ਆਰ ਨੇਤ ਢਿੱਲੋਂ ਪ੍ਰੀਤ ਵਰਗੇ ਫ਼ੈਨ ਆ ਬਾਈ ਦੇ ਪੂਰੀ ਦੁਨੀਆਂ ਚ ਜਾਂਦਾ ਮਾਲ,ਪੂਰੇ ਇੰਡੀਆ ਚੋਂ ਲੋਕ ਖੁਦ ਪਹੁੰਚਦੇ ਆ,,

แชร์
ฝัง
  • เผยแพร่เมื่อ 5 ก.ย. 2024
  • Worldwide Shipping Available. (9781712009)
    Adress :- Guruharsahai District Ferozpur PUNJAB 152022
    #bluestar_guruharsahai #bespoke #canada #australia #london#europe #wedding #chandigarh #zira #bathinda #ferozepur

ความคิดเห็น • 45

  • @amritdhaliwal9107
    @amritdhaliwal9107 ปีที่แล้ว +16

    ਵੀਰ ਅਸੀ ਅੱਗੇ ਸੋਕੀ ਸਰਦਾਰ ਦੀ ਵੀਡੀਓ ਦੇਖ ਕੇ ਮਹਾਰਾਜਾ ਟੇਲਰ ਰਾਏਕੋਟ ਕੋਲੇ ਗਏ ਸੀ ! ਇਹ ਗੱਲਾ ਵਾਲਾ ਈ ਆ ਉਥੇ ਜਾ ਕੇ ਦੇਖਿਆ ਕੱਖ ਨਾ ਨਿਕਲਿਆ , ਪੂਰਾ ਲੋਟੂ ਟੋਲਾ ! ਕੋਈ ਵੀ ਤੇਲ ਫੂਕ ਨਾ ਜਾਇਆ ਕਰੋ ਅਸੀ ਵੀ ਬਠਿੰਡੇ ਤੋ ਗਏ ਸੀ!

  • @jass2965
    @jass2965 ปีที่แล้ว +5

    ਕੋਈ ਵੀ ਇਨਸਾਨ ਹੋਵੇ ਜਿਹਨੂੰ ਪੈਸੇ ਕਮਾਉਣ ਦਾ ਤਰੀਕਾ ਉਹਦੀ ਇੱਥੇ ਹੀ ਅਮਰੀਕਾ

  • @SukhwinderSingh-wq5ip
    @SukhwinderSingh-wq5ip ปีที่แล้ว +2

    ਬਹੁਤ ਵਧੀਆ ਬਾਈ ਜੀ

  • @GurbaniVicharByGiyaniChamkaurS
    @GurbaniVicharByGiyaniChamkaurS 11 หลายเดือนก่อน

    ਵਾਹਿਗੁਰੂ ਚੜਦੀਕਲਾ ਬਖਸ਼ੇ💎❤

  • @gurpreetmaan4707
    @gurpreetmaan4707 6 หลายเดือนก่อน

    Very nice

  • @HarmanSingh-mc9db
    @HarmanSingh-mc9db ปีที่แล้ว +4

    ਬਾਈ ਜੀ ਰਾਜਾ ਵੜਿੰਗ ਵੀ ਆਉਂਦਾ ਕੱਪੜੇ ਲੈਣ।

    • @sukhdipsinghkhangurakhangu7488
      @sukhdipsinghkhangurakhangu7488 ปีที่แล้ว +2

      ਆਉਂਦਾ ਤਾਂ ਹੋਊ ..ਪਰ ਇਹ ਪਹਿਲਾਂ ਈ ਵੱਡਾ ਬੋਰਡ ਕੱਢ ਕੇ ਬਾਹਰ ਰੱਖ ਦਿੰਦੇ ਆ ਦੁਕਾਨ ਦੇ ਜੀਹਦੇ ਤੇ ਲਿਖਿਆ ਹੁੰਦਾ ਉਧਾਰ ਬੰਦ ਹੈ ..ਸਾਡੇ ਕੋਲੋਂ ਅਬੋਹਰ ਵਾਲੇ ਟੇਲਰ ਵਾਗੂੰ ਪੈਸਿਆਂ ਪਿੱਛੇ ਲੇਲੜੀਆਂ ਨੀ ਕੱਢ ਹੋਣੀਆਂ 😅😅😅

    • @omarora8630
      @omarora8630 ปีที่แล้ว

      Gapa

  • @maanfarm865
    @maanfarm865 ปีที่แล้ว +1

    End less y

  • @HarpreetSingh-ig3vy
    @HarpreetSingh-ig3vy ปีที่แล้ว

    Great g

  • @HardeepSingh-kv4or
    @HardeepSingh-kv4or ปีที่แล้ว

    Very nice 👌

  • @DEFENDGAMERZ
    @DEFENDGAMERZ ปีที่แล้ว

    Dhanwad bai ji tuci sadde area vich aye bhut bhut dhanwad ji❤❤

  • @MobilePlaza-tp7dp
    @MobilePlaza-tp7dp ปีที่แล้ว

    great

  • @gurjitheer4154
    @gurjitheer4154 ปีที่แล้ว

    👌

  • @paramsingh1811
    @paramsingh1811 ปีที่แล้ว

    Nice Bro ❤

  • @amandeepmaan3721
    @amandeepmaan3721 ปีที่แล้ว

    ਅਸੀਂ ਗਏ ਸੀ ਸਾਨੂੰ ਤਾਂ ਰੇਟ ਜ਼ਿਆਦਾ ਲੱਗਾ ਸੀ 2000 ਤੱਕ ✋🏾

  • @Bhatti_wadala
    @Bhatti_wadala ปีที่แล้ว

    ❤Very nice vere❤

  • @GurpreetSingh-ii3gt
    @GurpreetSingh-ii3gt ปีที่แล้ว +1

    ਬਾਈ ਜੀ ਤੁਸੀ ਮੇਰੇ ਨਾਲ ਕਰਲੋ connect ਮੈਨੂੰ ਥੋਡੀ ਹੈਲਪ ਚਾਈਦੀ ਆ ਜੀ 🙏🙏🙏

  • @bindersingh1685
    @bindersingh1685 ปีที่แล้ว

    Bai g saade shehar v aye o pta e nahi lagya tohanu milna c g

  • @kuldeepsidhu1149
    @kuldeepsidhu1149 ปีที่แล้ว

    👌❤️🙏

  • @omarora8630
    @omarora8630 ปีที่แล้ว +1

    Veer je tusi 10 ja 20 thousand gapa He Gapa he mari jada Thora jha math nal

  • @SandeepSingh-jl1dj
    @SandeepSingh-jl1dj ปีที่แล้ว

    ਰੇਟ ਤਾਂ ਦੱਸਿਆ ਹੀ ਨਹੀਂ ਵੀਰ

  • @ramandeepsingh91
    @ramandeepsingh91 ปีที่แล้ว

    Bai g price ni mention kita kisi da v

  • @anmolbrar662
    @anmolbrar662 ปีที่แล้ว

    Bhut vdia bai

  • @buntyrai3874
    @buntyrai3874 ปีที่แล้ว

    Kdo aye si tusi bro main guru harsahe to ha

  • @studyfocus513
    @studyfocus513 ปีที่แล้ว

    Y price ta dss dinde

  • @ManjeetSingh-hu3is
    @ManjeetSingh-hu3is 11 หลายเดือนก่อน

    Rate 1000 wali 2000 di luode bai kpde ch mari jade loka di

  • @SukhpreetSinghdhillon020
    @SukhpreetSinghdhillon020 ปีที่แล้ว

  • @ManjeetSingh-hu3is
    @ManjeetSingh-hu3is 11 หลายเดือนก่อน

    Fitting ghint a bus

  • @jasvirsingh-hl9co
    @jasvirsingh-hl9co ปีที่แล้ว

    Lopo bai Dhillon pretty kon aa..singer aa k actor aa koi

  • @cheemavlogs1906
    @cheemavlogs1906 ปีที่แล้ว

    Sara kuj gapp hi aa veer rate haini apni range ch nla na gl sunda aa baad ch

  • @anmolgrewal2036
    @anmolgrewal2036 ปีที่แล้ว

    1 view

  • @Doaba_beltpb08
    @Doaba_beltpb08 ปีที่แล้ว

    do not waste money 🫡

  • @LuckyChoudhary-df2et
    @LuckyChoudhary-df2et ปีที่แล้ว

    Tu ta cot day vkil lg rha h

  • @cheemavlogs1906
    @cheemavlogs1906 ปีที่แล้ว

    Oh bhrava eva paisya pisha kite vi n turr jaya krr pehla pta krlyo kro bnda kive de aa ikala paise dekh k eva kise da kunda na krayo

  • @shagandeep11.
    @shagandeep11. ปีที่แล้ว

    ਜਿਸਨੂੰ ਪੈਸੇ ਕਮਾਉਣੇ ਆਉਂਦੇ ਨੇ ਉਹ ਤਾ ਪਾਕਿਸਤਾਨ ਵਿਚ ਵੀ ਕਮਾ ਸਕਦਾ ਬੱਸ ਬੰਦੇ ਚ ਦਮ ਹੋਣਾ ਚਾਹੀਦਾ

  • @user-vh1pe4sm3c
    @user-vh1pe4sm3c ปีที่แล้ว

    ਢਿੱਲੋਂ ਪ੍ਰੀਤ kon sala