Live 🚩Morning Arti /ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਮੰਦਿਰ ਦੁੱਗਰੀ / Sidh Jogi Music Tone Presents
ฝัง
- เผยแพร่เมื่อ 18 ม.ค. 2025
- Live 🚩Morning Arti /ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਮੰਦਿਰ ਦੁੱਗਰੀ / Sidh Jogi Music Tone Presents
ਦਿਲ ਨੂੰ ਛੂਹ ਲੈਣ ਵਾਲ਼ੇ ਸਭਦੇ ਦਿਲਾਂ ਵਿਚ ਵੱਸਣ ਵਾਲੇ ਬਾਲਕ ਨਾਥ ਜੀ ਦੀ ਭਜਨ ਚੌਂਕੀ | {ਸਿੱਧ ਜੋਗੀ ਮਿਊਜ਼ਿਕ ਟੋਨ} ਤੋਂ ਹਰ ਐਤਵਾਰ ਰੀਲੀਜ਼ ਕੀਤੀ ਜਾਂਦੀ ਹੈ || ਉੱਚੀ ਚੋਟੀ ਤੇ ਰਹਿਣ ਵਾਲੇ ਜੋਗੀ ਨਾਥ ਜੀ ਦੇ ਭਜਨ ||
🙏 ਜੈ ਬਾਬੇ ਦੀ 🙏
ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ {ਸਿੱਧ ਜੋਗੀ ਮਿਊਜ਼ਿਕ ਟੋਨ } ਦੇ ਇਸ TH-cam ਚੈਨਲ ਨੂੰ SUBSCRIBE ਕਰੋ ਅਤੇ ਸਾਰੀਆ ਹੀ ਚੌਂਕੀਆਂ ਅਤੇ ਭਜਨਾਂ ਦਾ ਆਨੰਦ ਮਾਣੋ ਅਤੇ ਸਾਡੀ ਵੀਡੀਓ ਨੂੰ ਹੋਰ ਸ਼ਰਧਾਲੂਆਂ ਨਾਲ ਸੰਗਤਾਂ ਭਗਤਾਂ ਨਾਲ ਸ਼ੇਅਰ ਕਰੋ ਅਤੇ ਬਾਬਾ ਜੀ ਦਾ ਨਾਮ ਹੋਰ ਉੱਚਾ ਕਰਨ ਵਿਚ ਸਹਿਯੋਗ ਦਿਉ ਜੀ ||
ਜੈਕਾਰਾ ਪਾਉਣਾਹਾਰੀ ਬਾਬਾ ਜੀ ਦਾ ,,,
🙏 ਬੋਲ ਸੱਚੇ ਦਰਵਾਰ ਕੀ ਜੈ