ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਲੋਕਾਂ ਨੂੰ ਵੱਡਾ ਤੋਹਫਾ.. ਘੱਟ ਗਿਆ ਸੋਨਾ-ਚਾਂਦੀ ਦਾ ਰੇਟ.. | Rozana Spokesman

แชร์
ฝัง
  • เผยแพร่เมื่อ 15 ต.ค. 2024
  • ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਲੋਕਾਂ ਨੂੰ ਵੱਡਾ ਤੋਹਫਾ.. ਘੱਟ ਗਿਆ ਸੋਨਾ-ਚਾਂਦੀ ਦਾ ਰੇਟ.. ਸੁਣੋ 6 ਫੀਸਦੀ ਕਸਟਮ ਡਿਊਟੀ ਘਟਣ ਮਗਰੋਂ ਕੀ ਭਾਅ ਮਿਲੇਗਾ ਸੋਨਾ? ਮੋਹਾਲੀ ਜਵੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਦੱਸੀ ਕੱਲੀ-ਕੱਲੀ ਗੱਲ
    ਕਹਿੰਦੇ - ਬਜਟ ’ਚ ਪੰਜਾਬ ਨਾਲ ਕੀਤਾ ਗਿਆ ਵਿਤਕਰਾ.. ਉੱਤੋਂ ਸਿਹਤ ਤੇ ਸਿੱਖਿਆ ਦਾ ਵੀ ਨਹੀਂ ਰੱਖਿਆ ਗਿਆ ਧਿਆਨ
    #UnionBudget #Budget2024 #Gold #Rate #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

ความคิดเห็น • 11

  • @lifestyle458
    @lifestyle458 2 หลายเดือนก่อน +8

    ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੋਨਾ ਵੱਧ ਹੀ ਇੰਨਾ ਗਿਆ ਸੀ ਇਹ ਕੋਈ ਘੱਟ ਨਹੀਂ ਗਿਆ ਲੁੱਟ ਆ ਨਿਰੀ

  • @gurarpansingh3475
    @gurarpansingh3475 2 หลายเดือนก่อน +2

    ਸੋਨਾ 25 ਜਾਂ 30 ਹਜ਼ਾਰ ਹੁੰਦਾ ਤਾਂ ਮੰਨ ਲੈਦੇਂ ਰੇਟ ਘੱਟ ਗਿਆ ਕੋਈ ਗਰੀਬ ਵੀ ਟੁੰਮ ਕਰਾ ਲੈਂਦਾਂ ਔਖਾ ਸੌਖਾ ਕਿਸ਼ਤਾਂ ਤੇ40ਹਜਾਰ ਦੇ ਰੇਟ ਤੇ ਵੀ ਆਮ ਆਦਮੀ ਧੀ ਨੂੰਹ ਨੂੰ ਇੱਕ ਜਾਂ ਦੋ ਟੁੰਮਾ ਤੋਂ ਵੱਧ ਨਹੀਂ ਪਾ ਸਕਦਾ ਹਜੇ ਵੀ ਪੂਰੀ ਲੁੱਟ ਹੈ ਰੇਟ ਪਿੱਛੇ

    • @jugrajsingh7325
      @jugrajsingh7325 2 หลายเดือนก่อน

      Same a poore world ch rate eda Han tax alag alag ho skda but rate same hunda

  • @Harpreetkaur-ho8lo
    @Harpreetkaur-ho8lo 2 หลายเดือนก่อน +4

    ghat ton ghat sona 35 40 nu hona chida ta fer aam bnde de bs di gl ho sakdi

    • @jugrajsingh7325
      @jugrajsingh7325 2 หลายเดือนก่อน

      International rate a same hunda sare countries ch base rate same hunda baki tax alag alag ho skda

  • @Happy-nw1pp
    @Happy-nw1pp 2 หลายเดือนก่อน +1

    Ki price aa gold da bhji

  • @SatnamSingh-zk4ce
    @SatnamSingh-zk4ce 2 หลายเดือนก่อน +1

    Sai a ji bjp murdhabad

  • @Harpreetkaur-ho8lo
    @Harpreetkaur-ho8lo 2 หลายเดือนก่อน +2

    sunarara kde ghata nhi khanda ahde hands ch hi jadu aa

  • @JitJig
    @JitJig 2 หลายเดือนก่อน

    30000 hona chahiye ta jo koi grib v esko khrid ske

  • @pstet761
    @pstet761 2 หลายเดือนก่อน

    Chora n chori kr laini j lai k rkhya rate nu ki krn nalai laina kinai h