Manukhta di sewa ਇਹ ਕੈਸੀ ਮਾਂ ਜੋ ਕਹਿੰਦੀ ਰੱਬਾ ਅਰਦਾਸ ਸੁਣ ਮੇਰਾ ਪੁੱਤ ਮ ਰ ਜਾਏ - spmediapunjab

แชร์
ฝัง
  • เผยแพร่เมื่อ 13 ธ.ค. 2024

ความคิดเห็น • 291

  • @navjot473
    @navjot473 2 ปีที่แล้ว +43

    ਹਾਏ ਰੱਬਾ ਕਿਨਾਂ ਕਰਮਾ ਦੀ ਸਜ਼ਾ ਦੇ ਰਿਹਾ ਮਾਂ ਬਾਪ ਨੂੰ ਜੈ ਕੋਈ ਭੁੱਲ ਵੀ ਹੋਈ ਆ ਇਸ ਵੀਰ ਤੋ ਜਾ ਮਾਂ ਬਾਪ ਤੋਂ ਤਾਂ ਹੁਣ ਇਹਨਾ ਨੂੰ ਮਾਫ਼ ਕਰਕੇ ਬੱਚੇ ਨੂੰ ਠੀਕ ਕਰਦੋ ਤਾਂ ਜੋਂ ਬੁਢਾਪੇ ਚ ਮਾਂ ਬਾਪ ਦਾ ਸ਼ਹਾਰਾ ਬਣ ਸਕੇ

  • @gursewaksingh8299
    @gursewaksingh8299 2 ปีที่แล้ว +38

    ਵਾਹਿਗੁਰੂ ਜੀ ਭਲਾ ਕਰਨ ਇਸ ਬਜੁਰਗ ਬਾਪੂ ਜੀ ਦਾ ਇਕੋ-ਇਕ ਪੁੱਤਰ ਨੂੰ ਤੰਦਰੁਸਤੀ ਤੇ ਚੜਦੀਕਲਾ ਵਾਲੀ ਜਿੰਦਗੀ ਬਖਸ਼ੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @satinderkaur7317
    @satinderkaur7317 2 ปีที่แล้ว +10

    ਵਾਹਿਗੁਰੂ ਜੀ ਇਸ ਮਾਂ ਬਾਪ ਦੀਆਂ ਮੁਸ਼ਕਲਾਂ ਆਸਾਨ ਕਰੋ ਇਹ ਠੀਕ ਹੋ ਜਾਵੇ

  • @Surjitkaur-wj2by
    @Surjitkaur-wj2by 2 ปีที่แล้ว +9

    ਰੱਬ ਜੀ ਗੁਰਪ੍ਰੀਤ ਵੀਰ ਦੀ ਉਮਰ ਲੰਬੀ ਕਰੀ ਤੇਰੇ ਚਰਨਾਂ ਵਿਚ ਅਰਦਾਸ ਆ🙏🏻🙏🏻

  • @sharanjitkaur1195
    @sharanjitkaur1195 2 ปีที่แล้ว +24

    ਪਰਮਾਤਮਾ ਕਰੇ ਵੀਰ ਆਪ ਜੀ ਦੀ ਉਮਰ ਲੰਬੀ ਹੋਵੇ

  • @khushdeep7172
    @khushdeep7172 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਪ੍ਰੀਤ ਬਾਈ ਜੀ

  • @usharanirani5269
    @usharanirani5269 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਇਸ ਵੀਰ ਜੀ ਨੂੰ ਠੀਕ ਕਰ ਦਿਓ ਵਾਹਿਗੁਰੂ ਜੀ ਸਿਰ ਤੇ ਮਿਹਰ ਭਰਿਆ ਹੱਥ ਸਦਾ ਰਖੀਐ ਵਾਹਿਗੁਰੂ ਜੀ 🙏🙏🙏🙏🙏

  • @mahikaur6577
    @mahikaur6577 2 ปีที่แล้ว +6

    Waheguru ji mere veer gurpreet singh ji nu lambi Umar bakshi

  • @laddisingh2242
    @laddisingh2242 2 ปีที่แล้ว +4

    ਧੰਨ ਜਿਗਰਾ ਗੁਰਪ੍ਰੀਤ ਵੀਰ ਜੀ ਦਾ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ।

    • @ggggg3851
      @ggggg3851 2 ปีที่แล้ว

      Veer ji waheguru chardi kla Backisish kren ji aap ji noo apna mobile no bhi dia kro

  • @laksingh8503
    @laksingh8503 2 ปีที่แล้ว +4

    Log 1 maa nu tarsde ne
    Gurpreet veere nu kinnia maawa diya duaawa ne
    Rab chadiya challla ch rakhe Gurpreet veere nu dillo sluat aa veere

  • @mohanjitsingh2409
    @mohanjitsingh2409 2 ปีที่แล้ว +15

    ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ ਜਲਦੀ ਤੋਂ ਜਲਦੀ ਤਾਂ ਜ਼ੋ ਇਸ ਮਾਂ ਬਾਪ ਦਾ ਸਿਹਰਾ ਬਣ ਸਕੇ ਜਦ ਆਪਣੀ ਭੈਣ ਦੀ ਡੋਲੀ ਤੋਰਨ ਤੋਰ ਸਕੇਂ ੴੴੴੴੴੴੴੴੴੴੴੴੴੴੴੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @luckybrar8884
    @luckybrar8884 2 ปีที่แล้ว +21

    ਪਿਛਲੇ ਕਰਮਾਂ ਦੀ ਸ਼ਜਾ ਏ ਵਾਹਿਗੁਰੂ ਜੀ ਮੇਹਰ ਕਰੋ ਵੀਰ ਜੀ ਤੁਸੀਂ ਧੰਨ ਹੋ 🙏🏻🙏🏻🙏🏻😢

    • @AshokChauhan-md6nv
      @AshokChauhan-md6nv 2 ปีที่แล้ว +1

      Ok

    • @sampurangrewal5740
      @sampurangrewal5740 2 ปีที่แล้ว +1

      ਭਾਈ ਸਾਬ੍ਹ ,ਪਿੱਛਲੇ ਕਰਮਾਂ ਦਾ ਫਲ਼ , ਇਹ ਤਾਂ ਇੱਕ ਬਿਮਾਰੀ ਹੈ,ਚਿੱਟਾ/ਟੀਕੇ ਵਾਲੇ ਚੋਬਰ , ਉਹਨਾਂ ਦੇ ਕਰਮਾਹਾਰੇ ਮਾਪੇ,ਤਾਂ ਅੱਜ ਦੇ ਸਿਸਟਮ ਦੁਆਰਾ ਪੈਦਾ ਕਰਕੇ ,ਖਪਤ ,ਸਪਲਾਈ ਦਾ ਪ੍ਰਬੰਧ ਕਰਕੇ ਨੈੱਟਵਰਕ ਚੱਲਦਾ ,ਇਸ ਬਰਬਾਦੀ ਨੂੰ ਕਿਹੜੇ ਕਰਮਾਂ ਦਾ ਫਲ਼ ਕਹਾਂਗੇ?ਵਾਹਿਗੁਰੂ ਮਿਹਰਾਂ ਕਰਨ ਵਿਚਾਰੇ ਪੰਜਾਬ ਤੇ।

    • @luckybrar8884
      @luckybrar8884 2 ปีที่แล้ว

      @@sampurangrewal5740 ਸਹੀ ਕਿਹਾ ਵੀਰ ਜੀ ਤੁਸੀਂ 🙏🏻🙏🏻

  • @rajvirkaur6591
    @rajvirkaur6591 2 ปีที่แล้ว

    ਪਰਮਾਤਮਾ ਇਸ ਵੀਰ ਨੂੰ ਠੀਕ ਕਰਦੇ ਵਾਹਿਗੁਰੂ ਜੀ

  • @gurmeetsingh2808
    @gurmeetsingh2808 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @harjindersingh1071
    @harjindersingh1071 2 ปีที่แล้ว

    Dahan Dahan shri guru Ram das ji ies bache te mehar bahriya .👏👏👏kakhna.👏👏👏👏

  • @kuldarshansinghgrewal6209
    @kuldarshansinghgrewal6209 2 ปีที่แล้ว

    ਵਾਹਿਗੁਰ ਜੀ ਇਸ ਪਰਵਾਰ ਤੇ ਮੇਹਰ ਕਰੋ ਬੱਚੇ ਨੂੰ ਠੀਕ ਕਰਨ ਦੀ ਕਿਰਪਾਲਤਾ ਕਰਨੀ

  • @jasveerbhullar4638
    @jasveerbhullar4638 ปีที่แล้ว

    ਮਾਤਾ ‌ਪਰਮਾਤਮਾ ਕਿਸੇ ਦਾ ਮਾੜਾ ਨਹੀਂ ਕਰਦਾ ਇਹ ਤਾਂ ਕਰਮਾਂ ਦੀ ਸਜ਼ਾ ਆਪਾਂ ਚੰਗਾ ਕਰਮ ਕਰੀਏ ਪਰਮਾਤਮਾ ਭਲਾ ਕਰੇ ਵਾਹਿਗੁਰੂ ਜਰੂਰ ਠੀਕ ਹੋ ਜਾਵੇਗਾ

  • @jsinghjatana5361
    @jsinghjatana5361 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ ਗਗਨ ਵੀਰ ਤੇ

  • @balvirkaurkaur3878
    @balvirkaurkaur3878 2 ปีที่แล้ว +4

    ਵਾਹਿਗੁਰੂ ਜੀ ਕਿਰਪਾ ਕਰਨ ਪਰਿਵਾਰ ਦੇ ਪੁੱਤ ਨੂੰ ਤੰਦਰੁਸਤੀਆ ਤਰੱਕੀਆਂ ਬਖਸ਼ਣ 🙏

  • @sk4114
    @sk4114 2 ปีที่แล้ว +3

    KOEE AAN MILAVAY MAIRA PRITAM PIAAARA WAHEGURU JI PARWAR TAI MEHER KRO

  • @chindchamkor6831
    @chindchamkor6831 2 ปีที่แล้ว

    ਬਾਈ ਗੁਰਪ੍ਰੀਤ ਸਿੰਘ ਜੀ ਰਬ ਮੇਹਰ ਕਰੇ

  • @Princess.Avni-14Amritsar_vlog
    @Princess.Avni-14Amritsar_vlog 2 ปีที่แล้ว +10

    ਵਾਹਿਗੁਰੂ ਜੀ 🙏🙏 ਵੀਰ ਜੀ ਵਾਹਿਗੁਰੂ ਜੀ ਆਪ ਸਭ ਟੀਮ ਨੂੰ ਚੜਦੀ ਕਲਾ ਬਖ਼ਸ਼ਣ ਜੀ 🙏

    • @luckybrar8884
      @luckybrar8884 2 ปีที่แล้ว +1

      🙏🏻🙏🏻🙏🏻🙏🏻🙏🏻

  • @sampurangrewal5740
    @sampurangrewal5740 2 ปีที่แล้ว +1

    ਵਾਹਿਗੁਰੂ ਗੁਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖੇ,ਦੁਖੀਆਂ ਦਾ ਦਰਦ ਵੰਡਾ ਰਿਹਾ ,ਸਿੱਖਾਂ ਦਾ Mandela .

  • @GurjeetSingh-ux4dx
    @GurjeetSingh-ux4dx 2 ปีที่แล้ว +11

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨਗੇ‌ ਸਾਰੀ‌ ਟਿਮ ਦਿਲੋ ਧੰਨਵਾਦ

  • @nirmalsekhon5310
    @nirmalsekhon5310 2 ปีที่แล้ว +1

    ਵਾਹਿਗੁਰੂ ਜੀ ‌ਗਗਨਦੀਪ ਵੀਰ ਠੀਕ ਹੋ ਕੇ ਆਪਣੇ ‌ਘਰ ਜਾਣ ਵਾਹਿਗੁਰੂ ਜੀ ‌ਗਗਨ ਵੀਰ ਮਿਹਰ ਭਰਿਆ ‌ਹੱਥ ਰੱਖਿਓ ਜੀ 🙏🙏🙏🙏🙏

  • @balbirkaur1255
    @balbirkaur1255 2 ปีที่แล้ว +1

    ਵਾਹਿਗੁਰੂ ਜੀ ਇਸ ਪੁੱਤਰ ਤੇ ਮਿਹਰ ਕਰੋ।ਮਾਪਿਆਂ ਦੀਆਂ ਆਂਦਰਾਂ ਨੂੰ ਠੰਡ ਪਾਉ ਜੀ।🌹🙏🙏🌹❤️

  • @tejindersinghnamberdar8988
    @tejindersinghnamberdar8988 2 ปีที่แล้ว +2

    ਪ੍ਰਮਾਤਮਾ ਬੱਚੇ ਨੂੰ ਤੰਦਰੁਸਤੀਆਂ ਬਖਸ਼ਣ

  • @goldysingh5950
    @goldysingh5950 2 ปีที่แล้ว +4

    waheguru ji mehar kro veer thk ho jave 🙏🏻🙏🏻🙏🏻🙏🏻🙏🏻🙏🏻🙏🏻

  • @RajwantKaur-tj8li
    @RajwantKaur-tj8li 2 ปีที่แล้ว

    Gurpreet Singh sahib ji vary good waheguru sahib ji

  • @SatnamSingh-fe3tg
    @SatnamSingh-fe3tg 2 ปีที่แล้ว +6

    Waheguru g Mhar kro SabTa 👏👏👏👏👏👏👏👏👏👏👏👏👏👏

  • @balvindersidhu2204
    @balvindersidhu2204 2 ปีที่แล้ว +3

    Waheguru ji mehar kro bacha jladi thik hoje waheguru ji tandrustiya bakshe🙏🙏🙏🙏
    Waheguru ji gurpreet beerji te teem te mehar te tandrustiya bakshe🙏🙏🙏🙏🙏

  • @gurajaibsighgurajaibsingh3974
    @gurajaibsighgurajaibsingh3974 2 ปีที่แล้ว +6

    Waheguru ji waheguru ji waheguru ji waheguru ji waheguru ji

  • @RavinderSingh-pq4ch
    @RavinderSingh-pq4ch 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @brarbrar2557
    @brarbrar2557 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @krishu1354
    @krishu1354 ปีที่แล้ว

    ਵਾਹਿਗੁਰੂ ਜੀਉ 👏👏

  • @kindajawandajawanda1068
    @kindajawandajawanda1068 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ 🙏🙏

  • @smartphonedoctor1242
    @smartphonedoctor1242 ปีที่แล้ว

    Waheguru ji waheguru ji waheguru ji kirpa kro is veer te ji

  • @DalbirSingh-dh1ih
    @DalbirSingh-dh1ih 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jassisokhal529
    @jassisokhal529 2 ปีที่แล้ว +2

    Waheguru ji es banda ta es da maa baap ta Mehar karyo ji

  • @joshansingh2014
    @joshansingh2014 2 ปีที่แล้ว +3

    Waheguru ji🌹 🙏mehar karan 👏👏👏👏

  • @thebarjinder
    @thebarjinder 2 ปีที่แล้ว

    ਵਾਹਿਗੁਰੂ ਜੀ ਇਹਨਾ ਤੇ ਮਹਰ ਭਰਿਆ ਹੱਥ ਰੱਖੋ,ਮਰੀਜ ਵੀ ਠੀਕ ਹੋਵੇ ਤੇ ਸਿੰਘ ਸਾਬ ਨੂੰ ਹਮੇਸ਼ਾ ਖੁਸ਼ੀਆਂ ਬਖਸ਼ੇ

  • @renukaahuja664
    @renukaahuja664 2 ปีที่แล้ว +2

    ਵਾਹਿਗਰੂ ਜੀ ਬੱਚੇ ਤੇ ਮਿਹਰ ਕਰਨ 🙏🙏

  • @charanjitsingh4388
    @charanjitsingh4388 2 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਜੀ। ਚੜੵਦੀਕਲਾ ਬਖਸ਼ੋ ਜੀ।

  • @Jasmaan279
    @Jasmaan279 2 ปีที่แล้ว +4

    Waheguru mehar kren sareyan te 🙏🙏🙏🙏🙏🙏

  • @jashandeepsingh111
    @jashandeepsingh111 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @BalwinderSingh-cw8ep
    @BalwinderSingh-cw8ep 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @beantdeol9324
    @beantdeol9324 2 ปีที่แล้ว +3

    ਵਾਹਿਗੁਰੂ.ਜੀ

  • @gurjinderkaur8317
    @gurjinderkaur8317 2 ปีที่แล้ว +2

    Waheguruji Waheguruji Waheguruji Waheguruji Waheguruji Waheguruji Waheguruji

  • @mandeepgill5131
    @mandeepgill5131 2 ปีที่แล้ว +2

    God bless you veer ji

  • @sukhbirkaur7838
    @sukhbirkaur7838 2 ปีที่แล้ว +1

    God bless this family and their son.god bless everyone

  • @jaswinderkaur9103
    @jaswinderkaur9103 2 ปีที่แล้ว +4

    Waheguru Ji mehar karn

  • @itzdarsh6201
    @itzdarsh6201 2 ปีที่แล้ว +2

    Waheguru g meher karo veer g te

  • @jasvirkaursidhu1627
    @jasvirkaursidhu1627 2 ปีที่แล้ว +4

    Waheguru ji mehr Karn is family te🙏🏻🙏🏻🙏🏻🙏🏻🙏🏻

    • @gurmitsinghchahal606
      @gurmitsinghchahal606 2 ปีที่แล้ว

      waheguru Ji mehar Karn is family te🙏🙏🙏🙏🙏

  • @JaiKishan-kq4jw
    @JaiKishan-kq4jw 2 ปีที่แล้ว +3

    Waheguru ji Mehar karan

  • @Sarbjit163
    @Sarbjit163 2 ปีที่แล้ว +3

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏👍👍♥️♥️♥️♥️♥️🌹

  • @paramdasparamdas6632
    @paramdasparamdas6632 2 ปีที่แล้ว +2

    Waheguru jee
    Karam ya karam nahee guru sahib bhagti de mung kerde rub meher keren jey Nanak sahib nu yaad kereye
    Nanak naam chardi kala tere bhane sarbat da bhala. 📿📿📿📿📿📿📿📿📿📿📿📿📿📿📿🙏🙏🙏🙏🙏📿📿📿📿🙏🙏🙏

  • @LovePreet-qk8zr
    @LovePreet-qk8zr 2 ปีที่แล้ว

    Sacha patsah Mahar kari iss veer tajo a thikho ka apna ghar chala jave

  • @BaldevSingh-dy4lt
    @BaldevSingh-dy4lt 2 ปีที่แล้ว

    🌹🙏सत् नाम श्री वाहेगुरु जी🙏🌹👉जपो जी।👈🌹🙏मेहर करो दातिया।🙏🌹

  • @GurpreetSingh-ne2hb
    @GurpreetSingh-ne2hb 2 ปีที่แล้ว

    ਵਾਹਿਗੁਰੂ ਮੇਹਰਕਰੇਠੀਕਹੋਘਰਜਾਣਗੁਰੂਦਾਅਸਰਾਤੱਕਣ

  • @bakhshishsingh866
    @bakhshishsingh866 2 ปีที่แล้ว +2

    Waheguru ji mehar kareo es Mata uper es veer nu theek karke 🙏🙏

  • @zaheeruddinbaber5179
    @zaheeruddinbaber5179 2 ปีที่แล้ว

    Ya AllAh Rama kar die Ameen sum Ameen 😢😢🙌

  • @gandhisharma1387
    @gandhisharma1387 2 ปีที่แล้ว +8

    Waheguru ji mehar karn veer te

  • @pindersaini144
    @pindersaini144 2 ปีที่แล้ว

    Mehar kri malka ..es veer nu thk krdo baba g 🙏🙏

  • @loksanjhchannel
    @loksanjhchannel 2 ปีที่แล้ว

    ਬਹੁਤ ਵਧੀਆ ਤੁਹਾਡਾ ਉਪਰਾਲਾ ਜੀ

  • @harpalkang5514
    @harpalkang5514 2 ปีที่แล้ว +1

    Waheguru.ji maher kero parivar tey Waheguru.ji 🙏 🙏

  • @HarjinderSingh-fm5sn
    @HarjinderSingh-fm5sn 2 ปีที่แล้ว +2

    Mera peer mehar karega gagan veer te

  • @meharjot1574
    @meharjot1574 2 ปีที่แล้ว +5

    Waheguruji 🙏 🙏 🙏

  • @khalsaroophaikhaskhalsa6524
    @khalsaroophaikhaskhalsa6524 2 ปีที่แล้ว +2

    Waheguru ji mehar veer te

  • @sonianagpal8787
    @sonianagpal8787 2 ปีที่แล้ว

    Waheguru ji waheguru Meher karo bakhshi Malka bakhshi 🙏 Rub Da Roop ho Veer Ji tusi tan dharti te 🙏

  • @smartphonedoctor1242
    @smartphonedoctor1242 ปีที่แล้ว

    Waheguru ji kirpa kro is veer te ji

  • @gurdipsingh8877
    @gurdipsingh8877 2 ปีที่แล้ว +2

    Waheguru ji waheguru ji

  • @MohanSingh-gt9ks
    @MohanSingh-gt9ks 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @rupinderkaur3045
    @rupinderkaur3045 2 ปีที่แล้ว +2

    Waheguru ji mehar kr 🙏🙏🙏🙏🙏

  • @rupinderjohal2199
    @rupinderjohal2199 2 ปีที่แล้ว +3

    WAHEGURU JI.🙏🏽🙏🏽🙏🏽🙏🏽🙏🏽❤️❤️

  • @manpreetkaurdhillon4592
    @manpreetkaurdhillon4592 2 ปีที่แล้ว

    Waheguru Ji Mel karo bacche the tandurus Diya bakshon

  • @dildiyasadran2582
    @dildiyasadran2582 2 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਜੀ ਬੱਚੇ ਨੂੰ ਚੰਗੀ ਸੇਧ ਬਖਸ਼ਿਸ਼ ਕਰ ਦਿਉਂ

  • @paramjeetkhinda8760
    @paramjeetkhinda8760 2 ปีที่แล้ว +1

    Wahaaguru jii maer krau is bacha ta

  • @komalpreetkaur1472
    @komalpreetkaur1472 2 ปีที่แล้ว

    Ma da dhuk Samju veera

  • @Akaur940
    @Akaur940 2 ปีที่แล้ว +1

    He is mentally alright. Waheguru
    Di kirpa naal jroor theek hovega

  • @gurmeetrehsi4986
    @gurmeetrehsi4986 2 ปีที่แล้ว

    Waheguru ji phala kro ji kirpa karo priwar te

  • @gskang043
    @gskang043 2 ปีที่แล้ว

    Satnaam Satnaam ji mali sab te kirpa karn

  • @meenakshimittal2873
    @meenakshimittal2873 2 ปีที่แล้ว

    वहिगूरू जी आप का भला करे भाई जी कितना नेक काम करते हो जी आप 🙏

  • @S.K.Creations16th
    @S.K.Creations16th 2 ปีที่แล้ว

    Waheguru ji Mehar Karo ji veer te waheguru ji waheguru ji 🙏🙏

  • @jarnailkaur1888
    @jarnailkaur1888 2 ปีที่แล้ว +2

    waheguru ji sab te mehar karo

  • @simirandhawa9064
    @simirandhawa9064 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kri

  • @dalvindersinghmukhi2837
    @dalvindersinghmukhi2837 2 ปีที่แล้ว +2

    Satnam Waheguru

  • @ranbirvirk0013
    @ranbirvirk0013 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਨਾ 🙏🙏

  • @lakhvirchauhan4064
    @lakhvirchauhan4064 2 ปีที่แล้ว +1

    waheguru ji meher kro ji

  • @HarjitKaur-ns1xn
    @HarjitKaur-ns1xn 2 ปีที่แล้ว

    Wahaguru ji Maher rakhan ji

  • @Mandeepkaur-np9lw
    @Mandeepkaur-np9lw 2 ปีที่แล้ว +1

    waheguru ji mehar kareo ji sab te apni 🙏🙏

  • @GurmukhSingh-ym1ec
    @GurmukhSingh-ym1ec 2 ปีที่แล้ว

    Satnam shri waheguru ji 🙏

  • @RajvirSingh-uq2bs
    @RajvirSingh-uq2bs 2 ปีที่แล้ว

    Gurpreet love you bai ji 🙏🙏🙏🙇‍♂️🙇‍♂️🙇‍♂️

  • @harjindergill4738
    @harjindergill4738 2 ปีที่แล้ว

    Waheguru ji veer ji nu theek karan

  • @manjeetsaldhi4104
    @manjeetsaldhi4104 2 ปีที่แล้ว

    🙏🙏 Waheguru ji ki pa kare

  • @SurjeetSingh-ri6uq
    @SurjeetSingh-ri6uq 2 ปีที่แล้ว +1

    Wahguru ji

  • @sukhmanjotsingh7427
    @sukhmanjotsingh7427 2 ปีที่แล้ว +2

    Wàheguru ji mehar Karna

  • @beantkaur5401
    @beantkaur5401 2 ปีที่แล้ว

    Waheguru ji meher karo es veer te

  • @yahowamerabal1
    @yahowamerabal1 2 ปีที่แล้ว

    Bhai ji parbhu yeshu masih kol ja ke parathna karao yeh bhai 100 ℅ok ho jayaga

  • @sukhwantkaur2619
    @sukhwantkaur2619 2 ปีที่แล้ว

    Whegur meher kar veer ta🙏🙏🙏

  • @geetahans2388
    @geetahans2388 2 ปีที่แล้ว +2

    Waheguru ji