ਆਲੂਆਂ ਆਲਾ ਵਾਹਨ ਹੋ ਗਿਆ ਤਿਆਰ ਜਾਂ ਕਮੀ ਆ ਮਿੱਤਰੋ ਦੱਸਿਉ ॥ ਝੋਨਾ ਬਹੁਤ ਲੇਟ ਜਾ ਰਿਹਾ ਹਜੇ ਵੀ ਦਾਣੇ ਹਰੇ ਪਏ ਆ

แชร์
ฝัง
  • เผยแพร่เมื่อ 15 ธ.ค. 2024

ความคิดเห็น • 63

  • @vishalmattu7877
    @vishalmattu7877 หลายเดือนก่อน +1

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍 ਤੇ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ੇ ਅਤੇ ਖੇਤੀ ਬਾੜੀ ਵਿੱਚ ਵਾਧਾ ਕਰੇ ❤️❤️❤️

  • @jagsirgill7695
    @jagsirgill7695 หลายเดือนก่อน +2

    ਸਤਿ ਸੀ੍ ਅਕਾਲ ਬਾਈ ਜੀ 🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉

    • @RespectFarmerTv
      @RespectFarmerTv  หลายเดือนก่อน +1

      ਸਤਿ ਸ਼੍ਰੀ ਅਕਾਲ ਵੱਡੇ ਬਾਈ ਜੀ

  • @bhupinder..........1503
    @bhupinder..........1503 หลายเดือนก่อน +1

    ਗੁੱਡ ਗੁੱਡ❤️

  • @gurjindersingh184
    @gurjindersingh184 หลายเดือนก่อน +1

    ਵਧੀਆ

  • @Warringfarm
    @Warringfarm หลายเดือนก่อน +1

  • @Gurdit_ramgharia03
    @Gurdit_ramgharia03 หลายเดือนก่อน +1

    ❤❤❤

  • @gurwinderchahal7387
    @gurwinderchahal7387 หลายเดือนก่อน +2

    ਹਰ ਸਾਲ ਸਾਰੀ ਪਰਾਲੀ ਜਮੀਨ ਵਿੱਚ ਵਾਹੀ ਦੀ ਕਦੇ
    ਪਲੇਨ ਕਰਾਹਾਂ ਵੀ ਨਹੀ ਲਾੲੀਆ ਪੁਰਾ ਵਧੀਆ ਖੇਤ ਤਿਆਰ ਹੁੰਦਾ ਪਲਾਉ ਹਲਾ ਤੋ ਬਾਅਦ ਰੋਟਾਬੇਟਰ
    ਫ਼ੇਰ ਹਲਕੇ ਜਿਹੇ ਕਲਟੀਬੇਟਰ ਫ਼ੇਰ ਰੋਟਾਬੇਟਰ ਖੇਤ ਬਿਜਾਈ ਲਈ ਤਿਆਰ ਬਹੁਤ ਵਧੀਆ ਵ ਵੱਟਾ ਬਣਦੀਆਂ ਕੋੲੀ ਪਰਾਲੀ ਨੀ ਅੜਦੀ

    • @RespectFarmerTv
      @RespectFarmerTv  หลายเดือนก่อน

      ਬਾਈ ਜੀ ਸੰਦਾਂ ਤੇ ਆ ਕੇ ਗੱਲ ਮੁਕਦੀ ਆ ਸਾਰੀ

    • @gurwinderdhillon1517
      @gurwinderdhillon1517 หลายเดือนก่อน

      ਬਾਈ ਜਮੀਨ-2 ਦਾ ਵੀ ਫਰਕ ਹੁੰਦਾ । ਇਹ ਜਮੀਨ ਭੁਰਦੀ ਨੀ, ਡਲੇ ਬਣਦੇ ਲਗਦੈ, ਜੇ ਮੈਂ ਗਲਤ ਨੀ ਤਾਂ ਉਪਰਲੀ ਮਿਟੀ ਸੁੱਕ ਕੇ ਪੱਕੇ ਡਲੇ ਬਣਦੇ ਆ, ਤੇ ਥੱਲੇ ਗਿਲ ਰਹਿੰਦੀ ਆ। ਬਾਕੀ ਬਾਈ ਦੱਸੂ।

  • @GhoghaSinghFatehabadiya9828
    @GhoghaSinghFatehabadiya9828 หลายเดือนก่อน +2

    Sat shri akal vadde bai kade vi suhaga marna hove ta jedde lott harrow laggi hove ohde opposite marna chahida taki harrow nal vajje khal nappe jaan bai baki mere nalo thonu jyada patta bai

    • @RespectFarmerTv
      @RespectFarmerTv  หลายเดือนก่อน +1

      Hnji bai main v video ch ehi kiha ? K othe glt kiha

  • @jattkaim5108
    @jattkaim5108 หลายเดือนก่อน +1

    Ik hor bro mircha ali potash nalo sop payea kro mircha vali mop hundi eh jhone lyi jyade vdia hundi

    • @RespectFarmerTv
      @RespectFarmerTv  หลายเดือนก่อน

      Ok bai next year dhyan ch rkha gye

  • @shamshersingh2710
    @shamshersingh2710 หลายเดือนก่อน +1

    Good job bro 👍

  • @iqbalkarwasravlogfarmerbnd9667
    @iqbalkarwasravlogfarmerbnd9667 หลายเดือนก่อน +1

    Veere malchar fer ke rotaviter te fer plow osto baad 2 wari rotaviter marke beej dea kar bahut sohna khet ban da. 😊😊

  • @Gurdit_ramgharia03
    @Gurdit_ramgharia03 หลายเดือนก่อน +1

    Eda hi Har Roj vlog paya kro ❤

  • @harinderpalsingh4489
    @harinderpalsingh4489 หลายเดือนก่อน

    Ki rate a tudi da

  • @jaskarandhaliwal9011
    @jaskarandhaliwal9011 หลายเดือนก่อน +3

    ਤੁਸੀ ਐਤਕੀਂ ਸੱਬਲ ਮਾਰਨੀ ਸੀ। ਪਿਛਲੀ ਵਾਰ ਥੋਡੇ ਆਲੂਆਂ ਵਿੱਚ ਪਾਣੀ ਖੜ ਗਿਆ ਸੀ। ਥੋਡੇ ਜ਼ਮੀਨ ਜਿਆਦਾ ਡਾਕਰ ਆ। ਆਲੂਆਂ ਲਈ ਹਲਕੀ ਜ਼ਮੀਨ ਚਾਹੀਦੀ ਹੁੰਦੀ ਐ।

    • @RespectFarmerTv
      @RespectFarmerTv  หลายเดือนก่อน

      ਬਾਈ ਦੱਸਿਆ ਨੀ ਕਿਸੇ ਨੇ ਨਹੀ ਉਹ ਵੀ ਮਾਰ ਦਿੰਦੇ

    • @gogiboparai229
      @gogiboparai229 หลายเดือนก่อน +1

      @@RespectFarmerTvlod ni veer j plough maare aa ta

    • @RespectFarmerTv
      @RespectFarmerTv  หลายเดือนก่อน

      @@gogiboparai229 ਮੈ ਸੋਚਿਆ ਕੀ ਆ ਸੱਬਲ ਹੋਰ ਡੂੰਗੀ ਜਾਂਦੀ ਹੋਵੇ

  • @jattkaim5108
    @jattkaim5108 หลายเดือนก่อน +1

    Oh mitti gilli krde retle vahn ch pani shidak k

  • @tractorawalejatt5202
    @tractorawalejatt5202 หลายเดือนก่อน

    Vr dry air cleaner bare jrur dasyio tusi kive fiting kiti a

    • @RespectFarmerTv
      @RespectFarmerTv  หลายเดือนก่อน

      @@tractorawalejatt5202 next video ch dsda bai

    • @tractorawalejatt5202
      @tractorawalejatt5202 หลายเดือนก่อน

      APA launa wa plus3630 de vr tail wala kamjab nhi hega

  • @jagbir0751
    @jagbir0751 หลายเดือนก่อน +1

    Turi da ki rate chalda vr

  • @jayaprakesh9202
    @jayaprakesh9202 12 วันที่ผ่านมา

    59 best

  • @Bishnoi__ff_12
    @Bishnoi__ff_12 หลายเดือนก่อน +1

    Holland kado center gear aaya se
    Tere aala center gear ha?

  • @Kissantelevision
    @Kissantelevision หลายเดือนก่อน +1

    ਬਸ ਆਹ ਕੁਝ ਈ ਹੋਈ ਜਾਂਦਾ ਬਾਈ 😂 ਦਕੰਮਣ ਕੰਮ ਹੋਈ ਜਾਦੇ ਆ ਸਾਰੇ 😅😅😅😅

  • @Rooprandhaww
    @Rooprandhaww หลายเดือนก่อน +1

    Vir g backup touck ni hegi new holland or John Deere di.swaraj tourk krke hi chali janda ghat race te.

  • @karmjeetbrar8946
    @karmjeetbrar8946 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ ਪਿੰਡ ਕਿਹੜਾ ਹੈ

    • @RespectFarmerTv
      @RespectFarmerTv  หลายเดือนก่อน

      ਕੋਟਲੀ ਸੰਘਰ ਬਾਈ

  • @MandeepSingh-zd8qd
    @MandeepSingh-zd8qd หลายเดือนก่อน +1

    22 eh tractor two speed a

  • @SandhuFarmChandigarh
    @SandhuFarmChandigarh หลายเดือนก่อน +1

    Putha panga lai laiya jatti a ziri wale khet ch aalu LA ke 😅😂😂😂 bai khet hi ni tyaar hone ch aunda. Pump wala v khnda hona Eh bnda sab to Jada tel fook da 😅😂😂😂😂😂

    • @RespectFarmerTv
      @RespectFarmerTv  หลายเดือนก่อน +1

      😄😄😄 hor bai drum fook ta do killeya te pr wahn bna k shdya next video ch dekheo .

    • @SandhuFarmChandigarh
      @SandhuFarmChandigarh หลายเดือนก่อน +1

      @RespectFarmerTv bhaji dhkka kri jande aa 😂🤣eh dhkka bhaji 😂

  • @doaba09wale98
    @doaba09wale98 หลายเดือนก่อน +1

    ਤੇਲ ਪਾਵੇ ਵੱਧ ਲੱਗ ਗਿਆ ਪਰ ਵਾਣ 1 ਨੰਬਰ

  • @Gurdit_ramgharia03
    @Gurdit_ramgharia03 หลายเดือนก่อน +1

    Bai yr Tu man na kharab krya kr fr Sanu v ni chnga lgda

    • @RespectFarmerTv
      @RespectFarmerTv  หลายเดือนก่อน +1

      @@Gurdit_ramgharia03 nhi krde jatta km ok aa jma

    • @Gurdit_ramgharia03
      @Gurdit_ramgharia03 หลายเดือนก่อน

      @ hasda vasda rehya kro bai🤝❤️‍🔥

  • @mintumehdwan1800
    @mintumehdwan1800 หลายเดือนก่อน +2

    Bai g panga he lai leya

  • @SandeepKalerzira
    @SandeepKalerzira หลายเดือนก่อน

    Bai tenu je ik var tacia marnia c lame gehre marnia c sirf 2 rella vich vouni c 3 vich ni

  • @balwinderuppal5212
    @balwinderuppal5212 หลายเดือนก่อน +1

    Phn nbr dnd kro bai.

  • @bittusingh9674
    @bittusingh9674 หลายเดือนก่อน +1

    ❤❤❤

  • @ramanjotsingh2770
    @ramanjotsingh2770 หลายเดือนก่อน +1

    ❤❤❤❤