ਪੰਜਾਬ ਵਿੱਚ ਕਣਕ ਦੀ ਸਪਲਾਈ ਘਟੀ | ਆਟਾ 3800 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਸੰਭਾਵਣਾ | Daily Post TV

แชร์
ฝัง
  • เผยแพร่เมื่อ 8 ม.ค. 2025

ความคิดเห็น • 9

  • @sarbjeetgill1735
    @sarbjeetgill1735 12 ชั่วโมงที่ผ่านมา +6

    ਇਸ ਦਾ ਕਿਸਾਨਾਂ ਨੂੰ ਕੋਈ ਫੈਦਾ ਨਹੀਂ ਹੈ ਕਿਉਂਕਿ ਹੁਣ ਤਾਂ ਕਿਸਾਨਾਂ ਕੋਲ ਕਣਕ ਹੀ ਨਹੀਂ

  • @harmeetchand2842
    @harmeetchand2842 7 ชั่วโมงที่ผ่านมา +1

    ਜੇਕਰ ਕਿਸਾਨ ਦਾ ਸਾਥ ਨਾ ਦਿੱਤਾ ਤਾਂ ਮਜ਼ਦੂਰ ਦਾ ਹਾਲ ਬਹੁਤ ਮਾੜਾ ਹੋਣਾ ਐ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਰਲ ਕੇ ਲੜਣਾ ਚਾਹੀਦਾ

  • @bhupinderjitsingh6987
    @bhupinderjitsingh6987 10 ชั่วโมงที่ผ่านมา +1

    ਵਾਹਿਗੁਰੂ

  • @SukhwinderSinghDhaliwal-sj1gg
    @SukhwinderSinghDhaliwal-sj1gg 7 ชั่วโมงที่ผ่านมา

    ਕਿਸਾਨਾਂ ਕੋਲ ਤਾਂ ਕਣਕ ਨਹੀਂ ਹੈ ਹੁਣ ਜਿਹੜੇ ਲੋਕ ਕੋਠੇ ਤੇ ਕਣਕ ਲਗਾਉਂਦੇ ਨੇ ਉਹ ਸਸਤੀ ਦੇ ਸਕਦਾ

  • @VikramSend
    @VikramSend 14 ชั่วโมงที่ผ่านมา +2

    3600 ta vik reha hai

  • @nonihalguraya5043
    @nonihalguraya5043 6 ชั่วโมงที่ผ่านมา

    Kisan nu hun nhi fayda hai par eh koi ਚਾਲ ਹੈ

  • @dilpreetdhillon1578
    @dilpreetdhillon1578 9 ชั่วโมงที่ผ่านมา +1

    40 ruppes kg nu atta

  • @deepfacts7775
    @deepfacts7775 8 ชั่วโมงที่ผ่านมา

    pani di battel 20 rupee di hai.....j atta 40 nu ho gya ta kiddi ku gall hai...aje ta 200 rupees nu hou atta je companies d hatt aa gyi bagdoor .....haje vi time aw kissana da sath dawo