ਪੁਲਸ ਦੇ ਸਾਹਮਣੇ ਹੋਏ ਛਿੱਤਰੋ ਛਿੱਤਰੀ ਲੱਥੀਆਂ ਪੱਗਾਂ - ਬਣਿਆ ਇਹ ਮਹੌਲ ਦੇਖੋ ਮੌਕੇ ਦੀ ਵੀਡੀਓ ਤੇ ਮਾਮਲਾ

แชร์
ฝัง
  • เผยแพร่เมื่อ 14 ต.ค. 2024
  • ਪੁਲਸ ਦੇ ਸਾਹਮਣੇ ਹੋਏ
    ਛਿੱਤਰੋ ਛਿੱਤਰੀ ਲੱਥੀਆਂ ਪੱਗਾਂ
    ਬਣਿਆ ਇਹ ਮਹੌਲ
    ਦੇਖੋ ਮੌਕੇ ਦੀ ਵੀਡੀਓ ਤੇ ਮਾਮਲਾ !
    Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
    Punjab News Channel :
    Punjab News : An Emerging Punjabi News Channel Holding True And Fearless Journalism
    Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
    Web Site : www.punjab.news/
    To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
    Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our youtube Punjabi News channel: tinyurl.com/Pu...
    Website : www.punjab.news
    Subscribe to our channel: tinyurl.com/Pu...
    Subscribe to our Punjab News Politics channel
    / @punjabnewspolitics
    Exploring The Realm Of Real Journalism With Punjab News
    It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
    Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
    The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
    Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
    For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our Punjab News Politics channel
    / @punjabnewspolitics
    Subscribe to our channel: tinyurl.com/Pu...
    #PunjabNews #PunjabiNews
    Music :
    Punjab News
    Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
    Facebook : / punjabnewsofficial

ความคิดเห็น • 78

  • @Gill-i9o
    @Gill-i9o 3 หลายเดือนก่อน +8

    ਚਾਚੇ ਨੇ ਹੁਣ ਚੰਗੀ ਤਰ੍ਹਾਂ ਇੱਜਤ ਰੋਲ ਦਿੱਤੀ ਏ

  • @AmritpalSingh-oz5jr
    @AmritpalSingh-oz5jr 3 หลายเดือนก่อน +11

    ਵੈਸੇ ਵੀ ਇਹ ਵੱਡੇ ਸਿੱਖਾਂ ਨੇ ਬਹੁਤ ਜਿਆਦਾ ਅੱਤ ਚੱਕ ਰੱਖੀ ਹੈ ਜਿਹਨੂੰ ਜੀ ਕਰਦਾ ਜਿੱਥੇ ਜੀ ਕਰਦਾ ਕੁੱਟ ਮਾਰ ਕਰ ਦਿੰਦੇ ਹਨ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ

  • @SukhwinderSingh-jg1je
    @SukhwinderSingh-jg1je 3 หลายเดือนก่อน +27

    ਆਪਣੇ ਬੱਚੇ ਕੰਟਰੋਲ ਵਿੱਚ ਨਹੀਂ ਰੱਖ ਸਕਦੇ। ਦੋਸ਼ ਦੁਜਿਆਂ ਤੇ ਲਾਉਣੇ ਸੌਖੇ ਹਨ

  • @ArshdeepSingh-oh4qk
    @ArshdeepSingh-oh4qk 3 หลายเดือนก่อน +22

    ਇਹ ਸਿੱਖ ਰੋਜ਼ ਦੋਹਰਾ ਪੜ੍ਹਦੇ ਨੇ
    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @AryanKumar-fg7rc
    @AryanKumar-fg7rc 3 หลายเดือนก่อน +30

    ਆਨੰਦ ਕਾਰਜ ਨੂੰ ਮਜਾਕ ਬਣਾ ਕੇ ਰੱਖ ਦਿਤਾ ਇਹਨਾਂ ਭਾਟੜ੍ਹਿਆ ਨੇ 3100/5100ਲੈਕੇ ਕਿਸੇਦੇ ਵੀ ਆਨੰਦ ਕਾਰਜ ਕਰ ਦਿੰਦੇ ਆ ਇਹ ਗਲਤ ਆ ਬੰਦ ਹੋਣਾ ਚਾਹੀਦਾ ਇਹ ਕੰਮ

    • @binderkaurbhullar4559
      @binderkaurbhullar4559 3 หลายเดือนก่อน

      Ene motorcyceyl ke baba ka bad da kmm karda hae tuze look pore padtal kar Lea kro coment Karn to pehla jekar sode kude ghumrah ho jawe ta tuze ke karunge oh v dss deo

    • @jagtarsingh1456
      @jagtarsingh1456 3 หลายเดือนก่อน

      ਵੀਰ ਕਿਸੇ ਜਾਤ ਦਾ ਨਾ ਨਹੀ ਲਈਦਾ ਸਿਆਣਾ ਬਣ 😮😮😮😮😮😮😮😮

  • @Tarsem-gi8ng
    @Tarsem-gi8ng 3 หลายเดือนก่อน +16

    ਸੋਡੀ ਕੁੜੀ ਦਾ ਕਸੂਰ ਹੈ ਬਿਨਾਂ ਗੱਲ ਬਾਤ ਕਿਹੜਾ ਵਿਆਹ ਕਰਵਾ ਲੂੰ

  • @Gill-i9o
    @Gill-i9o 3 หลายเดือนก่อน +11

    ਚਾਚੇ ਤੇ ਪਰਚਾ ਦਰਜ਼ ਕਰੋ

  • @jagdishsinghplasaur5394
    @jagdishsinghplasaur5394 3 หลายเดือนก่อน

    ਪੰਜਾਬ'ਚ ਰਿਹਣ ਵਾਲੇਉ ਵੀਰੋ ਭਰਾਉ ਠੰਡੀ ਤੱਤੀ ਸਮਾ ਜਿਆ ਕਰੋ, ਐਵੇਂ ਨਾ ਅੱਗ ਬਬੁਲਾ ਹੋ ਜਿਆ ਕਰੋ

  • @rajmohindersingh2869
    @rajmohindersingh2869 3 หลายเดือนก่อน +5

    ਇਹ ਬਾਬੇ ਵੀ ਕੁੱਝ ਕੁ ਹੈਗੇਆ ਜੋ,ਚਾਰ ਪੰਜ ਹਜ਼ਾਰ ਪਿੱਛੇ, ਕੋਈ ਵੀ ਕਿਸੇ ਤਰ੍ਹਾਂ ਦੀ ਪੁਛ ਪੜਤਾਲ ਨਹੀਂ ਸਮਝਦੇ, ਤੁਸੀਂ ਸਿੱਧਾ ਜਵਾਬ ਦਿਉ, ਜਦੋਂ, ਮਾਂ ਪਿਓ ਨਾਲ ਨਹੀਂ ਹਨ ਤੁਸੀਂ ਕਿਉਂ ਗਲਤ ਕੰਮ ਕਰਦੇ ਹੋ,ਦੁਜੀ ਗੱਲ ਬਾਬਾ ਕਮੇਟੀ ਦੀ ਜਾਣਕਾਰੀ ਵਿਚ ਲਿਆਵੇ ਸਾਰੀ ਗੱਲ, ਬਾਬਾ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ।

  • @RajbirRandhawa-kh8dv
    @RajbirRandhawa-kh8dv 3 หลายเดือนก่อน +11

    ਚਾਚਾ ਬੇਸ਼ਰਮ ਕੁੱੜੀ ਦਾ ਕੁੱੜੀ ਛੋਟੀ ਤਾਂ ਹੈ ਨਹੀ ਜੋ ਉਸ ਨੂੰ ਡਰਾਉਂਦੇ ਧਮਕਾਉਂਦੇ ਰਹੇ ਆ

  • @narinder2631gh
    @narinder2631gh 3 หลายเดือนก่อน +5

    ਬਾਬਾ ਮਨਪ੍ਰੀਤ ਕੀ ਜੈ ਹੋ !!!!

  • @gurdeshsingh7824
    @gurdeshsingh7824 3 หลายเดือนก่อน +7

    ਬਾਬਾ ਸਹੀ ਕਿਹਾਂ ਪੁਲੀਸ ਕੋਲ ਜਾਂਦੇ

  • @harjindersinghsidhu9213
    @harjindersinghsidhu9213 3 หลายเดือนก่อน +3

    ਆਪਣੇ ਬੱਚੇ ਤੇ ਕੰਟਰੋਲ ਕਰੋ ,, ਇਹ ਸਖ਼ਤੀ ਉੱਥੇ ਦਿਖਾਓ ਜਾਕੇ

  • @DilbagSingh-fk2if
    @DilbagSingh-fk2if 3 หลายเดือนก่อน +17

    ਲੜਾਈ ਵਿਚ ਪੱਗ ਤਾਂ ਲੈ ਈ ਜਾਂਦੀ ਆਂ ਵੀਰ ਜੀ

    • @vijayender0056
      @vijayender0056 3 หลายเดือนก่อน +3

      ਬਿਲਕੁਲ ਸਹੀ ਕਿਹਾ ਜੀ।। ਪਰ ਜਦੋਂ ਹਿੰਦੂ ਸਿੱਖ ਲੜ ਪੈਂਦੇ ਨੇ ਫਿਰ ਧਾਰਮਿਕ ਮਾਮਲਾ ਕਿਉਂ ਬਣਾ ਲੈਂਦੇ ਨੇ ਕੁੱਛ ਲੋਕ?? ਲੜਾਈ ਵਿੱਚ ਕੋਈ ਨਿਯਮ ਨਹੀਂ ਹੁੰਦਾ ਇਹ ਲੋਕਾਂ ਨੂੰ ਸਮਝਣਾ ਪਏਗਾ

  • @sarmukhsingh2075
    @sarmukhsingh2075 3 หลายเดือนก่อน +9

    ਕੇਸਾ ਦੀ ਬੇਅਦਬੀ ਪੱਗ ਦੀ ਬੇਅਦਬੀ 295

  • @Gill-i9o
    @Gill-i9o 3 หลายเดือนก่อน +7

    ਪੁਲਿਸ ਚਾਚੇ ਨਾਲ ਰਲੀ ਹੋਈ ਹੈ

  • @Gill-i9o
    @Gill-i9o 3 หลายเดือนก่อน +6

    ਕੁੜੀ ਦੇ ਮਾਤਾ ਪਿਤਾ ਕਿਥੇ ਹਨ

  • @HarjinderSingh-tl5su
    @HarjinderSingh-tl5su 3 หลายเดือนก่อน +2

    ਖਾਨਾ ਸਾਡਾ ਖਰਾਬ ਦੂਜਿਆ ਨੂੰਹ ਕੀ ਦੋਸ਼ ਭਾਈ ਨੰਦ ਕਾਰਜ ਬਾਬਿਆ ਨਾ ਕਰਾਏ ਤਾ ਕੋਟ ਕਰਾਉ ਫਿਰ ਕਿੰਨੂ ਦੋਸ਼ ਦਿਓਗੇ

  • @GurmukhSingh-mz5it
    @GurmukhSingh-mz5it 3 หลายเดือนก่อน +2

    ਇਹੋ ਜਿਹੇ ਲੋਕਾਂ ਨੇ ਸਿਖ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ

  • @singhsoormewithfarmingtrac2341
    @singhsoormewithfarmingtrac2341 2 หลายเดือนก่อน

    ਬੱਲੇ ਉਏ ਪੰਜਾਬੀਉ ਗੁਰੂ ਘਰ ਵੀ ਨੀ ਛੱਡੇ ਯਾਰ ਕੀ ਆਖੀਏ ਬੱਸ

  • @manvirsekhon6598
    @manvirsekhon6598 3 หลายเดือนก่อน

    ਰਬ ਰਾਖਾ

  • @minjindersingh9360LDH
    @minjindersingh9360LDH 3 หลายเดือนก่อน +1

    ਸਿੱਖਾਂ ਗ਼ੁਲਾਮ ਨੇ ਸਿੱਖਾਂ ਨਾਲ ਧੱਕਾ ਹੁੰਦਾ

    • @avtarsandhu4758
      @avtarsandhu4758 2 หลายเดือนก่อน

      ਛਿਤਰ ਵੀ ਸਿਖ ਹੀ ਫੇਰਦਾ ਸਿਖਾਂ ਨੂੰ ਇਸ ਵਿਚ ਧਕੇ ਵਾਲੀ ਕਹਿੜੀ ਗਲ਼ ਹੈਂ ਜਹਿੜਾ ਆਪ ਧਕਾ ਕਰੋ ਕਨੂਨ ਹਥ ਵਿਚ ਲਓ ਖਾਸ ਕਰਕੇ ਆ ਜਹਿੜੈ ਡੱਡੇ ਤਲਵਾਰਾਂ ਵਾਲੇ ਬਹਿਰੋਪੀਏ ਸਰਾਆਮ ਗੁੰਡਾਗਰਦੀ ਹੁਲੜਬਾਜੀ ਕਰਦੇ ਹਨ ਇਨ੍ਹਾਂ ਨਹਿੰਗ ਮਲਿਗ ਨਾਲ਼ ਹੀ ਜਾਂਦਾ ਧੱਕਾ ਹੁੰਦਾ ਇਹ ਆਪ ਤੇ ਕਿਸੇ ਨਾਲ ਧਕਾ ਕਰਦੇ ਨਹੀ ਲਗਦੇ
      ਖੋਤਾ ਘੋੜੇ ਦੀ ਰੀਸ ਨਹੀਂ ਕਰ ਸਕਦਾ ਭਗਵਿਤ ਮਾਂਨ ਇਕ ਸਿਖ ਪਗੜੀ ਧਾਰੀ ਹੈ ਇਕ ਮੁਖਮੰਤਰੀ ਬਣਨਾ ਇਹ ਲਜੋ ਪਜੋ ਚੋਲੀਆ ਪਿਛੇ ਛੁਪਣ ਵਾਲੀਆ ਦਾ ਕੰਮ ਨਹੀਂ ਹੈ

  • @rameshchander-jy3bj
    @rameshchander-jy3bj 3 หลายเดือนก่อน

    Wa. Kee waaa matee neeveee

  • @kulwinderkaur4464
    @kulwinderkaur4464 2 หลายเดือนก่อน

    ਹੁਣ।ਤਾ। ਚਾਚਾ
    ਸੱਤਰ।ਪੁਨਾ। ਬਣਿਆ
    ਫਿਰਦਾ
    ਆਪਦੀ। ਔਲਾਦ
    ਸੂਤ
    ਨਹੀਂ।ਆਈ। ਕਿਸੇ। ਨੂੰ।ਅਵੇ। ਬਦਨਾਮ। ਕਰਦੇ

  • @avinashsagoo3092
    @avinashsagoo3092 3 หลายเดือนก่อน +1

    ਆਹ ਖਾਲਸਾ ਰਾਜ ਬਣਾਉਣ ਵਾਲੇ ਦੇਖ ਲਵੋ!

  • @multanisingh120
    @multanisingh120 3 หลายเดือนก่อน

    Wah ji wah 😂😂😂😂😂

  • @jagbedi_music4781
    @jagbedi_music4781 3 หลายเดือนก่อน +11

    ਹੁਣ ਕਈ ਬੁੱਚੜਾਂ ਨੇ ਕਹਿਣਾ ਇਸ ਦੇ ਪਿੱਛੇ ਬੀਜੇਪੀ ਤੇ ਆਰਐਸਐਸ ਦਾ ਹੱਥ😂

    • @MohanSingh-w8u9t
      @MohanSingh-w8u9t 3 หลายเดือนก่อน +1

      Pagal banda ais vich bjp,rss da ko role.mentel

    • @jagbedi_music4781
      @jagbedi_music4781 3 หลายเดือนก่อน +1

      @@MohanSingh-w8u9t ਕਿਉਂਕਿ ਜਦੋਂ ਵੀ ਕੋਈ ਲੜਾਈ ਵਿੱਚ ਸਿੱਖ ਦੀ ਪੱਗ ਉਤਰਦੀ ਆ ਤੇ ਉਸਦੇ ਪਿੱਛੇ ਨਾਮ ਆਰਐਸ ਦਾ ਤੇ ਬੀਜੇਪੀ ਦਾ ਲਗਾਇਆ ਜਾਂਦਾ,ਕੋਈ ਇਹ ਨਹੀਂ ਸੋਚਦਾ ਕਿ ਲੜਾਈ ਵਿੱਚ ਕੁਝ ਦੇਖਦੇ ਨਹੀਂ ਸਿਰਫ ਮਾਰ ਮੁੱਕੀ ਹੁੰਦੀ, ਪਰ ਕੁਝ ਲੋਕ ਇਸ ਲੜਾਈ ਨੂੰ ਧਰਮ ਤੇ ਲੈ ਜਾਂਦੇ

  • @paramjitsingh2651
    @paramjitsingh2651 3 หลายเดือนก่อน

    Baba ve Ashqe lagda😮😮😮😮😮

  • @santlashmanmuni6045
    @santlashmanmuni6045 3 หลายเดือนก่อน

    ਚੁੱਪ ਰਹਿੰਦੇ ਚੰਗਾ ਸੀ ਜ਼ਨਾਨੀ ਵਾਲੇ ਦੋਸ਼ ਗ੍ਰੰਥੀ ਤੇ ਲੌਂਦੇ ਨੇ ਜਲੂਸ ਆਪਣੇ ਆਪ ਆਪਣਾ ਕਢਵਾ ਲਿਆ

  • @seeratsidhu2880
    @seeratsidhu2880 3 หลายเดือนก่อน +2

    baba ji tha ke kasoor aa
    kudi nu keho
    glati osdi aa
    police vala mao mao katda
    clear gal kar

  • @KuldeepSingh-l9h6g
    @KuldeepSingh-l9h6g 2 หลายเดือนก่อน

    Love Marriage krai Tuhadi Kudy ne 😂😂😂

  • @ShamsherSingh-e4o
    @ShamsherSingh-e4o 2 หลายเดือนก่อน

    Page.di.koi.izat.nahi.rehgi.shera.aulakh

  • @Primeakashyt
    @Primeakashyt 3 หลายเดือนก่อน +2

    Good Hun duster da Mudha bna lo

  • @GurjantSingh-gh7hj
    @GurjantSingh-gh7hj 3 หลายเดือนก่อน

    Challo man lea k kuddi galt a … par 13 motorcycle enne ki krne c eh dsso

  • @SureshKumar-qb9tw
    @SureshKumar-qb9tw 3 หลายเดือนก่อน

    Eh kam Gurdwara Sahib vicho bhai sahib nu band kar dena chahida sirf privar de sehmatii wale karj he hon

  • @darbarasingh637
    @darbarasingh637 2 หลายเดือนก่อน +1

    ਬਾਬੇ ਨੇ ਮੋਟਰਸਾਈਕਲ ਚੋਰੀ ਕਿਓਂ ਰੱਖੇ ਆ ਸਾਦ ਆਪ ਚੋਰ ਆ

  • @hsReaction7863
    @hsReaction7863 3 หลายเดือนก่อน +4

    ਮੋਦੀ ਦਾ ਹੱਥ ਪੱਕਾ ਹੋ ਸਕਦਾ ਪੱਗ ਲੌਣ ਵਾਲ਼ਾ ਬੰਦਾ ਮੋਦੀ ਦਾ ਬੰਦਾ ਹੋਵੇ 😂😂😂😂😂😂😂

  • @mangatfitness1953
    @mangatfitness1953 3 หลายเดือนก่อน

    Àpni kuri tere ton control nahin hoi,Granthi Singh di beizitti kari jaanda.

  • @robinkansal8677
    @robinkansal8677 2 หลายเดือนก่อน

    😂

  • @LakhwinderSingh-wb4fw
    @LakhwinderSingh-wb4fw 3 หลายเดือนก่อน

    A gal Beth ke v ho sakdi hai

  • @BindersinghChhina-tp8id
    @BindersinghChhina-tp8id 3 หลายเดือนก่อน

    Baba pihlan apni kartoot ta das de.. ja Teri kurhi kise nal Nikal jave tou eise gurughar vich aned karj kar devi

  • @PASTORHARVINDER
    @PASTORHARVINDER 3 หลายเดือนก่อน +1

    Hun paag la ti beaadbhi nahi hoti guru ke sikh😂😂😂

    • @NiranjanSingh-lh4ke
      @NiranjanSingh-lh4ke 3 หลายเดือนก่อน

      ਲਫੇੜੇ ਖਾਣੇ ਆ ਤੂੰ

  • @RakeshKumar-jy5co
    @RakeshKumar-jy5co 3 หลายเดือนก่อน

    Hun pag lath ghai koi gal nahi j kar kisi hor kilo pag lath jandi puree Dunia de loga n kehna c pag la diti .

  • @LakhwinderSingh-wb4fw
    @LakhwinderSingh-wb4fw 3 หลายเดือนก่อน

    Je Ani Anakh hai ta kuri nu wado

  • @gurbakhsingh9665
    @gurbakhsingh9665 3 หลายเดือนก่อน +1

    Tuci jo v aounda wa tu kyon anand karaj kerde aooo

  • @farmerlife4008
    @farmerlife4008 3 หลายเดือนก่อน

    😅

  • @JivanManhas
    @JivanManhas 3 หลายเดือนก่อน

    Hun pag di beadbi ni hoi.

  • @loveroz9766
    @loveroz9766 3 หลายเดือนก่อน

    Kudi te tuhadi galat a duji gall kudi da chakkarchalda Hou te Anand karj hoye munde ne Thakkar thori kita

  • @ParmjitMehra-w7n
    @ParmjitMehra-w7n 3 หลายเดือนก่อน

    Hun nai beadbi Hoi
    Paga lath Gaiah

  • @PASTORHARVINDER
    @PASTORHARVINDER 3 หลายเดือนก่อน

    Baba gurprit kalifornia wala kithe hai christian nal pange lyi janda ena da pkahad ta door kre😂😂😂

  • @rajgoyal526
    @rajgoyal526 3 หลายเดือนก่อน

    pag dhi beadbi hoai aa sgpc kar waai karee dono ty

  • @RajbeerSingh-cb5kb
    @RajbeerSingh-cb5kb 3 หลายเดือนก่อน

    😅😅😂 🤣 ladh ke niber lene do😊

  • @JaspalSingh-bi8pl
    @JaspalSingh-bi8pl 2 หลายเดือนก่อน

    Chor baba chor baba

  • @jaryal1984
    @jaryal1984 3 หลายเดือนก่อน

    Tu c ki punjab nu bachuna

  • @AmritpalSingh-oz5jr
    @AmritpalSingh-oz5jr 3 หลายเดือนก่อน

    ਆ ਦੇਖ ਲਓ ਹਾਲ ਬਾਈ ਸਿੱਖਾਂ ਦਾ ਆਹ ਕੰਮ ਕਰਦੇ ਆ ਇਹ ਇਸ ਲਈ ਤਾਂ ਲੋਕ ਹੋਰ ਪਾਸੇ ਜਾਣ ਲੱਗੇ ਹਨ ਇਹਨਾਂ ਦਾ ਤਾਂ ਇੱਕ ਨਾਂ ਹੀ ਰਹਿ ਗਿਆ ਵੀ ਸਿੱਖ ਹੈ ਇਹ

  • @moonmovil
    @moonmovil 3 หลายเดือนก่อน

    end te gal bjp ya modi te aundi o lano modi ne a ke fere kray ne lekhan wale jahil apne peche bhi dekh lia kro thode peche kis da hath y

  • @GurmeetSingh-kk6mb
    @GurmeetSingh-kk6mb 3 หลายเดือนก่อน

    Kyon sikhi nu laj laounde ho? Kujh ku paise badle chotu Ardas wele pata nahi chalea k Ladki da koi v hajar nahi? Sharam karo

  • @gurbakhsingh9665
    @gurbakhsingh9665 3 หลายเดือนก่อน

    Tu appana kasur das .

  • @AnushkaSharma1mln
    @AnushkaSharma1mln 3 หลายเดือนก่อน +1

    ਕੁੜੀ ਨੂੰ ਸੰਭਾਲੋ ਪਹਿਲਾਂ 😂😂