Prime Discussion (2620) || ਜੱਜਾਂ ਦੇ ਪੇਪਰ ਲੀਕ ਮਾਮਲੇ ਵਿੱਚ ਰਜਿਸਟਰਾਰ ਨੂੰ ਕੈਦ

แชร์
ฝัง
  • เผยแพร่เมื่อ 11 ก.ย. 2024
  • #primeasiatv #primediscussion #jatinderpannu #breakingnews #poland #bhagwantmaan #punjab #punjabnewstoday #punjabikhabra #latestnewstoday #bjp #narendramodi
    Prime Discussion (2620) || ਜੱਜਾਂ ਦੇ ਪੇਪਰ ਲੀਕ ਮਾਮਲੇ ਵਿੱਚ ਰਜਿਸਟਰਾਰ ਨੂੰ ਕੈਦ, ਹਾਈਵੇਅ ਪ੍ਰੋਜੈਕਟ..ਪੰਜਾਬ ਸਰਕਾਰ ਨੇ ਮੰਗਿਆ ਹੋਰ ਸਮਾਂ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 23

  • @deepbrar.
    @deepbrar. 20 วันที่ผ่านมา +95

    ਇਮਾਨਦਾਰੀ ਨਾਲ ਜ਼ਿੰਦਗੀ ਜਿਊਣ ਵਾਲੇ ਇਨਸਾਨ ਜ਼ਿੰਦਗੀ ਵਿੱਚ ਘਾਟੇ ਤਾਂ ਜ਼ਰੂਰ ਖਾਂ ਲੈਂਦੇ ਨੇ, *ਪਰ ਉਨ੍ਹਾਂ ਨੂੰ ਇਸ ਗੱਲ ਦਾ ਸਕੂਨ ਸਾਰੀ ਉਮਰ ਜ਼ਰੂਰ ਰਹਿੰਦਾ ਹੈ ਉਨ੍ਹਾਂ ਨੇ ਕਦੇ ਕਿਸੇ ਦਾ ਹੱਕ ਨਹੀਂ ਖਾਂਦਾ*

    • @daljitsingh7980
      @daljitsingh7980 20 วันที่ผ่านมา +13

      ਦੀਪ ਬਰਾੜ 👌👌👍

    • @deepbrar.
      @deepbrar. 20 วันที่ผ่านมา +2

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @deepbrar.
    @deepbrar. 20 วันที่ผ่านมา +26

    ਜੇ ਤੁਹਾਨੂੰ ਲੱਗਦਾ ਹੈ ਤੁਸੀ ਸਭ ਕੁੱਝ ਗਵਾਂ ਚੁੱਕੇ ਹੋ ਤਾਂ ਯਾਦ ਰੱਖੋ.ਦਰੱਖਤ ਆਪਣੇ ਸਾਰੇ ਪੱਤੇ ਝੜਨ ਤੋਂ ਬਾਅਦ ਵੀ
    *ਚੰਗੇ ਮੌਸਮ ਦੇ ਵਾਪਸ ਆਉਣ ਦਾ ਇੰਤਜਾਰ ਕਰਦੇ ਹਨ*

    • @daljitsingh7980
      @daljitsingh7980 20 วันที่ผ่านมา +3

      ਦੀਪ ਬਰਾੜ 👌👌

    • @deepbrar.
      @deepbrar. 20 วันที่ผ่านมา

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

  • @deepbrar.
    @deepbrar. 20 วันที่ผ่านมา +29

    ਕਿਤਾਬਾਂ ਖੁਦ ਚੁੱਪ ਰਹਿੰਦੀਆਂ ਹਨ.......
    *ਪਰ ਜੋ ਪੜ੍ਹ ਲੈਂਦਾ ਹੈ ਉਸਨੂੰ ਬੋਲਣਾ ਸਿਖਾ ਦਿੰਦੀਆ ਨੇ..........*

    • @daljitsingh7980
      @daljitsingh7980 20 วันที่ผ่านมา +4

      ਦੀਪ ਬਰਾੜ 👌👌

    • @deepbrar.
      @deepbrar. 20 วันที่ผ่านมา

      ​@@daljitsingh7980😍😍 ਸੰਧੂ ਵੀਰੇ

  • @deepbrar.
    @deepbrar. 20 วันที่ผ่านมา +27

    ਭਰੋਸਾ ਤੋੜਨ ਵਾਲੇ ਤੋਂ ਵੱਡਾ ਮੂਰਖ ਕੋਈ ਹੋ ਨਹੀਂ ਸਕਦਾ,ਜੋ ਆਪਣੇ ਥੋੜ੍ਹੇ ਜਿਹੇ ਫ਼ਾਇਦੇ ਪਿੱਛੇ ਇੱਕ ਚੰਗਾ ਇਨਸਾਨ ਖੋ ਦਿੰਦਾ ਹੈ। ਦਰਦ ਤਾ ਸਰਿਆਂ ਕੋਲ ਹੁੰਦਾ ਹੈ ਫਰਕ ਬਸ ਇੰਨਾ ਹੁੰਦਾ ਹੈ ਕਿ...
    *ਕੋਈ ਰੋ ਕੇ ਦਸ ਦਿੰਦਾ ਹੈ , ਤੇ ਕੋਈ ਹਸ ਕੇ ਲਕੋ ਲੈਂਦਾ ਹੈ*

    • @daljitsingh7980
      @daljitsingh7980 20 วันที่ผ่านมา +3

      ਦੀਪ ਬਰਾੜ 👌👌👍

    • @deepbrar.
      @deepbrar. 20 วันที่ผ่านมา

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @deepbrar.
    @deepbrar. 20 วันที่ผ่านมา +39

    ਹੁਣ ਤਾਂ ਮਜ਼੍ਹਬ ਕੋਈ ਐਸਾ ਵੀ ਚਲਾਇਆ ਜਾਵੇ
    *ਜਿਹਦੇ ਚ ਇਨਸਾਨ ਨੂੰ ਇਨਸਾਨ ਬਣਾਇਆ ਜਾਵੇ*

    • @daljitsingh7980
      @daljitsingh7980 20 วันที่ผ่านมา +6

      ਦੀਪ ਬਰਾੜ 👌👌👍

    • @deepbrar.
      @deepbrar. 20 วันที่ผ่านมา +3

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

  • @Karmjitkaur-gk1xq
    @Karmjitkaur-gk1xq 20 วันที่ผ่านมา +8

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

  • @daljitsingh7980
    @daljitsingh7980 20 วันที่ผ่านมา +6

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 20 วันที่ผ่านมา

      😍🙏 ਜੀ ਸੰਧੂ ਵੀਰੇ

  • @BhupinderSingh-yg8cg
    @BhupinderSingh-yg8cg 20 วันที่ผ่านมา +9

    ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @nachhattarsingh4890
    @nachhattarsingh4890 20 วันที่ผ่านมา +4

    Sat shri akal ji pannu shaib and all prime Asia tv worker good work good news

  • @kamaljaswal8341
    @kamaljaswal8341 20 วันที่ผ่านมา +3

    Sat sri akal ji pannu saab g and Navjit veer ji and all prime Asia family nu Slough England ❤love you all and pannu saab g please 🙏 program da time 30 minutes tak kreo ji

  • @BakilChand-iv7oc
    @BakilChand-iv7oc 20 วันที่ผ่านมา +2

    Navjeet new song ko namaskar khabron ke vishleshan ke liye bahut bahut dhanyvad

  • @gurcharnsingh-n2p
    @gurcharnsingh-n2p 20 วันที่ผ่านมา +1

    ਸਤਿ ਸ਼੍ਰੀ ਆਕਾਲ ਜੀ ਪੰਨੂੰ ਜੀ