KURTI | PREETSANDHU ft. DEEPSANDHU | PREETSANDHU NEW SONG(meriya jhanjra kiwe lgdia ne)

แชร์
ฝัง
  • เผยแพร่เมื่อ 6 ก.ย. 2024
  • Preet Sandhu Presents Latest Punjabi Song 2022 ( Husan ) This Song By Preetsandhu ft. Deep sandhu | Music by Sifar. Stay connected With Us subscribe us:
    Listen and stream music on
    Spotify: open.spotify.c...
    Song : KURTI
    Singer: Preetsandhu ft. Deepsandhu
    Music: sifar
    Teaser music : prince shouan
    Lyrics: deep singh
    Video: Harpreet Longia
    Project by : jass_jaane (jashandeep singh)
    Poster : The Bloodytain
    Outfit: Urban planet
    Special thanks : rehmat: Simar : sony
    Promotion : Yogui media (Shivanshu)
    Lebal: 8264862493
    #preetsandhu #husan #hayemazyy #newpunjabisong2022
    #preetsandhunewsong #guttchpranda #preetsandhunewsonghayemazzy #newsongpunjabi #letastpunjabisong #mundekinesohne #insgramreels #husanterediendgallbatt #pakedayelogkrdenerisa #preetnewsong #rapsong #sadijannkitekattsohniaa #reelsviralsonghayemazzy #reelsviralsonghusan #Instagramviralreels
    Lyrics -
    ਹੁਸਨ ਤੇਰੇ ਦੀ ਪੂਰੀ ਐਂਡ ਗੱਲ ਬਾਤ ਨੀ
    ਲੰਘਦੀ ਮੁਹੱਲੇ ਵਿੱਚੋ ਲੈਂਦੇ ਸਾਰੇ ਝਾਤ ਨੀ
    ਚਕਦਾ ਨੀ ਅੱਖ , ਰਿਹਾ ਕੋਈ ਵੀ ਨਾ ਅੱਕ
    ਬੀਬਾ ਮੁੰਡਿਆ ਤੇ ਕੀਤੀ ਖੌਰੇ ਕਿਹੜੀ ਕਰਾਮਾਤ ਨੀ
    ਜੁਲਫਾ ਦੇ ਜਾਲ , ਤੇਰੀ ਨਾਗਣ ਜਿਹੀ ਚਾਲ
    ਕਾਲ ਬਣ ਗਈਆਂ ਕਈਆ ਉੱਤੇ ਕਰਦੀ ਬਬਾਲ
    ਪੂਰਾ ਝੋਬਰ ਕਪੱਤਾ ਥੋੜਾ ਰੰਗ ਦਾ ਏ ਪੱਕਾ
    ਕਹਿੰਦੇ ਉੱਠਦਾ ਜਵਾਨੀ ਆਲਾ ਜੱਟ ਚੋ ਜਵਾਲ
    ਮੈ ਕਿਹਾ ਗੱਲ ਸੁਣ ਸੋਰੀ ਚਾਹੀਏ ਕੀ ਥਾਰੇ ਕੋ
    ਪੂਰੀ ਬੋਲਦੀ ਡਿਮਾਂਡ ,ਦਿਲ ਦੇਜਾ ਮਾਰੇ ਕੋ
    ਅੱਖ ਮਾਰਦੀ ਝਵੱਕਾ , ਲੱਗੇ ਵੈਰੀਆ ਨੂੰ ਧੱਕਾ
    ਮੇਰੇ ਡੱਬ ਨਾਲ ਲੱਗਾ ਪੂਰਾ ਕਰਦਾ ਖੜੱਕਾ
    ਓਹਦੀ ਵੀਣੀ ਦੀ ਡਿਮਾਂਡ ਕੁੜੀ ਵੰਗ ਮੰਗਦੀ
    ਕਹਿੰਦੀ ਕੁੜਤੀ ਸਵਾਦੇ ਮਨੂੰ ਕਾਲੇ ਰੰਗ ਦੀ
    ਬਸ ਏਨੀ ਕ ਹੀ ਗੱਲ , ਮੈ ਕਿਹਾ ਚਲਦਿਆ ਕੱਲ੍ਹ
    ਕੁੜੀ ਮਿੱਠੇ ਜਿਹੇ ਹਾਸੇ ਨਾਲ ਕੋਲੋ ਲੰਘ ਗਈ
    ਮੈਨੂੰ ਲਗਦਾ ਤਿਆਰੀ ਹੁਣ ਹੋਣੀ ਜੰਗ ਦੀ
    ਤੇਰੇ ਹੁਸਨ ਦੀ ਡੰਗ , ਜ਼ਹਿਰੀਆ ਨੂੰ ਡੰਗਦੀ
    ਤੇਰੇ ਸ਼ਹਿਰ ਦੇ ਸਪਾਟੇ , ਨਿੱਤ ਪੈਂਦੇ ਨੇ ਪਟਾਕੇ
    ਉੱਤੋ ਕੁੜਤੀ ਤੂੰ ਪਾਲੀ ,ਕੁੜੇ ਕਾਲੇ ਰੰਗ ਦੀ
    Asi kio loka wall dekhiye sadi jann kite katt sohni aa
    Sari sehar ਦੇ ਨਿਆਣੇ ਹੋਗੇ ਫ਼ੈਨ ਤੇਰੀ ਤੋਰ ਦੇ
    ਤੋੜਦਿਆਂ ਦੁੱਖ ਤੇਰੇ ਨੈਣ ਪਹਿਲੀ ਤੋੜ ਜਿਹੇ
    ਪਰੀਆ ਵੀ ਖੜੀਆ ਨੇ ਤੱਕ ਤੱਕ ਹਰੀਆ ਨੇ
    ਨਖਰੇ ਤੇਰੇ ਨੇ ਬੀਬਾ ਮੇਰੇ ਦਮ ਤੋੜਤੇ
    ਕੈਸ਼ ਚਕ ਐਸ਼ ਕਰ, ਜਿੱਥੇ ਚਾਹੇ ਰਿਹਾਇਸ ਕਰ
    Anything problem ਮਿੱਤਰਾ ਨੂੰ ਹੈਸ਼ ਕਰ
    ਜਾਣ ਤੇ ਪਛਾਣ ਪੂਰੀ ਮਿੱਤਰਾ ਦੀ ਧੰਨ ਧੰਨ
    ਆਕੜ ਦਾ ਮੂਹਰੇ ਜਿਹੜਾ ਕਰ ਦਈਏ ਅਨ ਮਨ
    ਦਾਬਾ ਬੋਲ ਰੱਖਦਿਆ ਜਿਗਰੇ ਕੁੜੇ
    ਇਕ ਮਿੰਟ ਚ ਸੁਧਾਰ ਜਿਹੜਾ ਵਿਗੜੇ ਕੁੜੇ
    ਕੋਈ ਰੱਖਣਾ ਨੀ ਓਹਲਾ ਅੱਜ ਸਾਰੀ ਗੱਲ ਖੋਲਾ
    ਪਏ ਪਹਿਲੀਆਂ ਦੇ ਵੈਰ ਕਿੱਥੇ ਨਿਬੜੇ ਕੁੜੇ
    ਦਿਲ ਖੁੱਲਾ , ਚਕਵਾ ਸੁਬਾਹ ਬੁੱਲੇ ਲੁੱਟਦਾ
    ਹੱਥ ਮੇਰੇ ਨਾਪਾ ਆਇਆ ਬਿੱਲੋ ਤੇਰੇ ਗੁੱਟ ਦਾ
    ਸੁਰਮੇ ਦੀ ਮਾਰ ਮੁੰਡਾ ਸਹਿਣ ਨੂੰ ਤਿਆਰ
    ਹਾਸੇ ਬੁਲੀਆ ਚੋ ਲਸਕੇ ਮਿਠਾਸ ਖੰਡ ਦੀ
    ਮੈਨੂੰ ਲਗਦਾ ਤਿਆਰੀ ਹੁਣ ਹੋਣੀ ਜੰਗ ਦੀ
    ਤੇਰੇ ਹੁਸਨ ਦੀ ਡੰਗ ਜ਼ਹਿਰੀਆ ਨੂੰ ਡੰਗ ਦੀ
    ਤੇਰੇ ਸ਼ਹਿਰ ਦੇ ਸਪਾਟੇ ਨਿੱਤ ਪੈਂਦੇ ਨੇ ਪਟਾਕੇ
    ਉੱਤੋ ਕੁੜਤੀ ਤੂੰ ਪਾਲੀ ਕੁੜੇ ਕਾਲੇ ਰੰਗ ਦੀ
    Meriya jhanjra kiwe lagdiya?
    ਪੈਰੀ ਛਣ ਛਣ ਝਾਂਜਰਾ ਦੇ ਬੋਲ ਠੱਗਦੇ
    ਰੂਪ ਮਾਰਦਾ ਏ ਲਾਟ ਜਿਵੇਂ ਕੋਲ ਅੱਗ ਦੇ
    ਗੱਡੀ ਕਾਲ਼ੀ ਜਮਾ ਡਿੱਟੋ ਤੇਰੇ ਸੂਟ ਨਾਲ ਦੀ
    ਰਿਮ ਲੱਕ ਤੋਂ ਸਲਿਮ ਸੜਕਾਂ ਤੇ ਵਗਦੇ
    ਇਕ ਰਖਾ ਤਿੰਨ ਪੰਦਰਾਂ ਦਾ ਬੋਰ ਬੱਲੀਏ
    ਦੇਖੀ ਵੈਰੀਆ ਦਾ ਬਣਦਾ ਏ ਮੋਰ ਬੱਲੀਏ
    ਅੜੇ ਜੱਟ ਦੀ ਅੜੀ ਵੀ ਕਹਿੰਦੇ ਮਾੜੀ ਆ ਬੜੀ
    ਕਿਵੇਂ ਮੰਗ ਕੋਈ ਲੈਜੂ ਤਨੁ ਹੋਰ ਬੱਲੀਏ
    ਬੈਠ ਜੁਲਫਾ ਸਵਾਰ ਮੇਰੇ ਨਾਲ ਦੀ ਸੀਟ ਤੇ
    ਉੱਤੋ ਚੱਲੂਗਾ ਦੁਆਬੇ ਆਲਾ on the repeate ਤੇ
    ਚਿੱਤ ਡੋਲ ਨਾ ਤੂੰ ,ਖੋਲ ਕੁੜੇ ਬੁੱਲ੍ਹੀਆਂ ਚੋ ਬੋਲ
    ਨੀਲੇ ਨੈਣ ਤੇਰੇ ਸਾਡੇ ਉੱਤੇ ਕਰਦੇ ਆ ਝੋਲ਼
    ਰਾਤ ਕਾਲ਼ੀ , ਜਗੇ ਸ਼ਹਿਰ ਉੱਤੋ ਚਾਨਣੀ ਆ dim ਨੀ
    ਚਲ ਦੋਵੇਂ ਬਹਿਕੇ ਕੀਤੇ ਕਰਦਿਆ din (dinner) ਨੀ
    ਸੁਰਮੇ ਦੀ ਮਾਰ ਮੁੰਡਾ ਸੈਣ ਨੂੰ ਤਿਆਰ
    ਹਾਸੇ ਬੁਲੀਆ ਚੋ ਲਸਕੇ ਮਿਠਾਸ ਖੰਡ ਦੀ
    ਮੈਨੂੰ ਲਗਦਾ ਤਿਆਰੀ ਹੁਣ ਹੋਣੀ ਜੰਗ ਦੀ
    ਮਨੂੰ ਲਗਦਾ ਤਿਆਰੀ ਹੁਣ ਹੋਣੀ ਜੰਗ ਦੀ
    ਤੇਰੇ ਹੁਸਨ ਦੀ ਡੰਗ ਜੇਹਰੀਆ ਨੂੰ ਡੰਗ ਦੀ
    ਤੇਰੇ ਸ਼ਹਿਰ ਦੇ ਸਪਾਟੇ ਨਿੱਤ ਪੈਂਦੇ ਨੇ ਪਟਾਕੇ
    ਉੱਤੋ ਕੁੜਤੀ ਤੂੰ ਪਾਲੀ ਕੁੜੇ ਕਾਲੇ ਰੰਗ ਦੀ
    #preetsandhu #guttchpranda #hayemundekinesohne #hayemazye
    latest punjabi songs,new punjabi songs,punjabi songs,new
    punjabi song,new punjabi song 2021,latest punjabi
    song,punjabi song,latest punjabi songs 2021,8d,new
    punjabi songs 2021,8d audio,8d active music,8d punjabi
    song,8d punjabi songs,latest punjabi song 2021
    songs punjabi,hit punjabi song,punjabi song 2021,punjabi
    songs 2021,new punjabi song 2020,punjabi 8d song,
    new punjabi song 2022,latest punjabi song 2022,latest
    punjabi
    2022,punjabi songs,latest punjabi songs,new punjabi
    song,8d songs punjabi,new 2021,new punjabi
    songs 2020,punjabi romantic songs,punjabi song 8d,3d
    punjabi songs
    latest punjabi songs 2022,new punjabi songs 2022,punjabi
    songs,new punjabi songs,
    (This Song is Subject To C of "PREETSANDHU" )

ความคิดเห็น • 2K

  • @preetsandhumusic1640
    @preetsandhumusic1640  2 ปีที่แล้ว +356

    Hanji kiwe lga ji song 🎧 reels jrur bnayo Instagram te

    • @shivam_giri_0713
      @shivam_giri_0713 2 ปีที่แล้ว +12

      Ji preet paaji jrur bnawaange aapa reels 🥰🥰🥰🥰

    • @KHAN_DYALPURA_WALA
      @KHAN_DYALPURA_WALA 2 ปีที่แล้ว +9

      Ok bhai

    • @Arshikhan-uz2cc
      @Arshikhan-uz2cc 2 ปีที่แล้ว +4

      Very nice song ji 😍😍Karan so cute 😍😍

    • @killerharmanyt806
      @killerharmanyt806 2 ปีที่แล้ว +2

      Changga veer jrur pavange

    • @karanpuwar221
      @karanpuwar221 2 ปีที่แล้ว +1

      Ghaint ghaint bahut vadia song a bai 🤘🤘🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @saniakhan9335
    @saniakhan9335 2 ปีที่แล้ว +101

    Bhut acha gana hai preet aapka ❤️ waheguru aapko duniya ka best singer bnaye ❤️ waheguru ji Mehar kri ❤️❤️🔥

  • @Kall_gaming_0
    @Kall_gaming_0 2 ปีที่แล้ว +4

    My favourite singer is Preet Sandhu bro ❣️✌️

  • @rajnisahota373
    @rajnisahota373 2 ปีที่แล้ว +5

    Bout sohna song aa preet veer ji rabb tuhanu hemasha Eva aa taraki ta rakha 👌

  • @Smpr84bhujngi
    @Smpr84bhujngi 2 ปีที่แล้ว +2

    At 33th second,he's speaking rajasthani🤣,,,,,endless,,,love u bro

  • @rinkusingh4766
    @rinkusingh4766 2 ปีที่แล้ว +1

    Waheguru ji tano song lamb hove

  • @mahiraroshan939
    @mahiraroshan939 2 ปีที่แล้ว +9

    Preet sandu voice is fire🔥🔥🔥🔥

  • @vanshdreams1515
    @vanshdreams1515 2 ปีที่แล้ว +6

    Big fan preet sidhu bro

  • @Narindersingh-yj1fc
    @Narindersingh-yj1fc 2 ปีที่แล้ว +4

    Wah deep bro . End galbaat 💕💕💕💕💕

  • @kamaljitkaur1130
    @kamaljitkaur1130 2 ปีที่แล้ว +1

    Bouht vadiya song 😍😍

  • @manjotkaurvlogs9280
    @manjotkaurvlogs9280 2 ปีที่แล้ว +2

    Bhut vdia

  • @boysstories996
    @boysstories996 2 ปีที่แล้ว +24

    Your voice amazing ❤✌

  • @dreamteamdreamteam-wo2ej
    @dreamteamdreamteam-wo2ej 2 ปีที่แล้ว +20

    Keya baat hai great amazing song brother god bless you waheguru tuhanu hamesha kush rakhe

  • @LabhSingh-kz1ko
    @LabhSingh-kz1ko 2 ปีที่แล้ว +6

    Bhut vadia waheguru ji mehar krna ji🙏🙏❤💓❤💓💓💓

  • @shaktinoladlo5873
    @shaktinoladlo5873 2 ปีที่แล้ว +1

    Msg Song He Yaar❤️ love from gujrat ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @comedykingvicky3277
    @comedykingvicky3277 2 ปีที่แล้ว +2

    India mai trend ..Trend by Preet Sandhu😎

  • @taranpreetsingh4100
    @taranpreetsingh4100 2 ปีที่แล้ว +4

    Bohat vadia gana brother

  • @Vishal_singh_soni
    @Vishal_singh_soni 2 ปีที่แล้ว +3

    punjabi music industry in the fire baby 🔥🔥🔥🔥🔥🔥🔥🔥🔥🔥🔥🔥🔥🔥🔥🔥

  • @Juhi_beats
    @Juhi_beats 2 ปีที่แล้ว +45

    *Voice , Lyrics & MUSIC Are Like Fire* 💥💥
    ....
    Aaye Haaye 🙈 Mazay..💟
    🖤🖤

    • @zodiacisroaming847
      @zodiacisroaming847 2 ปีที่แล้ว

      aag zyada lag gae! kaan jala diye sunne wale k!

  • @sanjayahirwar219
    @sanjayahirwar219 2 ปีที่แล้ว +1

    Supr ❤️ preet sandhu bhai ...

  • @dolisharma3062
    @dolisharma3062 2 ปีที่แล้ว +1

    Apki smile bhout achi lgte h 🥰🥰

  • @gourav-qc1rl
    @gourav-qc1rl 2 ปีที่แล้ว +4

    Asi kyo loka di jaan val vekhiye sadi jaan kite kat sohni aa

  • @khusitiwari5330
    @khusitiwari5330 ปีที่แล้ว +3

    Nothing compare any singer with you ❤️❤️❤️❤️

  • @ManshSaini6055
    @ManshSaini6055 2 ปีที่แล้ว +7

    Unique style of singing, i understand only 10% but enjoy 100% this song

  • @HarpreetKaur-hj7gz
    @HarpreetKaur-hj7gz 2 ปีที่แล้ว +2

    Thode songs buhat beautiful aa te man karda thode songs hi suna bus keep it up boy🤟🤟🤟😎😎

  • @rajnisahota373
    @rajnisahota373 2 ปีที่แล้ว +1

    Tuci Eva he song kadd da ravo god bless you veer ji

  • @SamOP_BGMI
    @SamOP_BGMI 2 ปีที่แล้ว +13

    Voice 🔥🔥

  • @monjangid5454
    @monjangid5454 2 ปีที่แล้ว +10

    Amazing song❤🔥

  • @vikaspatkar6652
    @vikaspatkar6652 2 ปีที่แล้ว +9

    Preet + Deep + her reactions = 🔥🔥

  • @nupursingh9422
    @nupursingh9422 2 ปีที่แล้ว +1

    Osm yaar aag laga di ❤️❤️

  • @mamtaladhar7723
    @mamtaladhar7723 2 ปีที่แล้ว +1

    Very nice song 🎵 👌 👏 God bless you all love you 😍 😘 ❤

  • @ramansalhan1567
    @ramansalhan1567 2 ปีที่แล้ว +12

    His voice......after long time I have heard this type of voice....

    • @zodiacisroaming847
      @zodiacisroaming847 2 ปีที่แล้ว

      pichle sare gaano mai bhi yahi.. dhun.. rytham.. sytle.. sab same hai! juthy comment mat ker paap lagega!

  • @shivam_giri_0713
    @shivam_giri_0713 2 ปีที่แล้ว +8

    Bohot Sona gaana preet Bhai tuc bohot Sona gaunde ne rabb kre thaunu bohot BDA singer bnawe Jai waheguru ji 🥰😘😘😘😘😘😘😘

  • @piyushhastodiya3224
    @piyushhastodiya3224 2 ปีที่แล้ว +4

    I am so excited song 😁🥰

  • @pankpanku2956
    @pankpanku2956 2 ปีที่แล้ว

    Deep Sandhu na ta tabahi paa t 🔥

  • @skgamer5970
    @skgamer5970 2 ปีที่แล้ว

    Bhai tuhadi tareef layi mere koll koi shabad hi Nahi hega suchiiiiii you are super bro😍😍😍😍❤️

  • @himanshisharma7215
    @himanshisharma7215 2 ปีที่แล้ว +3

    Amazing 🔥🔥❤️❤️

  • @chahatwalia1972
    @chahatwalia1972 2 ปีที่แล้ว +8

    Superb❣️.....All the best preet ❤ Waheguru ji Mehar karan🙏

  • @randhawasaab6744
    @randhawasaab6744 2 ปีที่แล้ว +6

    Your voice is amazing 🤟🤟🤟

  • @Simrankamboj23
    @Simrankamboj23 2 ปีที่แล้ว

    Preet you are so amazing 🥰🥰🥰🥰rabb chdia kla ch rkhn 😘😘😘gbu lmbia umra hon☺️☺️🥰😘😘🤗🤗🤗🤗

  • @sidhusaab3547
    @sidhusaab3547 2 ปีที่แล้ว +1

    Bahut acha song aa

  • @harpreetdhillon3740
    @harpreetdhillon3740 2 ปีที่แล้ว +4

    Bhot Kaint song ji 🔥 waheguru mehar kre tuci bhot age tak jao ❤️🙏🏻

  • @Rahuleditx20
    @Rahuleditx20 2 ปีที่แล้ว +7

    Love This Song 🥰❤🔥

  • @GG09876
    @GG09876 2 ปีที่แล้ว +9

    wow .. new star is born. so impressed with your music

  • @SatnamSingh-vm1zd
    @SatnamSingh-vm1zd ปีที่แล้ว +1

    Oh ho siraa🔥🔥🔥

  • @GurmeetSingh-fw1ic
    @GurmeetSingh-fw1ic 2 ปีที่แล้ว +1

    Aata bhai 🤟🤟

  • @karunakesla8044
    @karunakesla8044 2 ปีที่แล้ว +4

    Your voice amazing🥰🥰

  • @avtarpuniaavtarpunia557
    @avtarpuniaavtarpunia557 2 ปีที่แล้ว +6

    Amazing song + voice🔥🔥🔥

  • @angrejsingh4171
    @angrejsingh4171 2 ปีที่แล้ว +2

    Preet sandhu ji very nice 💞💞💖💖💖💓💓💓💝💝😍😍

  • @neetudeep90
    @neetudeep90 2 ปีที่แล้ว +2

    Nycc+lyrics+voice 🔥🔥🔥🥰👌👌🤟🤟🤞🤞🤞😊😊😊😊

  • @nandinipal6834
    @nandinipal6834 2 ปีที่แล้ว

    Han ji menu ye song Bahut Sona Laga ❤❤❤❤

  • @Rohit_05433
    @Rohit_05433 2 ปีที่แล้ว +7

    Waah!!Kya song hai preet bhai.. Maza aa gya ❤🔥 I am your biggest fan Preet Sandhu.🙌🏻😍Tussi great ho!!❤

  • @manvi7232
    @manvi7232 2 ปีที่แล้ว +5

    Lyrics + voice 🔥🔥

  • @gourav-qc1rl
    @gourav-qc1rl 2 ปีที่แล้ว +4

    God bless you bro

  • @nehavishali8375
    @nehavishali8375 2 ปีที่แล้ว

    All songs best h apka...🔥🔥🔥🔥🔥🔥🔥🔥🔥🔥🔥🔥🔥🔥

  • @Freek_editz06
    @Freek_editz06 2 ปีที่แล้ว +1

    Preet bahi bohat acha gana ha

  • @ankitvarun1674
    @ankitvarun1674 2 ปีที่แล้ว +12

    They know exactly how to write raps forget their age waited for this from decades believe me

  • @manpreetsaini42
    @manpreetsaini42 2 ปีที่แล้ว +3

    Preet Sandhu tusi kido aunda ਪੱਲੀ ਉੱਚੀ

  • @Modifed_lovers_284
    @Modifed_lovers_284 2 ปีที่แล้ว

    God bless yuh😇bhut gaint song a bro🥰🥰🥰🥰

  • @truebiker90
    @truebiker90 2 ปีที่แล้ว

    Bhai bhai bhai what a song..luv from jharkhand

  • @UP-GAMER11
    @UP-GAMER11 2 ปีที่แล้ว +10

    ""I respect everyone whoe involve in this serisel the best peace that I"be ever seen on TH-cam,HATS OFF TO WELL ALL! LOVE YOUR VIDEOS!!💓

  • @kgvlogs_65
    @kgvlogs_65 2 ปีที่แล้ว

    Smajh to nhi aaya lekin sunne me bada maja aaya 😍😍

  • @greet4899
    @greet4899 ปีที่แล้ว

    ਭਰਾ ਜੀ ਗਾਣਾ ਬਹੁਤ ਵਧੀਆ ਦਿਲ ਕਰਦਾ ਸੁਣੀ ਜਾਵਾਂ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਦੇਖਣ ♥️♥️♥️♥️♥️♥️♥️

  • @NikhilRoutOfficial
    @NikhilRoutOfficial ปีที่แล้ว +1

    I didn't understand why this type of song is so under rated 🤨🤨🤔🤔

  • @pathakyt089
    @pathakyt089 2 ปีที่แล้ว +1

    Both mast lagiya thavada song

  • @navjotkaur285
    @navjotkaur285 2 ปีที่แล้ว +1

    End song😍

  • @sidhusaab3547
    @sidhusaab3547 2 ปีที่แล้ว +2

    Preet Sandhu ji bahut vadiya

  • @darkhunter8306
    @darkhunter8306 2 ปีที่แล้ว

    I love 💞💞preet💞💗Zabrdast songs👌👌

  • @HarjeetSingh-mj3yw
    @HarjeetSingh-mj3yw 2 ปีที่แล้ว

    Bahut sohna song teh tuhadi voice😍😍

  • @GurjeetSarwara
    @GurjeetSarwara 7 หลายเดือนก่อน +1

    Haaye❤❤❤❤❤

  • @bhimehr5069
    @bhimehr5069 2 ปีที่แล้ว +1

    So beautiful songs bhai ji

  • @paramjitkaur1003
    @paramjitkaur1003 2 ปีที่แล้ว

    Bohut vadia laga song

  • @Sanpreet_kaur25
    @Sanpreet_kaur25 2 ปีที่แล้ว

    Very nice bro 👌👍 tuhaade song att hunde ne or tuhadi voice 😘🤩 super duper excellent 👍 mere kol words nhi tuhaade song layi hor voice layi bss Inna hi kahungiii kii attt hai 🥰

  • @satishkumar-rn5ej
    @satishkumar-rn5ej 8 หลายเดือนก่อน +1

    U are my fevrate singer

  • @tiya1551
    @tiya1551 2 ปีที่แล้ว +1

    I love this song very much rabba meher kri tude uthe 😊😊😊😊

  • @Lakshaychodri1
    @Lakshaychodri1 2 ปีที่แล้ว +1

    Best song ever

  • @pujaparjapati4443
    @pujaparjapati4443 2 ปีที่แล้ว

    Bhut bhut jyda acha lga apka ya song i m big fan

  • @MandeepKaur-fb8zw
    @MandeepKaur-fb8zw 2 ปีที่แล้ว

    Nice song Preet veera 🔥🔥🔥🔥🔥

  • @armorgaming8250
    @armorgaming8250 2 ปีที่แล้ว +1

    Tbai 🔥🔥🔥

  • @rdxgamer4981
    @rdxgamer4981 ปีที่แล้ว

    Kaint......tere songa ki vibe alag hai🔥

  • @mubarakmattu
    @mubarakmattu ปีที่แล้ว +1

    Vry nice song bro

  • @its_jass_sidhupur3760
    @its_jass_sidhupur3760 2 ปีที่แล้ว

    Sirra song aaa💯💯💯😘😘😘💥💥💥🔥🔥🔥🔥

  • @lwtgamer444yt
    @lwtgamer444yt 2 ปีที่แล้ว +1

    Oppp bhai NXT level

  • @Digitalpunjab-ak47
    @Digitalpunjab-ak47 2 ปีที่แล้ว

    Astad sare ganeyan nalo aa song sohna aa

  • @DeepSxmra
    @DeepSxmra 2 ปีที่แล้ว +1

    Sirraaaa att aag 😘😘🔥🔥

  • @nupursingh9422
    @nupursingh9422 2 ปีที่แล้ว

    Very very nice aag laga di aapne ❤️❤️❤️❤️

  • @thejatan8752
    @thejatan8752 2 ปีที่แล้ว

    All the best mere bhai gane ki jitane tarif ki jaye kam haii❤️❤️❤️

  • @najilahmohammad
    @najilahmohammad 2 ปีที่แล้ว

    Nice song 🥰, im not understand the meaning of song but i like it..

  • @komalkaur9762
    @komalkaur9762 2 ปีที่แล้ว

    Sira aa ek dum ❤️❤️❤️❤️❤️❤️❤️❤️❤️🔥🔥

  • @kamanabajwa5243
    @kamanabajwa5243 2 ปีที่แล้ว

    Koi word nhi mere pass apki awaz ke liye ❤️❤️❤️❤️🤩🤩🤩❤️❤️❤️❤️🤩🤩🤩🥰🥰🥰🥰🥰🥰🥰🥰🥰🙏🥰🥰🥰🥰🙏🙏🙏🥰

  • @rajputravi7584
    @rajputravi7584 2 ปีที่แล้ว

    Altimate song paji 💙💙💙💙

  • @mamtaladhar7723
    @mamtaladhar7723 2 ปีที่แล้ว +1

    God bless you all Tim

  • @SandeepSaini-gm9go
    @SandeepSaini-gm9go 2 ปีที่แล้ว

    Aaye harye marye♡♡♡ dis is for you

  • @cutechoudhray9784
    @cutechoudhray9784 2 ปีที่แล้ว +1

    Osm 😇😇😇😇

  • @babblidevidevi3853
    @babblidevidevi3853 2 ปีที่แล้ว

    Nice song preetsandhu 🤘🤘🤘🤘🤙🤙🤙🤙

  • @ishikarehal198
    @ishikarehal198 2 ปีที่แล้ว +1

    Bhut acha song ha aapka voice bhi achi ha aapki ek din aap star bnoge aap🔥🔥🔥🔥🔥🔥🔥🔥🔥👍👍👍👍👌👌👌👌👌

  • @PUBGGaming-zp8tf
    @PUBGGaming-zp8tf 2 ปีที่แล้ว +1

    very nice song brother lge rho

  • @RajeshThakur-qg1mx
    @RajeshThakur-qg1mx 2 ปีที่แล้ว

    Man will be man keep supporting boys le boys

  • @parmjeetkaurkaur2759
    @parmjeetkaurkaur2759 2 ปีที่แล้ว

    So so so so so so so so so nyc song veer ji god bless you 😍😍😘😘

  • @Roast_for_Smile543
    @Roast_for_Smile543 2 ปีที่แล้ว

    Bhot bdiya song ha ekdam sirraaa