ਪਰਤਣਗੇ ਰਾਘਵ ਚੱਡਾ? ਦੇਣਗੇ ਅਸਤੀਫਾ ਸਵਾਤੀ ਮਾਲੀਵਾਲ? ਕਰਤਾ ਸਪੱਸ਼ਟ ਸੁਪਰੀਮ ਕੋਰਟ ਨੇ... Punjab Television

แชร์
ฝัง
  • เผยแพร่เมื่อ 15 พ.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 183

  • @surindersingh22katoch99
    @surindersingh22katoch99 20 วันที่ผ่านมา +17

    ਜਦੋਂ ਤੁਸੀਂ ਪੈਸਾ ਲੇਕੇ ਰਾਜ ਸਭਾ ਵਿਚ ਮੈਂਬਰ Nominate ਕਰੋਗੇ ਤਾਂ ਫੇਰ ਇਹੋ ਕੁੱਝ ਦੇਖਣ ਨੂੰ ਮਿਲੇਗਾ ਜੋ ਅੱਜ ਪੰਜਾਬ ਵਿਚ ਹੋ ਰਿਹਾ.

  • @Sukhpalsingh-xf8bn
    @Sukhpalsingh-xf8bn 20 วันที่ผ่านมา +10

    ਹਾਲੇ ਤਾਂ ਰਾਘਵ ਚੱਢਾ ED ਦੇ ਤੀਰ ਨਾਲ ਕਾਣਾ ਹੀ ਹੋਇਆ ਹੈ ਪਰ ਜੇ ਮੋਦੀ ਸਰਕਾਰ ਦੁਬਾਰਾ ਆ ਗਈ । ਤਾਂ ਰਾਘਵ ਚੱਢਾ ਅੰਨ੍ਹਾ ਵੀ ਹੋ ਸਕਦੈ। ਅਗਲੇ ਪੰਜ ਸਾਲ ਹਸਪਤਾਲ ਚ ਹੀ ਕੱਟਣੇ ਪੈਣੇ ਐਂ।

  • @satindersingh9369
    @satindersingh9369 20 วันที่ผ่านมา +10

    ਰੰਧਾਵਾ ਸਰ ਰਾਜ ਸਭਾ ਦੀਆਂ ਟਿਕਟਾਂ ਕਿਹੜਾ ਪੰਜਾਬ ਪੱਖ ਵਾਲਿਆਂ ਨੂੰ ਦਿੱਤੀਆਂ ਜਿਹੜੇ ਉਹ ਪੰਜਾਬ ਵਾਸਤੇ ਲੜਾਈ ਕਰਨ?

  • @appsingh1872
    @appsingh1872 20 วันที่ผ่านมา +9

    ਰਾਜ ਸਭਾ ਦੇ ਸਾਰੇ ਮੈਬਰ ਕੇਜਰੀਵਾਲ ਨੇ ਪੈਸੇ ਲੈਕੇ ਭੇਜੇ ਹਨ ਫਿਰ ਉਹ ਇਹਨਾ ਦੀ ਗੱਲ ਕਿਉ ਮੰਨਣਗੇ

  • @baljitsingh6957
    @baljitsingh6957 20 วันที่ผ่านมา +28

    ਸਭ ਤੋਂ ਵੱਧ ਵਿਸ਼ਵਾਸ ਘਾਤ ਤਾਂ ਇਸ ਬਦਲਾਅ ਵਾਲੀ ਪਾਰਟੀ ਨੇ ਲੋਕਾਂ ਨਾਲ ਕੀਤਾ ਹੈ ਜਿਸ ਕਾਰਨ ਹੁਣ ਕਿਸੇ ਨਵੀਂ ਪਾਰਟੀ ਤੇ ਵੀ ਵਿਸ਼ਵਾਸ ਕਰਨਾ ਲੋਕਾਂ ਲਈ ਮੁਸ਼ਕਲ ਹੋ ਗਿਆ ਹੈ।

  • @baljitsingh6957
    @baljitsingh6957 20 วันที่ผ่านมา +13

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

    • @Rupana-bf3fb
      @Rupana-bf3fb 20 วันที่ผ่านมา +1

      ਮੇਰਾ ਬਹੁਤ ਹੀ ਮਨਪਸੰਦ ਨਿਉਜ਼ ਚਨੇੱਲ ਹੈ ਜੀ। ਵਾਹਿਗੁਰੂ ਆਪ ਸਭਨਾਂ ਨੂੰ ਚੜਦੀ ਕਲਾ ਵਿਚ ਰੱਖਣ ਰੱਖਣ ਤੇ ਤੁਸੀ ਹਮੇਸ਼ਾ ਸਚ ਦੇ ਨਾਲ ਖੜੇ ਰਾਹੋ।

    • @manjitsingh-zr3qp
      @manjitsingh-zr3qp 19 วันที่ผ่านมา

      ​@@Rupana-bf3fb9😮😅⁹😅😅😅

  • @Kiranpal-Singh
    @Kiranpal-Singh 20 วันที่ผ่านมา +18

    ਆਪ (ਖਾਸ) ਪਾਰਟੀ *ਤਾਨਾਸ਼ਾਹ ਕੇਜਰੀਵਾਲ ਦਾ ਪਰਿਵਾਰਕ ਦਲ ਹੈ, ਪੰਜਾਬ ਵਿਰੋਧੀ ਹੈ* ਅਜੇ ਤੱਕ ਦਿੱਲੀ ਵਿੱਚ ਪੰਜਾਬ ਦਾ ਕੋਈ ਮੰਤਰੀ ਬਣਾਇਆ !

  • @Ranjeetdaliwal-kz2nc
    @Ranjeetdaliwal-kz2nc 20 วันที่ผ่านมา +7

    ਇੰਗਲੈਂਡ ਕੈਨੇਡਾ ਆਸਟਰੇਲੀਆ ਅਮਰੀਕਾ ਤੋ ਭਾਰਤ ਵਿੱਚ ਬੇਹਤਰ ਇਲਾਜ਼ ਪ੍ਰਣਾਲੀ ਹੈ। ਜੇਕਰ ਨਿਜੀ ਹਸਪਤਾਲ ਤੋ ਕਰਵਾਉਣਾ ਚਾਹੋ ਤਾਂ ਉਪਰੋਤਕ ਦੇਸ਼ਾਂ ਤੋਂ ਕੇਵਲ 20% ਵਿੱਚ
    ਨਿੱਜੀ ਹਸਪਤਾਲਾਂ ਵਿਚ ਭਾਰਤ ਤੋਹ ਬੇਹਤਰ ਇਲਾਜ ਹੋ ਜਾਂਦਾ ਹੈ।
    ਸੱਭ ਨੇਤਾ ਰੁਪਏ ਨੂੰ ਡਾਲਰਾਂ ਵਿੱਚ ਬਦਲਣ ਲਈ ਵਿਦੇਸਾ ਵਿੱਚ ਇਲਾਜ ਕਰਵਾਉਂਦੇ ਹਨ।

  • @baljitsingh6957
    @baljitsingh6957 20 วันที่ผ่านมา +5

    ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਦੇ ਕਿਰਦਾਰ ਇੱਕੋ ਜਿਹੇ ਹੀ ਪ੍ਰਤੀਤ ਹੋ ਰਹੇ ਹਨ। ਅਜੋਕੀ ਰਾਜਨੀਤੀ ਵਿੱਚ ਏਨੀ ਗਿਰਾਵਟ ਆ ਗਈ ਹੈ ਕਿ ਲੋਕਾਂ ਨੂੰ ਇਹਨਾਂ ਤੋਂ ਵਿਸ਼ਵਾਸ ਉੱਠ ਗਿਆ ਹੈ।

  • @beantsingh8325
    @beantsingh8325 20 วันที่ผ่านมา +10

    ਰਾਘਵ ਦੇਆੳਣਨਾਲ ਪੰਜਾਬ ਦਾਸਰਕਾਰੀ ਖਰਚਾ ਕੌਰ ਵਧ ਜਾਵੇਗਾ

    • @user-sb4yo6hr7j
      @user-sb4yo6hr7j 20 วันที่ผ่านมา

      ਕੌਰ ਨਹੀਂ ਹੋਰ

  • @deepbrar.
    @deepbrar. 20 วันที่ผ่านมา +10

    ਕਦੀ ਹਕੀਕਤ ਤੇ ਕਦੀ ਬਦਲਾਅ ਦੇਖਿਆ , ਇੱਥੇ ‬
    ‪ *ਉਸ ਚਿਹਰੇ ਤੇ ਮੈਂ ਸਦਾ ਦੋਹਰਾ ਨਕਾਬ ਦੇਖਿਆ*

  • @gurdeepdhaliwal8498
    @gurdeepdhaliwal8498 20 วันที่ผ่านมา +4

    ਪੰਜਾਬੀ ਕੇਜਰੀਵਾਲ ਨੂੰ ਪੁੱਛਣ ਇਹਨਾਂ ਬਾਰੇ । ਨਹੀ ਵੋਟ ਨਾ ਪਾਉਣ ।

  • @Kiranpal-Singh
    @Kiranpal-Singh 20 วันที่ผ่านมา +4

    ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
    *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !

  • @deepbrar.
    @deepbrar. 20 วันที่ผ่านมา +8

    ਆਇਨਾ ਓਹ ਦਿਖਾਏਗਾ ਜੋ ਤੁਮ ਦੇਖਣਾ ਚਾਹੁੰਦੇ ਹੋ
    *ਕਿਰਦਾਰ ਦੇਖਣਾ ਹੈ ਤਾਂ ਆਪਣੇ ਗਿਰੇਬਾਨ ਚ ਝਾਕੋ*

  • @BittuSingh-fk2je
    @BittuSingh-fk2je 19 วันที่ผ่านมา +1

    Right information

  • @dhaliwal1217
    @dhaliwal1217 20 วันที่ผ่านมา +3

    ਸਵਾਤੀ ਮਾਲੀਵਾਲ ਦੇ ਚਿੱਤੜ ਕਿਸ ਨੇ ਕੁੱਟੇ ਨੇ ਉਸ ਵਾਰੇ ਵੀ ਗੱਲ ਕਰੋਂ ਜੀ, ਦੂਜਾ ਕਰਮਜੀਤ ਅਨਮੋਲ ਦਾ ਸਰਟੀਫਿਕੇਟ ਵਾਰੇ ਵੀ ਦੱਸਦੋ, ਇੱਕ ਭਾਈ ਅਮ੍ਰਿਤਪਾਲ ਸਿੰਘ ਹਮਲ ਸ਼ਕਲ ਤੇ ਨਾਂਮ ਦਾ ਬੰਦਾ ਖੜਿਆ ਸੀ,

  • @dr.ashwanidhir6596
    @dr.ashwanidhir6596 20 วันที่ผ่านมา +2

    Very right, I also don't know the names of Rajya Sabha members from Punjab.

    • @Nanakpanthi
      @Nanakpanthi 20 วันที่ผ่านมา

      Present Sikh leaders can't give any statement on the national issue. They don't that IQ. Where as Bihari leaders can have meaningful debate.

  • @manusharma5059
    @manusharma5059 20 วันที่ผ่านมา +5

    Raghav Chadda looted Punjab & Delhi.

  • @Ranjeetdaliwal-kz2nc
    @Ranjeetdaliwal-kz2nc 20 วันที่ผ่านมา +3

    ਪੰਜਾਬ ਵਿੱਚ ਅਨੇਕਾਂ ਸਖਸ਼ੀਅਤਾਂ ਹਨ ਜੌ ਰਾਜ ਸਭਾ ਵਿੱਚ ਜਾ ਸਕਦੀਆਂ
    ਅਰਥਵਿਗੀਆਨੀ ਸੁੱਚਾ ਸਿੰਘ ਗਿੱਲ
    ਅਤੇ ਹੋਰ, ਖੇਤੀਬਾੜੀ ਵਿਚ ਵੀ ਬਹੁਤ ਵਿਗਿਆਨੀ ਹਨ, ਸ ਹਮੀਰ ਸਿੰਘ, ਜਗਤਾਰ ਸਿੰਘ ਸਿੱਧੂ ਵਰਗੇ ਲੋਕ ਆਵਾਜ਼ ਵੀ ਹਨ। ਸਵਰਗਵਾਸੀ ਸੁਰਜੀਤ ਪਾਤਰ ਵਰਗੇ ਅਨੇਕਾਂ ਲੋਕ ਕਵੀ ਹਨ।
    ਐਨਾ ਵੀ ਕਿਸੇ ਹਾਕਮ ਨੂੰ ਵਿਸ਼ ਨਹੀਂ ਜਾਣਾ ਚਾਹੀਦਾ ਕਿ ਬੁੱਤਾਂ ਨੂੰ ਨੇਤਾ ਮਨ ਲਵੇ।
    ਪਰ ਅਕਾਲੀ, ਬੀਜੇਪੀ, ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੇ ਰਾਜ ਕਰਨ ਨੂੰ ਵੱਖ ਵੱਖ ਕਰਕੇ ਨਹੀਂ ਦੇਖ ਸਕਦੇ। ਅੱਜ ਤੱਕ ਸੱਭ ਪਾਰਟੀਆਂ ਵਿੱਚ ਕੰਮ ਕਰਨ ਦਾ ਕੋਈ ਵਿਖਰੇਵਾ ਨਹੀਂ।
    ਕੇਵਲ ਕੁੱਝ ਕੂ ਹਜਾਰ ਸੋਸ਼ਿਲ ਮੀਡੀਆ ਉੱਪਰ ਚਲ ਰਹੇ ਉਗੂਠੇ ਆਮ ਲੋਕਾ ਨੂੰ ਭੰਬਲਭੂਸੇ ਪਈ ਫਿਰ ਰਹੇ ਹਨ।
    ਲੋਕ ਚੁੱਪ, ਕਣਕ ਸੰਭਾਲ ਲਈ ਹੈ। ਝੋਨੇ ਦੀ ਪਨੀਰੀ ਬੀਜਣ ਵਿੱਚ ਰੁੱਝੇ ਹਨ। ਭਾਈਏ ਤੂੜੀ ਸਾਬ ਗੱਨੇ ਦੇ ਖੇਤਾਂ ਗੁਡ ਰਹੇ ਹਨ। ਫਿਰ ਝੋਨਾ ਲਾਉਣਗੇ, ਫਿਰ ਹੋਰ ਫ਼ਸਲ ਆ ਜਾਵੇਗੀ।
    ਪੰਜਾਬੀ ਮਜਦੂਰ ਕਣਕ ਮਿੱਲ ਰਹੀ, ਖਾਣ ਪੀਣ ਲਈ ਕੰਮ ਕਰਨਾ, ਬਹੁਗਿਣਤੀ ਪਰ ਸੱਭ ਨਹੀਂ।
    ਇੱਕ ਕਿਰਤ ਕਰਨ ਤੋਂ ਆਪਹਾਂਜ਼ ਲੋਕ ਤਿਆਰ ਹੋ ਰਹੇ ਹਨ ਕਿਰਤੀ ਜਮਾਤ ਵਿੱਚ।
    ਗੈਰ ਕਿਰਤੀ ਲੋਕ ਤਾਂ ਵਡੀ ਗਿਣਤੀ ਪਹਿਲਾ ਕਿਰਤ ਤੋ ਆਪਹਾਜ਼ ਹੋ ਗਏ ਹਨ।
    ਪਰਵਾਸ ਜਿੰਨੀ ਤੇਜ਼ੀ ਨਾਲ ਵਿਦੇਸ਼ ਜਾ ਰਿਹਾ ਹੈ। ਦੁੱਗਣੀ ਗਿਣਤੀ ਮਜਦੂਰੀ ਕਰਨ ਪੰਜਾਬ ਵਿੱਚ ਪਰਵਾਸ ਕਰ ਰਿਹਾ ਹੈ ਦੁਜੇ ਸੂਬਿਆਂ ਵਿੱਚੋ ਮਜਦੂਰ,,
    ਤੇ ਖੁਸ਼ ਹਨ, ਧਨ ਵੀ ਕਮਾ ਰਹੇ ਹਨ ਘਰ ਵੀ ਭੇਜ ਰਹੇ ਹਨ। ਪਰਵਾਸ ਕੁਦਰਤੀ ਵਰਤਾਰਾ ਹੈ ਮਨੁੱਖ ਹਮੇਸ਼ਾ ਘਟ ਵਿਕਸਤ ਤੋ ਵਧ ਵਿਕਸਤ ਵੱਲ ਸਦੀਆ ਤੋ ਪਰਵਾਸ ਕਰਦਾ ਆਇਆ ਹੈ। ਜੌ ਅੱਜ ਵੀ ਲਗਾਤਾਰ ਜਾਰੀ ਹੈ ਅਤੇ ਰਹੇਗਾ ਵੀ।

    • @manjitpuniaiffy
      @manjitpuniaiffy 20 วันที่ผ่านมา

      ਬਹੁਤ ਹੀ ਵਧੀਆ ਵਿਚਾਰ ਹਨ ਜੀ।

  • @kaushala.362
    @kaushala.362 20 วันที่ผ่านมา +8

    Sir ਹੁਣ ਤਾਂ Kejriwal ਅਤੇ Bhagwant ਨਾਲ ਸਾਹਿਬ ਲਾਉਣਾ ਛੱਡ ਦਿਓ ਜਾਂ ਫਿਰ ਸਭ ਨਾਲ ਲਾਉ ਜਾਂ ਦੱਸ ਦਿਓ ਮਹੀਨੇ ਦਾ ਕਿੰਨਾ ਮਾਲ ਮਿਲਦਾ ?? 🙏🏼🙏🏼

  • @jagsirsingh5188
    @jagsirsingh5188 20 วันที่ผ่านมา +1

    Very good discussion

  • @sahibsinghcheema4151
    @sahibsinghcheema4151 20 วันที่ผ่านมา +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @charanjitsingh375
    @charanjitsingh375 20 วันที่ผ่านมา +1

    ਜੋ ਹੈ ਨਾਮ ਵਾਲਾ ਵਹੀ ਤੋਂ ਬਦਨਾਮ ਹੈ।
    ਓਹਨਾ ਦਾ ਨਾਮ ਤਾਂ ਨਹੀਂ ਜਾਣਦੇ, ਭੇਜਣ ਵਾਲਿਆਂ ਦਾ ਨਾਮ ਤਾਂ ਯਾਦ ਹੋਣੈ ?

  • @miskygupta7171
    @miskygupta7171 20 วันที่ผ่านมา +2

    ਸਕਾਇਤ ਦਰਜ ਵੀ ਕਰਵਾ ਦਿੱਤੀ ਹੈ ਸਵਾਤੀ ਮਾਲੀਵਾਲ ਜੀ ਨੇ ਪੀ ਏ ਦੇ ਖਿਲਾਫ

  • @harpreetsinghthind2816
    @harpreetsinghthind2816 20 วันที่ผ่านมา +1

    🙏🙏🙏🌹🌹🌹ਵਾਹਿਗੁਰੂ

  • @BittuSingh-fk2je
    @BittuSingh-fk2je 19 วันที่ผ่านมา

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸਨ।

  • @tarsemsingh7350
    @tarsemsingh7350 20 วันที่ผ่านมา

    best program thanks

  • @realsujansingh
    @realsujansingh 20 วันที่ผ่านมา +2

    Kejriwal Darbar Sahib mthaa rgre jaa Durgiyana Mndir jaave Pb de lok ihnaa tu bhot tng hn g Pb nu hun Rb hee ehnaa to bchave g

  • @cheemasukhdev7896
    @cheemasukhdev7896 20 วันที่ผ่านมา

    Thanks!

  • @ravindersingh3766
    @ravindersingh3766 20 วันที่ผ่านมา +1

    Also discuss the businessmen and shopkeepers agitation against Kisan.

  • @arwankumar3353
    @arwankumar3353 19 วันที่ผ่านมา

    Your discussion efforts about Punjab will uplift the mind set up of Punjabis

  • @BittuSingh-fk2je
    @BittuSingh-fk2je 19 วันที่ผ่านมา

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @Dhaliwalmanilegendfan
    @Dhaliwalmanilegendfan 20 วันที่ผ่านมา +7

    ਰੰਧਾਵਾ ਸਾਬ ਮੈ ਚਾਹੁੰਣਾ ਕਿ ਅਜਮੇਰ ਸਿੰਘ ਜੋ ਕਿ ਇੱਕ ਸਿੱਖ ਇਨਟੁਐਕਚਲ ਆਪਣੇ ਆਪ ਨੂੰ ਦੱਸਦੇ ਨੇ ਤੇ ਕੁਝ ਲੋਕ ਵੀ ਮੰਨਦੇ ਨੇ ਉਹਨਾ ਨੂੰ ਮੈ ਚਾਹੁੰਣਾ ਉਹਨਾ ਨੂੰ ਲੈ ਕੇ ਆਉ ਤੇ ਪੰਜਾਬੀ ਵੇਖਣਾ ਚਾਹੁੰਦੇ ਨੇ ਉਹਨਾ ਦੀ ਬੌਧਿਕਤਾ ਸ ਹਮੀਰ ਸਿੰਘ ਅੱਗੇ ਕਿੰਨੀ ਜਿਆਦਾ ਡੂੰਘੀ ਹੈ ਜਾ ਸਿਰਫ ਲੋਕਾ ਨੂੰ ਗਲਤ ਪਾਸੇ ਵੱਲ ਹੀ ਤੋਰਿਆ ਜਾ ਰਿਹਾ ਉਹਨਾ ਵੱਲੋ

  • @AmritpalSingh-qr8cf
    @AmritpalSingh-qr8cf 20 วันที่ผ่านมา +2

    ਰਾਘਵ ਚੱਢਾ ਨੇ, ਨਿਗਾਹ ਖਰਾਬ ਚ ਈ ਜੀਵਨ ਸਾਥੀ ਚੁਣਿਆ, ਕੀ ਇਹ ਫੈਸਲਾ ਸਹੀ ਸੀ ਵਿਚਾਰ ਕਰਨਾ ਤਾ ਬਣਦਾ

  • @KewalKrishan-le5us
    @KewalKrishan-le5us 20 วันที่ผ่านมา +1

    SSA Hamir Singh ji

  • @swaransingh9813
    @swaransingh9813 20 วันที่ผ่านมา +6

    ਰਾਘਵ ਚੱਢਾ ਹਨੀਮੂਨ ਮਨੋਦਾ ਫਿਰਦਾ ਉਨ੍ਹੇਂ ਪੰਜਾਬ ਤੋਂ ਕੀਹ ਲੈਣਾ

  • @KewalKrishan-le5us
    @KewalKrishan-le5us 20 วันที่ผ่านมา +1

    SSA Randhawa ji

  • @Panjabtepanjabiat84
    @Panjabtepanjabiat84 20 วันที่ผ่านมา

    ਸੂਝਵਾਨ ਲੋਕਾਂ ਨੂੰ ਨਾਲ ਲੈਕੇ ਚਰਚਾ ਹੋਣੀ ਚਾਹੀਦੀ ਹੈ। ਪਰ ਅੱਜ ਦੀ ਸਾਡੀ ਤਰਾਸਦੀ ਹੈ ਕਿ ਇਹ ਧਾਰਨਾ ਬਣ ਚੁੱਕੀ ਹੈ ਜੇ ਕੋਈ ਮੇਰੇ ਨਾਲ ਸਹਿਮਤ ਨਹੀਂ ਹੈ ਤਾਂ ਉਹ ਗਲਤ ਹੈ, ਹੋਣਾ ਤਾਂ ਚਾਹੀਦਾ ਹੈ ਅਸੀਂ ਕਹੀਏ ਕਿ ਸਭ ਦੇ ਆਪਣੇ ਵਿਚਾਰ ਅਸੀਂ ਸਹਿਮਤ ਨਹੀਂ ਹਾਂ ਪਰ ਦੂਜੇ ਦੇ ਵਿਚਾਰਾਂ ਦਾ ਸਨਮਾਨ ਕਰੀਏ।
    ਇੱਥੇ ਤੇ ਗੱਦਾਰ ਦਾ ਸਰਟੀਫਿਕੇਟ ਵੰਡਦੇ ਹੋਏ ਗਾਲਾਂ ਦਾ ਮੀਂਹ ਵਰਾਉਣ ਤੱਕ ਜਾਂਦੇ ਨੇ ਲੋਕ।

  • @KewalKrishan-le5us
    @KewalKrishan-le5us 20 วันที่ผ่านมา +1

    SSA Jagtar Singh ji

  • @KuldeepSingh-gn7dt
    @KuldeepSingh-gn7dt 20 วันที่ผ่านมา +1

    ਰੰਧਾਵਾ ਜੀ
    ਕੋਈ ਵੀ ਸਰਕਾਰੀ ਅਧਿਕਾਰੀਆਂ ਕੋਈ ਕੰਮ ਨਹੀਂ ਕਰਦਾ ਤਾਂ
    " ਨੋ ਵਰਕ ਨੋ ਪੇ "
    ਲੀਡਰਾਂ ਤੇ ਇਹ ਲਾਗੂ ਹੈਂ ਜਾਂ ਨਹੀਂ

  • @jagjitsingh5212
    @jagjitsingh5212 20 วันที่ผ่านมา

    Good news and views thanks Randhawa saab Hamir saab and jagtar saab 🙏🏻 🙏🏻🙏🏻👌👌👌👍👍👍✌️💯

  • @brarraj
    @brarraj 20 วันที่ผ่านมา

    ਜੋ ਇਨਸਾਨ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੀ ਗੱਲ ਕਰਦਾ, ਪੰਚ ਪ੍ਰਧਾਨੀ ਪ੍ਰਣਾਲੀ ਅਪਨਾਉਣ ਦੀ ਗੱਲ ਕਰਦਾ, ਹਮੇਸ਼ਾ ਮਿਲ ਬੈਠ ਕੇ ਸੰਵਾਦ ਰਚਾਉਣ ਦੀ ਗੱਲ ਕਰਦਾ, ਹਰ ਇਨਸਾਨ ਦੀ ਬਰਾਬਰੀ ਦੀ ਗੱਲ ਕਰਦਾ, ਲੋਕਾਂ ਨੂੰ ਉਹਨ੍ਹਾਂ ਦੀ ਸੱਚੀ ਤਾਕਤ ਪਛਾਨਣ ਦੀ ਗੱਲ ਕਰਦਾ, ਉਹ ਹਮੀਰ ਕਮਰੇਡ, ਆਪ ਪੱਖੀ, ਪੰਜਾਬ ਵਿਰੋਧੀ, ਕਿਸੇ ਪੰਜਾਬ ਵਿਰੋਧੀ ਸਾਜ਼ਿਸ਼ੀ ਏਜੰਡੇ ਦਾ ਸਮਰਥਕ ਹੀ ਹੋ ਸਕਦਾ | ਜਗਤਾਰ ਸਿੰਘ ਜਿਸ ਨੇ ਸਿੱਖ ਸੰਘਰਸ਼ ਨੂੰ ਬਹੁਤ ਨੇੜਿਓਂ ਤੱਕਿਆ ਤੇ ਫਿਰ ਉਸ ਨੂੰ ਕਲਮਬੰਧ ਵੀ ਕੀਤਾ, ਸੰਤਾਂ ਦੇ ਦਰਸ਼ਨ ਅਤੇ ਵਿਚਾਰ ਚਰਚਾ ਵੀ ਕੀਤੀ, ਅੱਜ ਵੀ ਉਸ ਸਮੇਂ ਬਾਰੇ ਕੁੱਝ ਲਿਖਦਾ ਰਹਿੰਦਾ ਹੈ , ਆਪਣੀ ਗੱਲ ਸਪਸ਼ੱਟ ਬੋਲਦਾ ਹੈ ਭਾਂਵੇਂ ਸੁਨਣ ਵਾਲ਼ੇ ਨੂੰ ਚੁਬੇ, ਬਹੁਤੀ ਵਾਰ ਲੋੜ ਤੋਂ ਵੱਧ ਸੱਚ ਬੋਲਦਾ ਹੈ ਉਹ ਪੰਜਾਬ ਵਿਰੋਧੀ, ਸਿੱਖੀ ਵਿਰੋਧੀ, ਕਿਸੇ ਪਾਰਟੀ ਦਾ ਏਜੰਡਾ ਅੱਗੇ ਚਲਾਉਣ ਵਾਲਾ ਹੀ ਹੋ ਸਕਦਾ। ਅਖੀਰ ਵਿੱਚ ਇਹੋ ਜੇਹੇ ਇਨਸਾਨਾਂ ਨੂੰ ਲੋਕਾਂ ਅੱਗੇ ਲੈ ਕੇ ਆਉਣ ਵਾਲਾ ਚੈਨਲ, ਜਿਸ ਨੇ ਕੇ ਕੁੱਝ ਹੀ ਸਮੇਂ ਵਿੱਚ ਲੱਖਾਂ ਕਰੋੜਾਂ ਦਰਸ਼ਕ ਜੋੜ੍ਹ ਕੇ ਕਰੋੜਾਂ ਰੁਪਏ ਬਣਾਉਣੇ ਸ਼ੁਰੂ ਕਰ ਦਿੱਤੇ, ਕਰੋੜਾਂ ਦੀਆਂ ਐਡਾਂ ਲੈ ਲਈਆਂ, ਉਹ ਪੰਜਾਬ ਵਿਰੋਧੀ ਹੀ ਹੋ ਸਕਦਾ।
    ਜੇਕਰ ਤੁਹਾਡੇ ਅਨੁਸਾਰ ਅਜਿਹੇ ਇਨਸਾਨ ਅਤੇ ਚੈਨਲ, ਪੰਜਾਬ, ਸਿੱਖੀ ਤੇ ਲੋਕ ਵਿਰੋਧੀ ਹਨ ਤਾਂ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸਾਨੂੰ ਸਮੱਤ ਬਖਸ਼ੇ | ਕਿਸੇ ਨੂੰ ਕੋਈ ਗੱਲ ਗ਼ਲਤ ਕਹੀ ਗਈ ਹੋਵੇ ਜਾਂ ਕਿਸੇ ਨੂੰ ਕੋਈ ਦੁੱਖ ਪਹੁੰਚਿਆ ਹੋਵੇ ਤਾਂ ਹੱਥ ਜੋੜ ਕੇ ਤੇ ਸਿਰ ਨੀਵਾਂ ਕਰਕੇ ਮਾਫੀ ਮੰਗਦਾ ਹਾਂ |

  • @harjinderkaur3978
    @harjinderkaur3978 20 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @harmeshchander1452
    @harmeshchander1452 19 วันที่ผ่านมา

    Very good knowledge randhawa sahib with party

  • @user-gq3yn3rl6s
    @user-gq3yn3rl6s 19 วันที่ผ่านมา

    Good Discussion..🙏🙏

  • @harjindermeetsingh6258
    @harjindermeetsingh6258 18 วันที่ผ่านมา

    ਹਰਜਿੰਦਰ ਬਾਈ ਪ੍ਰੋਗਰਾਮ ਦਿਨੇ ਰਿਕਾਰਡ ਕਰ ਲਿਆ ਕਰੋ । ਰਾਤ ਨੂੰ ਦਾਰੂ ਜਿਆਦਾ ਪੀਤੀ ਹੋਣ ਕਰਕੇ ਕਈ ਮਹਿਮਾਨ ਤਾਂ ਬੋਲਣ ਵਿਚ ਦਿੱਕਤ ਮਹਿਸੂਸ ਕਰਨ ਲੱਗਦੇ ਹਨ।

  • @user-vb5lc5mf8f
    @user-vb5lc5mf8f 20 วันที่ผ่านมา +1

    S Gurdarshan singh Dhillon

  • @davecheema2318
    @davecheema2318 19 วันที่ผ่านมา

    You guys are the best best best
    In generalist
    Thanks for for all the news
    🙏🙏🇺🇸

  • @bakhtawarsinghdhaliwal5011
    @bakhtawarsinghdhaliwal5011 19 วันที่ผ่านมา

    ਰੰਧਾਵਾ ਸਾਹਿਬ,ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ। ਰੰਧਾਵਾ ਸਾਹਿਬ ਜਿਸ ਅਕਾਲੀ ਦਲ ਨੇ ਪੰਜਾਬ ਦੇ ਮਸਲਿਆਂ ਤੇ ਗੱਲ ਕਰਨੀ ਸੀ ਲੋਕਾਂ ਨੂੰ ਲਾਮਬੰਦ ਕਰਨਾ ਸੀ ਉਸ ਅਕਾਲੀ ਦਲ ਨੇ ਪੰਜਾਬ ਦੀ ਦੁਸ਼ਮਣ ਪਾਰਟੀ ਬੀਜੇਪੀ ਦੇ ਨਾਲ ਬਿਨਾਂ ਸ਼ਰਤ ਪੰਦਰਾਂ ਸਾਲ ਸਮਝਾਉਤਾ ਕਰ ਰੱਖਿਆ ਸੀ ਜਿਸ ਦਾ ਖਮਿਆਜ਼ਾ ਪੰਜਾਬ ਦੇ ਲੋਕ ਤੇ ਇਹ ਅਖੌਤੀ ਅਕਾਲੀ ਦਲ ਭੁਗਤ ਰਿਹਾ ਹੈ।

  • @singhamarjeet553
    @singhamarjeet553 20 วันที่ผ่านมา +1

    ajaypal singh brar , dr gurdarshan singh dhillon , gutej singh IAS , prabhsharanbir singh vancouver ,prabhharandeep singh , sardar ajmer singh ,

  • @ajaibsinghpanesarCanada
    @ajaibsinghpanesarCanada 20 วันที่ผ่านมา

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @RajinderSingh-bp4br
    @RajinderSingh-bp4br 20 วันที่ผ่านมา

    🙏

  • @JaswinderSingh-xh6ht
    @JaswinderSingh-xh6ht 20 วันที่ผ่านมา

    SSA JI BOTH BROTHERS

  • @AmritpalSingh-qr8cf
    @AmritpalSingh-qr8cf 20 วันที่ผ่านมา +1

    ਰੰਧਾਵਾ ਸਾਹਿਬ, ਪੰਜਾਬ ਚੋ ਰਾਜ ਸਭਾ ਲਈ ਆਮ ਆਦਮੀ ਪਾਰਟੀ ਨੇ ਪੈਸੇ ਲੈਕੇ ਮੈਬਰ ਭੇਜੇ ਨੇ, ਮੁੱਲ ਲਈ ਪਾਵਰ ਦਾ ਜੁਆਬ ਦੇਹ ਨੀ ਹੁੰਦਾ

  • @KulwinderSingh-lj6nj
    @KulwinderSingh-lj6nj 20 วันที่ผ่านมา

    Punjab television dian all debate's are intellectual debates Sh Hamir Singh jee, Jagtar Singh jee are great personalities 👍👍👍👍👍

  • @realsujansingh
    @realsujansingh 20 วันที่ผ่านมา +1

    Raghv Chadhaa aap party daa khaas admi te leader hai jis daa free ilaaz ho rihaa UK vich

  • @realsujansingh
    @realsujansingh 20 วันที่ผ่านมา +1

    LPU daa Mittl taa MP LAD fund LPU de vikas te khrch krugaa

  • @surjeetsingh8809
    @surjeetsingh8809 20 วันที่ผ่านมา

    👍👍👍👍👌👌

  • @Abhi-Canada-toUSA
    @Abhi-Canada-toUSA 20 วันที่ผ่านมา +1

    ਜਮਾਨਤ ਮਿਲ ਗਈ News Click ਵਾਲਿਆਂ ਨੂੰ ਸਰ ਹੋਰ ਬਹੁਤ ਪੱਤਰਕਾਰਾਂ ਤੇ UAPA ਲਗਾ ਦੇਖੋ ਉਹ ਕਦੋ ਬਹਾਰ ਆਉਂਦੇ ਸਰ!

  • @hardeshkaplish3398
    @hardeshkaplish3398 20 วันที่ผ่านมา

    S.Darshan Butter poet and writer of poetry book " Maha Kambhani" ( Sahit Academy award winner) is one intellectual person which comes to mind.

  • @baljindersingh7802
    @baljindersingh7802 20 วันที่ผ่านมา

    Waheguru ji

  • @jagtarsingh1134
    @jagtarsingh1134 20 วันที่ผ่านมา +1

    Kejriwal te AAP ne Punjab to baharle Lokan nu Raj Sabha ch Dhake naal chunke Punjab naal dhokha keeta hun Zaroorat wele kidhar chale gaye

  • @LakhwinderSingh-tp8oy
    @LakhwinderSingh-tp8oy 20 วันที่ผ่านมา

    ਸਤਿ ਸ੍ਰੀ ਆਕਾਲ ਜੀ।
    ❤❤❤

  • @surinderpalsingh7578
    @surinderpalsingh7578 20 วันที่ผ่านมา +1

    hamir ji is very right on bail,

  • @jaspalkang7668
    @jaspalkang7668 20 วันที่ผ่านมา

    Amit Shah ji when justice Gogoi gave judgement against Babri Masjid ,Rafael scandal ,whom did he oblige.?

  • @manusharma5059
    @manusharma5059 20 วันที่ผ่านมา +1

    Swati Maliwal was beaten at CM office.
    Who can strust Kejriwal. Beating people including Chief Secretary.

  • @meghsinghdhindsa3195
    @meghsinghdhindsa3195 20 วันที่ผ่านมา +1

    ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 37 🙏

  • @realsujansingh
    @realsujansingh 20 วันที่ผ่านมา +2

    Pb daa sbh to vdaa dukhant imaandaar leadership daa hai jo bhot jldi khaali thaa nhi bhregaa g

    • @Nanakpanthi
      @Nanakpanthi 20 วันที่ผ่านมา

      Ardas roj karde ha, Matt uchi da.

  • @HarjitSingh-lc4jd
    @HarjitSingh-lc4jd 20 วันที่ผ่านมา

    Sat Siri akal ji

  • @sunnyrai8576
    @sunnyrai8576 20 วันที่ผ่านมา +1

    Punjab sarkar wallon bheje gae 7 bole, gunge aj kal kithe han ki kar rahe han ohna nu bahar da rasta dikha deo. Lahnat hey eho jehe M.P. de

  • @SurinderSingh-wd6xw
    @SurinderSingh-wd6xw 20 วันที่ผ่านมา +2

    Ed da eh matlab vi niklda h , ki ed hun vali sarkar de mutabik hi kam kar rahi h?

  • @parmindersinghjinder6081
    @parmindersinghjinder6081 20 วันที่ผ่านมา

    S.Hameer Singh good true speaking

  • @manjitsingh7149
    @manjitsingh7149 20 วันที่ผ่านมา

    🙏🙏🙏
    ਬਹੁਤੀਆਂ ਸਿਆਸੀ ਪਾਰਟੀਆਂ ਵਿੱਚ ਡਿਕਟੇਟਰਸ਼ਿਪ ਸ਼ਰੇਆਮ ਹੈ !,

  • @Ranjeetdaliwal-kz2nc
    @Ranjeetdaliwal-kz2nc 20 วันที่ผ่านมา

    ਸਤਿ ਸ੍ਰੀ ਆਕਾਲ ਜੀ।

  • @gurmailsingh994
    @gurmailsingh994 20 วันที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @charanjitsingh375
    @charanjitsingh375 20 วันที่ผ่านมา +3

    ਅੱਖਾਂ ਬਚਾਉਣ ਦੇ ਬਹਾਨੇ, ਅੱਖ ਬਚਾ ਕੇ ਭੱਜਿਆ ?

  • @savepunjab1997
    @savepunjab1997 20 วันที่ผ่านมา +1

    Such non performer Rajya Sabha members should be recalled back.

  • @hirasingh5213
    @hirasingh5213 19 วันที่ผ่านมา

    Dr M P Singh Ishar , ex V C Jammu University Jammu and Ex V C Giani Jail Singh University Bhathinda. Living in Holly City Amritsar.

  • @jogindersingh-eb2jk
    @jogindersingh-eb2jk 20 วันที่ผ่านมา

    Well done Supreme Court salute Home minister will understand the force of Law

  • @Villagers_lives
    @Villagers_lives 20 วันที่ผ่านมา

    Randhawa Sahib please call Gurpreet Singh Mandiani a journalist, Dr Gurdarshan Singh Dhillon, S Ajmer Singh , Dr Sukhpreet Singh Udhoke sikh scholars, Dr Jhajj of PAU,!Ranjit singh kuki Gill, Sardara singj Johal.
    These are intellectuals of Punjab to whom you may invite for discussion.

  • @realsujansingh
    @realsujansingh 20 วันที่ผ่านมา

    Hamir g aj taa tusi dhan dhan krvaa ditti g

  • @harbansbadesha
    @harbansbadesha 20 วันที่ผ่านมา

    ਜਦ ਦੇਕੇ ਬਣੇ ਹਨ ਓਹਨਾਂ ਨੂੰ ਕੋਈ ਕਿ ਕਰ ਸਕਦਾ

  • @balrajgupta7622
    @balrajgupta7622 20 วันที่ผ่านมา

    ਰੰਧਾਵਾ ਜੀ ਸਵਾਦ ਲੈਣ ਰਹੇ ਹੋਂ ਚੰਗੀ ਗੱਲ ਨਹੀਂ।

  • @gurdevchambal5706
    @gurdevchambal5706 20 วันที่ผ่านมา

    Sardar Gurtej Singh IAS fit person for panel discussion on Punjab.

  • @DarshanBhullar
    @DarshanBhullar 19 วันที่ผ่านมา

    ਪਰ ਅਮਿਤ ਸ਼ਾਹ ਦੀ ਕੇਜਰੀਵਾਲ ਦੀ ਜ਼ਮਾਨਤ ਤੇ ਟਿੱਪਣੀ ਕੋਈ ਹੈਲਦੀ ਡਿਸਰਸ਼ਨ ਨਹੀ

  • @gurdeepbajwa6988
    @gurdeepbajwa6988 20 วันที่ผ่านมา

    Punjab jeenda hai guran de Naam te.

  • @gurwindergill3561
    @gurwindergill3561 20 วันที่ผ่านมา

    Sardar ajmer singh ji

  • @atulkhullar6920
    @atulkhullar6920 19 วันที่ผ่านมา

    Dr Parminder Singh GNDU Retd. HOD English Deptt

  • @sadiqmalik-mb4ui
    @sadiqmalik-mb4ui 20 วันที่ผ่านมา +1

    ਲੋਕ ਸਭ ਕੁਝ ਜਾਣਦੇ ਨੇ ਕੇ ਰਾਜ ਸਭਾ ਮੈਂਬਰ ਦੀ ਕਰੋੜਾ ਵਿੱਚ ਬੋਲੀ ਲੱਗੀ ਹੈ. Chadda ਵੀ ਪੰਜਾਬ ਨੂੰ ਲੁੱਟਣ ਕਰਕੇ ਹੀ ਸਰਗਰਮ ਰਿਹਾ.

  • @sharmatenthouse1848
    @sharmatenthouse1848 19 วันที่ผ่านมา

    Hamir Singh jagtarsingh Randhawa by sat shri akal

  • @realsujansingh
    @realsujansingh 20 วันที่ผ่านมา +1

    Bhgoraa ho giyaa g Raghv Chadhaa

  • @realsujansingh
    @realsujansingh 20 วันที่ผ่านมา +1

    Kejriwal pb de bjurga de pension arrear pay n krke aap aish kr rhe hn

  • @DarshanBhullar
    @DarshanBhullar 19 วันที่ผ่านมา

    ਮੈਨੂੰ ਤਾਂ ਲੱਗਦੈ ਕਿ ਪੰਜਾਬ ਦੇ ਰਾਜ ਸਭਾ ਦੇ ਮੈਂਬਰਾਂ ਦੇ ਨਾਮ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਹੀਂ ਆਉਂਦੇ ਹੋਣੇ ।

  • @jupindersingh6588
    @jupindersingh6588 19 วันที่ผ่านมา

    Lamba sahib

  • @kuldipsinghdhesi7018
    @kuldipsinghdhesi7018 20 วันที่ผ่านมา

    S jagtar singh ji ne v ajj sire la ti good job ❤❤❤❤❤❤❤❤❤❤

  • @user-vb5lc5mf8f
    @user-vb5lc5mf8f 20 วันที่ผ่านมา

    sAjmer singh

  • @JPSANDHU85
    @JPSANDHU85 20 วันที่ผ่านมา

    Mr. S P singh

  • @bakhshishsingh6317
    @bakhshishsingh6317 20 วันที่ผ่านมา

    Randhawa Sahab thode naal gal karni Hove ka Kida ho sakti hai

  • @harmelsroa5102
    @harmelsroa5102 20 วันที่ผ่านมา

    Harjinder ji.punjab wale te sare hi jhatka dao eh te lisi hisab vich nahin.bhaji and others all Gen reqd 4 sc .

  • @majorsingh1668
    @majorsingh1668 19 วันที่ผ่านมา

    ਸ੍ਰ ਹਮੀਰ ਸਿੰਘ ਜੀ ਜਿਹੜੇ ਬੰਦੇ ਨੇ ਕੋਈ ਚੀਜ਼ ਮੁਲ ਲਈ ਹੋਵੇ ਕਿਉਂ ਬੋਲ਼ੇ ਤੁਸੀਂ ਇਹਨਾਂ ਤੇ ਗ਼ੁੱਸੇ ਨਾਂ ਹੋਵੋ