ਇਹ ਸ਼ੀਸ਼ਾ ਵੇਖਣ ਨਾਲ ਵਿੰਗਾ ਮੂੰਹ ਸਿੱਧਾ ਹੋ ਜਾਂਦਾ ਹੈ। Takhat Sri Damdama Sahib| Guru Gobind Singh Marg 76

แชร์
ฝัง
  • เผยแพร่เมื่อ 1 ธ.ค. 2024

ความคิดเห็น • 253

  • @mdsk6273
    @mdsk6273 2 ปีที่แล้ว +15

    ਬਹੁਤ ਧੰਨਵਾਦ ਜੀ ਸਾਨੂੰ ਪਾਪੀਆਂ ਨੂੰ ਘਰ ਬੈਠੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕਰਵਾਏ ਜੀ 🙏🙏🙏🙏🙏 ਨਮਸਕਾਰ ਹੈ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ।

  • @Gurpreet_singh1699
    @Gurpreet_singh1699 2 ปีที่แล้ว +20

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

    • @harrysingh740
      @harrysingh740 3 หลายเดือนก่อน

      🙏🙏🙏🙏🙏🙏🙏🙏🙏🙏🙏❤❤❤

  • @amrindersingh9685
    @amrindersingh9685 2 ปีที่แล้ว +10

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਮੇਹਰ ਕਰੋ ਜੀ ਪਰਿਵਾਰ ਤੇ ਜੀ

  • @jagdeepsodhi8876
    @jagdeepsodhi8876 2 ปีที่แล้ว +8

    Waheguru waheguru waheguru waheguru waheguru ji dhan guru dhan guru dhan guru dhan guru 🙏🙏🙏🙏
    ਮੁੱਖ ਦੁਨੀਆਂ ਮੋੜ ਲਵੇ ਦਾਤਾ ਤੂੰ ਮੁੱਖੜਾ ਨਾਂ ਮੋੜੀ ❤️❤️
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਪਾਤਸ਼ਾਹ ਜੀ 🙏🙏🙏🙏🙏🙏🙏

  • @sukhdevSingh-qu3yl
    @sukhdevSingh-qu3yl ปีที่แล้ว +4

    ਬਾਬਾ ਜੀ ਜੇ ਕਿਸੇ ਦੇ ਇਕੱਲੇ ਬੁੱਲ ਵਿੰਗੇ ਹੋਣ ਉਹ ਵੀ ਸਿੱਧੇ ਹੋ ਜਾਣ ਗੇ ਸ਼ੀਸ਼ੇ ਵਿੱਚ ਦੇਖਣ ਨਾਲ ਪਲੀਸ ਬਾਬਾ ਜੀ ਜਰੁਰ ਦੱਸਿਉ 🙏🙏🙏

    • @thewheeloflife609tarot
      @thewheeloflife609tarot 8 หลายเดือนก่อน

      Meri mother in law thik hai, oh ethe hi gye c

    • @rajghotra1424
      @rajghotra1424 หลายเดือนก่อน

      Kine vaar waheguru ji shesha dekhna guru ghar

  • @MaanSingh-bt9eo
    @MaanSingh-bt9eo 4 หลายเดือนก่อน +2

    ❤❤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤

  • @sarabjeetsingh4209
    @sarabjeetsingh4209 2 ปีที่แล้ว +3

    ਵਾਹਿਗੁਰੂ ਜੀ ਧੰਨ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ

  • @MaanSingh-bt9eo
    @MaanSingh-bt9eo 4 หลายเดือนก่อน +2

    ❤🌹♥️👏🌷🌻 ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🌻🌷👏♥️🌹

  • @gurjantsaggu3250
    @gurjantsaggu3250 ปีที่แล้ว +2

    ਵਾਹਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨਾਂ ਜੀ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਹਰ ਮਦਾਨ ਫਤਿਹ ਬਖਸਨਾ ਜੀੳ

  • @bittitalwandisabo5343
    @bittitalwandisabo5343 2 ปีที่แล้ว +3

    ਭਾਈ ਸਾਹਿਬ ਅੱਜ ਤੁਸੀਂ ਸਾਡੇ ਸ਼ਹਿਰ ਆਏ ਹੋ
    ਗੁਰੂ ਕੀ ਕਾਂਸੀ ਤਲਵੰਡੀ ਸਾਬੋ🙏

    • @NishanSinghAustralia
      @NishanSinghAustralia  2 ปีที่แล้ว +2

      ਹੁਣ ਤਾਂ ਹੋ ਕੇ ਚਲੇ ਗਏ, ਧੰਨਵਾਦ ਜੀ 🙏

    • @bittitalwandisabo5343
      @bittitalwandisabo5343 2 ปีที่แล้ว +1

      @@NishanSinghAustralia 🙏🙏

    • @Wronglyiptc8
      @Wronglyiptc8 ปีที่แล้ว

      ​@@NishanSinghAustraliakhalsa ji mera ikk sawaal hai , khalas ji mera mooh janam tuo bhaav k pura face thoda jiha binga teda hai ki Mera face v eis shishe vicho dekh k sidha ho javega , kirpa krke zaroor dasna

  • @Kuldeepsingh-zx9cm
    @Kuldeepsingh-zx9cm 2 ปีที่แล้ว +3

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖ਼ਾਲਸਾ ਜੀ 🌹🙏🛐

  • @BaljinderSingh-ri9gw
    @BaljinderSingh-ri9gw 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ
    ਰਾਜ ਕਰੇਗਾ ਖਾਲਸਾ

    • @navneet8269
      @navneet8269 2 หลายเดือนก่อน

      Dhan Dhan Guru Gobind Singh ji.man prassana ho gaya..
      Dharshan di kripalta bakso ji

  • @ParamjitSingh-ts1kx
    @ParamjitSingh-ts1kx 7 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @singhridersbadwali2752
    @singhridersbadwali2752 2 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ.... ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਖਾਲਸਾ ਪੰਥ ਨੂੰ 🙏

  • @RavinderSingh-yf5yw
    @RavinderSingh-yf5yw 2 ปีที่แล้ว +26

    ਮੇਰੀ 2 ਸਾਲ ਦੀ ਬੱਚੀ ਤੇ ਵਾਹਿਗੁਰੂ ਜੀ ਨੇ ਇਸ ਰੋਗ ਤੋਂ ਛੁਟਕਾਰਾ ਪਾਇਆ ਸੀ

    • @GurPreet-my3sz
      @GurPreet-my3sz ปีที่แล้ว

      P❤😊

    • @HappySingh-fu6th
      @HappySingh-fu6th ปีที่แล้ว

      @@GurPreet-my3sz Babaji Mein kahin bhi bolna tumhen paath sikhana chuna

    • @itsGury
      @itsGury 6 หลายเดือนก่อน

      Kine var gye c ਸ਼ੀਸ਼ਾ dekhn

    • @gurvinderdandiwal2931
      @gurvinderdandiwal2931 5 หลายเดือนก่อน

      ​@@itsGury3 din dekhna hunda ji lagatar

  • @DAVINDERSINGH-uq9bt
    @DAVINDERSINGH-uq9bt 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @GurpreetSingh-sy9bx
    @GurpreetSingh-sy9bx 2 ปีที่แล้ว +3

    Dhan Dhan guru granth sahib ji Dhan guru gobind singh ji Maharaj ji waheguru ji waheguru ji 🙏🙏🙏🙏🙏🌹🌹🌹🌹🌹🌺🌺🌺🌺🌺

  • @nirbhaisingh8894
    @nirbhaisingh8894 2 ปีที่แล้ว +3

    Dhan Dhan Shri Guru Gobind Singh Sahib ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @narinderkaur3868
    @narinderkaur3868 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @Bhupindersingh-yl6xe
    @Bhupindersingh-yl6xe 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @Punjab-96krodpanthkhalsa
    @Punjab-96krodpanthkhalsa 2 ปีที่แล้ว +3

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @ashokkamboj431
    @ashokkamboj431 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ,ਹੁਣ ਤੋਂ ਬਹੁਤ ਮਸੇ ਰੰਗੜ ਹੋ ਗਏ ਹਨ, ਵਾਹਿਗੁਰੂ ਜੀ ਹੀ ਇਹਨਾਂ ਦਾ ਅੰਤ ਕਰਨ।

  • @simrat_singh8118
    @simrat_singh8118 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @GurpreetSingh-vl7pu
    @GurpreetSingh-vl7pu 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmindersinghpammu553
    @harmindersinghpammu553 2 ปีที่แล้ว +1

    ਸਤਿ ਸ੍ਰੀ ਅਕਾਲ ਜੀ ਖਾਲਸਾ ਜੀ 🌹🙏
    ਬਹੁਤ ਬਹੁਤ ਧੰਨਵਾਦ ਜੀ ਖਾਲਸਾ ਜੀ ਤੁਸੀਂ ਬਹੁਤ ਮੇਹਨਤ ਮਸਕਤ ਨਾਲ ਇੰਨੀ ਵੇਸ਼ ਕੀਮਤੀ ਜਾਣਕਾਰੀ ਦੇ ਰਹੇ ਹੋ ਜੀ ਖਾਲਸਾ ਜੀ ਵਾਹਿਗੁਰੂ ਸਾਹਿਬ ਜੀ ਹੋਰ ਵੀ ਬੱਲ ਬਖਸ਼ਣ ਜੀ 🌹🌹
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਏਕਤਾ ਪਿਆਰ ਭਾਵਨਾਂ ਵਿਚ ਰਹਿਣ ਦੇ ਬਲ ਬਖਸ਼ਣ ਸਿੱਖੀ ਨੂੰ ਚੜਦੀਕਲਾ ਵਿਚ ਰਖਣ ਜੀ 🌹🌹🌻🌻
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏🙇‍♂️

  • @gursharankaur5112
    @gursharankaur5112 ปีที่แล้ว +1

    ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ🙏🏻🌸🙏🏻🌸

  • @143palwinder
    @143palwinder 2 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @balkaransingh8973
    @balkaransingh8973 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਮੇਰੀ ਜਿੰਦ ਜਾਨ ਹੈ ਮੈਨੂੰ ਕਲਗੀਧਰ ਪਾਤਸ਼ਾਹ ਜੀ ਨੇ ਬਹੁਤ ਬਖਸ਼ਿਸਾ ਕੀਤੀਆਂ ਅੱਜ ਵੀ ਬਹੁਤ ਪਿਆਰ ਮਿਲਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਤੋਂ ਮੇਰੇ ਪਿੰਡ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ 10 ਕਿਲੋਮੀਟਰ ਤੋਂ ਵੀ ਘੱਟ ਲੱਗਦਾ ਬਹੁਤ ਕਿਰਪਾ ਹੈ ਕਲਗੀਧਰ ਪਾਤਸ਼ਾਹ ਜੀ ਦੀ ਮਹੀਨੇ ਵਿਚ ਤਿੰਨ ਚਾਰ ਵਾਰ ਪਾਤਸ਼ਾਹ ਜੀ ਬੁਲਾ ਲੈਂਦੇ ਹਨ ਮੇਰੇ ਕੋਲੇ ਇਨੇ ਸ਼ਬਦ ਨਹੀਂ ਕਿ ਮੈਂ ਕਲਗੀਧਰ ਪਾਤਸ਼ਾਹ ਜੀ ਦੇ ਚੌਥੇ ਮਹਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਸਿਫਤ ਕਰ ਸਕਾਂ ਵਾਹਿਗੁਰੂ ਜੀ 14,15 ਸਾਲ ਤੋਂ ਤਖ਼ਤ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!! ( 97811 60609 )

  • @Simar2609
    @Simar2609 2 ปีที่แล้ว +1

    Dhan Dhan Guru Gobind Singh Ji jina di kirpa de nal asi gurdwara Sahib Ji de darshan kite.🙏🙏🙏🙏🙏

  • @JagdeepSingh-by5cr
    @JagdeepSingh-by5cr 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @jsbindra-jz8tp
    @jsbindra-jz8tp ปีที่แล้ว

    🙏🙏🙏🙏Dhan Dhan Sri Guru Gobind Singh SahibG de Charna te KotKot Namaskar.DarGhar di Hazri Parwan KarniG. Bachien te Kirpa Mehar Chardikala Kirt Ch Brkt Deh Arogta Charna Naal JoroG.Waheguru🙏🙏🙏🙏

  • @palvindersingh3955
    @palvindersingh3955 2 ปีที่แล้ว +2

    Waheguruji waheguru ji 🙏🙏 dhan dhan Sri Guru Gobind Singh Ji Maharaj ji waheguru ji waheguru ji 🙏🙏❤️🌹😘

  • @sarwan-singh5911.
    @sarwan-singh5911. 2 ปีที่แล้ว +2

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,🙏🙏🙏

  • @gurpreetgiana1206
    @gurpreetgiana1206 ปีที่แล้ว +1

    ਅੱਜ ਆਉਣਾ ਸੀ ਜੀ

  • @SandipSingh-ty5um
    @SandipSingh-ty5um 4 หลายเดือนก่อน +1

    Waheguru ji Khalsa waheguru ji ki fateh ❤

  • @GurpreetSingh-bx2uc
    @GurpreetSingh-bx2uc 2 ปีที่แล้ว +2

    Waheguru ji waheguru ji waheguru ji waheguru ji waheguru ji

  • @pushvinderkaur2574
    @pushvinderkaur2574 ปีที่แล้ว

    Waheguru ji ka Khalsa Waheguru ji ki fateh 🙏🏻🙏🏻🙏🏻🙏🏻🌹🌹🌹🌹🌹
    Dhan Dhan Sri Guru Gobind Singh Ji Maharaj Ji 🙏🏻🙏🏻🙏🏻🙏🏻🌹🌹🌹🌹

  • @kavitakaur2365
    @kavitakaur2365 ปีที่แล้ว +1

    Dhan dhan shree guru Gobind Singh Ji 🙏🏻🙏🏻🙏🏻

  • @msgill4307
    @msgill4307 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @simmikaur8529
    @simmikaur8529 2 ปีที่แล้ว +3

    Excellent Sir! You have fulfilled my wish of getting a know how of the Divine place.Thank you so much.

  • @punjabipeople345
    @punjabipeople345 2 ปีที่แล้ว

    DAMDAMA SAHIB JI GURU DI KIRPA HOYI C MERE TE MNU AJJ VI OH DIN YAAD HAI JIVE BABA JI NE DSYA VIDEO CH BSS DILL SACHA HOWE , VISHWAS PURA HOWE, SABAR HOWE , BAKI RBB DI MARJI OS DI RJAA MNO JIVE OH KRDA .

  • @mannasahota362
    @mannasahota362 ปีที่แล้ว

    🙏🙏🙏♥️♥️♥️🙏🙏🙏🙏♥️♥️♥️♥️🙏🙏🙏🙏🙏♥️♥️♥️🙏🙏🙏 ਵਾਹਿਗੁਰੂ ਜੀ 🙏🙏🙏🙏♥️♥️♥️♥️🙏🙏🙏🙏♥️♥️♥️♥️🙏🙏🙏🙏🙏♥️♥️♥️♥️🙏🙏🙏🙏♥️♥️🙏🙏🙏🙏🙏

  • @anuragbawa7500
    @anuragbawa7500 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @bindersingh1452
    @bindersingh1452 2 ปีที่แล้ว

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @SunderSingh-he6cd
    @SunderSingh-he6cd 2 หลายเดือนก่อน

    Wahguru ji ka खालसा wahguru ji ki fateh

  • @sitaram4188
    @sitaram4188 4 หลายเดือนก่อน

    WaheGuru Ji ka Khalsa WaheGuru Ji ki Fateh

  • @ਨਰਿੰਦਰਸਿੰਘਗਿੱਲ
    @ਨਰਿੰਦਰਸਿੰਘਗਿੱਲ 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @csdhillon1
    @csdhillon1 2 ปีที่แล้ว +2

    🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏

  • @veenarani6269
    @veenarani6269 4 หลายเดือนก่อน

    Dhan dhan guru gobind singh ji mere putt te v mehar karna ji

  • @sompreetgill5864
    @sompreetgill5864 2 ปีที่แล้ว +2

    Wahe guru ji

  • @prabhjotsandhu1545
    @prabhjotsandhu1545 2 ปีที่แล้ว

    ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨਵਾਦ ਖਾਲਸਾਜੀ

  • @jatinderkaur4736
    @jatinderkaur4736 2 ปีที่แล้ว

    ✨🙏✨DHAN DHAN Guru Gobind Singh Ji Maharaj ji aap ji kirpa karo ji ✨🙏✨🤲

  • @naseebchahal5877
    @naseebchahal5877 7 หลายเดือนก่อน

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ

  • @gurbachansingh7116
    @gurbachansingh7116 2 ปีที่แล้ว

    Guru.nanak patsah.charhdi.kalaa karan ji BHAI SAHIB NISSAN SINGH JI.UTE.WEARY.GUD WORK JI

  • @PreetiLamba-vs4bv
    @PreetiLamba-vs4bv 2 ปีที่แล้ว

    SATNAAM SHRI WAHEGURU JI SATNAAM SHRI WAHEGURU JI SATNAAM SHRI WAHEGURU JI SATNAAM SHRI WAHEGURU JI 💐💐💐💐🙏🏻🙏🏻🙏🏻🙏🏻nirguni ha nimani ha bikharin ha koker ha WAHEGURU JI APP JI THA CHARNA DI dhod ha WAHEGURU JI

  • @SurjeetSingh-gj5it
    @SurjeetSingh-gj5it ปีที่แล้ว +1

    Waheguru Jii major Karo Jii

  • @sarvjeetkaur4179
    @sarvjeetkaur4179 2 ปีที่แล้ว +1

    Waheguru🙏 sukh rakhiye Sare sansar nu🙏

  • @jagjitsingh5366
    @jagjitsingh5366 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @143palwinder
    @143palwinder 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @simranjeetkaur3918
    @simranjeetkaur3918 2 ปีที่แล้ว

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @sahibsingh2046
    @sahibsingh2046 2 ปีที่แล้ว +1

    Dhan dhan sri Guru Gobind Singh ji Maharaj

    • @ajaibkaur6361
      @ajaibkaur6361 2 ปีที่แล้ว +1

      Waheguru ji waheguru ji

  • @kiranpreetkaur1370
    @kiranpreetkaur1370 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jagdishkaursodhi9218
    @jagdishkaursodhi9218 2 ปีที่แล้ว

    DHAN SHRI GURU GOBIND SINGH JI BAJA VALE JI 🙏 WAHEGURU JI ⚘ 🙏 ♥ ❤ WAHEGURU JI ⚘ 🙏 ♥ WAHEGURU JI ⚘ 🙏 ♥

  • @shuntypashoria5018
    @shuntypashoria5018 ปีที่แล้ว

    Wahe guru ji ka kalsa Wahe guru ji Fateh.🙏

  • @my_activity714
    @my_activity714 2 ปีที่แล้ว

    waheguru ਜੀ ਕਿਰਪਾ ਕਰੋ ਜੀ 🙏🏼🙏🏼🙏🏼🙏🏼

  • @RanjeetsinghThind-v6f
    @RanjeetsinghThind-v6f 8 หลายเดือนก่อน

    ਵਾਹਿਗੁਰੂ ਜੀ 🙏🏻

  • @geetajoshi6759
    @geetajoshi6759 2 ปีที่แล้ว +1

    Waheguru Ji ka Khalsa Waheguru Ji ki Fateh 🙏🙏🙏❤️❤️❤️

  • @karamkaram5809
    @karamkaram5809 ปีที่แล้ว

    ਵਾਹਿਗੁਰੂ ji🙏🙏🙏🙏🙏🙏🙏

  • @amrindersingh9685
    @amrindersingh9685 2 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @harkiratsinghbuttar4045
    @harkiratsinghbuttar4045 2 ปีที่แล้ว

    Waheguru ji ka khalsa waheguru ji ki Fateh

  • @tanbirsingh777
    @tanbirsingh777 2 ปีที่แล้ว

    ਵਾਹਿਗੁਰੂ ਜੀ ਕੀ ਫਤਿਹ ਜੀ

  • @simirandhawa9451
    @simirandhawa9451 2 ปีที่แล้ว

    Waheguru ji 🙏Baba ji🙏🙏🥀

  • @amarjitsingh9481
    @amarjitsingh9481 6 หลายเดือนก่อน

    Satnam Shri waheguru ji 💚🙏

  • @karamjitgill6787
    @karamjitgill6787 ปีที่แล้ว

    Waheguru Waheguru Waheguru Ji Tera sucker hai ji waheguru Waheguru waheguru Waheguru Ji Tera sucker hai ji waheguru Waheguru waheguru Waheguru Ji

  • @satveendersinghkala
    @satveendersinghkala 2 ปีที่แล้ว

    Dhan Dhan shri Guru pita gobind Singh gi

  • @KULWINDERSINGH-ys5by
    @KULWINDERSINGH-ys5by ปีที่แล้ว

    DHAN DHAN GURU GOBIND SINGH JI

  • @ajitpalkharoud7608
    @ajitpalkharoud7608 17 วันที่ผ่านมา

    Wahaguru❤ g

  • @gautamarya3493
    @gautamarya3493 2 ปีที่แล้ว

    Waheguru ji mehar kari datya the🙏🙏🙏

  • @gpreet9023
    @gpreet9023 2 ปีที่แล้ว

    ਵਾਹਿਗੁਰੂ

  • @pawandeep6427
    @pawandeep6427 ปีที่แล้ว

    Waheguru ji mahar karo ji

  • @gurdeepkaur8875
    @gurdeepkaur8875 ปีที่แล้ว

    Waheguru ji 🦚🦚🌈🌈

  • @gur29preet
    @gur29preet 2 ปีที่แล้ว

    ਜਿਹੜੇ ਉੱਥੇ ਹੋਰ ਗੁਰੂਦੁਆਰਾ ਸਾਹਿਬ ਹਨ ਉਹਨਾ ਦੇ ਵੀ ਦਰਸ਼ਨ ਕਰਵਾਇਉ

  • @DarshanSingh-ip1wx
    @DarshanSingh-ip1wx 2 ปีที่แล้ว

    Waheguruji thankful to you for

  • @gurmeetsingh-ho7fz
    @gurmeetsingh-ho7fz 2 ปีที่แล้ว +1

    ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਿਸ ਮਹੀਨੇ ਕਮਰਕੱਸਾ ਖੋਲ੍ਹਿਆ ਸੀ ਦਸਮ ਪਾਤਸ਼ਾਹ ਜੀ ਦੇ ਤਲਵੰਡੀ ਸਾਬੋ ਆਉਣ ਦਾ ਕਿਹੜਾ ਮਹੀਨਾ ਦਿਨ ਸੀ ਕਿਰਪਾ ਕਰਕੇ ਅਗਲੀ ਵਿਡੀਉ ਵਿਚ ਦੱਸਣਾ ਜੀ ਧੰਨਵਾਦ

  • @sherahundal4318
    @sherahundal4318 2 ปีที่แล้ว

    Waheguru Waheguru G

  • @KulwantSingh-zu1iq
    @KulwantSingh-zu1iq 2 ปีที่แล้ว

    Thank you so much sir ji

  • @sulakhansingh7536
    @sulakhansingh7536 ปีที่แล้ว

    Waheguru ji ka khalsa Waheguru ji ki Fatey 🙏

  • @jassrai3596
    @jassrai3596 2 ปีที่แล้ว

    Waheguru ji

  • @sonufarmer255
    @sonufarmer255 2 ปีที่แล้ว

    Satnam shri waheguru

  • @kamaljitkaur8956
    @kamaljitkaur8956 2 ปีที่แล้ว

    WAHEGURU SAHIB JI

  • @jatinderkaur4736
    @jatinderkaur4736 2 ปีที่แล้ว

    Dhan Dhan guru Govind Singh ji ✨🥀🙏✨

    • @jatinderkaur4736
      @jatinderkaur4736 2 ปีที่แล้ว

      ✨🙏✨DHAN DHAN Guru Gobind Singh ji Maharaj ji aap ji kirpa karo ji ✨🙏✨🥀🤲

  • @satyadevg
    @satyadevg 2 ปีที่แล้ว

    🙏SatnaamSreeWaheguruji🙏

  • @lavisharma4716
    @lavisharma4716 2 ปีที่แล้ว

    Satnaam Shri waheguru ji

  • @riyasatepunjabi
    @riyasatepunjabi 2 ปีที่แล้ว

    waheguru

  • @MohanSingh-mm5kb
    @MohanSingh-mm5kb ปีที่แล้ว

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🚩🚩🚩🚩🚩🚩🚩🚩🚩🚩🚩🚩🚩🚩

  • @daljitkaur9581
    @daljitkaur9581 7 หลายเดือนก่อน

    Wahaguru ji 🙏

  • @karamjitdhaliwal6182
    @karamjitdhaliwal6182 2 ปีที่แล้ว

    Waheguru ji 🙏

  • @kuldeepsingh-cy8jt
    @kuldeepsingh-cy8jt 2 ปีที่แล้ว

    WAHEGURU..G..KA..KHALSA.SHRE..WAHEGURU..G..KE..FATEH..G.

  • @ManinderSingh-nr5zf
    @ManinderSingh-nr5zf 2 ปีที่แล้ว

    ਵਾਹਿਗੁਰੂਜੀਕਾਖਾਲਸਾ ॥ ਵਾਹਿਗੁਰੂਜੀਕੀਫਤਿਹ ॥ singh ji sir ji please make one viedio on gurudwara degsar ber sar shoni buda dal . There is no viedio and no information on TH-cam about that gurudwara.
    Please 🙏🙏🙏🙏🙏🙏

  • @jasvirmaan2074
    @jasvirmaan2074 2 ปีที่แล้ว

    💐🙏Wahaguru ji 🙏💐