Jidda hi didi and veer ji mille...mere ankha cho hanju nhi ruke...ek ta tuhadi poori family dekh ke idda lagda jidda apni family aa...bahut dil krda tuhanu sareya nu Milan da❤
ਵੱਡੀ ਦੀਦੀ ਜੀ ਤੁਹਾਡੇ ਘਰ ਕਦੋਂ ਆਵੇਗੀ ਦੀਦੀ ਜੀ ਐਂਡ ਤੁਹਾਡੀ ਫੈਮਲੀ ਸੋ sweet and meri ta akha cho pani aa gaya jado vade didi ji aapni mmi de gal lagke roo rhe se sachi
ਵੱਡੀ ਕੁੜੀ ਦੇ ਆਉਣ ਨਾਲ ਸਾਰਾ scene ਬਦਲ ਗਿਆ ਲੱਗਦਾ -ਰੋਬਦਰ ਤੇ ਅਰਬ ਸੁਬਾਹ ਦਰਸਾਉਂਦਾ ਥੋੜ੍ਹਾ ਜਿਹਾ ਵੱਡੀ ਕੁੜੀ ਦਾ ਪਰ ਵਧੀਆ ਆ ਕੁੜੀਆਂ ਨੂੰ ਰੌਬ ਰੱਖਣਾ ਵੀ ਚਾਹੀਦਾ ਆ ਖਾਸ ਕਰਕੇ ਮਾਝੇ ਚ - ਕੰਵਲ ਸਹਿਮਿਆ ਵੀ ਲੱਗਦਾ ਸੀ ਪਰ ਦਿਲੋਂ ਵੀ ਲੱਗਦਾ ਬਹੁਤ ਕਰਦਾ ਆਪਣੀ ਭੈਣ ਦਾ - ਹੋ ਸਕਦਾ ਉਮਰ ਦੇ ਹਾਣੀ ਹੋਣ ਕਰਕੇ ਬਹੁਤ ਕੁਛ ਹੰਢਾਇਆ ਆ ਇੱਕਠੇ ਤੇ ਦੋਵਾਂ ਦਾ ਪਿਆਰ ਗੂੜ੍ਹਾ ਆ - ਪ੍ਰੀਤੀ ਵਾਂਵਰੋਲੇ ਚ ਲੱਗਦੀ ਸੀ ਪਰ ਖੁਸ਼ ਵੀ ਸੀ ਪਰ ਇਹ ਹੋ ਜਾਂਦਾ ਭੈਣਾਂ ਵਿਚ ਆਪਸ ਜਦੋਂ ਇੱਕ ਦੱਮ ਪਰਿਵਾਰ ਦੇ dynamincs ਵਿੱਚ ਚੇਂਜ ਆਵੇ. ਸੰਦੀਪ ਤੇ ਜਗੀਰਦਾਰ ਵੀ ਸ਼ਸ਼ੋਪੰਜ ਚ ਲੱਗਦੇ ਸੀ 😅 ਸੋਹਰੇ ਘਰਾਂ ਚ ਇਹ ਕੁਛ ਵੇਖਣ ਨੂੰ ਬਹੁਤ ਮਿਲਦਾ ਪਰ ਤੁਹਾਡਾ ਦੋਵਾਂ ਦਾ ਸੁਬਾਹ ਬਹੁਤ ਵਧੀਆ ਆ ਤੇ ਜਾਚ ਵੀ ਆ ਕੀ ਕਿਵੇਂ manage ਕਰਨਾ - ਲੱਗਦਾ ਇਟਲੀ ਵਾਲੀ ਕੁੜੀ ਦੇ ਖੁੱਲੇ ਤੇ ਦਲੇਰ ਸੁਬਾਹ ਦਾ ਇਕ ਵੱਖਰਾ ਝੋਂਕਾ ਸੀ - ਬੜੀ ਔਖੀ ਲਿੱਖੀ ਪੰਜਾਬੀ - let me say few things in english as i can articulate my thoughts better in English to be honest. There are multiple waves of emotions in the video and it’s natural when you meet your own flesh & blood or sibling after such a long gap. Kanwal appears to have lot of love and respect for his older sister but he also appears to have felt little nervous meeting her. Kanwal’s nervousness was also seemed to passed down to Sandeep, Vicky and others because there is something about the older sister & her personality that they all felt nervous and uncomfortable. The older sister (Italy) is tall, bold, shows her emotion and talks like boss and this may be too much for others. This was just observation from the video and its natural to observe what is going on when you watch videos - enjoy this get together as life is too short and its lovely when families are spending time with each other. Also, It will be nice to see the older sister in your drama series.
Don’t you think Preeti is very irritating and immature though she is a good actor !! Older sister is much more. Mature and Siyani !! I love Vicky Sandee and Kawal as persons !!
@@harjeetk1948 I suppose you can see it from a different angle. we usually get irritated by something what we don’t accept in ourselves. for example, if we expect a certain way of mannerism, this would only mean that it is important for us that people should behave in that way. It may be complex to understand this view but what we resist or reject is that we don’t accept in ourselves. For example, what will happen if you don’t please people or irritate others? will they reject you? i know its a deep question but it will help you to find answer - we dislike someone or something if it clashes with our own beliefs - we don’t like imperfection and then question is, what is the fear with being imperfect? do we accept our own imperfection and how/why do we hide imperfections to please others. will people reject if we irritate them and they accept us if we behave well?
Very amazing family members 🥰🥰🥰 tusi both vadiya lagde oo Preeti Didi and didi and kawal veer ji. Babaji tanu hamesha khush rekhn l am your big fan so sweet family members 🥰❤️❤️❤️😘
Eh gal sachi hai Mammi lyi apne dono dohte braber ne mammi hai i eni pyari te pyar karn wali bless you Sandeep, Preeti te bilkul apni sister te mummy wargi hi lagdi hai they r just kidding 🥰🥰🥰🥰🥰
Kawal paji t jd aunty nu mile me v ron lg gye c 😢but jd preeti di nu kha k eh real ni lgdi didi da mn dhk dhk kre k sachi me ina d beti ni 😅😅mnu v eda lga pr didi thude nl mjk krde ne 😅
Bhut wadiya laggda jado aapne kise nu saalan baad milde aa mainu vi apni mummy nu mile 5 saal ho gae ne bhut dil karda aa ke ohnu nu mila par majboorian rok lainditan ne
Jab main maiky ghar jati the . Meri maa darwazy py khari wait karti the. Ab wo galia sunsan ho gae han wo ghar sunsan ho gaia ha jaha maa rhte the. Maa nai to ronak nai. Ab to waha jany ko dil he ni karta. Allah pak sab ke maao ko salamat rakhy🥺😢
Kawal veere mere pekke Mehta chowk a te souhre Ramdas hun asi vi italy ch hi ha Treviso ch bhain nu pta hona.mainu vi 6 saal hoge Ghar ayi nu January ch papa di death hogi si par aya ni Gia,😢jado bhain mummy nu jaffy pa ke mili ta main vi bahut roi dekh ke.Aje Sanu 1 saal hor lag jana aoun nu .Main tuhadia saria videos dekhdi ha. Bahut vadia ladia.par ajj main bahut jyada emotional hogi te bahut roi.Baki sarea nu bahut Sara piyar.Hasde raho tandrust raho.waheguru ji sare vichhrhea nu jaldi milaoun.
ਜਦੋਂ ਦੀਦੀ ਤੇ ਕੰਵਲ ਭਾਜੀ ਮਿਲੇ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮੈਂ ਵੀ ਰੋਣ ਲਗ ਗਈ
ਮੈਨੂੰ ਤੇ ਆਪ ਰੋਣਾ ਆ ਗਿਆ
ਜਦੋਂ ਆਪਣੀ ਮੰਮੀ ਨੂੰ ਦੀਦੀ ਮਿਲ ਰਹੇ
ਮਾਵਾਂ ਨਾਲ ਬਹੁਤ ਪਿਆਰ ਹੁੰਦਾ ਧੀਆਂ ਦਾ
ਨਰਿੰਦਰ ਕੋਰ ਡੇਰਾ ਬਾਬਾ ਨਾਨਕ
ਸੱਚ ਕਿਹਾ ਕਿਸੇ ਨੇ ਮਾਵਾਂ ਧੀਆਂ ਜਦੋ ਮਿਲਣ ਲੱਗੀਆ ਚਾਰੇ ਕੰਧਾ ਚੁਬਾਰੇ ਦੀਆਂ ਹਿੱਲਣ ਲੱਗੀਆਂ ❤❤🇨🇦
Preet nalo itley wale didi jada sohne te samjdar ne very cute
Jidda hi didi and veer ji mille...mere ankha cho hanju nhi ruke...ek ta tuhadi poori family dekh ke idda lagda jidda apni family aa...bahut dil krda tuhanu sareya nu Milan da❤
Jad mummy ty veer mily taa mein roah lagi ty gher vich sab😂😂😂
Mai bi roi blog dkh ke ❤❤
Same
Same sarya nu rula ta ehna ne.. love u all...❤❤❤
ਮੇਰੇ ਭਰਾ ਤੇ ਮੰਮੀ ਦੀ death ਹੋ ਗਈ ਸੀ ਮੈਨੂੰ ਉਹਨਾਂ ਦੀ ਬਹੁਤ ਯਾਦ ਆਉਂਦੀ ਐ ਪਰ ਇਹ ਦੇਖ ਕੇ ਮੇਰਾ ਰੋਣਾ ਨਹੀਂ ਰੁਕਦਾ
ਵੱਡੀ ਦੀਦੀ ਜੀ ਤੁਹਾਡੇ ਘਰ ਕਦੋਂ ਆਵੇਗੀ ਦੀਦੀ ਜੀ ਐਂਡ ਤੁਹਾਡੀ ਫੈਮਲੀ ਸੋ sweet and meri ta akha cho pani aa gaya jado vade didi ji aapni mmi de gal lagke roo rhe se sachi
ਤੁਸੀ ਬੁਹਤ ਸਾਰੇ ਖੁਸ਼ ਹੋ ਆਪਣੇ ਨੂੰ ਮਿਲਣ ਲੲੀ
ਸਚੀ ਕੰਵਲ ਵੀਰ ਜੀ ਬਹੁਤ ਵਧੀਆ ਲਗਦਾ ਜਦੋ ਆਪਣੀਆ ਭੈਣਾ ਨਾਲ ਪਿਆਰ ਕਰਦੇ ਸ਼ੁਕਰ ਮੇਰਾ ਭਰਾ ਤੁਹਾਡੇ ਵਰਗੇ ਸੇਮ ਡਬਲਰੋਲ ਵੀਰੇ ਪਰ ਵੀਰੇ ਬਹੁਤ ਨਿਮਾਕਾ ਨਿਕਲਿਆ ਕੰਵਲ ਵੀਰੇ ਮੈਨੂੰ ਸਚ ਬਹੁਤ ਵਧੀਆ ਲਗਦੇ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ
ਤੁਸੀਂ ਤਾਂ ਰੋਣਾ ਹੀ ਸੀ ਮੈ ਵੀ ਰੋਣ ਲਗ ਗੀ ਪੰਜ ਸਾਲ ਬਾਅਦ ਮਿਲਿਆ ਬਹੁਤ ਵੈਰਾਗ ਆਉਂਦਾ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ❤❤❤
ਦੀਦੀ ਤੁਸੀ ਜਦੋ ਮਿਲ ਕੇ ਸਾਡੇ ਵੀ ਅੱਖਾ ਵਿੱਚ ਪਾਣੀ ਆ ਗਿਆ ❤❤❤❤
Same here 😊
Same😔😔😔😔
Preeti tuhade italy valy sis nu dekh ke menu v rona aa gya
Eh such aa ke
Gardiya to durr rehna kina muskil aa
❤🎉
Dee jad kamal veer te aunty nu mile ta Mae dekh k khud Ron lagg ge ❤love u all fmly🎉🎉
Preet warga ihna cho koi nahi preet rab da na bahaut landi a.Preet very kind heart ❤️ person .
ਵੱਡੀ ਕੁੜੀ ਦੇ ਆਉਣ ਨਾਲ ਸਾਰਾ scene ਬਦਲ ਗਿਆ ਲੱਗਦਾ -ਰੋਬਦਰ ਤੇ ਅਰਬ ਸੁਬਾਹ ਦਰਸਾਉਂਦਾ ਥੋੜ੍ਹਾ ਜਿਹਾ ਵੱਡੀ ਕੁੜੀ ਦਾ ਪਰ ਵਧੀਆ ਆ ਕੁੜੀਆਂ ਨੂੰ ਰੌਬ ਰੱਖਣਾ ਵੀ ਚਾਹੀਦਾ ਆ ਖਾਸ ਕਰਕੇ ਮਾਝੇ ਚ - ਕੰਵਲ ਸਹਿਮਿਆ ਵੀ ਲੱਗਦਾ ਸੀ ਪਰ ਦਿਲੋਂ ਵੀ ਲੱਗਦਾ ਬਹੁਤ ਕਰਦਾ ਆਪਣੀ ਭੈਣ ਦਾ - ਹੋ ਸਕਦਾ ਉਮਰ ਦੇ ਹਾਣੀ ਹੋਣ ਕਰਕੇ ਬਹੁਤ ਕੁਛ ਹੰਢਾਇਆ ਆ ਇੱਕਠੇ ਤੇ ਦੋਵਾਂ ਦਾ ਪਿਆਰ ਗੂੜ੍ਹਾ ਆ - ਪ੍ਰੀਤੀ ਵਾਂਵਰੋਲੇ ਚ ਲੱਗਦੀ ਸੀ ਪਰ ਖੁਸ਼ ਵੀ ਸੀ ਪਰ ਇਹ ਹੋ ਜਾਂਦਾ ਭੈਣਾਂ ਵਿਚ ਆਪਸ ਜਦੋਂ ਇੱਕ ਦੱਮ ਪਰਿਵਾਰ ਦੇ dynamincs ਵਿੱਚ ਚੇਂਜ ਆਵੇ. ਸੰਦੀਪ ਤੇ ਜਗੀਰਦਾਰ ਵੀ ਸ਼ਸ਼ੋਪੰਜ ਚ ਲੱਗਦੇ ਸੀ 😅 ਸੋਹਰੇ ਘਰਾਂ ਚ ਇਹ ਕੁਛ ਵੇਖਣ ਨੂੰ ਬਹੁਤ ਮਿਲਦਾ ਪਰ ਤੁਹਾਡਾ ਦੋਵਾਂ ਦਾ ਸੁਬਾਹ ਬਹੁਤ ਵਧੀਆ ਆ ਤੇ ਜਾਚ ਵੀ ਆ ਕੀ ਕਿਵੇਂ manage ਕਰਨਾ - ਲੱਗਦਾ ਇਟਲੀ ਵਾਲੀ ਕੁੜੀ ਦੇ ਖੁੱਲੇ ਤੇ ਦਲੇਰ ਸੁਬਾਹ ਦਾ ਇਕ ਵੱਖਰਾ ਝੋਂਕਾ ਸੀ - ਬੜੀ ਔਖੀ ਲਿੱਖੀ ਪੰਜਾਬੀ - let me say few things in english as i can articulate my thoughts better in English to be honest. There are multiple waves of emotions in the video and it’s natural when you meet your own flesh & blood or sibling after such a long gap. Kanwal appears to have lot of love and respect for his older sister but he also appears to have felt little nervous meeting her. Kanwal’s nervousness was also seemed to passed down to Sandeep, Vicky and others because there is something about the older sister & her personality that they all felt nervous and uncomfortable. The older sister (Italy) is tall, bold, shows her emotion and talks like boss and this may be too much for others. This was just observation from the video and its natural to observe what is going on when you watch videos - enjoy this get together as life is too short and its lovely when families are spending time with each other. Also, It will be nice to see the older sister in your drama series.
No
Don’t you think Preeti is very irritating and immature though she is a good actor !! Older sister is much more. Mature and Siyani !! I love Vicky Sandee and Kawal as persons !!
@@harjeetk1948 I suppose you can see it from a different angle. we usually get irritated by something what we don’t accept in ourselves. for example, if we expect a certain way of mannerism, this would only mean that it is important for us that people should behave in that way. It may be complex to understand this view but what we resist or reject is that we don’t accept in ourselves. For example, what will happen if you don’t please people or irritate others? will they reject you? i know its a deep question but it will help you to find answer - we dislike someone or something if it clashes with our own beliefs - we don’t like imperfection and then question is, what is the fear with being imperfect? do we accept our own imperfection and how/why do we hide imperfections to please others. will people reject if we irritate them and they accept us if we behave well?
ਜਦੋਂ ਪ੍ਰੀਤ ਦੀਦੀ ਨੂੰ ਛੇੜ ਦੇ ਸੀ ਮੈਨੂੰ ਪਤਾ ਨੀ ਕਿਉਂ ਓਦੋਂ ਦਿਲ ਦੁਖੀ ਹੋ ਰਿਹਾ ਸੀ😢😢😢 ਲਵ ਯੂ ਪ੍ਰੀਤ ਦੀਦੀ ❤❤❤❤
Dhan Dhan guru Ram das ji Dhan Dhan Baba deep singh ji mehr kirpa kro waheguru ji 🙏🙏
ਮੈਨੂੰ ਵੇਖ ਕੇ ਰੋਣਾ ਆ ਗਿਆ ਜਦੋਂ ਦੀਦੀ ਤੇ ਐਂਟੀ ਮਿਲਣ ਲੱਗੀਆਂ
ਜਦੋ ਸਾਰੇ ਜੀਣੇ ਮਿਲੇ ਦੇਖਕੇ ਮਨ ਭਰ ਆਇਆ 😢😢😢😢😢😢
Very nice pics
ਵਿਕੀ ਦਾ ਰੰਗ ਉੱਡ ਗਿਆ ਪ੍ਰੀਤੀ ਵਾਲੀ ਗੱਲ ਤੋ😅😅
Mera te aap man imotional ho gya waheguru tuhada payar bnai rakhe ❤❤❤❤
❤❤nice family
Gursahub sandeep didi da beta lg rya...,😊😊😅mami boht pyar krdi bachya nu😊😊😊❤ lovely 🌹
ਇਹ ਪਰੀਤੀ ਦੀ ਗੱਲ ਸੱਚੀ ਆ ਕਿ ਓਦਾ ਈ ਕਹਿ ਰਹੇ ਓ ਗੁਰੂਦੁਆਰੇ ਬਦਲ ਗੀ ਸੀ
Main v emotional ho gayi dekh ke sachi bht aukha hunda family tu dur rehna main eh feelings samaj sakdi 😢
Sahi keha tusi main vi samaz sakhdi kyoki manu bhot time ho gua india gye mazboori hai meri bhot miss karde sab nu
😔
ਪ੍ਰੀਤ ਤੇ ਕੰਵਲ ਇਕੋ ਜਹੀਏ ਆ ਬਾਹਰ ਵਾਲ਼ੀ ਕੁੜੀ ਆਪਣੇ ਡੈਡੀ ਵਰਗੀ ਆ ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ
ਰੌਲਾ t ਦੂਰ the ਗੱਲ ਓਵਰ ਐਕਟਿੰਗ boht ਕਰਦੀ ਆ 😂😂😂😂😂 ਸੰਦੀਪ boht ਪੋਲੀ aaa bechri 😢
ਅੱਜ ਵੀ ਘਰ ਦਾ ਤਾਜਾ ਫਰੁਟ ਸਨਤਰੇ ਬਨਾ ਸਪਰੇ ਵਾਲੇ ਲੈ ਆਣੇ ਸੀ😂😂
ਇਟਲੀ ਵਾਲੀ ਦੀਦੀ ਦੇ ਬੇਟੇ ਦਾ ਰੰਗ ਗੋਰਾ ਮਾਮੀ ਦੇ ਨਾਲ ਹੀ❤ ਰਲਗਿਆ
ਪ੍ਰੀਤ ਦਿਦੀ ਅਸੀਂ ਤੁਹਾਡੇ ਸਾਰੇ ਵਲੋਗ ਦੇਖਦੇ ਹਾਂ ❤
❤❤❤❤
ਹਾਏ ਬਹੁਤ enotional seen ਜਦੋਂ ਕਵਲ ਤੇ ਰਵਿੰਦਰ ਮਿਲੇ ਤੇ aunty ji te ravinder didi❤
Yr Ajeeb g kuddi aa sach gal dassan mere dil dii je ahi preet apne saure ghar rehndi tan enu koi saleeka aunda peke rehan karke aa edan di ban gi aa
Very emotional jado veer te Maa nu milli ankha vich trip trip hanjju shuru ho gaye.
ਬੱਚੇ ਸੰਦੀਪ ਦੀਦੀ ਕੋਲੋਂ ਹੀ ਖੂਸ ਰਹਿੰਦੇ ਕੰਵਲ ਵੱਲ ਵੇਖ ਕੇ ਕਾਕਾ ਰੋਂਦਾ ਤੇ ਡਰਦਾ ਵਧੀਆ 🎉 ਬਹੁਤ ਵਧੀਆ 🙏🏼🌞😘
ਪ੍ਰੀਤ didi tuc ਬੁਹਤ ਪਿਆਰੇ ਹੋ ❤❤❤❤❤
Vicky veer Ji so sad ਹੋ ਗਿਆ ਜੀ ਅਤੇ so sweet beautiful sister Ji and brother Ji so funny funny Ji 🌹🌹🌹🤣🤣🤣😂😂😂👌👌👌🙏🙏🙏🙏
Didi da vlog pehlan aa gayaa c.tusi late ho gaye.but tuhada vlog bada emotional or happy ending wala hai.very happy to see you all together ❤❤❤❤
Sachi mere apne akha bhar gayian jado Italy wali bhain Kanwal bhaji te mummy nu mile ,bada aukha kudiyan da 🥰🥰🥰🥰
Very amazing family members 🥰🥰🥰 tusi both vadiya lagde oo Preeti Didi and didi and kawal veer ji. Babaji tanu hamesha khush rekhn l am your big fan so sweet family members 🥰❤️❤️❤️😘
Eh gal sachi hai Mammi lyi apne dono dohte braber ne mammi hai i eni pyari te pyar karn wali bless you Sandeep, Preeti te bilkul apni sister te mummy wargi hi lagdi hai they r just kidding 🥰🥰🥰🥰🥰
Menu b dekh k rona a gya menu b apni family apni maa nu milay 7 year's ho gay bahut dil karda miln nu rba meri b khushi puri kardo
Kawal paji t jd aunty nu mile me v ron lg gye c 😢but jd preeti di nu kha k eh real ni lgdi didi da mn dhk dhk kre k sachi me ina d beti ni 😅😅mnu v eda lga pr didi thude nl mjk krde ne 😅
ਰੋਲਾਬਹੁਤਪਾਉਦੀਪ੍ਰੀਤdidi😅😅😅
Bro Sis nu eada milde te sare parwaar nu milde dekh k mera v man bar aya 😢😢😢😢😢
Aapke sath jo girl hai Aman badi Pyarri hai love for her 💕😘
ਅੰਮ੍ਰਿਤਸਰ ਦੀਦੀ ਕਿੱਥੇ ਰਹਿੰਦੇ ਆ ਕਿਹੜੀ ਜਗਾ ਤੇ ਦੀਦੀ ਦਾ ਡਰੈਸ ਭੇਜਿਓ ਅਸੀਂ ਵੀ ਅੰਮ੍ਰਿਤਸਰ ਏਰੀਏ ਦੇ ਵਿੱਚ ਰਹਿਨੇ ਆ ਦੀਦੀ ਨੂੰ ਮਿਲ ਕੇ ਆਉਣਾ ਏ ਪਲੀਜ ਡਰੈਸ ਦੇਣਾ
ਪ੍ਰੀਤ ਬਹੁਤ ਵਧੀਆ ਹੈ ਇਹ ਗੱਲ ਕਰਕੇਪਰੀਥ ਦਾ ਦਿਲ ਨਹੀਂ ਦੁਖੀ ਕਰੋ
ਪ੍ਰੀਤ ਅਤੇ ਰਵਿੰਦਰ ਦੋਵੇਂ ਭੈਣਾਂ ਇੱਕੋ ਜਿਹੀਆਂ ਲੱਗਦੀਆਂ ਆ
First moment make me cry😢 apna time yaad aa gyea
Very emotional Jado veer te maa milli ankha vich aa gye❤❤
Kawaljot veer ji tuhanu sab nu dekh ke bahut hi sohna lagda hai ji app sab khush raho ji 🙏
ਬਹੁਤ ਵਧੀਆ ਵੀਰ ਜੀ
Mai aap emotional ho gyi jdo didi kawal veer ji te aunty ji nu mile😊
Ravinder didi ne Sanu vi rula dita Aunty ji aur veer ji nu mil ke bahut ron lge
Bhut wadiya laggda jado aapne kise nu saalan baad milde aa mainu vi apni mummy nu mile 5 saal ho gae ne bhut dil karda aa ke ohnu nu mila par majboorian rok lainditan ne
Preeti please thora jeha bn sawar k reha kr sohni lgdi aa ....married kuri a sohni jehi bn k reha kr
ਪ੍ਰੀਤ ਨੂੰ ਸ਼ੂਟ ਪਾਉਣਾ ਚਾਹੀਦਾ ਪੈਂਟ ਵਿਚ ਬਿਲਕੁਲ ਚੰਗੀ ਨਹੀਂ ਲਗਦੀ
@@daljitkaur1383 true...jidi bahro aai, ohne bda wdiya suit paya hoya...eh preeti jyada e modern bndi...
ਸੱਚ ਗੱਲ ਹੈ ਪ੍ਰੀਤ ਰੋਲਾ ਬਹੁਤ ਹੀ ਪਾਉਦੀ ਹੈ 😅
Menu v 5 saal ho gy portugal vich rehnde nu hajy india nhi gy asi didi ji nu dekh ky mera v ronaa aa gyaa😊
So very nice all family members 🎉 waheguru ji tanu hamsha chardi kala cha Rekha hamesha khush 😂😅 Rekha ❤
ਅੰਮਿ੍ਰਤਸਰ ਸ੍ਰ ਰ ਲੋਕਲ ਕਿਹੜੀ ਜਗਾ। ਰਹਿਦੇ ਦਸੋ। ਜਰੂਰ। ਮੈ ਅਮ੍ਰਿਤਸਰ ਤੋਂ ਹੁਣ ਇਟਲੀ
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
Bahut khushi hui aap sb ko sath dekh kar aap sda Khush rhe muskurate rhe
Very nice video ❤️ good bless you all family members 💜🙏 Dhan Dhan Baba Deep Singh ji 🙏❤️❤️💕
Mere bhua ji de beti ve 5 sal badh UK tu aye se oh ve same es tra emotional se sare nu mel ke congratulations to all family members 👍
Aaj itly wali didi nu dekh k mainnu bhi rouna as gaya
ਬਾਕੀ ਸਹੀ ਸਭ ਪਰ toy ਅੰਡੇ ਵਾਲਾ ਬੜਾ funny c
Jab main maiky ghar jati the . Meri maa darwazy py khari wait karti the. Ab wo galia sunsan ho gae han wo ghar sunsan ho gaia ha jaha maa rhte the. Maa nai to ronak nai. Ab to waha jany ko dil he ni karta. Allah pak sab ke maao ko salamat rakhy🥺😢
ਭਰਾ ਤੇ ਮਾਂ ਨੂੰ ਤਾਂ ਘੁਟ ਕੇ ਜਫੀ ਪਾ ਕੇ ਮਿਲੀ ਤੇ ਭਾਬੀ ਨੂੰ ਥੋੜੀ ਦੇਰ ਲਈ ਪਾਈ ਪਰ ਸਕੀਆਂ ਭੈਣਾ ਨੇ ਤਾਂ ਫਾਰਮਿਲਟੀ ਹੀ ਕੀਤੀ।ਬਿਲਕੁਲ ਵੀ ਪਿਆਰ ਨਹੀ ਦੇਖਣ ਨੂੰ ਮਿਲਿਆ
Congratulations all family members 🎉❤ love you sareya nu ji
Menu ty aap runa aa gya dekh k.
Aa Preet bungi Jai aa. Hr waly jagheer dar jagheer dar kr di rehndi
Love u all family members ❤️ video vekh k m v emotional ho gi ❤❤
Asi vi itly vale va sanu Italian ondi he caio ciao a tutti grazie per questo video😊
ਰੋਲਾਂ ਬਹੁਤ ਪਾਉਂਦੀ ਪ੍ਰੀਤ 😅😅
ਵਿਕੀੱ ਦੇ ਮਾਪੇ ਭੋਲ਼ੇ ਆ ਏਸ ਕਰਕੇ ਚਾਵਲੀ ਰਹਿੰਦੀ ਹੈ ਖੋੜੀ ਅਕਲ ਦੀ ਘਾਟ ਹੈ
Sahi gl sis baut roula paundi
Mere naal di preet ma v peke Ghar ja k roanka LA deni aan keh dinde ne tuci challe hun sada 4 5 din ji nhi lgna
Preet ne vekhi eh nai sochna k o der baad aye ne ta ona nu time den sare ene app pardhan bni rehna
Ronak hai Ghar di
bahot sunder video bhai se jb mile rona aa gya dekh kr very nyc
OMG .......look at preeti's face 😄😄😄.......tusi sare vishwas dila hi rahe c poora 🤣🤣🤣🤣but ohna manya nahi .....bless you all
Maff karna Sada Punjab walleo ande den walla kabootar tay lae anda kuz sochea we aa ki bache sangh wich fsah laingae kush ta soch lea karo!
Jdo Mai v apni family nu india ja ke milage Pata ni sister kive feel houga very emotional time ❤
Sandeep ne shi gal khi
Sachi wse preet lgdi ni kawal di sis😂
ਅੱਜ ਵਿੱਕੀ ਦੇ ਮੰਮੀ ਨਹੀਂ ਦਿਖਾਈ ਦਿੰਦੇ
Kawal veere mere pekke Mehta chowk a te souhre Ramdas hun asi vi italy ch hi ha Treviso ch bhain nu pta hona.mainu vi 6 saal hoge Ghar ayi nu January ch papa di death hogi si par aya ni Gia,😢jado bhain mummy nu jaffy pa ke mili ta main vi bahut roi dekh ke.Aje Sanu 1 saal hor lag jana aoun nu .Main tuhadia saria videos dekhdi ha. Bahut vadia ladia.par ajj main bahut jyada emotional hogi te bahut roi.Baki sarea nu bahut Sara piyar.Hasde raho tandrust raho.waheguru ji sare vichhrhea nu jaldi milaoun.
Ramdas khdi jhga to tuc di
@@ManjinderSingh-le4kq sada pind talabpura nissoke kol.Dere te rehne asi
Preety bahut soni a, mainu Preety tuhade family wicho sab tu nice lagde a ❤❤
Asi khud canada rehne a,, jad sare mile di nu tan bhut zada rona aya..k asi v kad milage family nu
Congratulations all family members 🎉Stay blessed& always be healthy
Haaye bhene rua ditta menu bhi 5 saal hoge baki sab mil jane but ma turgi wait kardi ese layi mera dil ni karda india aun da
Congratulations all family aj Preet KO bhot tsnshn de SB ne
Rola bhuty ponde ho tussi ,but family nice aa sari .asi cyprus eurpe tu aa asi video dhekde aa and like karde aa .best of luk.
ਅਸੀ ਵੀ ਛੇ ਸਾਲ ਬਾਅਦ ਆਉਣਾ ਗ੍ਰੀਸ ਤੋ
Dee nu thude nal vekh ke sanu bhut kuchi hoi love u all family
Hye mara rona nai rukan dya c jido paji apni sis nu milda pya c 😢😢so emotional seen ❤❤❤
Mera vi
Menu 10 saal ho gye America ch ajj ah video dekh tin aa gya pta ni jad mai apni maa nu milna kinna cu rona
awesome vlog video dekh k rona aa gya
Asi as Tara hi apnea chote sister nal as Tara he Rola daeda o vichare ta Ron hi lag jande
ਦੀਦੀ ਦਸਤਾਰ ਵਾਲੇ ਭੈਣ ਕੋਣ ਨੇ ਜੀ ❤
manpreet bhabi di kudi a
Congratulations to all family all together god bless you all love from USA Chicago 🙏🙏🙏🙏👌👌👌👌❤️❤️❤️❤️🌹🌹🌹🌹
Sch m dekh k rona aa gaya pr ye khushi k aansu h❤❤
Congratulations to All Family 🎉🎉🎉❤❤❤❤
🎉🎉🎉 miss you family menu v 5sal ho ge cyprus ay nu 😢😢😢😢😢
Bhut acha lagta app ki family ko deack ka
No kwl Vr Preet nu bhut pyr krde a chotiya bhiena bniya Bharwa to kutt Khan Nd km
Krn nu😊
Very nice videos god bless you all family 🙏❤️
Wasy ak baat note ki mn ny new gari p sari toor sandeep marti hy..preeti jski gari hy usko extra logon ki trha wo peachy pahnka hota hy hr bar😂
Congratulations all family member ❤🌹🌹love you sareya nu ji kulwinder kur
New Delhi
Happy family bohat acha laga didi ko sub ky sath dakh ky mashallah