635
    @mandeepsohi6635 4 ปีที่แล้ว +9

    Bai Tere naal hai saara youth

  • @ramandeepwander9454
    @ramandeepwander9454 4 ปีที่แล้ว

    ਬਾਈ ਲੱਖਾਂ ਸਿਧਾਣਾ ਜ਼ਿੰਦਾਬਾਦ

  • @manipanjwar6269
    @manipanjwar6269 4 ปีที่แล้ว +6

    ਬਹੁਤ ਵਧੀਆ

  • @raghbirsingh6414
    @raghbirsingh6414 3 ปีที่แล้ว

    Lakhs sidanan de vichar sunkebara dil khush hoiya

  • @ajaypalajay7273
    @ajaypalajay7273 3 ปีที่แล้ว

    ਪੰਜਾਬ ਦਾ ਬੱਬਰ ਸ਼ੇਰ ਬਾਈ ਲੱਖਾ ਸਿਧਾਣਾ ਜ਼ਿੰਦਾਬਾਦ

  • @cromochan8646
    @cromochan8646 4 ปีที่แล้ว +7

    Jaari jung rakhyo.. Kisan ekta zindabaad punjabkisan ekta zindabaad... Lakha sidhana ji ek ek word sacha ae.. 💕🙏🌺

  • @raghbirsingh6414
    @raghbirsingh6414 3 ปีที่แล้ว

    Lakhe sidanan veer tera bhuth bhuth danvadveer waheguru chardikala vich rakhe

  • @kinderpalkaur2473
    @kinderpalkaur2473 3 ปีที่แล้ว +1

    Waheguru ji 🙏🙏🙏

  • @sukhjeetsingh158
    @sukhjeetsingh158 4 ปีที่แล้ว +24

    Bot shoni speach 🔥#kissanektazindabad
    #lakhasidhana Zindabad 🔥

  • @tejindersingh5300
    @tejindersingh5300 4 ปีที่แล้ว

    ਲੱਖਾ ਬਾਈ ਸੂਝਵਾਨ ਲੀਡਰ ਆ ਇਹੋ ਜਿਹੇ ਮੰਤਰੀ ਹੋਣੇ ਚਾਹੀਦੇ ਆ

  • @ਗੁਰਦੀਪਿਸੰਘ
    @ਗੁਰਦੀਪਿਸੰਘ 3 ปีที่แล้ว

    Lakha sidana jindabad jindabad

  • @AmarjitSingh-pb4jr
    @AmarjitSingh-pb4jr 4 ปีที่แล้ว +1

    Jeonda reh shera 🙏🙏👍👍

  • @MandeepSingh-ll6vl
    @MandeepSingh-ll6vl 3 ปีที่แล้ว

    ਜਿਦਾਵਾਦ

  • @gorathind7474
    @gorathind7474 4 ปีที่แล้ว +1

    Sher a veer lakha sidanaa

  • @harjindersingh3375
    @harjindersingh3375 4 ปีที่แล้ว +6

    Good veer 👍

  • @gurkiratsandhu6606
    @gurkiratsandhu6606 4 ปีที่แล้ว +5

    Sachi ruh kush ho jandi aa vr de speech sun ke

  • @gurwinderbrar8444
    @gurwinderbrar8444 4 ปีที่แล้ว +7

    Love uuu so much veer rab mehar bharya hath rakhe

  • @MandeepSingh-cp7ic
    @MandeepSingh-cp7ic 3 ปีที่แล้ว +2

    ਬਾਈ ਤੈਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ

  • @malkitdhami4275
    @malkitdhami4275 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਜਿੰਦਾਬਾਦ

  • @beantsingh6382
    @beantsingh6382 4 ปีที่แล้ว +4

    Good Lakhe22

  • @kulwantsingh4696
    @kulwantsingh4696 3 ปีที่แล้ว

    ਇਹ ਸਭ ਸਚ ਬੋਲਿਆ ਹੈ ਜੀ ਸ਼ਬ।ਸ਼ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @satindergharial6724
    @satindergharial6724 3 ปีที่แล้ว +1

    Lakha vir zindabad God bless you 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @musiclover.3901
    @musiclover.3901 4 ปีที่แล้ว +1

    Kisan Mazdoor Ekta Zindabad 🙏.

  • @romysandhu5659
    @romysandhu5659 3 ปีที่แล้ว

    ajj bahut khusi hoi veer jeonda reh.waheguru tainu chardi kla vich rakhe.hun deep bai ji jadi bahar aunge.🙏🙏🙏🙏🙏✊✊✊✊✊✊ hun jitt ke jawnge.ajj modi sarkar haar gai.sada babber sher nu dekh ke.🌾🌾🌾🌾🌾🌾🌽🌽🌽🌽🌻🌻🌻🌻🌻🌻🌻🌻✊✊✊✊✊✊✊✊✊✊✊

  • @nirmaljeetkaur6929
    @nirmaljeetkaur6929 4 ปีที่แล้ว +3

    Chadhi klla bakhse vahguru mere ladalio tuhanu

    • @earthood2382
      @earthood2382 4 ปีที่แล้ว

      Thanks you well wisher.

  • @pritamkaur1083
    @pritamkaur1083 3 ปีที่แล้ว +1

    Very nice 👍

  • @pandeepgill5445
    @pandeepgill5445 4 ปีที่แล้ว +4

    Good Chanel

  • @ਅਮਨਦੀਪਸਿੰਘ-ਭ1ਚ
    @ਅਮਨਦੀਪਸਿੰਘ-ਭ1ਚ 4 ปีที่แล้ว

    ਲੱਖਾ ਵਧੀਆ ਯਾਰ

  • @igill442
    @igill442 4 ปีที่แล้ว +1

    Support farmer every body support farmer

  • @ranjitsinghranjitsingh5442
    @ranjitsinghranjitsingh5442 4 ปีที่แล้ว +10

    ਬਾਈ ਹੁਣ ਤਾਂ ਮੋਦੀ ਦੀ ਬੈਂਡ ਵਜਾ ਦਿਆਗੇ ,ਬਹੁਤ ਅੱਕੇ ਪਏ ਆ

  • @sawindersingh7850
    @sawindersingh7850 4 ปีที่แล้ว +24

    ਮਾਰਨ ਵਾਲੇ ਨਲੋਂ ਮਰਨ ਵਾਲਾ ਤਗੜਾ ਹੋ ਜਾਂਦਾ

  • @VEERSINGH-sm3iq
    @VEERSINGH-sm3iq 4 ปีที่แล้ว +6

    Bole so nihal Sat Sri akal

  • @PreetKaur-mg9xs
    @PreetKaur-mg9xs 3 ปีที่แล้ว +1

    I love you brother

  • @gurvindersingh7745
    @gurvindersingh7745 4 ปีที่แล้ว +4

    Lakhe bai nu daily boln do, jayda time do,
    Ik lakha hi hai jo jagrook kr rya, suru to hun tk nal khadya, waheguru g

  • @romysandhu5659
    @romysandhu5659 3 ปีที่แล้ว +1

    kisan mazdur ekta zindabad🚜🚜🚜🚜🚜🚜🌽🌽🌽🌽🌽🌾🌾🌾🌾🌾✊✊✊✊✊✊

  • @sukhwinderbhinder5945
    @sukhwinderbhinder5945 4 ปีที่แล้ว +1

    ਸਹੀ ਕਿਹਾ ਵੀਰ ਜੀ

  • @karmjitmander5263
    @karmjitmander5263 4 ปีที่แล้ว +1

    ਬਾਈ ਲੱਖਾਂ ਸਿਧਾਣਾ ਬੱਬਰ ਸ਼ੇਰ ਜਿੰਦਾਬਾਦ,,,, ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏🙏🙏

  • @amansandhu775
    @amansandhu775 4 ปีที่แล้ว +5

    Lakha veer salute hai

  • @JaspalSingh-xf8ys
    @JaspalSingh-xf8ys 3 ปีที่แล้ว

    deep lakha jindabad 💪💪💪💪💪

  • @sandhufazilpuria7046
    @sandhufazilpuria7046 4 ปีที่แล้ว +3

    We all support for farmers 🌾 from Toronto Canada 🇨🇦

    • @earthood2382
      @earthood2382 4 ปีที่แล้ว +1

      Thanks for support our Punjab.

  • @sarpreetsingh6304
    @sarpreetsingh6304 4 ปีที่แล้ว +2

    Bai ਹੀਰਾ tu

  • @PalwinderSingh-fo2cj
    @PalwinderSingh-fo2cj 4 ปีที่แล้ว

    Bai lakha rab tere te mehar karn tu punjab nu badshah bna dita

  • @ਖਾਲਿਸਤਾਨਜਿੰਦਾਬਾਦ-ਯ2ਠ

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @tamber001
    @tamber001 4 ปีที่แล้ว +8

    ਜੇ ਇਹ ਬੰਦਾ ਨਾ ਹੁੰਦਾ ਤੇ ਅੱਜ ਯੂਥ ਖਿੰਡਾ ਦੇਣੀ ਸੀ ਦੀਪ ਸਿੱਧੂ ਨੇ, ਬਹੁਤ ਸੂਝਵਾਨ ਬੰਦਾ 🙏🏻

    • @HarpreetSingh-vc2jg
      @HarpreetSingh-vc2jg 4 ปีที่แล้ว

      Shi gl aw bai..bht smjdari to km.lenda or dilo.dard.v aw punjab da bnde nu ..salute aw lakhe nu yr

    • @freethinker3043
      @freethinker3043 4 ปีที่แล้ว

      Shi a 👍👍

  • @damandaman573
    @damandaman573 4 ปีที่แล้ว +1

    Lkhaa sidhan jindabad

  • @JaswinderSingh-ro2nd
    @JaswinderSingh-ro2nd 4 ปีที่แล้ว

    Vahut vadiya soach de malik ho

  • @igill442
    @igill442 4 ปีที่แล้ว +1

    Waheguru Ji ka Khalsa waheguru ji ki fatey

  • @kk-wy5eq
    @kk-wy5eq 4 ปีที่แล้ว

    zinda dill insaan hai lakha puttar

  • @lovejeetbajwa2625
    @lovejeetbajwa2625 4 ปีที่แล้ว +7

    Salute putter too din raat is andolan di nigrani keeti e

  • @pardeepsharma-jv9gd
    @pardeepsharma-jv9gd 4 ปีที่แล้ว +1

    LAKKA VEER RANDHA VEER you're all Pary doing GREAT WORK CARY ON GOD BLESSED WE ARE WISH SOON WINNER ( KISSAN AKETA JANDABAD ) 🌷🇨🇦

  • @avtarsmangat
    @avtarsmangat 4 ปีที่แล้ว +7

    Jeonda Reh mere Ladley Veer
    Ki Karan Sift teri
    Tu iss Kom da Heera mere Ladley Veer