ਗੇੜੀ 5911 ਦੀ Sidhu moosewala with Gulab sidhu R nait Korala maan

แชร์
ฝัง
  • เผยแพร่เมื่อ 24 ก.ย. 2020
  • ਨੌਜਵਾਨਾਂ ਦਾ ਹੜ ਮਾਨਸਾ ਚ । Sidhu moosewala | Bhanna sidhu | R nait | Amrit maan | korala maan | Gulab sidhu
    Sidhu moosewala Kissan akta video
    ਕਾਫਲਾ ਸਿੱਧੂ ਮੂਸੇਵਾਲੇ ਦਾ
    1 • ਕਾਫਲਾ ਸਿੱਧੂ ਮੂਸੇਵਾਲੇ ਦ...
    ਧਰਨਾ ਗੀਤ ਸਿੱਧੂ ਮੂਸੇਵਾਲਾ
    2 • WARNING DELHI Nu | Sid...
    Channel subscribe jaror karlo ji
    #penduviralvideo
    #Pendutractormehkma

ความคิดเห็น • 735

  • @gagandeepkang914
    @gagandeepkang914 ปีที่แล้ว +25

    Babber sher mera veer 🥰 kina sona lgda..miss u sidhu veere please vapis aja😭😭

  • @simranjutt811
    @simranjutt811 3 ปีที่แล้ว +49

    I want to succeed like sidhu when I see this video I'm crying so much love you sidhu bhai I'm biggest your fan😭😭😭😭

  • @gurbindersingh8767
    @gurbindersingh8767 3 ปีที่แล้ว +29

    ਸਿੱਧੂ ਮੂਸੇਵਾਲਾ ਵੀਰ ਦਿਲ ਦਾ ਨਹੀ ਨੀ ਮਾੜਾ

  • @nikitaverma2493
    @nikitaverma2493 ปีที่แล้ว +33

    He was the future king of panjab... ❤️

  • @komalpreet6479
    @komalpreet6479 ปีที่แล้ว +20

    Yaar kina down to earth te nice bnda c vichara bht mada hoea eho jiye dil de saaf insaan di umar rab ne eni thodi kyu likhi

    • @vashmakhansidhu...6482
      @vashmakhansidhu...6482 ปีที่แล้ว

      Kyu ke duniya bht gandi hai or wo bht saaf dil ka tha ane wale time me or bigadte halat dekh kar khud nhi jee pata..... isliye Rabb ne apne pas bula liya......😭😭😭😭😭

  • @gurnamsingh9813
    @gurnamsingh9813 3 ปีที่แล้ว +6

    Sidhu moosewala wala bai singer v ghaint ,
    Te kissan roop ch v ghaint ,
    Mera favourite singer hai.
    Mere walo request hai k sidhu veer lai har reader walo 1 like hona chahida hai.
    Ghaint bai jindabad.
    Kissan ekta jindabad.

  • @MuhammaDAhmaD-bv4op
    @MuhammaDAhmaD-bv4op 3 ปีที่แล้ว +4

    My favorite singar sidhu veer amrit veer ma Pakistan to aan ma v aihi chunda c ay dono akhta hun
    Aj dekh ky khushi hoi dono no nal
    Bambiha song meno boot sohna lgya kion k dono nal c ais kr ky
    Ma Pakistan tooo an

  • @amarjeetkaur5464
    @amarjeetkaur5464 ปีที่แล้ว +7

    Miss u veere aa time bps ne auna yara na bitaye pl r nait Amrit ad krola sare singr Thanu yd krde hune aa video dekh k na bhuln vale din lagends never die miss all time sidhu veer😭😭😭😭😭😭😭😭💔💔💔💔💔💔💔💔💔💔💔💔💔😭😭😭😭😭😭😭😭😭😭😭😭😭😭😭😭😭😭😭😭😭😭😭

  • @sukhsidhwan7264
    @sukhsidhwan7264 3 ปีที่แล้ว +17

    😘😘All singer my favorits appa jitagee 😘😘

  • @parjitsingh6568
    @parjitsingh6568 3 ปีที่แล้ว

    ਪੰਜਾਬੀ ਗਾਇਕਾਂ ਨੇ ਅੱਤ ਬਹੁਤ ਚੁੱਕੀ ਸੀ .ਇਨ੍ਹਾਂ ਦੇ ਫੁਕਰਾਪੰਥੀ ਵਾਲੇ ਗਾਣਿਆਂ ਨੇ ਇਹ ਖੇਤੀਬਾੜੀ ਕਾਨੂੰਨ ਲਾਗੂ ਕਰਵਾਇਆ .ਗਾਣਿਆਂ ਮੁਤਾਬਿਕ ਜੱਟ ਕੋਲ ਬਹੁਤ ਪੈਸਾ ਸ਼ੋਹਰਤ ਮਹਿੰਗੀਆਂ ਕਾਰਾਂ ਹਥਿਆਰ ਵੱਡੀਆਂ ਕੋਠੀਆਂ ਤੇ ਜ਼ਮੀਨਾਂ ਅਤੇ ਵਿਦੇਸ਼ਾਂ ਵਿੱਚ ਵੱਡੇ ਵੱਡੇ ਬਿਜ਼ਨੈੱਸ ਦਿਖਾਏ ਜਾਂਦੇ ਹਨ ਲੜਾਈਆਂ ਬੰਦਾ ਮਾਰਨ ਲੱਗਿਆ ਮਿੰਟ ਮਾਰਦੇ ਵਰਗੇ ਪੰਜਾਬੀ ਮਹਿਸੂਸ ਹੁੰਦੇ ਹਨ .ਜਿਵੇਂ ਕਬਜ਼ਾ ,ਜਿੱਥੇ ਹੁੰਦੀ ਹੈ ਹਥਿਆਰਾਂ ਦੀ ਪਾਬੰਦੀ ਜੱਟ ਉੱਥੇ ਫਿਰ ਕਰਦਾ ,ਚਿੱਟਾ ਕੁੜਤਾ ਲਿੱਬੜਿਆ ਖੂਨ ਨਾਲ ,ਜਿਨ੍ਹਾਂ ਉੱਤੇ ਸਰਕਾਰੀ ਬੈਨ ਜੱਟ ਉਨ੍ਹਾਂ ਕੰਮਾਂ ਦਾ ਫੈਨ ,ਜਿੰਨੇ ਚ ਤੂੰ ਸਾਰੀ ਜੱਚ ਦੀ ਜੱਟ ਦੇ ਬੂਟ ਆਉਂਦੇ ਆ,ਮਹਿੰਗੀਆਂ ਕਾਰਾਂ ,ਕੋਠੀ ਰੋਡ ਉੱਤੇ ਪਾਈ ਜੱਟ ਹੁਣ ਹਮਰ ਕਢਵਾਈ ,ਬੰਬੀਹਾ ਬੋਲੇ ,ਥਾਰ ਰੱਖੀਏ ਘੁੰਮਣ ਘੁਮਾਉਣ ਨੂੰ ਤੇ ਬੋਲਡ ਰੱਖਿਆ ਪਟਾਕੇ ਪਾਉਣ ਨੂੰ ,ਪਿੰਡ ਜੱਟ ਜੱਟ ਡੁਬਈ ਜਾ ਕੇ ਸ਼ੇਖ
    ਜੱਟ ਅੌਡੀਆਂ ਚ ਘੁੰਮਦਾ ,ਅਤੇ ਹੋਰ ਵੀ ਬਹੁਤ ਗਾਣੇ ਹਨ ਜਿਨ੍ਹਾਂ ਸੁਣ ਕੇ ਮੋਦੀ ਪ੍ਰਭਾਵਿਤ ਹੋ ਗਿਆ ਹੁਣ ਉਸ ਨੇ ਕਾਨੂੰਨ ਲਾਗੂ ਕਰ ਦਿੱਤਾ ਉਸ ਨੇ ਫੋਰਡ ਛੱਤੀ ਸੌ ਰਾਜ ਦਾ ਗਾਣਾ ਨਹੀਂ ਸੁਣਿਆ ਤੇ ਕਿਉਂਕਿ ਉਸ ਨੂੰ ਨਵੇਂ ਕਲਾਕਾਰਾਂ ਨੇ ਲੁਕੋ ਦਿੱਤਾ ਸੀ .ਗਾਣਿਆਂ ਦੇ ਹਿਸਾਬ ਨਾਲ ਤੇ ਸਭ ਠੀਕ ਹੈ ਪਰ ਅਸਲ ਵਿੱਚ ਜੱਟ ਤਾਂ ਗਰੀਬ ਹੈ .ਇਨ੍ਹਾਂ ਫੂਕਰੇ ਕਲਾਕਾਰਾਂ ਨੂੰ ਰੋਕੋ ਨਵੇਂ ਨਵੇਂ ਭੜਕਾਊ ਗਾਣਿਆਂ ਨੂੰ ਗਾਉਣ ਤੋਂ .ਗਾਣਿਆਂ ਵਿੱਚ ਜੱਟ ਜੱਟ ਕਹਿ ਕੇ ਤੜੇਉਣ ਵਾਲੇ ਹੁਣ (ਕਿਸਾਨ )ਸਬਦ ਵਰਤੋਂ ਲੱਗੇ ਹਨ

  • @vashmakhansidhu...6482
    @vashmakhansidhu...6482 ปีที่แล้ว +1

    Hairat hoti hai dekh kar yrrrr....ek itna bada star.....ek aam admi bna firta tha.....itni kamyabi pr to aaj ke log guroor me chur ho jate hain....
    Miss you veere.....😭😭😭😭😭

  • @daljitsingh1100
    @daljitsingh1100 3 ปีที่แล้ว +32

    ਮਗਰ ਆਉਂਦਾ ਕਾਫਲਾ ਦੱਸਦਾ ਬਾਈ ਜੱਟ ਸੱਚੀਂ ਦਿਲ ਦਾ ਨੀ ਮਾੜਾ...

  • @vishalpreetsingh987
    @vishalpreetsingh987 3 ปีที่แล้ว +6

    Sidhu 💪👌

  • @PindPunjabde
    @PindPunjabde 3 ปีที่แล้ว +247

    ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ । ਜੈ ਜਵਾਨ ਜੈ ਕਿਸਾਨ

    • @arsdeehsingh9289
      @arsdeehsingh9289 3 ปีที่แล้ว +6

      Grt

    • @jassiverma9145
      @jassiverma9145 3 ปีที่แล้ว

      Mcj

    • @videosforyou9715
      @videosforyou9715 3 ปีที่แล้ว

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ ਇਹ ਬਿਲਕੁਲ ਜੀਓ ਸਿਮ ਵਾਂਗੂ ਖੇਲ ਹੈ ਪਹਿਲਾ ਲੋਕ ਪਿੱਛੇ ਲਾਉਣੇ ਪੈਸੇ ਦੇ ਜ਼ੋਰ ਤੇ ਫਿਰ ਲੁੱਟਣਾ 🙏 PIN MY CMNT PLSE -- 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਇਕ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like👍 ਕਰ ਦਿਓ 🙏 ਇਕ ਹੋਰ ਬੇਨਤੀ ਆ❌ਰਿਲਾਇੰਸ ਪੈਟਰੋਲ ਤੇ ਜੀਓ ਸ਼ਡ ਦਿਓ ,,DF

    • @mehakjassar4702
      @mehakjassar4702 3 ปีที่แล้ว

      hnji jrur

    • @ankushdhariwalgaming5163
      @ankushdhariwalgaming5163 3 ปีที่แล้ว

      Bk]@@arsdeehsingh9289 beer pyr

  • @fojaisingh6188
    @fojaisingh6188 3 ปีที่แล้ว +2

    ਐਥੋ ਪੱਤਾ ਲੱਗਦਾ ਜੱਟ ਦੇ ਚੜਾਈ ਦੇ ।2022ਵਿੱਚ ਉਸਤਾਦ ਸਿੰਧੂ ਮੂਸਾਵਾਲਾ ਮੂੱਖ ਮਾਤਰੀ ਬਣਾਇਆ ਜਾਵੇ

  • @factzphilosophy3111
    @factzphilosophy3111 3 ปีที่แล้ว +9

    Kisan Unity Zindabad
    India's first Citizen is Kisan

  • @binderjanagal4325
    @binderjanagal4325 3 ปีที่แล้ว +53

    ਸਾਡੇ ਜ਼ਿਲੇ ਦੀ ਸ਼ਾਨ ਨੇ ਏਹੇ

    • @sukhnembrar6209
      @sukhnembrar6209 ปีที่แล้ว +1

      Ta hi tc jita dita c shrm kro mansa valyoo je jitya hunda ajj bai jinda hunda

  • @balvinderjammu6484
    @balvinderjammu6484 3 ปีที่แล้ว +51

    Sidhu ,Amrit , r nait ,maan 👌👌👌💓💓💓

    • @gurdeepaulakh5260
      @gurdeepaulakh5260 3 ปีที่แล้ว

      Sidhu Moose wala de fan video nu jarur Dekhen te like v kar dana 🙏🙏🙏hun pta laghu kon kon 22 de fan aa👇 dharna video
      th-cam.com/video/KIME4uM3f_o/w-d-xo.html

    • @luckypatwari4171
      @luckypatwari4171 3 ปีที่แล้ว +1

      Tusi lun ni fd skde modi da

    • @luckypatwari4171
      @luckypatwari4171 3 ปีที่แล้ว

      Sale kanjar

    • @mukulnasa7289
      @mukulnasa7289 3 ปีที่แล้ว

      korala

    • @gamechangerjatt0794
      @gamechangerjatt0794 3 ปีที่แล้ว +1

      @@luckypatwari4171 Why u take lola Babe da?

  • @rakeshjat7984
    @rakeshjat7984 3 ปีที่แล้ว +13

    Great man Doing great work

  • @jaskaurkaur263
    @jaskaurkaur263 3 ปีที่แล้ว +8

    Sahi gall aa bhai sidhu king aa ❤❤❤❤💕💕💕❤❤❤❤

  • @alirajput6334
    @alirajput6334 3 ปีที่แล้ว +16

    I AM FROM PUNJAB OTHER SIDE OF BORDER MY DREAM IS TO MEAT SIDHU PAAJI BUT I KNOW I CAN,T BUT LOV3 U SIDHU VERA

  • @harpreetkamboj3690
    @harpreetkamboj3690 3 ปีที่แล้ว +17

    ਜੈ ਜਵਾਨ ਜੈ ਕਿਸਾਨ

  • @user-tn6nh4nm7t
    @user-tn6nh4nm7t ปีที่แล้ว +2

    ਸਾਡੇ ਕੋਲ ਤੇਰੀਆਂ ਯਾਦਾਂ ਈ ਨੇ ਜੱਟਾ

  • @jaatjunction5917
    @jaatjunction5917 3 ปีที่แล้ว +1

    Sidhu moosawala and Rnait Di Jodi jindabad

  • @gurpreetsinghmalhi5947
    @gurpreetsinghmalhi5947 3 ปีที่แล้ว +61

    ਸ਼ੇਰ ਮਰਦ ਸਰਦਾਰ ਬਾਜਾਂ ਵਾਲੇ ਦੇ ਪੰਥ ਕੀ ਜੀਤ ਅਸੀਂ ਜੀਤਾਂ ਗੇ ਜ਼ਰੂਰ

    • @user-hh4xc9cw7r
      @user-hh4xc9cw7r 3 ปีที่แล้ว

      ਪੁਲਿਸ ਦਾ ਟੁੱਟ ਹੈ

  • @gaganjalwal6996
    @gaganjalwal6996 3 ปีที่แล้ว +2

    No east no west Sidhu bai is the best

  • @ManpreetSingh-gx2tw
    @ManpreetSingh-gx2tw 3 ปีที่แล้ว +3

    ਲੋਕੀ ਮਿਸਾਲਾ ਦਿੰਦੇ ਨੇ 5911 ਦੀਅਾ ਅੱਜ 855 ਅਾਰ ਨੇਤ ਵੀ ਨਾਲ ਲੱਗਿਅਾ ਏ ਰੁੱਤਬਾ ਜਿਸਦਾ D S P ਵਰਗਾ ਗੋਨੇ ਅਾਲੇ ਵੀ ਸਿੱਧੂ ਦੇ ਨਾਲ ਲੱਗਿਅਾ ਏ . ਅਾਪਾ ਜਿੱਤਾ ਗੇ ਜਰੂਰ ਬਾੲੀ ਕੈਮ ਰਿਹੋ ਕਿਸਾਨ ਏਕਤਾ ਜਿੰਦਾਬਾਦ .

  • @harpreetkamboj3690
    @harpreetkamboj3690 3 ปีที่แล้ว +96

    ਔ ਮੁਸੇਆਲੇ ਜਟ ਤੋਂ ਲੋਕ ਤਾ ਸੜਦੇ ਆ ਕਿਉਂਕਿ ਜਟ ਦੇਸੀ ਆ ਕੋਈ ਲੰਡੁ ਪੰਜੁ ਨੀ

    • @bhupindersinghbhupinder8674
      @bhupindersinghbhupinder8674 3 ปีที่แล้ว +1

      Kisey nu dekh ke lallo na. Khush raho

    • @KuldeepKumar-kh9hd
      @KuldeepKumar-kh9hd 3 ปีที่แล้ว +1

      ਪਹਿਲਾ ਕਿਥੇ ਸੀ ਮੂਸੇਆਲਾ ਜੱਟ ਜਦੋ ਲੋਕਾਂ ਨੇ ਗਾਲ੍ਹਾਂ ਕੱਢਿਆ ਫੇਰ ਆਇਆ

    • @sardarfitness4207
      @sardarfitness4207 3 ปีที่แล้ว +1

      ikk fukre naal saare fukre ikathe hoye aa....kisaan naal ehna cho koi ni...bsss eh lull magar lgg k fukriyan maaran nikal gye....pind da geda maar k tractor ghare khda k aap taan beh gya ac ch....fuddu banda....

    • @M.R877
      @M.R877 3 ปีที่แล้ว +1

      @@sardarfitness4207 sahi keha veer ji tusi

    • @user-hh4xc9cw7r
      @user-hh4xc9cw7r 3 ปีที่แล้ว

      ਹਾਡਾਂ ਮੋਡਲ ਸਾਡੇ ਵੱਲੋਂ ਤਾ ਅਪਦੀ ਭੈਣ ਪਾਦੇ ਨੰਗੀ ਕਰਕੇ ਟੈਪੂੰ ਨਾਲ ਤੇਰਾ ਨਾਲ ਵਾਅਦਾ ਰਿਹਾ ਅਸੀਂ ਬਿਲਕੁਲ ਵੀ ਨਹੀਂ ਸੜਦੇ ਟੈਪੂੰ ਤੋ

  • @uk09diaries70
    @uk09diaries70 ปีที่แล้ว +1

    OOO mukya ni
    Dil da ni maada
    Poori duniya da sidhu Moosewala
    I feel sorry for his parents and his fans including me
    I don't think moosewala da case kbhi solve hoga aur gunahgaro nu saza milegi
    Rest in power sidhu veere

  • @harpreetkamboj3690
    @harpreetkamboj3690 3 ปีที่แล้ว +31

    ਪੰਜਾਬੀ ਤੇ ਪੰਜਾਬ ਜਿੰਦਾਵਾਦ

  • @MandeepSingh-pn9cc
    @MandeepSingh-pn9cc ปีที่แล้ว

    Waheguru ji 🙏 justice4sidhumoosewalabro .bilkul simple banda si moosa jatt .koi attitude nhi .ਹੈ ਕੋਈ ਹੋਰ?? 5911

  • @singhjeet8984
    @singhjeet8984 3 ปีที่แล้ว +47

    ਏਸੇ ਤਰ੍ਹਾਂ ਇਕੱਠੇ ਹੋ ਕੇ ਦਿੱਲੀ ਚੱਲਾਂਗੇ

  • @sukhjindersingh1365
    @sukhjindersingh1365 3 ปีที่แล้ว +25

    Ehe ਰੇਸ਼ਾਂ ਦਿੰਦਾ🤣🤣🤣

  • @VijayKumar-ve4io
    @VijayKumar-ve4io 3 ปีที่แล้ว +7

    ਕੋਰਾਲਾ ਮਾਨ ਬਾਈ I love you❤️❤️❤️❤️

  • @musiclovers5356
    @musiclovers5356 3 ปีที่แล้ว +4

    Sidhu aa gay ab koi chakkar nii aap ilaaj kar du vre Sarkar daa 😘😘❤️ 🤟🤟 love u bro❤️❤️

  • @harpreetkamboj3690
    @harpreetkamboj3690 3 ปีที่แล้ว +19

    ਸਪੋਟ ਕਰਿਆ ਕਰੋ ਸਿੱਧੁ ਬਾਈ ਦੀ

  • @harmeetcheema3272
    @harmeetcheema3272 3 ปีที่แล้ว +25

    ajj jruarat ha bhai jagtar singh hwara de iss kom nu

  • @anishbeniwal5893
    @anishbeniwal5893 3 ปีที่แล้ว +4

    Sidhu moosewala zindabad🔥🔥

  • @BalwantSingh-xi8wj
    @BalwantSingh-xi8wj ปีที่แล้ว

    💚💯👉 Sidhu bai sidhu c koi nahi ban sakta sidhu moose wala yarr 💪👳 💜💜💜💜💜💜💜💜❤❤❤❤❤❤❤💙💙💙💙

  • @danijatt903
    @danijatt903 3 ปีที่แล้ว +3

    SarkAar nu pata nai panga kithey le bethEy ney ae Punjabi ney “ JATT DE QEHAR TE JATT DE WHER HALEY PATA NAI INNA NU “ love and support from Pakistan 🇵🇰

  • @balwant1251
    @balwant1251 ปีที่แล้ว

    ਸਿੱਧੂ ਨੇ ਤਾਂ ਰੌਣਕਾ ਲਾਈਆ ।ਕਿਨਾ ਖੁਸ ਆ ਬਾਈ ।

    • @PenduTractormehkma
      @PenduTractormehkma  ปีที่แล้ว

      ਖੁਸ਼ੀ ਦੇਖੀ ਨਹੀਂ ਗਈ ਸਾਲਿਆਂ ਤੋਂ 😭

  • @jatindersinghkharoud2801
    @jatindersinghkharoud2801 3 ปีที่แล้ว +8

    Jai jawan
    Jai Kissan

  • @gopibhangu8286
    @gopibhangu8286 3 ปีที่แล้ว +7

    ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ

  • @aekamonkargill3797
    @aekamonkargill3797 3 ปีที่แล้ว +8

    ਨੌਜਵਾਨ ਕਿਸਾਨ ਏਕਤਾ ਜਿੰਦਾਬਾਦ

  • @harnoorrandhawa5048
    @harnoorrandhawa5048 3 ปีที่แล้ว +13

    Jai Javan Jai kisaan💪💪💪💪

  • @JAGROOPSINGH-ui4io
    @JAGROOPSINGH-ui4io 3 ปีที่แล้ว +97

    ਮੋਦੀ ਭਜਾਉ ਦੇਸ਼ ਬਚਾਉ 🙏🙏🙏🙏

    • @videosforyou9715
      @videosforyou9715 3 ปีที่แล้ว

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ ਇਹ ਬਿਲਕੁਲ ਜੀਓ ਸਿਮ ਵਾਂਗੂ ਖੇਲ ਹੈ ਪਹਿਲਾ ਲੋਕ ਪਿੱਛੇ ਲਾਉਣੇ ਪੈਸੇ ਦੇ ਜ਼ੋਰ ਤੇ ਫਿਰ ਲੁੱਟਣਾ 🙏 PIN MY CMNT PLSE -- 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਇਕ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like👍 ਕਰ ਦਿਓ 🙏 ਇਕ ਹੋਰ ਬੇਨਤੀ ਆ❌ਰਿਲਾਇੰਸ ਪੈਟਰੋਲ ਤੇ ਜੀਓ ਸ਼ਡ ਦਿਓ ,,SI

    • @KuldeepKumar-kh9hd
      @KuldeepKumar-kh9hd 3 ปีที่แล้ว

      Sahi keha veere

    • @parmindersingh7608
      @parmindersingh7608 3 ปีที่แล้ว

      Chup Rahul Gandhi to vadia aaa pehnchodo

    • @kashmirkaur2592
      @kashmirkaur2592 3 ปีที่แล้ว

      Shi gall aa bilkul

    • @nishthahanda8807
      @nishthahanda8807 ปีที่แล้ว

      Shi kya tusi Modi ne kuch ni kita sgo begar ta😡

  • @xkxjdjrsingh7790
    @xkxjdjrsingh7790 3 ปีที่แล้ว +2

    Spotr veer ji nu

  • @HardeepSingh-zt8ms
    @HardeepSingh-zt8ms 3 ปีที่แล้ว +19

    Maan hath paa k rakhi❤❤😁😁

  • @gillgill6311
    @gillgill6311 3 ปีที่แล้ว +2

    Navjot singh sidhu Next cm

  • @maninderkaur1819
    @maninderkaur1819 3 ปีที่แล้ว +2

    Nice sir .Kisaan saade layi aena kujh krde aa ohna layi inaa tan banda ae

  • @rkhouse7896
    @rkhouse7896 3 ปีที่แล้ว +1

    ਕਿਆ ਬਾਤ ਆ।ਸੱਚੀ ਬੰਬੀਹਾ ਬਲਾਤਾਂ।। ਜੈ ਜਵਾਨ ਜੈ ਕਿਸਾਨ

  • @achna_nail.artist
    @achna_nail.artist ปีที่แล้ว

    Punjab di shan sidhu zindabad I love you moose waliya hamesha Amar rahuga moosa jatt ♥️♥️♥️♥️♥️♥️♥️♥️♥️♥️♥️♥️♥️♥️♥️💞💞💞💞

  • @gulabnabi7715
    @gulabnabi7715 3 ปีที่แล้ว +4

    Kings of punjab
    Jio allah thonu lumbiya umr bhakse

  • @harrysrandhawa
    @harrysrandhawa ปีที่แล้ว +1

    Miss u sudhu bai😪😪😪😪🙏🙏

  • @arshdeeps515
    @arshdeeps515 3 ปีที่แล้ว +7

    vote for referendum 2020, only solution is freedom, azadi hi hall

  • @nishumaliksahil3289
    @nishumaliksahil3289 ปีที่แล้ว +5

    legend never die

  • @KuldeepKumar-kh9hd
    @KuldeepKumar-kh9hd 3 ปีที่แล้ว

    ਫੁਕਰ ਪੁਣਾ ਛਡ ਦੋ ਤਾਹੀ ਪੰਜਾਬੀ ਬੋਲੀ ਭੂਲੀ ਜਾਂਦੇ ਸਾਰੇ. ਪੰਜਾਬ ਅਗੇ ਕਿਉਂ ਨੀ ਵਧਦਾ ਸਾਰੇ ਇਕੱਠੇ ਹੋਜੋ ਪਰ ਨਹੀਂ ਸਾਰੇ ਆਪਣੀ ਆਪਣੀ ਝੜਾਈ ਕਰੋਨ ਨੂੰ ਫਿਰਦੇ ਆ ਸਿੱਧੂ ਨੂੰ ਜਾਣਦਾ ਚੰਗੀ ਤਰਾਂ ਪਹਿਲਾ ਕਿਥੇ ਗਏਆ ਸੀ ਹੁਣ ਇਕੱਠ ਕਰ ਕੇ ਦਸਦਾ... ਲਾਖਲਾਨੰਤ ਆ ਤੇਰੇ ਤੇ

  • @aulakhgaming1170
    @aulakhgaming1170 2 ปีที่แล้ว

    Moose wala r nait bro love you 😍😍😍😍

  • @brassrapper91
    @brassrapper91 3 ปีที่แล้ว +1

    Khair siddu bai di me pakistani aan ji fer v sidu bai da bot wada fan aan att kra gya bai sachi att kra gya love u sidu bai

  • @BanwariLal-jg8xv
    @BanwariLal-jg8xv 3 ปีที่แล้ว +4

    Jai Javan Jai Kishan💪💪💪

  • @ramandeepkaurdhillon8333
    @ramandeepkaurdhillon8333 ปีที่แล้ว

    ਸਾਰੇ ਵਰਗਾਂ ਨੂੰ ਪਿਆਰ ਕਰਨ ਵਾਲਾ ਪੁੱਤ ਮਰਵਾ ਤਾਂ

  • @amritraju8942
    @amritraju8942 3 ปีที่แล้ว +5

    ਸਹੀ ਗੱਲ ਆ ਬਈ ਸਿੱਧੂ ਝੋਟਾ ਜਮ੍ਹਾ

  • @MustafaPlayzYT_
    @MustafaPlayzYT_ 3 ปีที่แล้ว +1

    Bole Sau Nehal Satsriakal Oye Wahe Guru Ji Da Khalsa Wahe Guru Ji Di Fateh

  • @5911Mooos
    @5911Mooos 3 ปีที่แล้ว +4

    Jai sidhu

  • @tanveersingh8584
    @tanveersingh8584 3 ปีที่แล้ว +19

    Sidhu moose wala fan like and r nait comment here and who hate modi also comment

  • @jashanpreetjass7230
    @jashanpreetjass7230 3 ปีที่แล้ว +7

    ਜੈ ਕਿਸਾਨ 👍

  • @aniketgajbhiye7178
    @aniketgajbhiye7178 ปีที่แล้ว

    Manaya tarraki loka bhut kiti houu pr eni cheti koi mahan nhi hunda.... Moosewala jindabad 💥😈

  • @krishansingh7208
    @krishansingh7208 3 ปีที่แล้ว +5

    Eh Kali dihli lahun wala Babu maan duniya hi hilati

  • @gursahibsingh2859
    @gursahibsingh2859 3 ปีที่แล้ว +4

    so nice journey

  • @amangrewal1045
    @amangrewal1045 3 ปีที่แล้ว +4

    Sarre selfi walle ne

  • @AshishKumar-fh6qi
    @AshishKumar-fh6qi ปีที่แล้ว +1

    Bai tussi gear sige te horn bhot tgda paya c 5911 te bai hun eda ki bnuga te thode ma bapuji esnu dekh k hor jyada miss krange thonu love u veere

  • @ronitdalal150
    @ronitdalal150 3 ปีที่แล้ว +2

    4:41

  • @worldfact5147
    @worldfact5147 3 ปีที่แล้ว +8

    Vdiyaa veere 🤝👏 sada हक💪🙏

  • @nishasingh-cv4pq
    @nishasingh-cv4pq ปีที่แล้ว +1

    But ye duniya bht gandi game kheli 💔💔💔 miss you legend

  • @SukhwinderSingh81548
    @SukhwinderSingh81548 3 ปีที่แล้ว +4

    ਅੱਜ ਤੋ 36 ਸਾਲ ਪਹਿਲਾ ਹੀ ਇੱਕ ਤੀਰ ਵਾਲਾ ਬਾਬਾ ਇਹ ਸਭ ਹੱਕ ਮੰਗ ਰਿਹਾ ਸੀ ਸੈਟਰ ਸਰਕਾਰ ਤੋ ਜੋ ਅਸੀ ਅਂਜ ਮੰਗਣ ਲੱਗੇ ਆ ਉਹ ਬੰਦਾ ਇਨਾ ਦੂਰਅਦੇਸੀ ਅਤੇ ਸਿਆਣਾ ਸੀ ਆਉਣ ਵਾਲੇ ਸਮੇ ਨੂੰ ਪਹਿਲਾ ਹੀ ਦੇਖ ਰਿਹਾ ਸੀ
    ਆਨੰਦਪੁਰ ਸਾਹਿਬ ਦੇ ਮਤੇ ਦੀਆ ਸਰਤਾ ਪੜੋ
    ਉਹ ਇਹ ਸਭ ਹੱਕ 84 ਵਿੱਚ ਹੀ ਮੰਗ ਰਹੇ ਸਨ
    ਪਰ ਅਫਸੋਸ ਅਸੀ ਉਸ ਨੂੰ ਉਦੋ ਅੱਤਵਾਦੀ ਕਹਿਦੇ ਰਹੇ
    ਗਦਾਰੀ ਕਰਦੇ ਰਹੇ ਉਹਨਾ ਨਾਲ
    ਆਨੰਦਪੁਰ ਸਾਹਿਬ ਦੇ ਮਤੇ ਵਿੱਚ ਇਹ ਸਭ ਗੱਲਾ ਸੀ ਕਿ ਫਸਲ ਦਾ ਭਾਅ ਸੂਬਾ ਸਰਕਾਰ ਤੈਅ ਕਰੇ ਨਾ ਕੇ ਸੈਟਰ ਸਰਕਾਰ
    ਹੋਰ ਵੀ ਬਹੂਤ ਸਰਤਾ ਸਨ ਸਾਡੇ ਕੰਮ ਦੀਆ ਪਰ ਉਹ ਊਦੋ ਸਾਨੂੰ ਅੱਤਵਾਦੀ ਲੱਗਦਾ ਸੀ
    ਹੋ ਸਕੇ ਅਂਜ ਵੀ ਹੋਸ਼ ਵਿੱਚ ਆ ਜਾਵੋ ਕਾਲੀ ਦਲ ਤੇ ਕਾਗਰਸ ਦਾ ਖੈੜਾ ਛੱਡੋ ਇਹ ਦੋਵੇ ਹੀ ਸਾਨੂੰ ਗੁਲਾਮ ਬਣਾ ਰਹੇ ਆ
    ਪਾਰਟੀਬਾਜੀ ਤੋ ਉਪਰ ਉੱਠ ਕੇ ਸਮਾਜ ਦੀ ਭਲਾਈ ਲਈ ਸੋਚੋ
    ਪੁਲਿਸ ਵਾਲੇ
    ਸਾਨੂੰ ਰੋਕਣ ਵਾਲੇ ਕਿ ਪੁਲਿਸ ਵਾਲਾ ਕੋਈ ਵੀ ਕਿਸਾਨ ਦਾ ਪੂੱਤ ਨੀ
    ਬਸ ਇਕ ਨੋਕਰੀ ਕਰਕੇ ਆਪਣੇ ਆਪ ਨਾਲ ਗਦਾਰੀ ਕਰਦੇ ਆ
    ਮੈ ਥੂਕਦਾ ਨੀ
    ਸਰਕਾਰੀ ਨੋਕਰੀ ਤੇ ਜਿਹੜੀ ਆਪਣੇ ਹੀ ਜਮੀਰ ਨਾਲ ਧੋਖਾ ਕਰਨ ਨੂੰ ਕਹੇ
    ਜੇ ਤੁਸੀ ਕੋਈ ਵੀ ਪੰਜਾਬ ਦੀ ਭਲਾਈ ਲਈ ਸੋਚਦੇ ਹੋ ਤਾ ਬੈਸ ਆਪ ਪਾਰਟੀ ਸਿਮਰਨਜੀਤ ਸਿੰਘ ਮਾਨ ਬਹੂਜਨ ਸਮਾਜ ਪਾਰਟੀ ਖਹਿਰਾ ਲੱਖਾ ਸਿਧਾਣਾ ਬਾਈ ਭਗਵੰਤ ਮਾਨ ਤੇ ਪੰਜਾਬ ਦੇ ਫਿਕਰ ਕਰਨ ਵਾਲੇ ਕਲਾਕਾਰ
    ਜੇ ਇਕ ਛੱਤ ਥੱਕੇ ਕੱਠੇ ਹੋ ਜਾਣ ਤਾ ਪੰਜਾਬ ਮਰਨ ਤੋ ਬਚ ਸਕਦਾ
    ਜੇ ਇਹ ਲੋਕ ਕੱਠੇ ਨੀ ਹੂੰਦੇ ਤਾ ਪੰਜਾਬ ਨੂੰ ਮਰਨ ਤੋ ਕੋਈ ਨੀ ਬਚਾ ਸਕਦਾ ਧੰਨਵਾਦ

  • @lovibawa4478
    @lovibawa4478 3 ปีที่แล้ว +2

    Hor ta ni pta yar par Hun TH-cam ta cahre pase sidu sidu hoyi payi a yar hella te ajj pure duniya 5911 na jatt johta johta y love you y sariya da yo yo vi ajj Sade nal darnaya te gye se 🙏🙏🙏🙏🙏🙏

  • @baljittoor1905
    @baljittoor1905 3 ปีที่แล้ว +7

    Wow god bless u all , my prays with u all, weheguru ji , with u all

    • @manmeetrajput07
      @manmeetrajput07 3 ปีที่แล้ว

      th-cam.com/video/Rk7xaLNR5AM/w-d-xo.html
      Sidhu Moosewala Bad Song Releasing Date Confirmed!😎

  • @krishanacheema5157
    @krishanacheema5157 3 ปีที่แล้ว +1

    Siraaaàaaaaa y

  • @shabadguruonlinestudyonlin3859
    @shabadguruonlinestudyonlin3859 3 ปีที่แล้ว +1

    ਦਿੱਲੀ ਤਾਂ ਵੀਰ ਜੀ ਪੰਜਾਬੀਆਂ ਦੇ ਤੇਜ਼ ਪ੍ਰਤਾਪ ਤੋਂ ਡਰਦੀ ਹੀ ਰਹੀ ਐ.... ਹੁਣ ਤੁਸੀਂ ਡਰਾ ਦਿੱਤੀ .. ਮੁਬਾਰਕਾਂ ਤੇ ਧੰਨਵਾਦ ਵੀ।
    ਪਰ.......
    ਸ਼ੁੱਧ ਪੰਜਾਬੀ ਸ਼ਬਦ ਜੋੜ ਸਿੱਖ ਲਓ ਜੀ।
    ਹੱਥ ਬੰਨ੍ਹ ਕੇ ਬੇਨਤੀ ਹੈ 🙏🏻🙏🏻🙏🏻

  • @gurbajsingh4064
    @gurbajsingh4064 3 ปีที่แล้ว +10

    dil da nahi mara tera sidhu mosse wala

    • @KuldeepKumar-kh9hd
      @KuldeepKumar-kh9hd 3 ปีที่แล้ว +1

      Dil da kala 😅😅😅😅😅😅😅😅😅😌😌😌s..... G..... W..

  • @sunny_am3737
    @sunny_am3737 ปีที่แล้ว

    Sidh moosewala jindabad🙏🙏❤

  • @jattlife3073
    @jattlife3073 3 ปีที่แล้ว +2

    Sidhu mosse wala top jatt life

  • @harshkour346
    @harshkour346 3 ปีที่แล้ว +1

    nice jari rakho ji jit na apa na

  • @gurtajsinghsarpunch3585
    @gurtajsinghsarpunch3585 3 ปีที่แล้ว +1

    Love you sidhu 22 r nait dil to nal a amrit 22

  • @yaardiyaarikoka9526
    @yaardiyaarikoka9526 3 ปีที่แล้ว +2

    Very very nice veer 22 ji

  • @amoongill4582
    @amoongill4582 3 ปีที่แล้ว

    Khuda bhai sidhu or female friends ko apni hafazat main rakhe or jis mqsad k liye aj nikle hain in ko kamyab kare amen👍
    God bless you all

  • @punjabi-fr4du
    @punjabi-fr4du 3 ปีที่แล้ว +1

    👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼

  • @harcharnsinghchhina555harc6
    @harcharnsinghchhina555harc6 3 ปีที่แล้ว +1

    Man veer v very nice 22

  • @MustafaPlayzYT_
    @MustafaPlayzYT_ 3 ปีที่แล้ว +1

    Bole Sau Nehal Satsriakal Oye Wahe Guru Ji Da Khalsa Wahe Guru Ji Di Fateh I am From Amritsar Love you so much Assi Vi Traktor Prade Vich Shamil Haan

  • @fearlesswarrior4415
    @fearlesswarrior4415 3 ปีที่แล้ว +1

    💪💪 sidhu you better get your fans together and go to dehi now ok 💪💪 all the young people 💪💪💪

  • @nittinch9777
    @nittinch9777 3 ปีที่แล้ว

    Attttttttt sidhu moosewala r nait Amrit mann korala mann

  • @user-hh4xc9cw7r
    @user-hh4xc9cw7r 3 ปีที่แล้ว

    ਚਲੋ ਵੀ ਟੈਪੂੰ ਸੇਨਾ ਹੋਜੋ ਸ਼ੁਰੂ ਟੈਪੂੰ ਦੇ ਹੱਕ ਵਿੱਚ

  • @harmandhaliwal373
    @harmandhaliwal373 3 ปีที่แล้ว +1

    down to earth bande aa sare veer

  • @anishbeniwal5893
    @anishbeniwal5893 3 ปีที่แล้ว +2

    Ustad sidhu❤❤

  • @All_types_reels
    @All_types_reels 3 ปีที่แล้ว +3

    Mosse ale de lai ikh subscribe banda

  • @narindermd846
    @narindermd846 3 ปีที่แล้ว +1

    Sidhu mussa wala fan jaskirat singh

  • @manpreetsinghgill4409
    @manpreetsinghgill4409 ปีที่แล้ว

    Sidhu moose Wala legend

  • @expertgaming2618
    @expertgaming2618 3 ปีที่แล้ว

    Sirra karti sidhu ne sport aa y poori tenu dbi rakh kam

  • @balivercheeda1930
    @balivercheeda1930 3 ปีที่แล้ว +1

    Sidhu moose wala 5911

  • @parveenklair4388
    @parveenklair4388 ปีที่แล้ว

    We lost Gem, Humble,honest & Spritual Personality Sidhu Mossewala