ਮੇਰੇ ਜੀਵਨ ਸਫ਼ਰ ਵਿਚ ਰੂਹਾਨੀਅਤ ਦਾ ਰੰਗ ਏਸ ਤਰਾਂ ਚੜ੍ਹਿਆ!(2) Giani Jangbir Singh Ji| Azeez

แชร์
ฝัง
  • เผยแพร่เมื่อ 22 ม.ค. 2025

ความคิดเห็น • 77

  • @LS-Mobile-Repairs
    @LS-Mobile-Repairs 18 วันที่ผ่านมา +21

    ਭਾਈ ਸਾਹਿਬ ਜੀ ਤੁਸੀ ਕਥਾ-ਵਿਚਾਰ ਕਰਦੇ ਹੋਏ ਸਰੋਤੇ ਨੂੰ ਓਸੇ ਸਥਾਨ ਤੇ ਓਸੇ ਸਮੇਂ ਵਿੱਚ ਲੇ ਜਾਂਦੇ ਹੋ ਜੌ ਤੁਸੀ ਆਪਣੀ ਰਸਨਾ ਤੋਂ ਵਿਖਿਆਨ ਕਰ ਰਹੇ ਹੁੰਦੇ ਹੋ, ਆਪਜੀ ਤੇ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੈ ।🙏

    • @mavimcrobert7131
      @mavimcrobert7131 18 วันที่ผ่านมา +1

      So thankful to watch bahi shahib ji !🙏🏽

  • @kiranjeetkaur3112-d1j
    @kiranjeetkaur3112-d1j 10 วันที่ผ่านมา +2

    Waheguru ji 🎉🎉🎉🎉🎉Eho jihe Gurmukh Pyaryan di Panth nu Bahut Lod Hai, Waheguru Ji Giani ji nu Chardikala vich Rakhn ji 🎉🎉🎉🎉

  • @AbhijeetSingh-n3e
    @AbhijeetSingh-n3e 18 วันที่ผ่านมา +7

    ਜਿਵੇਂ ਗਿਆਨੀ ਜੀ ਨੇ ਕਿਹਾ ਕਿ ਜਿਥੇ ਜਿਗਿਆਸੂ ਹੋਵੇਗਾ ਗੁਰੂ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਕੋਈ ਉਸਤਾਦ ਭੇਜ ਦੇਣਗੇ ਸੰਥਿਆ ਵਾਸਤੇ। ਮੇਰੇ ਨਾਲ ਬਿਲਕੁਲ ਏਸੇ ਤਰ੍ਹਾਂ ਹੀ ਹੋਇਆ, ਸਾਡੇ ਸ਼ਹਿਰ ਚ ਕੋਈ ਸੰਥਿਆ ਦਾ ਉਪਰਾਲਾ ਨਹੀਂ ਸੀ (ਗੁਰੂ ਘਰ ਚ ਵੀ ਨਹੀਂ) ਮਹਾਰਾਜ ਦੀ ਕਿਰਪਾ ਨਾਲ ਸਹਿਜ ਪਾਠ ਸ਼ੁਰੂ ਕੀਤਾ, ਪਰ ਮਨ ਵਿਚ ਇਹ ਹੈ ਸੀ ਕਿ ਸੰਥਿਆ ਬਹੁਤ ਜ਼ਰੂਰੀ ਹੈ ਤੇ ਗੁਰੂ ਸਾਹਿਬ ਨੇ ਆਪ ਹੀ ਕਰਵਾ ਦੇਣੀ ਹੈ। ਫੇਰ ਸਮਾ ਲੰਘਿਆ, ਇਕ ਦਿਨ ਟਕਸਾਲ ਚੋਂ ਇਕ ਬਾਬਾ ਜੀ ਦਾ ਫੋਨ ਆਇਆ ਕਿ ਤੁਸੀਂ ਸੰਥਿਆ ਕਰ ਲਵੋ ( eh baba g sade shehar ik vaar gurughar camp lgya c 7 din da te fer os to baad amrit sanchar c, odo aye c, me v odo amrit chakya) ਹੁਣ ਸੰਥਿਆ ਸਿਰਫ ਫੋਨ ਤੇ ਹੀ ਮੁਮਕਿਨ ਸੀ ਤਾਂ ਓਨਾ ਕਿਹਾ ਕਿ ਫੋਨ ਤੇ ਹੀ ਕਰ ਲਓ। 11 ਮਹੀਨੇ ਦਾ ਸਮਾਂ ਲਗਿਆ ਤੇ ਅੱਜ ਵਾਰਾਂ ਤੇ ਵਧੀਕ ਤੇ ਪਹੁੰਚ ਗਈ ( ਵੈਸੇ ਜਿਹੜੀ ਸੰਥਿਆ ਕੋਲ ਬੈਠ ਕੇ ਪੋਥੀ ਤੋਂ ਹੋਏ ਤੇ ਹੋਵੇ ਵੀ 5 ਵਾਰ ਉਸਦੀ ਤਾਂ ਰੀਸ ਨਹੀਂ, ਪਰ ਜਿਵੇਂ ਸਤਗੁਰਾਂ ਨੂੰ ਭਇਆ )। message ਲੰਬਾ ਹੋ ਗਿਆ ਪਰ ਮਨ ਵਿਚ ਆਇਆ ਕਿ ਸਾਂਝਾ ਕਰਾ।ਗਿਆਨੀ ਜੰਗਬੀਰ ਸਿੰਘ ਜੀ ਦਾ ਅਤੇ ਭਾਈ ਅਜੇਪਾਲ ਸਿੰਘ ਜੀ ਦਾ ਧੰਨਵਾਦ।

  • @guriqbalsingh7909
    @guriqbalsingh7909 18 วันที่ผ่านมา +13

    ਦਾਸ ਨੇ ਗਿਆਨੀ ਜੀ ਤੋ ਕਥਾ ਸੁਣ ਕੇ ਅੰਮਿ੍ਰਤ ਛਕਿਆ ਹੈ

  • @gursewaksingh8174
    @gursewaksingh8174 18 วันที่ผ่านมา +4

    ਸ੍ਰੀਮਾਨ ਗਿਆਨੀ ਜੀ ਕਨੇਡਾ ਦੀ ਧਰਤੀ ਤੇ ਨੇ ਟਰਾਂਟੋ ਗਿਆਨੀ ਜੀ ਉਨਾਂ ਨੇ ਲੋਹੜੀ ਤੋਂ ਬਾਅਦ ਆ ਜਾਣਾ

  • @RavinderKaur-f8o
    @RavinderKaur-f8o 17 วันที่ผ่านมา +4

    ਗਿਆਨੀ ਜੀ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ । ਅਜੀਜ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਸੇਵਾ ਲਈ। ਵਾਹਿਗੁਰੂ ਜੀ ਤੁਹਾਡੇ ਉਪਰ ਮੇਹਰ ਬਣਾਈ ਰੱਖਣ 🙏🏻

  • @SharmaSaab-n7i
    @SharmaSaab-n7i 18 วันที่ผ่านมา +3

    Wahegurù ji wahegurù ji wahegurù ji wahegurù ji wahegurù ji wahegurù

  • @harjinderjeetkaur5361
    @harjinderjeetkaur5361 18 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AnitaSharma-md7zk
    @AnitaSharma-md7zk 16 วันที่ผ่านมา +2

    ਭਾਈ ਸਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏
    ਗਿਆਨੀ ਜੀ ਦੇ ਵਚਨ ਸਰਵਣ ਕਰਕੇ ਗੁਰਬਾਣੀ ਨਾਲ ਪ੍ਰੇਮ ਵਧਦਾ ਹੈ
    ਗਿਆਨੀ ਜੀ ਗੁਰੂ ਪ੍ਰੇਮ ਦੀ ਮੂਰਤ ਹੈ 🙏

  • @punjabiculture209
    @punjabiculture209 18 วันที่ผ่านมา +4

    Dandan guru Ram dasji tari ouat

  • @rajkirankaurrajkirankaur4440
    @rajkirankaurrajkirankaur4440 18 วันที่ผ่านมา +3

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    🙏ਵਾਹਿਗੁਰੂ ਜੀ🙏ਅਮਰੀਕਾ
    ਵਿੱਚ ਕਿਹੜੀ ਜਗਹ ਵਾਹਿਗੁਰੂ ਜੀ ਦੱਸਿਓ 🙏🙏🙏🙏🙏

  • @AbhijeetSingh-n3e
    @AbhijeetSingh-n3e 18 วันที่ผ่านมา +4

    ਗੁਰਸਿੱਖ ਪਿਆਰੇ

  • @RavinderSingh-tq2nw
    @RavinderSingh-tq2nw 18 วันที่ผ่านมา +3

    ਵਾਹਿਗੁਰੂ ਜੀ

  • @gurgurgur
    @gurgurgur 18 วันที่ผ่านมา +3

    Mahir gurbani samj kay meaning nal or bhana mann kay starting hundi ha body experience starting he ha challenge nu bar bar jit kay bhana mann hunda ha dasam pita nay kinay challenge jitay bhana maniya bhagata nu daykho kinay challenge accept keytay khush vi easy nahi milda wheheguru vi nahi hukam nu khojo manno leen hunday raho roj koe marji nahi sab vich ack nirkar he khojo bolda sunnda ack nirakar he daykho leen es nal hona ha

  • @gaganjotkaur1462
    @gaganjotkaur1462 18 วันที่ผ่านมา +3

    Giani ji Man wich Sacha Dard hai panth lai
    Waheguru ji Mehar krn

  • @KulvinderKaurKalirai
    @KulvinderKaurKalirai 16 วันที่ผ่านมา +2

    BHAI shaib ji wahaguru ji khalsa wahaguru ji ke fahta ji ❤

  • @rajinderkaur7914
    @rajinderkaur7914 18 วันที่ผ่านมา +4

    ਵਾਹਿਗੁਰੂ ਜੀ ❤❤❤❤❤

  • @avtaarsingh8566
    @avtaarsingh8566 18 วันที่ผ่านมา +4

    ਧੰਨ ਗੁਰੂ ਧੰਨ ਗੁਰੂ ਪਿਆਰੇ ਜੀ 🙏🙏

  • @GurpreetSingh-bt7nn
    @GurpreetSingh-bt7nn 18 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @SabhGobindHai5
    @SabhGobindHai5 18 วันที่ผ่านมา +2

    Waheguru Ji Ka Khalsa Waheguru Ji Ki Fateh Ji 🙏🏻 Thank you Giyani Jangbir Singh Ji 🙏🏻 Thank you Dr. Ajaypal Singh Veerji 🙏🏻😊

  • @gurbirsingh4614
    @gurbirsingh4614 18 วันที่ผ่านมา +4

    Waheguru ji 🙏👏💐❤️

  • @narinderkaur7012
    @narinderkaur7012 14 วันที่ผ่านมา +1

    Waheguru ji kirpa karan

  • @sehajpreetsinghkhalsa5532
    @sehajpreetsinghkhalsa5532 17 วันที่ผ่านมา +2

    Dhan Baba Jangbir Singh ji
    Daas di Fateh Parwan karni ji
    Waheguru ji ka khalsa Waheguru ji ki Fateh ji
    Khalsa ji daas aap ji de charan paras da hai ji 👏👏

  • @sarbjeetkaur4452
    @sarbjeetkaur4452 18 วันที่ผ่านมา +3

    Waheguru ji Waheguru ji 🙏🙏

  • @SatyaArora-y8n
    @SatyaArora-y8n 18 วันที่ผ่านมา +3

    Satguru ji ese Tra mehar krde Rehan

  • @ajdeol9328
    @ajdeol9328 18 วันที่ผ่านมา +3

    waheguru ji🙏🙏🙏

  • @malkeetsingh9969
    @malkeetsingh9969 18 วันที่ผ่านมา +3

    🙏🏽🙏🏽 Waheguru Waheguru 🙏🏽🙏🏽

  • @Nav4224
    @Nav4224 18 วันที่ผ่านมา +3

    ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ l 🙏🙏💓

  • @rajwantkaur1199
    @rajwantkaur1199 18 วันที่ผ่านมา +3

    Waheguru ji chardikala rakhan🙏🙏🙏🙏🙏

  • @ManjeetSingh-zi7wt
    @ManjeetSingh-zi7wt 16 วันที่ผ่านมา +1

    ਵਾਹਿਗੁਰੂ ਸਾਹਿਬ ਜੀਓ ⚔️🙏🏼

  • @sarbjeetkaur2816
    @sarbjeetkaur2816 16 วันที่ผ่านมา +2

    ਵਾਹਿਗੁਰੂ ਜੀ 🙏🙏

  • @yadwindersinghgrewal4061
    @yadwindersinghgrewal4061 17 วันที่ผ่านมา +2

    ❤❤ ਵਾਹਿਗੁਰੂ ਵਾਹਿਗੁਰੂ ਜੀ।।❤❤

  • @gurbandhansingh7539
    @gurbandhansingh7539 16 วันที่ผ่านมา +3

    Kya e battan

    • @gurbandhansingh7539
      @gurbandhansingh7539 15 วันที่ผ่านมา

      Jive ehna ne kea maharaj sanu Sikhi bakshan , is ton ki bhav c ? Je koi already eda Guni giani hai , amrit di daat hai fr Sikhi bakshan to ki matlb c ohna da? Sikhi tan already hai ohna kol ,App ji please dasna
      Te ek hor doubt reh gea k sangat wich baith k ohna ne naam japn nu poori khul ni diti . Es ton eh mtlb hai k je asi sangat wich baith k naam jaapa ge te oh luttea jave ga ?? Eh naam japn da ਵਿਸ਼ਾ ekalea da hai?

  • @SatyaArora-y8n
    @SatyaArora-y8n 18 วันที่ผ่านมา +3

    Very Very Thanks Giani Jangbir Singh ji

  • @Bikramjeet-malout
    @Bikramjeet-malout 18 วันที่ผ่านมา +3

    ਵਾਹਿਗੁਰੂ ਵਾਹਿਗੁਰੂ ਜੀ

  • @sukhchainsinghsukh9480
    @sukhchainsinghsukh9480 18 วันที่ผ่านมา +4

    ❤❤❤❤❤

  • @gaganjotkaur1462
    @gaganjotkaur1462 18 วันที่ผ่านมา +3

    Eagerly waiting 😊😊

  • @gursewaksingh8174
    @gursewaksingh8174 18 วันที่ผ่านมา +2

    ਇਸ ਟਾਈਮ ਗਿਆਨੀ ਜੀ ਬਾਹਰ ਗਏ ਹੋਏ ਨੇ ਫੌਰਨ ਕੰਟਰੀ

  • @SandeepBrar-r4h
    @SandeepBrar-r4h 17 วันที่ผ่านมา +2

    Bohot changi lagi vichaar ❤

  • @PawanDeepSingh-sh8rz
    @PawanDeepSingh-sh8rz 17 วันที่ผ่านมา +2

    Waheguru ji bahut bahut dhanyabad

  • @gaganjotkaur1462
    @gaganjotkaur1462 18 วันที่ผ่านมา +2

    Waheguru ji ka Khalsa Waheguru ji ki Fateh ji

  • @Gill-o3d
    @Gill-o3d 18 วันที่ผ่านมา +2

    Mahapurkh giani jangbir singh ji ❤

  • @tarlochansingh8124
    @tarlochansingh8124 18 วันที่ผ่านมา +2

    Waheguru ji

  • @ManjitSingh-rm2vy
    @ManjitSingh-rm2vy 17 วันที่ผ่านมา +2

    🙏❤🙏👏👏💕💕🙏🙏

  • @SatyaArora-y8n
    @SatyaArora-y8n 18 วันที่ผ่านมา +2

    Anand , Sedh te Atah Bakshish

  • @SatyaArora-y8n
    @SatyaArora-y8n 18 วันที่ผ่านมา +3

    Intzaar hai ji Es spiritual Podcast da❤

  • @BhaiHarbhajanSingh-t1x
    @BhaiHarbhajanSingh-t1x 18 วันที่ผ่านมา +2

    Bhut hi khoobsurat Vicharan

  • @SatyaArora-y8n
    @SatyaArora-y8n 18 วันที่ผ่านมา +2

    The Way to explain & express the spiritual thought by Dr. Azeez, I love So much, Really blessed & Pray🙏

  • @gaganjotkaur1462
    @gaganjotkaur1462 18 วันที่ผ่านมา +2

    🙏🙏🙏

  • @BhaiHarbhajanSingh-t1x
    @BhaiHarbhajanSingh-t1x 18 วันที่ผ่านมา +2

    Really Insprinational

  • @suwegsingh3421
    @suwegsingh3421 18 วันที่ผ่านมา +2

    🙏🏻🙏🏻

  • @SandeepBrar-r4h
    @SandeepBrar-r4h 17 วันที่ผ่านมา +2

    Gyani Sher singh ji naal podcast karo ji

  • @Guraseesk9
    @Guraseesk9 18 วันที่ผ่านมา +2

    Veer g tu c kirpa krke Gurdaspur Wale Dr shiv singh ji naal podcast krke dekho please

  • @PraisemeG
    @PraisemeG 18 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਅਮਰੀਕਾ ਕਿਥੇ ਰਹਿੰਦੇ.... ਕੋਈ ਨੰਬਰ ਜਾਂ adress please.

  • @JaspreetSingh-vh8dp
    @JaspreetSingh-vh8dp 18 วันที่ผ่านมา +2

    Sikh ke kuch auna hai g

  • @gurgurgur
    @gurgurgur 18 วันที่ผ่านมา +2

    Gurbani meaning nal samjo day time vi Mahir ho jandi ha ko raza vich hukam vich rahay jeed shad Kay marji shad Kay bhana mannay

  • @SatyaArora-y8n
    @SatyaArora-y8n 18 วันที่ผ่านมา +2

    Very Thanks Dr. Azeez @gursikhidimehak❤❤

  • @amandeepSingh-mw6jh
    @amandeepSingh-mw6jh 11 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @inderjeetsingh1426
    @inderjeetsingh1426 13 วันที่ผ่านมา +2

    Waheguru ji ❤

  • @baljindersinghbrar274
    @baljindersinghbrar274 15 วันที่ผ่านมา +2

    Satnam Sri Waheguru jio🙏🙏🙏🙏🙏🙏🙏

  • @amninderkaur6350
    @amninderkaur6350 14 วันที่ผ่านมา +2

    🙏🏾🌻

  • @jeevansingh1923
    @jeevansingh1923 17 วันที่ผ่านมา +2

    ❤️🌹

  • @punjabiculture209
    @punjabiculture209 18 วันที่ผ่านมา +3

    Waheguru ji

  • @BhaiHarbhajanSingh-t1x
    @BhaiHarbhajanSingh-t1x 18 วันที่ผ่านมา +4

    Really Insprinational

  • @majha1717
    @majha1717 18 วันที่ผ่านมา +2

    ਵਾਹਿਗੁਰੂ ਜੀ

  • @LS-Mobile-Repairs
    @LS-Mobile-Repairs 18 วันที่ผ่านมา +2

    🙏🙏🙏🙏🙏

  • @SatyaArora-y8n
    @SatyaArora-y8n 18 วันที่ผ่านมา +2

    Very Thanks Dr. Azeez @gursikhidimehak❤❤

  • @jeevansingh1923
    @jeevansingh1923 17 วันที่ผ่านมา +2

    ਵਾਹਿਗੁਰੂ 🙏

  • @dilrajsingh5770
    @dilrajsingh5770 16 วันที่ผ่านมา +2

  • @JeevanKumar-rt4dg
    @JeevanKumar-rt4dg 18 วันที่ผ่านมา +2

    WAHEGURU JI

  • @rajwindersingh2067
    @rajwindersingh2067 18 วันที่ผ่านมา +2

    🙏🙏🙏🙏

  • @nagraify
    @nagraify 17 วันที่ผ่านมา +2

    Waheguru ji

  • @RajinderSigh-qd1wy
    @RajinderSigh-qd1wy 18 วันที่ผ่านมา +2

    🙏🙏🙏