ਸਵਾਰਥੀ ਲੋਕ (ਮਤਲਬੀ) ਭਾਗ -3) sawrthi lok( episode 3) short movie 🍿

แชร์
ฝัง
  • เผยแพร่เมื่อ 6 ม.ค. 2025

ความคิดเห็น • 43

  • @YaadkamalShahi
    @YaadkamalShahi 2 วันที่ผ่านมา +3

    Nic story ਵਿਧਵਾ ਨੂੰ ਕੋਈ ਨਹੀਂ ਜਿਉਣ ਨਹੀਂ ਦੇਂਦਾ 😢😢😢😢

  • @Jasbirkaurbhullar828
    @Jasbirkaurbhullar828 8 ชั่วโมงที่ผ่านมา

    Very nice video God bless you ❤❤❤❤❤❤❤🎉🎉🎉🎉🎉🎉🎉

  • @ranjitgosal5868
    @ranjitgosal5868 17 ชั่วโมงที่ผ่านมา

    Very nice story ji 🙏🏻

  • @sukhjitsingh509
    @sukhjitsingh509 2 วันที่ผ่านมา +2

    Nice story ji😢😢😢😢

  • @pritpalkaur69
    @pritpalkaur69 2 วันที่ผ่านมา

    Wah ri Devinder 😂😂😂😂😂😂
    Priti nu pairi da lalach hai
    Soniya very good acting
    Very nice episode

  • @palwinderkaur2707
    @palwinderkaur2707 2 วันที่ผ่านมา

    Biji very nice acting ji waheguru ji biji ji nu chardikla bakshan lambi lambi aumar karna ji God bless you waheguru ji khush rakhe ap sab nu ji 🙏🙏🌹 Amritsar 🙏🙏🌹🌹

  • @ManpreetKaur-ni8ys
    @ManpreetKaur-ni8ys 2 วันที่ผ่านมา +7

    ਪ੍ਰੀਤ ਦੀਦੀ ਇਨ੍ਹਾਂ ਵੀ ਲਾਲਚ ਚੰਗਾ ਨਹੀਂ ਸਿਆਣੇ ਸਹੀ ਕਹਿੰਦੇ ਹਨ ਵਿਧਵਾ ਔਰਤ ਨੂੰ ਬੰਦੇ ਬਿਨਾਂ ਜ਼ਿੰਦਗੀ ਤਾਂ ਕੱਟ ਲੈਂਦੀ ਹੈ ਦੁਨੀਆਂ ਵਾਲੇ ਨਹੀਂ ਟਿਕਣ ਦਿੰਦੇ ਖ਼ੁਦ ਜ਼ਿਆਦਾ ਤਰ ਸ਼ਰੀਕ ਹੀ ਵਸਣ ਨਹੀਂ ਦਿੰਦੇ ਜੇਕਰ ਬੰਦੇ ਮਰਨ ਤੋਂ ਬਾਅਦ ਘਰ ਦੇ ਸਾਥ ਦੇਣ ਵਿਧਵਾ ਔਰਤ ਦਾ ਜਿਉਣਾ ਸੌਖਾ ਹੋ ਜਾਂਦਾ ਹੈ ਫਿਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਕੁਝ ਕਹਿ ਜਾਵੇ ਸਿਆਣੇ ਸਹੀ ਕਹਿੰਦੇ ਹਨ ਵਿਧਵਾ ਤਾਂ ਵੱਸ ਜਾਂਦੀ ਹੈ ਸ਼ਰੀਕ ਨਹੀਂ ਵੱਸਣ ਦਿੰਦੇ 😭😭😭😭

    • @kirpalkaur1446
      @kirpalkaur1446 2 วันที่ผ่านมา +1

      Sreeka de jutiya mari dya sir ch

  • @RadhaRastogi-j2f
    @RadhaRastogi-j2f วันที่ผ่านมา

    Bhut wadia blog

  • @MahinderSingh-hj8qf
    @MahinderSingh-hj8qf 2 วันที่ผ่านมา +2

    ਦਿਲ ਭਾਵੇਂ ਤੁਹਾਡਾ ਕਿਹੋ ਜਿਹਾ ਹੋਵੇ ਅਸਲ ਜ਼ਿੰਦਗੀ ਵਿੱਚ ਤੁਸੀਂ ਭਾਵੇਂ ਬਹੁਤ ਚੰਗੇ ਹੋਵੋਂ ਪਰ ਇਨ੍ਹਾਂ ਵੀਡੀਓ ਵਿੱਚ ਤੁਹਾਡਾ ਕੰਮ ਵੇਖ ਕੇ ਹਰ ਕੋਈ ਤੁਹਾਨੂੰ ਇੱਕ ਬੁਰੀ ਭੈੜੀ ਜਨਾਨੀ ਬਣਾ ਦਿੱਤਾ ਤੁਹਾਨੂੰ ਵੇਖ ਕੇ ਮਹਿਸੂਸ ਹੁੰਦਾ ਤੁਸੀਂ ਕੋਈ ਚਲਾਕੀ ਜਾ ਫਿਰ ਭੈੜਾਂ ਵਿਹਾਰ ਕਰੋਗੀ

  • @ManjeetKaur-lf4ws
    @ManjeetKaur-lf4ws วันที่ผ่านมา

    Very nice video.

  • @manpreetkaur5902
    @manpreetkaur5902 2 วันที่ผ่านมา

    bhut hi sohni story ha ji

  • @luckys4264
    @luckys4264 วันที่ผ่านมา

    Very nice 👌

  • @daljitkaur8628
    @daljitkaur8628 2 วันที่ผ่านมา +13

    ਬਿਲਕੁਲ ਸਹੀ ਕਿਹਾ ਹੈ ਸ਼ਰੀਕ ਜੀਣ ਨਹੀਂ ਦਿੰਦੇ ਮੇਰੀ ਭੈਣ ਵੀ ਵਿਧਵਾ ਹੋ ਗੲਈ ਸੀ ਦੋ ਮਹੀਨੇ ਬਾਅਦ ਕਹਿਣ ਲੱਗੇ ਕਿ ਵਿਆਹ ਕਰ ਦੋ ਅਸੀਂ ਨਹੀਂ ਕੀਤਾ ਫਿਰ ਕਹਿੰਦੇ ਇਸ ਦਾ ਘਰ ਬਣਾ ਦਿਉ ਥੋੜੇ ਸਮੇਂ ਵਿੱਚ ਹੀ ਘਰ ਬਣਾ ਦਿੱਤਾ ਹੈ ਹੁਣ ਉਹ ਟਾਈਮ ਨਹੀਂ ਭੁੱਲਦਾ ਸਭ ਕੁੱਝ ਹੋ ਜਾਂਦਾ ਹੈ ਸਭ ਕੁੱਝ ਹੋ ਜਾਂਦਾ ਜੇਕਰ ਉਹ ਗੱਲਾਂ ਨਹੀਂ ਭੁੱਲਦੀਆਂ ਦੋ ਮੇਰੀ ਭੈਣ ਦੇ ਸ਼ਰੀਕਾਂ ਨੇ ਸੁਣਾਈਆਂ ਹਨ

    • @ManpreetKaur-ni8ys
      @ManpreetKaur-ni8ys 2 วันที่ผ่านมา

      @@daljitkaur8628 ਮੇਰੀ ਬੇਟੀ ਸਵਾ ਚਾਰ ਸਾਲ ਦੀ ਸੀ ਜਦੋਂ ਉਸ ਦੇ ਪਾਪਾ ਦੀ ਡੈਥ ਹੋਈ ਫਰਬਰੀ 2003 ਮੈਂ ਵੀ ਦੁਬਾਰਾ ਮੈਰਿਜ ਨਹੀਂ ਕੀਤੀ ਮੈਂ ਆਪਣੀ ਬੇਟੀ ਨੂੰ ਬਹੁਤ ਮੁਸ਼ਕਲ ਨਾਲ ਪਾਲਿਆ ਪੜ੍ਹਾਇਆ ਹੁਣ ਮੇਰੀ ਬੇਟੀ ਦੀ ਮੈਰਿਜ ਨੂੰ ਸਵਾ ਸਾਲ ਹੋ ਗਿਆ ਹੈ ਕਨੇਡਾ ਹੈ ਜੀ ਕੰਮ ਸਾਰੇ ਹੋ ਜਾਂਦੇ ਹਨ ਇੱਕ ਜਾਣ ਵਾਲਿਆ ਦੀ ਕਮੀਂ ਪੂਰੀ ਨਹੀਂ ਹੁੰਦੀ ਵਾਹਿਗੁਰੂ ਜੀ ਆਪ ਅੰਗ ਸੰਗ ਸਹਾਈ ਹੁੰਦੇ ਹਨ ਜੀ ਉਹਨਾਂ ਨੂੰ ਆਪਣੇ ਬੱਚਿਆਂ ਦਾ ਫ਼ਿਕਰ ਹੈ ਪਰ ਜਿਸ ਨਾਲ ਬੀਤੀ ਹੋਵੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਕਿਸੇ ਦਾ ਸੁਹਾਗ ਨਾਂ ਜਾਵੇ ਵਾਹਿਗੁਰੂ ਜੀ 😭😭

  • @sukhwinderbhullar3575
    @sukhwinderbhullar3575 วันที่ผ่านมา

    Very nice story ❤❤❤❤

  • @BalbirSingh-c3d
    @BalbirSingh-c3d 2 วันที่ผ่านมา

    Very very nice video preet didi g ❤😂❤😂❤😂❤😂❤😂❤😂❤

  • @YuvrajSingh-ue7br
    @YuvrajSingh-ue7br 2 วันที่ผ่านมา +1

    Very nice story

  • @Sidhu401
    @Sidhu401 6 ชั่วโมงที่ผ่านมา

    ਦਵਿੰਦਰ ਰੱਬ ਕੋਲੋ ਡਰ ਸੋਨੀ ਨੂੰ ਕੀਦਾ ਬਦਨਾਮ ਕਰਦੀ ਆ ਪਰੀਤ ਤਾ ਅੱਗੇ ਸੋਨੀਆ ਨੂੰ ਟਿਗਨ ਦਿੰਦੀ 😢😢😢

  • @RajGill-lk1sd
    @RajGill-lk1sd 2 วันที่ผ่านมา +1

    Nice🎉🎉🎉🎉🎉🎉

  • @rajwindersaini8546
    @rajwindersaini8546 2 วันที่ผ่านมา

    Very nice video

  • @chetansharma6326
    @chetansharma6326 วันที่ผ่านมา

    tusi bhut vdia kita ik widva lady ty stori bnai

  • @PrabhArora-lj6mh
    @PrabhArora-lj6mh 2 วันที่ผ่านมา

    Verynicevideostory❤❤❤🎉🎉

  • @GurpreetKaur-op6jp
    @GurpreetKaur-op6jp 2 วันที่ผ่านมา

    Nice video ji

  • @rajniranirajnirani6377
    @rajniranirajnirani6377 2 วันที่ผ่านมา +1

  • @BaljinderkaurJassar
    @BaljinderkaurJassar 2 วันที่ผ่านมา

    ❤❤❤❤❤❤❤❤

  • @Sukhwinderkaur12345
    @Sukhwinderkaur12345 2 วันที่ผ่านมา

    Nice ❤

  • @gurseeratkaur2ndc250
    @gurseeratkaur2ndc250 2 วันที่ผ่านมา

    Nice

  • @Ravikumar-i2u3p
    @Ravikumar-i2u3p 2 วันที่ผ่านมา

    ❤❤🎉🎉

  • @jagjitsandhu562
    @jagjitsandhu562 2 วันที่ผ่านมา

    ❤❤❤❤❤❤❤❤❤❤p❤❤❤❤

  • @RajbirMalhi-tv6tr
    @RajbirMalhi-tv6tr วันที่ผ่านมา

    😂😂

  • @jopinderbath7029
    @jopinderbath7029 2 วันที่ผ่านมา

    Swarthi

  • @ReshamSingh-i3m
    @ReshamSingh-i3m 2 วันที่ผ่านมา +2

    ਪ੍ਰੀਤ ਕਹਿੰਦੀ ਆ ਮੂੰਹ ਦੀ ਬੜਬੋਲੀ ਹਾਂ ਮੈਂ ਇਹ ਨਹੀਂ ਕਹਿੰਦੀ ਦਿਲ ਦੀ ਕੋਹੜੀ ਹਾਂ ਮੈ

  • @adarshgoyal4708
    @adarshgoyal4708 2 วันที่ผ่านมา

    Di home tour karu

  • @BaljitKaur-yk9sj
    @BaljitKaur-yk9sj 2 วันที่ผ่านมา

    Sukh de grh khara ha una de grh da home tour krvo g

  • @KulwinderKaur-lq3ey
    @KulwinderKaur-lq3ey 2 วันที่ผ่านมา +2

    ਬੀਜੀ ਤੁਹਾਡੀਆਂ ਗੱਲਾਂ ਸੁਣ ਕਿ ਸਾਚੋ ਰੋਣਾ ਆ ਜਾਂਦਾ ਹੈ ਕਿੰਨੀ ਗਹਿਰੀ ਗੱਲ ਕਰਦੇ ਹੋ ਦੁੱਖ ਵਾਲ਼ੀ ਸੁਣਨ ਕੇ ਰੋਣਾ ਆ ਜਾਂਦਾ ਹੈ

  • @kirpalkaur1446
    @kirpalkaur1446 2 วันที่ผ่านมา

    Sreeka de jutiya mari dya

  • @agampreetsingh4392
    @agampreetsingh4392 2 วันที่ผ่านมา

    Pammi di kyu ni aunde hun video vich

  • @SatwantKaur-n9y
    @SatwantKaur-n9y 16 ชั่วโมงที่ผ่านมา

    ਪ੍ਰੀਤੀ ਕਿੰਨੀ ਬੇਈਮਾਨ ਆ ਜਮੀਨ ਦੇ ਲਾਚਲ ਨੇ ਆੱਖਾ ਤੇ ਪੱਟੀ ਬੱਨੀ ਆ

  • @kkpunjabpolice89
    @kkpunjabpolice89 2 วันที่ผ่านมา

    Nice