ਗੁਰੂ ਜੀ ਤੋਂ ਬੇਮੁੱਖ ਹੋ ਕੇ ਭਾਈ ਡੱਲਾ ਆਪਣੇ ਘਰ ਵੀ ਨਾ ਪਹੁੰਚ ਸਕਿਆ । Lakkarwali | Guru Gobind Singh Marg 97

แชร์
ฝัง
  • เผยแพร่เมื่อ 27 ม.ค. 2025

ความคิดเห็น • 163

  • @SurinderSingh-uq1wx
    @SurinderSingh-uq1wx 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ, ਖਾਲਸਾ ਜੀ ਜਿਸ ਤਰਾ ਭਾਈ ਡੱਲਾ ਗੁਰੂ ਤੋ ਬੇਮੁੱਖ ਹੋ ਕੇ ਮਾਰਿਆ ਗਿਆ ਉਸ ਤਰਾ ਅਸੀ ਵੀ ਗੁਰੂ ਅਤੇ ਗੁਰਬਾਣੀ ਤੋ ਬੇਮੁੱਖ ਹੋ ਕੇ ਅਸੀ ਵੀ ਅੱਜ ਮੋਹ ਬੇਕਾਰਾ ਮਰਦੇ ਜਾ ਰਹੇ ਹਾ

  • @sukhbirsingh54682
    @sukhbirsingh54682 2 ปีที่แล้ว +12

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਹੀ ਨਾਸੁਕਰੇ ਹਾਂ/ ਅਕਿਰਤਘਨ ਹਾਂ

  • @pardeepgrewal2874
    @pardeepgrewal2874 2 ปีที่แล้ว +6

    ਗੁਰੂ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਰੱਖ ਲੈਣ ।ਨਹੀਂ ਤਾਂ ਅਸੀਂ ਕਿਸੇ ਵੀ ਸਮੇਂ ਡੋਲ ਸਕਦੇ ਹਾਂ ।ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ।

  • @sukhjindersingh6982
    @sukhjindersingh6982 2 ปีที่แล้ว +14

    ਸਭ ਤੋਂ ਮਹਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਵਾਉਣ ਵਾਸਤੇ ਧੰਨਵਾਦ।

  • @sukhjindersingh6982
    @sukhjindersingh6982 2 ปีที่แล้ว +25

    ਵਾਹਿਗੁਰੂ ਜੀ ਤੁਹਾਡੀ ਵੀਡੀਓ ਵਿਚੋੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ਆਉਦੀ ਹੈ।

    • @navtejlitt7861
      @navtejlitt7861 2 ปีที่แล้ว +1

      Sahib-e-kamaal sahib shri guru gobind singh ji maharaj

  • @gurnoorkaur2509
    @gurnoorkaur2509 2 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ 🙏🙏

  • @parmjitkaur1967
    @parmjitkaur1967 2 ปีที่แล้ว +8

    ਵਾਹਿਗੁਰੂ ਜੀ ਸਦਾ ਬਖ਼ਸ਼ਣਹਾਰ ਹਨ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @SurjitSingh-uq3og
    @SurjitSingh-uq3og 2 ปีที่แล้ว +4

    ਗੁਰੂ ਸਾਹਿਬ ਜੀ ਆਪ ਮਿਹਰ ਕਰਕੇ ਅਪਣੇ ਤੋਂ ਬੇਮੁੱਖ ਹੋਣ ਤੋਂ ਬਚਾਈ ਰੱਖਣ।

  • @simranjeetkaur3918
    @simranjeetkaur3918 2 ปีที่แล้ว +6

    ਖਾਲਸਾ ਜੀ ਮੈਂ ਗਿਆਨੀ ਪਿੰਦਰਪਾਲ ਜੀ ਦੀ ਇਕ ਕਥਾ ਵਿਚ ਵੀ ਇਹ ਸੁਣਿਆ ਹੈ ਗੁਰੂ ਪਿਤਾ ਜੀ ਅੱਗੋ ਕਹਿੰਦੇ ਕੇ ਨਾ ਡਲਾ ਤੇ ਨਾ ਮਲਾ ਗੁਰੂ ਗੋਬਿੰਦ ਦੇ ਨਾਲ ਅੱਲਾਹ।।

  • @gsmaan4221
    @gsmaan4221 2 ปีที่แล้ว +1

    Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji🙏🙏🙏🙏🙏🙏🙏🙏🙏🙏🙏🙏

  • @sarbjeetsinghkotkapuracity7206
    @sarbjeetsinghkotkapuracity7206 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏

  • @gurwantsandhu2699
    @gurwantsandhu2699 2 ปีที่แล้ว +3

    ਵਾਹਿਗੁਰੂ ਜੀ

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @gursahibgill4167
    @gursahibgill4167 2 ปีที่แล้ว

    ਭਾਈ ਸਾਹਿਬ ਜੀ , ਜਿੰਨੇ ਸਤਿਕਾਰ ਨਾਲ ਤੁਸੀ ਇਤਿਹਾਸ ਸੁਣਾਉਂਦੇ ਹੋ , ਜੀ ਕਰਦਾ ਸੁਣੀ ਜਾਈਏ ।
    ਖਾਲਸਾ ਜੀ ਮੈ ਤੇ ਤੁਹਾਡਾ ਮੁਰੀਦ ਹੋ ਗਿਆਂ ਵਾਹਿਗੁਰੂ ਜੀ ਨੇ ਤੁਹਾਨੂੰ ਬਹੁਤ ਹਿੰਮਤ ਬਖ਼ਸ਼ੀ ਆ,
    ਤੇ ਅੱਗੇ ਵੀ ਵਾਹਿਗੁਰੂ ਜੀ ਤੁਹਾਨੂੰ ਬਲ ਬਖ਼ਸ਼ੇ ਤਾਂ ਕਿ ਤੁਸੀ ਹੋਰ ਵੀ ਇਤਿਹਾਸ ਤੇ ਗੁਰੂ ਘਰਾਂ ਦੇ ਦਰਸ਼ਨ
    ਕਰਵਾਂਉਦੇ ਰਹੋ ॥ ਬਹੁਤ ਬਹੁਤ ਧੰਨਵਾਦ ਜੀ 🙏
    ਗੁਰਸਾਹਿਬ ਸਿੰਘ ਕੈਲੇਫ਼ੋਰਨੀਆਂ ॥

  • @MannatandAshmeet0911
    @MannatandAshmeet0911 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @HansRaj-zg7hb
    @HansRaj-zg7hb 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Nishantsibgh
    @Nishantsibgh 6 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @balkarchauhan690
    @balkarchauhan690 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕੀ ਫਹਿਤੇ 🙏ਜੀ

  • @KuldeepSingh-ro7mq
    @KuldeepSingh-ro7mq 2 ปีที่แล้ว +6

    ਅਸਲ ਵਿਚ ਸਤਿਗੁਰੂ ਜੀ ਐਸਾ ਵਿਅਕਤੀ ਭਾਲ ਰਹੇ ਸੀ ਜੋ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਸਕੇ ਉਹ ਡੱਲ ਸਿੰਘ ਵੱਲ ਵੇਖ ਰਹੇ ਸੀ ਪਰ ਡੱਲ ਸਿੰਘ ਮੋਹ ਨ ਤਿਆਗ ਸਕਿਆ

    • @Sant_sewak1
      @Sant_sewak1 2 ปีที่แล้ว

      Mere budhi mutabik eda nahi ho skda ji “ waheguru walo pehla hi mohar laga honi baba banda singh ji de naam te “

    • @amarjitsingh-jq8ru
      @amarjitsingh-jq8ru 2 ปีที่แล้ว

      ਭਾਈ ਸਿੱਖੋ ਆਪਣੀ ਬੁੱਧੀ ਬਹੁਤ ਤੁੱਛ ਹੈ ਗੁਰੂ ਸਹਿਬ ਜੀ ਸਰਬ ਕਲਾ ਸਮਰੱਥ ਹਨ ਸਰਵ ਸ਼ਕਤੀਆਂ ਦੇ ਮਾਲਕ ਹਨ ਸਤਿਗੁਰ ਜੀ ਦੀ ਗਤਿ ਮਿੱਤ ਕੋਈ ਵੀ ਨਹੀਂ ਜਾਣ ਸਕਦਾ ਭੁੱਲ ਚੁੱਕ ਲਈ ਮੁਆਫ਼ੀ ਜੀ.

    • @Sant_sewak1
      @Sant_sewak1 2 ปีที่แล้ว

      @kreator is Alive tusi vi bhai dhalle ale gal krti , jiwe uhna ne keha si tusi mainu yaaad krna si jang vich mai mughala nu hara dinda. Guru ji toh bakshish tan layi ja skdi hai per guru nu apa kuj nahi de skde , te guru sahib da apne bina koe kam na howe eh nahi ho skda ji. Hn yogdan layi satikaar hai

    • @Sant_sewak1
      @Sant_sewak1 2 ปีที่แล้ว

      @kreator is Alive o prawa ki boli jana tu ? Gurbani ch padh la ki guru aap sikh nu maan bksh da . Baba budha ji ne var dita si 6we patsah layi hun tere kehn de according 5we guru ch shkti nahi si. Uh maan bkhsh de apne sewak nu. Ehi hunda jd ekla itihas padh de gurbani nahi

    • @sohi3302
      @sohi3302 9 หลายเดือนก่อน

      😅😅😅😊1q1aaaàfdf\dfaa​@@Sant_sewak1

  • @JaswinderKaur-uz7om
    @JaswinderKaur-uz7om 2 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰੋ ਆਪਣੀ ਸਭ ਤੇ । ਸ਼ੁਕਰੀਆ ਵੀਰ ਜੀ।

  • @DAVINDERSINGH-uq9bt
    @DAVINDERSINGH-uq9bt 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀੳ👏

  • @jassidhaliwal526
    @jassidhaliwal526 2 ปีที่แล้ว

    ਲੱਖ ਖੁਸ਼ੀ ਆ ਪਾਤਸ਼ਾਹੀਆ, ਜੇ ਸਤਿਗੁਰੂ ਨਦਿਰ ਕਰੇ

  • @amandeepsandhu4217
    @amandeepsandhu4217 2 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasbeersinghsidhujasbeersi1970
    @jasbeersinghsidhujasbeersi1970 2 ปีที่แล้ว

    ਸਾਡਾ ਦੂਨਿਆਵੀ ਪਿੰਡ ਸੁਖਚੈਨ ਹੈ ਵੀਰ ਜੀ
    ਬਹੂਤ ਹੀ ਮੇਹਰਬਾਨੀ ਗੂਰਮੁਖੋ 🙏💐💐💐💐

  • @Gurpreet_singh1699
    @Gurpreet_singh1699 2 ปีที่แล้ว +8

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏

  • @simranjeetkaur3918
    @simranjeetkaur3918 2 ปีที่แล้ว +6

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @gudupandit4975
    @gudupandit4975 2 ปีที่แล้ว +4

    Satnam,Waheguru,ji

  • @JatinderSingh-fg7if
    @JatinderSingh-fg7if 2 ปีที่แล้ว +3

    Thank you veer ji 🙏

  • @savinderanand4935
    @savinderanand4935 ปีที่แล้ว

    ਸਿੰਘ ਸਾਹਿਬ ਜੀ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤੰਦਰੁਸਤੀ ਬਖਸ਼ਣ ਹਰਿ ਮੈਦਾਨ ਫਤਹਿ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ

  • @mandeepsinghparmar2610
    @mandeepsinghparmar2610 2 ปีที่แล้ว +5

    WAHEGURU Ji

  • @prabhjotsingh2790
    @prabhjotsingh2790 2 ปีที่แล้ว +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @virbalsingh726
    @virbalsingh726 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ,

  • @BaljinderSingh-ri9gw
    @BaljinderSingh-ri9gw 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @karamjeetkaur6307
    @karamjeetkaur6307 2 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @simrat_singh8118
    @simrat_singh8118 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @rifleman1923
    @rifleman1923 2 ปีที่แล้ว

    ❤🌹ਵਾਹਿਗੁਰੂ ਜੀ🌹❤

  • @GurmeetSingh-yd6zn
    @GurmeetSingh-yd6zn 2 ปีที่แล้ว

    Wahe guru ji

  • @angrejsingh-kt2ki
    @angrejsingh-kt2ki ปีที่แล้ว

    ਧੰਨ ਧੰਨ ਬਾਬਾ ਨਿਸਾਨ ਸਿੰਘ ਜੀ ਤੇ ਮੇਹਰ ਕਰੀ ਵਾਹਿਗੁਰੂ ਜੀ 🌹🌹🙏🙏💯💯💯💯💯💯

  • @guramritpalsingh8412
    @guramritpalsingh8412 2 ปีที่แล้ว +3

    Dhan Guru Nanak Nanak Nanak Nanak Nanak Nanak Nanak ji Billa Leel Pakhowal lud 🙏🏻🌹🌹🌷🌷🌹🌷🥀🥀🌹🌷🥀🥀🌹🌷

  • @jaswindersinghtoor4048
    @jaswindersinghtoor4048 2 ปีที่แล้ว +3

    ਵਾਹਿਗੁਰੂ ਤੇਰਾ ਸ਼ੁਕਰ ਹੈ ਜੀ।

  • @Bhupindersingh-yl6xe
    @Bhupindersingh-yl6xe 2 ปีที่แล้ว +3

    Waheguru Waheguru Waheguru Waheguru Waheguru Waheguru

  • @charanjeetsingh2218
    @charanjeetsingh2218 2 ปีที่แล้ว +5

    waheguru ji ka Khalsa waheguru ji ki Fateh 🙏

  • @sukhjindersingh6982
    @sukhjindersingh6982 2 ปีที่แล้ว +10

    ਵੀਰ ਜੀ ਅਸੀਂ ਤਾਂ ਖਿਨ ਖਿਨ ਭੁੱਲਣਹਾਰ ਹਾਂ

  • @RavinderSingh-tq2nw
    @RavinderSingh-tq2nw 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @virbalsingh726
    @virbalsingh726 2 ปีที่แล้ว +3

    ਵਾਹਿਗੁਰੂ ਜੀ ਖਾਲਸਾ ਜੀ ਮੈਂ ਕੁੱਝ ਸਾਲ ਪਹਿਲਾਂ ਇਹ ਇਤਿਹਾਸ ਸੁਣਿਆਂ ਸੀ ਭਾਈ ਡੱਲਾ ਦੇ ਸੱਪ ਲੜ ਗਿਆ ਸੀ

  • @sukhjitsingh6352
    @sukhjitsingh6352 2 ปีที่แล้ว

    WaheGuru Ji ka Khalsa WaheGuru Ji ki Fateh

  • @Simranuk4845
    @Simranuk4845 2 ปีที่แล้ว +5

    Waheguru ji 🙏🏻

  • @baljeetsingh8629
    @baljeetsingh8629 2 ปีที่แล้ว

    Dhan guru gobind singh ji

  • @amrinderkaur8513
    @amrinderkaur8513 2 ปีที่แล้ว

    ਵਾਹਿਗੁਰੂ ਮੇਹਰ ਕਰੇ ਲੰਬੀਆਂ ੳਮਰਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਸੇਵਾ ਨਿਭਾਅ ਕਰਦੇ ਰਹੇ

  • @bhupindersingh4047
    @bhupindersingh4047 2 ปีที่แล้ว +1

    Dhan dhan sache data jio ji app ji sda hi apne pawitter charni layee rakhna ji sda chardi kla app ji di kirpa nadirsda bni rhe ji

  • @upindersinghbhaika
    @upindersinghbhaika 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bhaijagtarsinghdamdamasahi3303
    @bhaijagtarsinghdamdamasahi3303 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajanrajput187
    @rajanrajput187 2 ปีที่แล้ว +4

    Waheguru ji❤️🙏

  • @ss.27
    @ss.27 2 ปีที่แล้ว

    Dhan Guru Gobind Singh g Maharaj

  • @ravleenkaur4163
    @ravleenkaur4163 2 ปีที่แล้ว +1

    ਵਾਹਿਗੁਰੂਜੀ ਕੀ ਫਹਿਤ

  • @GurdeepSingh-wo2jd
    @GurdeepSingh-wo2jd 2 ปีที่แล้ว

    Waheguru

  • @harpalsingh-px2er
    @harpalsingh-px2er 2 ปีที่แล้ว +1

    Satnaam waheguru ji mehar karo

  • @GurdeepSingh-mn1ny
    @GurdeepSingh-mn1ny 2 ปีที่แล้ว

    ਵਾਹਿਗੁਰੂ ਜੀ🙏🙏

  • @JagdeepSingh-by5cr
    @JagdeepSingh-by5cr 2 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @harmandhillon7984
    @harmandhillon7984 2 ปีที่แล้ว +3

    Waheguru ji kirpa karke thatha tibbi Baba bir singh ji de sthaan se te vi channa paao ji 🙏

  • @harwindersingh4170
    @harwindersingh4170 2 ปีที่แล้ว

    Waheguru ji mann khush ho jana gurdgama de darshan krke .

  • @harshpindersidhu6807
    @harshpindersidhu6807 2 ปีที่แล้ว +7

    ਸਾਡਾ ਪਿੰਡ ਬੰਗੀ ਨਿਹਾਲ ਸਿੰਘ ਗੁਰੂ ਗੋਬਿੰਦ ਸਿੰਘ ਮਾਰਗ ਤੇ ਹੈ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾਣ ਤੋ ਪਹਿਲਾਂ ਸਾਡੇ ਪਿੰਡ ਆਏ ਸੀ ਅਤੇ ਸਾਡੇ ਪਿੰਡ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਦਮ ਲਿਆ ਸੀ ਹੁਣ ਉਸ ਜਗ੍ਹਾ ਉਪਰ ਗੁਰੂਦੁਆਰਾ ਗੁਪਤਸਰ ਸਾਹਿਬ ਹੈ ( ਛੋਟਾ ਦਮਦਮਾ ਵੀ ਕਿਹਾ ਜਾਂਦਾ) ਇਸ ਜਗ੍ਹਾ ਵਾਰੇ ਵੀ ਜ਼ਰੂਰ ਦੱਸੋ ਜੀ

  • @satwantsinghwaheguruji843
    @satwantsinghwaheguruji843 2 หลายเดือนก่อน

    ਧੰਨ ਵਾਹਿਗੁਰੂ ਜੀ ❤❤❤❤❤

  • @Preet45266
    @Preet45266 4 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉🎉🎉🎉🎉🎉🎉🎉

  • @simrat_singh8118
    @simrat_singh8118 2 ปีที่แล้ว

    ਵਾਹਿਗੁਰੂ ਤਾਹਨੂੰ ਚਾੜ੍ਹਦੀ ਕਾਲਾਂ ਵਿਚ ਰੱਖੇ

  • @HARJEETSINGH-yv1np
    @HARJEETSINGH-yv1np 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @Amnindersingh9685
    @Amnindersingh9685 2 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @Vicky-xv9ct
    @Vicky-xv9ct 2 ปีที่แล้ว

    waheguru sache patshah ji 🙏

  • @JasbirKaur-fo3jh
    @JasbirKaur-fo3jh 2 ปีที่แล้ว

    Wehaguru ji

  • @angrejsingh8842
    @angrejsingh8842 2 ปีที่แล้ว +1

    Waheguru ji waheguru ji🙏🙏🌹🌹🌼🌼🏵️🏵️🌸🌸🙏🙏

  • @bindersingh1452
    @bindersingh1452 2 ปีที่แล้ว +1

    ਵਾਹਿਗੁਰੂ

  • @amrindersinghbrar8804
    @amrindersinghbrar8804 2 ปีที่แล้ว

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰਨੀ ਜੀ

  • @gurbachansingh7116
    @gurbachansingh7116 2 ปีที่แล้ว +4

    ĢURU RAMDAS.MEHR.KARN JI.NISHAN.SINGH JI

  • @KulwantSingh-zu1iq
    @KulwantSingh-zu1iq 2 ปีที่แล้ว

    Waheguru ji ka khalsa wehaguru ji ke fàteh

  • @RAMNIWASBOYAL
    @RAMNIWASBOYAL ปีที่แล้ว

    धन गुरु नानक देव जी 🌺🌺🌺धन गुरु नानक देव जी 🌺🌺🌺धन गुरु नानक देव जी 🌺🌺🌺धन गुरु नानक देव जी 🌺🌺🌺

  • @jagdeepsodhi8876
    @jagdeepsodhi8876 2 ปีที่แล้ว +1

    Waheguru waheguru waheguru ji 🙏🙏❤️🌹 sda ang sang Sahai hovn 🙏🌹❤️ chadadi kla vich rakhan 🙏🙏

  • @ravindersingh9005
    @ravindersingh9005 2 ปีที่แล้ว +1

    Satnam waheguru ji

  • @Nishantsibgh
    @Nishantsibgh 6 หลายเดือนก่อน +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @atmasingh6751
    @atmasingh6751 2 ปีที่แล้ว +1

    Dhan Dhan Sri Guru Gobind Singh Ji

  • @Baba_1313
    @Baba_1313 2 ปีที่แล้ว

    Sirsa se hu waheguru ji

  • @SunnySingh-xe3mr
    @SunnySingh-xe3mr 2 ปีที่แล้ว +3

    Ram

  • @niranjansinghjhinjer1370
    @niranjansinghjhinjer1370 2 ปีที่แล้ว +1

    Waheguru Chardikla Bakhshey 🙏 Gursikh nu , Satsriakal ji 🙏
    Panth Sewak 🙏

  • @bhindasingh2900
    @bhindasingh2900 2 ปีที่แล้ว

    Dhan Guru Gobind Singh Ji Patshah❤️🙏

  • @sudagarsingh6583
    @sudagarsingh6583 ปีที่แล้ว

    Good sir guru bless you.

  • @veersingh2730
    @veersingh2730 2 ปีที่แล้ว

    Wahiguru ji kakhalsa Sri Wahiguru ji ki fhate from Mauritius sanyasi veer singhji

  • @gurkamalnahal555
    @gurkamalnahal555 2 ปีที่แล้ว +1

    Satnam shri waheguru ji 🙏

  • @Sahibakaur179
    @Sahibakaur179 2 ปีที่แล้ว

    🙏🙏🙏🙏🙏 WAHEGURU JI KA KHALSA WAHEGURU JI KI FATHE

  • @arjansingh3419
    @arjansingh3419 2 ปีที่แล้ว +1

    Waheguru ji Waheguru ji Waheguru ji 🙏

  • @jaswindersingh2375
    @jaswindersingh2375 2 ปีที่แล้ว

    Bhai sahib ji tuhada explanation kmal da h dhanvaad ji Guru sahib ji Di aap te bahut kirpa japdi h

  • @bhupindersinghparasmani
    @bhupindersinghparasmani 2 ปีที่แล้ว

    ਜੀ

  • @kiranpreetkaur1370
    @kiranpreetkaur1370 2 ปีที่แล้ว +1

    Waheguru ji ka khalsa waheguru ji ki fathe

  • @aman4219
    @aman4219 2 ปีที่แล้ว +1

    Waheguru ji waheguru ji

  • @JaswinderSingh-js7ri
    @JaswinderSingh-js7ri 2 ปีที่แล้ว

    Waheguru ji ka khalsa waheguru ji ki Fateh

  • @rhinosingh3235
    @rhinosingh3235 2 ปีที่แล้ว +1

    WAHEGURU JI 🙏🙏🙏

  • @unlimitedpower2364
    @unlimitedpower2364 2 ปีที่แล้ว

    🙏 WAHEGURU JI KA KHALSA WAHEGURU JI KI FATEH🙏

  • @kuldipsingh6448
    @kuldipsingh6448 2 ปีที่แล้ว

    Information you giving about the historical places related to guru sahib is % correct hope every body like ur page .coz I like it coz i m history students MA history thx

  • @sidaksandhu9239
    @sidaksandhu9239 2 ปีที่แล้ว

    Waheguru ji Ka Khalsa Waheguru Ji ki Fateh 🙏✍️

  • @Sahibakaur179
    @Sahibakaur179 2 ปีที่แล้ว

    🙏🙏🙏🙏🙏 DHAN DHAN DASMESH PITA SRI GURU GOBIND SINGH JI MAHARAJ JI

  • @ajitpalkharoud7608
    @ajitpalkharoud7608 ปีที่แล้ว

    Wahaguru g

  • @SandhuArmPower
    @SandhuArmPower 2 ปีที่แล้ว

    🙏