ਬਾਦਲ ਦਾ ਚਹੇਤਾ ਝੂਠੇ ਪੁਲਿਸ ਮੁਕਾਬਲੇ ਚ ਬੇਨਕਾਬ ! ਇਨਾਮ ਤੇ ਕੋਕੇ ਖਾਤਿਰ ਮਾਰਤਾ ਨਿਰਦੋਸ਼ ! ਦਿਲ ਕੰਬਾਊ ਖੁਲਾਸਾ !

แชร์
ฝัง
  • เผยแพร่เมื่อ 27 ม.ค. 2025

ความคิดเห็น •

  • @Sukhjohal8126
    @Sukhjohal8126 ปีที่แล้ว +78

    ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਗੁਰੂ ਘਰ ਨਾਲ ਮੱਥਾ ਲਾਇਆ 🙏🙏

  • @triloksingh4126
    @triloksingh4126 ปีที่แล้ว +69

    ਇਹਨਾਂ ਪੁਲਿਸ ਅਫਸਰ ਨੂੰ ਸਪੋਰਟ ਕਰਨ ਵਾਲਿਆਂ ਤੇਵੀ 302 ਲੱਗਣੀ ਚਾਹੀਦੀ ਹੈ।

  • @virsasingh6859
    @virsasingh6859 ปีที่แล้ว +73

    ਇਸ ਅਫਸਰ ਨੂੰ ਸਖਤ ਤੋ ਸਖਤ ਸਜਾ ਮਿਲਣੀ ਚਾਹੀਦੀ ਹੈ

  • @govindersingh9230
    @govindersingh9230 ปีที่แล้ว +159

    ਅਸਲ ਵਿੱਚ ਪ੍ਰਕਾਸ ਬਾਦਲ ਤੇ ਬੇਅੰਤੇ ਬੂਚੜ ਵਿੱਚ ਕੋਈ ਫਰਕ ਨਜਰ ਨਹੀ ਆਉਂਦਾ । ਜਿਹੜੀ ਬਾਦਲ ਜੁੰਡਲੀ ਬੰਦੀ ਸਿੰਘਾਂ ਦੇ ਨਾਮ ਤੇ ਡਰਾਮੇਬਾਜੁੀ ਕਰ ਰਹੀ ਇਸ ਤੋਂ ਬਚੋ

  • @baldevsinghriar4830
    @baldevsinghriar4830 ปีที่แล้ว +41

    ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਐਹੋ ਜਿਹੇ ਪਾਪੀਆਂ ਨੇ ਬਹੁਤ ਪਾਪ ਕਮਾਏ ਤੇ ਬੇਕਸੂਰਾਂ ਨੂੰ ਮਾਰਿਆ ਗਿਆ ਵਾਹਿਗੁਰੂ ਜੀ ਐਸੇ ਪਾਪੀਆਂ ਕੀੜੇ ਪੈਣੇ ਹਨ ਵੀਰ ਜੀ ਅਸੀ ਵੀ ਚੌਰਾਸੀ ਵਿਚ ਉਜੜ ਕੇ ਆਏ ਅੱਜ ਤੱਕ ਕਿਸੇ ਨੇ ਵੀ ਨਹੀ ਸਾਡੀ ਕੋਈ ਸਹਾਇਤਾ ਨਹੀਂ ਕੀਤੀ ਸੋ ਦਾਸ ਬਲਦੇਵ ਸਿੰਘ ਮੇਰਾ ਪਿੰਡ ਭਾਈ ਜੁਗਰਾਜ ਸਿੰਘ ਤੂਫਾਨ ਦੇ ਨਾਨਕਿਆਂ ਵਾਲ ਹੈ ਭਰਥ ਜੋ ਰਿਆੜਕੀ ਦਾ ਮੁੱਢ ਹੈ ਹੁਣ ਅਸੀ ਪਿੰਡ ਚੀਮਾਂ ਵਿਚ ਰਹਿ ਰਹੇ ਹਾਂ ਕਾਦੀਆਂ ਸ਼ਹਿਰ ਦੇ ਲਾਗੇ ਹੈ ਬਟਾਲੇ ਤੋਂ ਕਾਦੀਆਂ ਰੋਡ ਉਤੇ ਪੈਂਦਾ ਮੇਰੇ ਪਿਤਾ ਜੀ ਤੇਜ਼ਾ ਸਿੰਘ ਫਰੀਡਮ ਫਾਇਟਰ ਸੀ ਚਿੱਠੀਆਂ ਲਿਖਦੇ ਲਿਖਦੇ ਇਸ ਦੁਨੀਆਂ ਤੋਂ ਅਲਵਿਦਾ ਹੋ ਪਰ ਕਿਸੇ ਸਰਕਾਰ ਨਾ ਕਿਸੇ ਸੰਸਥਾ ਨਾ ਪੁਛਿਆ ਸੋ ਸਾਡੀ ਜ਼ਰੂਰ ਮੱਦਦ ਕੀਤੀ ਜਾਵੇ ਖਾਲਸਾ ਜੀ ਮੇਰਾ ਦਾਸ ਫੋਨ ਨੰਬਰ/*****/8872664350/ਹੈ ਖਾਲਸਾ ਜੀ ਦਾਸ ਵੱਲੋ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @amarjitbrar6938
    @amarjitbrar6938 ปีที่แล้ว +135

    ਸੁਖਬੀਰ ਬਾਦਲ ਨੇ ਮਾਫ਼ੀ ਮੰਗੀ ਹੈ ਕੁਰਸੀ ਵਾਸਤੇ। ਸੁਖਬੀਰ ਨੂੰ ਮਾਫ਼ ਨਹੀਂ ਕਰਨਾ ਚਾਹੀਦਾ ਹੈ। ਬਾਦਲਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਾਈ। ਬੈਠੀਂ ਸੰਗਤ ਤੇ ਗੋਲੀਆਂ ਚੱਲਵਾਈਆਂ। ਧੰਨਵਾਦ ਜੀ

    • @balvirkaurbatth9655
      @balvirkaurbatth9655 ปีที่แล้ว +2

      ਸਾਨੂੰ ਸਮਝ ਇਹ ਨਹੀਂ ਆਉਂਦੀ ਕਿ ਇੱਕ ਮਾਝੇ ਦਾ ਜਰਨੈਲ ਤੇ ਦੋ ਬਾਦਲ ਮਸੰਦ ਦੇ ਨੂੰਹ ਪੁੱਤਰ ਸਾਲਾ ਤੇ ਵਲਟੋਹਾ ਇਹ ਚਾਰੇ ਕਿਹੜੇ ਹੌਂਸਲੇ ਨਾਲ ਕੁਰਸੀ ਪਿੱਛੇ ਭੌਕਣ ਲੱਗੇ ਹੋਏ ਨੇ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਕੇ ਵੋਟਾਂ ਪਾ ਦੇਣਗੇ ਡੈਮੋ ਪੰਜਾਬ ਦੇ ਲੋਕਾਂ ਨੇ ਪਿੱਛੇ ਦਿਖਾ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀਆਂ ਕਰਤੂਤਾਂ ਲੋਕਾਂ ਕੋਲੋਂ ਛੁਪੀਆਂ ਹੋਈਆਂ ਨਹੀਂ ਜੀਰੇ ਤੇ ਆ ਵੀ ਨਹੀਂ ਸ਼ਰਮ ਮੰਨਦੇ ਪਿੰਡਾਂ ਵਿੱਚ ਬਾਦਲ ਮਸੰਦ ਪਰਿਵਾਰ ਦੀਆਂ ਕਰਤੂਤਾਂ ਨੂੰ ਦੱਸਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਜਿਹੜੇ ਗਰੀਬ ਲੋਕਾਂ ਕੋਲ ਫੋਨ ਨਹੀਂ ਉਨ੍ਹਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿਉਂਕਿ ਪਿੰਡਾਂ ਵਿੱਚ ਗਰੀਬ ਲੋਕਾਂ ਤੋਂ ਪੈਸੇ ਦੀ ਧੋਸ ਕਰਕੇ ਞੋਟ ਪਵਾਉਂਦੇ ਨੇ ਇਸ ਲਈ ਗਰੀਬ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਇਸ ਲਈ ਪਿੰਡਾਂ ਵਿੱਚ ਬਾਦਲ ਮਸੰਦ ਪਰਿਵਾਰ ਨੂੰ ਤੇ ਜਿਹੜੇ ਜੈਕਾਰੇ ਗਜਾਉਂਦੇ ਉਨ੍ਹਾਂ ਨੂੰ ਵੀ ਰੋਕਿਆ ਜਾਵੇ ਵਾਹਿਗੁਰੂ ਧੰਨ ਸੑੀ ਗੁਰੂ ਰਾਮਦਾਸ ਪਾਪੀ ਬਾਦਲ ਪਰਿਵਾਰ ਨੂੰ ਰੋਕਿਆ ਜਾ ਸਕੇ😢😢

  • @narindersingh2387
    @narindersingh2387 ปีที่แล้ว +61

    ਇਸਨੂੰ ਬਾਦਲ ਨੇ ਬਿਨਾ ਕੋਈ ਟੈਸਟ ਲਏ ਸਿਧਾ Dsp ਲਾਇਆ ਸੀ

  • @lakhwinder2610
    @lakhwinder2610 ปีที่แล้ว +46

    ਵਾਹਿਗੁਰੂ ਤਹਾਨੂੰ ਚੜ੍ਦੀ ਕਲਾ ਬਖਸੇ

  • @08624
    @08624 ปีที่แล้ว +48

    ਵੀਰ ਜੀ ਇਹੋ ਜਿਹਾ ਗੰਦ ਹਜੇ ਬਹੁਤ ਆ

  • @sks-zc9hm
    @sks-zc9hm ปีที่แล้ว +59

    302 ਲੱਗ ਗਈ ਹੁਣ ਤੱਕ ਰਿਮਾਂਡ ਤੇ ਹੋਣਾ ਚਾਹੀਦਾ ਸੀ ਇਹ ਸੂਰ ਦਾ ਪੁੱਤ।

    • @HarpreetSingh-d2f7r
      @HarpreetSingh-d2f7r ปีที่แล้ว

      ਦੇ,ਐਫ਼, ਰਿਬੇਰੋ, ਸੁਮੇਧ ਸੈਣੀ ਉਮਰਾਨੰਗਲ, ਮੱਸਾ ਰੰਘੜ ਏ

  • @jatindersinghsingh5296
    @jatindersinghsingh5296 ปีที่แล้ว +20

    ਬਲਵਿਦਰ ਜੀ ਵੀਡੀਉ ਸੇਤੀ ਪਾਇਆ ਕਰੋ ਰੱਬ ਲੰਬੀ ਉਮਰ ਕਰੇ ਅਰਦਾਸ ਕਰਦੇ ਹਾ

  • @ManjeetKaur-cz3jd
    @ManjeetKaur-cz3jd ปีที่แล้ว +54

    ਕੀੜੇ ਪੈ ਕੇ ਮਰਨ ਗਏ ਇਹੋ ਜਿਹੇ ਕਾਤਲ

  • @ssg9462
    @ssg9462 ปีที่แล้ว +1

    ਬਹੁਤ ਧੰਨਵਾਦ

  • @SinghSingh-ue1pv
    @SinghSingh-ue1pv ปีที่แล้ว +62

    ਸਿੱਖਾਂ ਵਿੱਚ ਅਗਰ
    ਗ਼ਦਾਰ ਅਤੇ ਡੇਰੇ
    ਨਾ ਹੁੰਦੇ ਤਾਂ
    ਪੰਜਾਬ ਦਾ ਨਕਸ਼ਾ
    ਕੁੱਝ ਹੋਰ ਹੀ ਹੋਣਾ ਸੀ
    ਜਦਕਿ ਜੱਗ ਜ਼ਾਹਰ ਹੈ ਕਿ
    ਕਿ ਇਹਨਾਂ ਅਖੌਤੀ ਅਕਾਲੀਆਂ
    ਨੇ ਹੀ ਸ੍ਰੀ ਦਰਬਾਰ ਸਾਹਿਬ ਜੀ ਨੂੰ
    ਖੁੱਦ ਹੀ ਢੇਹ ਢੇਰੀ ਕਰਵਾਇਆ
    ਤੇ ਆਪ ਹੀ ਜੋ ਕੋਮ ਦਾ ਦਰਦ ਰੱਖਣ
    ਵਾਲੇ ਸਿੱਖਾਂ ਨੂੰ ਮਾਰਿਆ ਤੇ ਝੂਠੇ
    ਮੁਕਾਬਲੇ ਬਣਾਏ ਤੇ ਜੇਲ੍ਹਾਂ ਵਿੱਚ
    ਭੇਜੇ
    ਤੇ ਹੁਣ ਡਰਾਮੇ ਇਹਨਾਂ ਨੂੰ
    ਕੋਈ ਦਰਦ ਨਹੀਂ
    ਇਹ ਸਿਰਫ ਤੇ ਸਿਰਫ
    ਬਿਜਨੈਸ ਮੈਨ ਨੇ
    ਸਿੱਖੀ ਸੁਖੀ ਦਾ ਕੋਈ ਵਾਸਤਾ ਨਹੀਂ
    ਪਹਿਲਾਂ ਇਹਨਾਂ ਲਾਣਿਆਂ ਨੂੰ ਮਸੰਦ ਕਹਿੰਦੇ ਸੀ

    • @gurdialsingh1248
      @gurdialsingh1248 ปีที่แล้ว +1

      CM Maan Punjab Jindabad ❤️
      Congress Akaali Badal sb mile hoye

    • @ShivJi-ee4cx
      @ShivJi-ee4cx ปีที่แล้ว

      ਲੋਕਾਂ ਨੂੰ ਨਸ਼ੇ ਦੇਕੇ ਵੋਟਾਂ ਲੈਣ ਵਾਲੇਸ਼ਰਾਬੀ ਅਕਾਲੀ ਵੀ ਦੋਖੀ ਆ ਪੰਥ ਦੇ ਜਿਵੇ ਪਿੰਡ ਭਕਨਾ ਖੁਰਦ ਵਿੱਚ ਬਿਪਰ ਹਿੰਦੋਸਤਾਨੀ ਬਾਂਦਰ ਗਦਾਰ ਪ੍ਰਕਾਸ਼ ਚੰਦ ਬਾਦਲ ਦੇ ਪੰਜ ਕਤੂਰੇ

    • @gurvinderpalsingh679
      @gurvinderpalsingh679 ปีที่แล้ว

      ANGREZ NE SIKH KAUM NU KAMZOR KARN VASTE DERA SYSTEM CHALAYA CI NAMDHARI RADHA SWAMI NIRANKARI RAVIDASIA SECT SARE ANGREZ NE STAND KEETE CI

  • @SukhwinderSingh-wq5ip
    @SukhwinderSingh-wq5ip ปีที่แล้ว +21

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @manpreetsinghsingh7918
    @manpreetsinghsingh7918 ปีที่แล้ว +46

    ਸਰਦਾਰ ਬਲਵਿੰਦਰ ਸਿੰਘ ਪੱਖੋਕੇ ਸਾਬ ਬਹੁਤ ਵਧੀਆ ਸੇਵਾ ਕਰ ਰਹੇ ਨੇ ਵਾਹਿਗੁਰੂ ਚੜਦੀ ਕਲਾ ਕਰੇ

  • @tarasingh7402
    @tarasingh7402 ปีที่แล้ว +103

    ਬਹੁਤ ਦਿਨਾਬਾਦ ਮੇਲ ਹੋਇਆ ਬਲਵਿਦਰ ਸਿੰਘ ਪੱਖੋਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਵਡਮੁੱਲੀ ਸੇਵਾ ਸ਼ਹੀਦਾਂ ਤੇ ਸ਼ਹੀਦ ਪਰਵਾਰਾਂ ਦੀ ਸੇਵਾ ਕਰਵਾ ਰਹੇ ਹੱਨ ਸਮਰੱਥ ਗੁਰੂ ਸਿਰ ਹੱਥ ਧਰਿਓ ਵਾਹਿਗੁਰੂ ਸਾਹਿਬ ਜੀ

    • @dhirsingh5749
      @dhirsingh5749 ปีที่แล้ว

      😮😮😮😊 4:40 😊😮😊😮😮😊😮😮😊😮😮😮😮 4:44 😊😮😮😅😮😮😮😅😅😅😮😮😮😊😮😮 4:48 😮😮😮😮😅😮😅😅 4:53 😮😮😮😢😮😮 5:02 😅😮😮😮😮😮😮😮😮 5:06 😊😅😮😅😮😊😮😅😊😮😊😮😮😅😮😮😮😊😮😅😮😮😊😮😮😊😮😅 5:😮😮😮😮😮😅😮😊😮😊 😅😮😮😊😢😮5:22 😮😮😮😮😮😮

    • @dhirsingh5749
      @dhirsingh5749 ปีที่แล้ว

      😮😮😮😮😮😮😮😮😮😊😊😮😅😮😮😮😮😮😮😮😅😮😮😮😅😮😮😮😮😮😮😮😮😮😮😮😊😮😮😮😮😮😮😮😮😅😮😮😮😮😮😮😮😅😮😮😮😮😊😊😮😢😮😮😮😅😮😮😮😮😮😮😮😮😮😮😮😅😮😮😮😮😮😮 5:09😮😮😅😮😅 😮😮😮😮😮😮😅😮😮😮😮😮😮😊😮😮😮😊😮😮😅😮😮😊😮😮 5:29 😮😮😮😅 5:32 😅😮😮😮😅😮😮😮😢😅😮😅😮😮😮😮😮😮😮😅😮😅😅😮😅 5:44 😅😅😮😅😮😮😮😅😮😮😮😅😮😅😅😊😮😮😮😮😮😮😮😮😮😮😮😮😮😮 5:47 😅😮😮😮😮😢😮😮😮😮😮😮😮😮😊😮😅😮😮😮😮😊😅😮😮😊😮😮😮😅 6:45 😮😮😮😊😅😮😮😮😮😮😮😮😮😮😮😊😮😮😮😢😮😮😮😮 6:58 😮😮😮 7:01 😅😮😮😅😮😮😅😮😮😮😅😮😮

    • @dhirsingh5749
      @dhirsingh5749 ปีที่แล้ว +1

      4:44 😅😅😮😮😊😮😮 4😮😮:48

    • @dhirsingh5749
      @dhirsingh5749 ปีที่แล้ว +1

      😮😮😮😅 5:00 😅

    • @beantsingh5006
      @beantsingh5006 ปีที่แล้ว +1

      Salute to Bhai Saheb Bhai Pakhoke ji.

  • @wassebba
    @wassebba 11 หลายเดือนก่อน +1

    ਤੁਹਾਡਾ ਨਾਮ ਮੈਨੂੰ ਅਜੇ ਵੀ ਪਤਾ ਨਹੀਂ ਭਾਜੀ ਪਖੋਕੇ ਵੀਰ ਦੀ ਇੰਟਰਵਿਊ ਸਿਰਫ ਤੁਸੀਂ ਕਰ ਸਕਦੇ ਹੋ, ਸਲੂਟ

  • @balvirsingh175
    @balvirsingh175 ปีที่แล้ว +15

    ਭਾਈ ਸਾਹਿਬ ਜੀ ਹੁਣ ਤਾਂ ਇਹਦੇ ਬੱਚਿਆਂ ਨੂੰ ਵੀ ਲਾਹਨਤਾਂ ਹੀ ਪੈਣਗੀਆਂ

  • @gurcharnsingh6959
    @gurcharnsingh6959 ปีที่แล้ว +24

    ਵਾਹਿਗੁਰੂ ਜੀ ਇਹੋ ਜਿਹੇ ਪਾਪੀਆ ਦੇ ਸਾਰੇ ਪਰਿਵਾਰ ਨੂੰ ਕੀੜੇ ਪੈਣਗੇ

  • @BaljinderSingh-hk1rs
    @BaljinderSingh-hk1rs ปีที่แล้ว +53

    ਭਾਈ ਸਾਹਿਬ ਭਾਈ ਪੱਖੋਕੇ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ, ਸਲੂਟ ਐ ਵੀਰ ਜੀ ਤੁਹਾਡੀ ਇਨਸਾਨੀਅਤ ਨੂੰ

  • @majorsingh4297
    @majorsingh4297 ปีที่แล้ว +24

    ਟੰਗਣਗੇ ਜਾਰੂਰ ਟੰਗਣਗੇ ਇਹਨਾਂ ਲੋਕਾਂ ਦੇ ਵਿਰੋਧੀ ਇਨ੍ਹਾਂ ਦੇ ਮਹਿਕਮੇ ਚ ਹੀ ਹੁੰਦੇ ਨੇ

  • @tejindersingh4588
    @tejindersingh4588 ปีที่แล้ว +19

    ਬਹੁਤ ਵਧੀਆ ਵੀਚਾਰ ਨੇ..

  • @JaswantSingh-og6pj
    @JaswantSingh-og6pj ปีที่แล้ว +43

    ਇਹ ਉਮਰਾ ਨੰਗਲ ਮੱਸੇ ਰੰਗੜ ਦੀਆ ਉਲਾਦਾ ਨੇ

  • @KuldeepSingh-vv6dm
    @KuldeepSingh-vv6dm ปีที่แล้ว +11

    ਇਸ ਦੇ ਦੀ ਇਸ ਦੇ ਜਿਉਂਦੇ ਜੀ ਇਸ ਦਾ ਪੁੱਤ ਧੀ ਜਵਾਈ ਸਾਰੇ ਮਰਨ ਇਹੋਜਿਹੇ ਚਵਲਾ ਨੂੰ ਵਹਿਗੁਰੂ ਜੀ ਇਹੋ ਜੀ ਸਜ਼ਾ ਦਿਉ ਇਹ ਸਾਹਮਣੇ ਦੇਖੇ ਫੇਰ ਇਨਸਾਫ ਮਿਲੇਗਾ ਪ੍ਰਵਾਰ ਨੂੰ ਵਹਿਗੁਰੂ ਜੀ ਮੇਹਰ ਕਰੋ

  • @gurpreetrandhawa2230
    @gurpreetrandhawa2230 ปีที่แล้ว +16

    ਰੱਬ ਘਰੇ ਦੇਰ ਐ, ਅੰਧੇਰ ਨਹੀਂ,,ਇਸ ਅਪਰਾਧੀ ਨੂੰ ਮੌਤ ਦੀ ਸਜ਼ਾ ਮਿਲੇ

  • @chandiboparai8843
    @chandiboparai8843 ปีที่แล้ว +29

    ਬਿਲਕੁਲ ਸੱਚ ਹੈ ਪੂਰਾ

  • @BalkarSingh-dc1oq
    @BalkarSingh-dc1oq ปีที่แล้ว +77

    ਅਕਾਲੀ ਦਲ ਚੋਰਾਂ ਦੀ ਪਾਰਟੀ ਤੇ ਅਕਾਲੀ ਦਲ ਸੁੱਖਾ ਗਪੀ ਨੂੰ ਜਲਦੀ ਫੜੋ ਜੇਲ੍ਹ ਭੇਜਣਾ ਚਾਹੀਦਾ ਹੈ ਪੂਰਾ ਪੰਜਾਬ ਲੁੱਟ ਕੇ ਖਾ ਗਏ

  • @daljitsingh8853
    @daljitsingh8853 ปีที่แล้ว +9

    ਬਲਵਿੰਦਰ ਸਿੰਘ ਪੱੱਖੋਕੇ ਨੇ ਬਹੁਤ ਜੁਅਰਤ ਨਾਲ ਦਿੱਤੀ ਸਾਰੀ ਜਾਣਕਾਰੀ ਤੇ ਬਾਕੀ ਵਰਦੀਆਂ ਵਾਲਿਆਂ ਨੂੰ ਵੀ ਦੱਸਿਆ ਕਿ ਹਮੇਸ਼ਾ ਵਰਦੀਆਂ ਦਾ ਰੋਹਬ ਨਹੀਂ ਚੱਲਦਾ।

  • @JagjeetSidhu-f1j
    @JagjeetSidhu-f1j ปีที่แล้ว +17

    ਝੁੱਠ ਦੇ ਪੈਰ ਨਹੀਂ ਹੁੰਦੇ ਸੱਚ ਦੇ ਪੈਰ ਹੁੰਦੇ ਹਨ। ਸੱਚੇ ਮਾਰਗ ਚੱਲਦਿਆਂ ਉਸਤਤਿ ਕਰੇ ਜਹਾਨ।।

  • @kuldipsingh7111
    @kuldipsingh7111 ปีที่แล้ว +20

    ਇਹੋ ਜਿਹੇ ਅਫਸਰਾਂ ਤੇ 302+302 ਦੋ ਦੋ ਵਾਰੀ ਲੱਗਣੀ ਚਾਹੀਦੀ

  • @surjeetsinghguliani3601
    @surjeetsinghguliani3601 ปีที่แล้ว +84

    ਜੀ ਐਸ਼ ਪੱਖੋਕੇ ਤੁਹਾਡੀ ਇੰਟਰਵੀੳ ਬਾਕਮਾਲ ਦੀ ਹੈ ।👍👌🙏🙏🙏

    • @Creativecorner9t9
      @Creativecorner9t9 ปีที่แล้ว

      Mahraj kol dea hai andher nahi jnab

    • @anmolsingh9983
      @anmolsingh9983 11 หลายเดือนก่อน +1

      😂😊​@@Creativecorner9t9

  • @satnamsingh-dl7yz
    @satnamsingh-dl7yz ปีที่แล้ว +26

    ਵੀਰ ਜੀ ਆਪ ਨੇ ਬੁਹਤ ਵਧਿਆ ਗੱਲ ਕੀਤੀ ਹੈ ❤

  • @harwindersingh975
    @harwindersingh975 ปีที่แล้ว +15

    ਭਾਈ ਸਾਬ ਧੰਨਵਾਦ ਜੀ

  • @SatnamSingh-zi8kj
    @SatnamSingh-zi8kj ปีที่แล้ว +33

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤

  • @princemalhi4434
    @princemalhi4434 ปีที่แล้ว +9

    ਸਲੂਟ

  • @harbanssingh473
    @harbanssingh473 ปีที่แล้ว

    ਸਲੂਟ ਹੈ sir ਤੁਹਾਨੂੰ

  • @SatnamSingh-hx9ng
    @SatnamSingh-hx9ng ปีที่แล้ว +21

    ਆ ਦੇਖੋ ਲੋਕੋ ਸੱਚ ਸਾਹਮਣੇ ਆਇਆ ਇਹ ਪਾਪੀ ਬੰਦੇ ਦਾ ਇੰਨਾ ਨੇ ਪੰਜਾਬ ਦੇ ਹਜ਼ਾਰਾਂ ਮੁੰਡੇ ਮਾਰੇ ਨੇ ਇਹ ਬਾਦਲਾ ਦਾ ਚਮਚਾ ਸੀ ਬਾਦਲ ਇਹ ਬੰਦੇ ਸਟਾਰ ਲਾ ਰਿਹਾ ਅਜੇ ਕਹਿਦੇ ਨੇ ਸਾਨੂੰ ਮਾਫ ਕਰ ਦਿਓ ਇੰਨਾ ਨੂੰ ਸਿੱਖ ਕੌਮ ਕਦੇ ਮਾਫ ਨਹੀਂ ਕਰੇਗੀ। ਵਹਿਗੁਰੂ ਜੀ

  • @NIRMALSINGH-yb8hn
    @NIRMALSINGH-yb8hn ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਲਵਿੰਦਰ ਸਿੰਘ ਪੱਖੋਕੇ ਕੇ ਜੀ

  • @satwinderdhillon6370
    @satwinderdhillon6370 ปีที่แล้ว +30

    ਸਚਾਈ ਸਾਹਮਣੇ ਆਈ ਹੈ।

  • @ajfj4891
    @ajfj4891 ปีที่แล้ว +44

    🙏 ਬਹੁਤ ਵਧੀਆ ਫੈਸਲਾ ਕੀਤਾ ਕੋਰਟ ਜੱਜ ਨੇ ਗਰੇਟ ਵਕੀਲ ਵਾਹਿਗੁਰੂ 🙏

  • @rbrar3859
    @rbrar3859 ปีที่แล้ว +11

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @SwaranSinghsoni
    @SwaranSinghsoni ปีที่แล้ว +7

    ਇਸ ਦਾ ਇਨਸਾਫ਼ ਹੋਣਾ ਚਾਹੀਦਾ ਪੁਲਸ ਅਫਸਰਾ ਨੂੰ ਸੱਜਾ ਜ਼ਰੂਰ ਮਿਲਣੀ ਚਾਹੀਦੀ ਵਾਹਿਗੁਰੂ ਮੇਹਰ ਕਰਨਗੇ ਜ਼ਰੂਰ

  • @SatnamGandhi-k3r
    @SatnamGandhi-k3r ปีที่แล้ว

    ਜਲਾਦਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਲੰਧਰ ਨੂੰ ਜਲਾਦਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @govindersingh9230
    @govindersingh9230 ปีที่แล้ว +54

    ਪਾਪ ਬੁਰਾ ਪਾਪੀ ਕੋ ਪਿਆਰਾ ।। ਇਨ੍ਹਾਂ ਪਾਪੀਆਂ ਦਾ ਅੰਤ ਸਾਰੇ ਸੰਸਾਰ ਨੇ ਵੇਖਣਾ

    • @wassebba
      @wassebba 11 หลายเดือนก่อน

      ਬਾਈ ਜੀ ਇਹ ਕਹਿ ਕੇ ਆਪਣੀ ਜ਼ਿਮੇਵਾਰੀ ਤੋਂ ਨਾ ਭੱਜੋ, ਇਹ ਕੰਜਰਾਂ ਨੂੰ ਸਜ਼ਾ ਖੁੱਦ ਦਿਉ, ਜੁੱਤੀਆਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਛਿੱਤਰਾਂ ਨਾਲ ਕਤਲ ਕਰੋ

  • @jagjeetsarao893
    @jagjeetsarao893 ปีที่แล้ว +10

    ਵਾਹਿਗੁਰੂ ਜੀ 🙏🙏

  • @HardeepSingh-qs5uu
    @HardeepSingh-qs5uu ปีที่แล้ว +39

    ਵਾਹਿਗੁਰੂ ਜੀ ਕਾ ਖਾਲਸਾ ;
    ਵਾਹਿਗੁਰੂ ਜੀ ਕੀ ਫਤਿਹੇ ;

  • @mandersingh6082
    @mandersingh6082 ปีที่แล้ว +9

    ਵਾਹਿਗੁਰੂ ਜੀ

  • @BalwinderSingh-g7y5l
    @BalwinderSingh-g7y5l ปีที่แล้ว +21

    ਸੁਖਬੀਰ ਬਾਦਲ ਡਰਾਮੇ ਕਰਦਾ ਮਾਫੀ ਆਲੇ,
    ਵਾਹਿਗੁਰੂ ਜੀ ਇੰਨਸਾਫ ਕਰਨਗੇ

  • @sukhwantsingh1999
    @sukhwantsingh1999 ปีที่แล้ว +19

    ਬਾਦਲ ਕੇ ਕੰਮ ਦੇ ਗਦਾਰਾਂ ਦੀ ਲਿਸਟ ਪਹਿਲੇ ਨੰ, ਤੇ ਆਉਂਦੇ ਨੇ,ਇਸ ਜ਼ਾਲਮ ਪੁਲਿਸ ਵਾਲੇ ਦੇ ਦਾਦੇ ਜੀਵਨ ,ਉਮਰਾਂ ਨੰਗਲ ਨੇ 78 ਵਿਚ ਬਾਦਲ ਦੇ ਯਾਰ ਨਿੰਕਾਰੀਆ ਪਾਸੋ 13 ਸਿੰਘਾਂ ਨੂੰ ਸ਼ਹੀਦ ਕਰਵਾਇਆ।

    • @baldevsingh-bi7wz
      @baldevsingh-bi7wz ปีที่แล้ว

      ਇਸ ਦੇ ਦਾਦੇ ਨੇ ਅਮ੍ਰਿਤਸਰ ਕੋਤਵਾਲੀ ਦੇ ਉਪਰ ਖਾਲਸਤਾਨ ਦਾ ਝੰਡਾ ਲਹਿਰਾਇਆ ਸੀ। ਨੋਜਵਾਨਾਂ ਨੂੰ ਕੁਰਾਹੇ ਪਾ ਕੇ ਫਿਰ ਉਹਨਾਂ ਨੂੰ ਮਰਵਾਉਣ ਵਿਚ ਵੀ ਇਹਨਾਂ ਦਾ ਹੱਥ ਸੀ।

  • @humanrightsbulletin01
    @humanrightsbulletin01 ปีที่แล้ว +16

    100% Right

  • @balkourdhillon5402
    @balkourdhillon5402 ปีที่แล้ว +5

    ਪੱਖੋ ਕੇ ਭਾਈ ਸਾਹਿਬ ਜੀ ਤੇਪਤਰਕਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਪੱਖੋਕੇ ਸਾਹਿਬ ਜੀ ਤੁਸੀਂ ਬਹੁਤ ਜਿਅਆਦਾ ਸਭ ਤੋਂ ਵਧ ਫੇਕ ਇਨਕਾੳਊਟਰ ਦੇ ਮਾਪਿਆ ਦੇ ਹੰਝੂ ਵੇਖੇ ਤੇ ਉਹਨਾ ਦੇ ਹਾਂੳਉਕੇ ਸੁਣੇ ਤੇ ਠੰਢੇ ਚੱਲਿਆ ਨੂੰ ਭਖਾਉਣ ਵਿੱਚ ਤੁਸੀਂ ਸਹਾਈ ਹੋਏ ਹੋਂ ।ਧੰਨਵਾਦ । ਪਰ ਬਾਦਲਾਂ ਦੇ ਯੋਗਦਾਨ ਜੋ ਕੌਮ ਪ੍ਰਤੀ ਹੈ ੳਉਸ ਨੂੰ ਵੀ ਵਧ ਤੋਂ ਵਧ ਦਸੋ।

  • @kakabasra6595
    @kakabasra6595 ปีที่แล้ว +10

    ਰੱਬ ਦੇ ਘਰ ਕਹਿੰਦੇ ਹੁੰਦੇ ਦੇਰ ਵਾ ਭਰ ਨੇਰ ਨੀ ਇਨਸਾਫ ਹੁੰਦਾ ਆ ਟਾਈਮ ਲੱਗ ਸਕਦਾ ਪਰ ਇਨਸਾਫ ਨੇ ਹੋਣਾ ਹੀ ਹੁੰਦਾ ਸੱਚ ਕਦੇ ਲੁਕਦਾ ਨਹੀਂ

  • @chanansingh1370
    @chanansingh1370 ปีที่แล้ว +15

    ਲਾਹਨਤ ਆ ਚਵਲ ਸਰਕਾਰ ਦੇ

  • @harjindersingh7755
    @harjindersingh7755 ปีที่แล้ว +10

    ਪੱਖੋਕੇ ਜ਼ਿੰਦਾਬਾਦ

  • @harchandsingh838
    @harchandsingh838 ปีที่แล้ว +2

    ਪੱਖੋਕੇ ਭਾਈ ਸਾਹਿਬ ਜੀ ਸੱਚਾਈ ਸਾਹਮਣੇ ਲਿਆ ਕੇ ਬਹੁਤ ਹੀ ਵਧੀਆ ਕੀਤਾ

  • @majorsingh4297
    @majorsingh4297 ปีที่แล้ว +16

    ਲੋਕ ਅੱਜ ਵੀ ਇਸ ਮੂਰਖ਼ ਦੇ ਪਿਛਲੇ ਪਾਸੇ ਜੈ ਜੈ ਕਾਰ ਕਰਦੇ ਫਿਰਦੇ ਨੇ

  • @JagjeetSidhu-f1j
    @JagjeetSidhu-f1j ปีที่แล้ว +9

    ਲੀਡਰ ਤੇ ਅਫਸਰ ਜਿੰਨਾ ਨੇ ਬੇਕਸੂਰ ਨੌਜਵਾਨਾਂ ਦੇ ਕਾਤਲਾਂ ਨੂੰ ਫਾਹੇ ਲਾਉ।। ਝੁੱਠ ਦੇ ਪੈਰ ਨਹੀਂ ਹੁੰਦੇ ਹਨ।। ਸਿਆਣੇ ਕਹਿੰਦੇ ਸੌ ਦਿਨ ਚੌਰ ਦੇ ਇੱਕ ਦਿਨ ਸਾਧ ਦਾ।। ਹਜਾਰਾਂ ਬੇਕਸੂਰ ਨੌਜਵਾਨਾਂ ਕਾਤਲਾਂ ਦਾ ਜਿੰਮੇਵਾਰ ਕੌਣ ਹੈ। ਇਹ ਸਰਕਾਰਾਂ ਦੱਸਣ।।

  • @amarbhullar7745
    @amarbhullar7745 ปีที่แล้ว +2

    ਵਾਹਿਗੁਰੂ ਜੀ ਇਨ੍ਹਾਂ ਜ਼ਾਲਮਾਂ ਦਾ ਕਿਵੇ ਖਾਤਮਾ ਹੋਵੇ ਗਾ ਅਕਾਲੀਆਂ ਦਾ ਬੇੜਾ ਗ਼ਰਕ ਹੋਇਆ

  • @SinghHarbaxharji
    @SinghHarbaxharji ปีที่แล้ว +40

    ਅਕਾਲੀ ਹਰਾਮਖੋਰੁ ਪੰਜਾਬ ਦੇ ਸਭ ਤੋਂ ਵੱਡੇ ਗੁਨਾਹਗਾਰ

    • @whitercat2302
      @whitercat2302 ปีที่แล้ว +1

      Pehle akalia ne panth lye bahut sagharash keeta, parr hunn walia ne ohna nu nigal ke apna kabjaa karr lya hai

    • @charanjit.singhhans7828
      @charanjit.singhhans7828 ปีที่แล้ว

      ਕੋਈ ਸ਼ੱਕ ਨਹੀ

    • @balkarsingh1658
      @balkarsingh1658 8 หลายเดือนก่อน +1

      ​@@whitercat23027😮

    • @balkarsingh1658
      @balkarsingh1658 8 หลายเดือนก่อน

      ⁷7⁷7777⁷⁸⁷8⁷⁸you 77😊😊😊😊

  • @GauranshKhangre
    @GauranshKhangre ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-bx2uc
    @GurpreetSingh-bx2uc ปีที่แล้ว +11

    Waheguru ji waheguru ji waheguru ji waheguru ji waheguru ji

  • @sukhwantsingh1999
    @sukhwantsingh1999 ปีที่แล้ว +14

    ਸ਼ੋਮਣੀ ਕਮੇਟੀ ਨੇ ਬਾਦਲ ਦੇ ਕਹਿਣ ਤੇ ਹਰਿਮੰਦਰ ਸਾਹਿਬ ਵਿਖੇ ਸਪੈਸ਼ਲ ਤਾਰੀਖ਼ ਦੇ ਕੇ ਇਸ ਦਾ ਅਖੰਡਪਾਠ ਸਾਹਿਬ ਰਖਵਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ,ਜਿਸ ਦਾ ਸਾਰਾ ਭਾਡਾ ਇੱਕ ਲਂਗਰ ਮੈਂਨਜਰ ਸਿਰ ਼ਭੰਨ ਦਿਤਾ ਗਿਆ!

  • @rajindersingh-oz5jh
    @rajindersingh-oz5jh ปีที่แล้ว +31

    ਵਾਹਿਗੁਰੂ ਵਕੀਲ ਸਾਹਿਬ ਨੂੰ ਚੜ੍ਹਦੀਕਲਾ ਵਿੱਚ ਰੱਖਣਾ

    • @palwindersingh3731
      @palwindersingh3731 ปีที่แล้ว

      BALWINDER SINGH JI AAP BHUT ASHE INSAAN NE
      WAHEGURU SIKHAN TE KION ITANI BHAARI HAI. RABBA.

  • @devball9179
    @devball9179 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @narindersingh6733
    @narindersingh6733 ปีที่แล้ว +3

    Very good ਸਰਦਾਰ ਜੀ ਵਾਹਿਗੁਰੂ ਜੀ

  • @GurwinderSingh-ts1bk
    @GurwinderSingh-ts1bk ปีที่แล้ว

    ਲੱਖ ਲਾਹਣਤਾਂ ਇਹੋ ਜਿਹੇ ਕਾਤਲ ਪੁਲਿਸ ਵਾਲਿਆਂ ਤੇ ।ਜਿੰਨੇ ਪੰਜਾਬ ਦੇ ਬੇਕਸੂਰ ਲੋਕਾਂ ਤੇ ਅੱਤਿਆਚਾਰ ਕੀਤਾ ਹੈ। ਕੀੜੇ ਪੈਣਗੇ ਇਹੋ ਜਿਹੇ ਕਾਤਲ ਪੁਲਿਸ ਵਾਲੇ 😭😭😭😭

  • @sonakhehra1295
    @sonakhehra1295 ปีที่แล้ว +16

    Very. Good. All. Criminals. Of. Dept. be. Arrested. Under. 302

  • @balrajdeepsingh615
    @balrajdeepsingh615 ปีที่แล้ว +1

    ਬਹੁਤ ਵਧੀਆ ਕੀਤਾਂ ਜੀਉਂਦੇ ਰਹਿ ਜਿਨੇ ਇਹ ਹੌਸਲਾ ਕੀਤਾ

  • @iqbalsinghsingh7997
    @iqbalsinghsingh7997 ปีที่แล้ว +10

    Bahi sahib ji sat Sri akal balvinder singh ji tusi great ho

  • @Waysmy
    @Waysmy ปีที่แล้ว +14

    Pakhok sab salute tuhanu...

  • @ProGaming-yq7fe
    @ProGaming-yq7fe ปีที่แล้ว +14

    Sahi. Gal. Bir. Ji

  • @balwindersingh-jv3nn
    @balwindersingh-jv3nn ปีที่แล้ว +13

    Satnam waheguru ji satnam waheguru ji satnam waheguru ji satnam waheguru ji satnam waheguru ji

  • @SatishKumar-kg5wy
    @SatishKumar-kg5wy ปีที่แล้ว +25

    God is Great Veer Ji ...🙏🙏

  • @BhupinderSingh-km7np
    @BhupinderSingh-km7np ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amrikdhoot7088
    @amrikdhoot7088 ปีที่แล้ว +13

    Salute to i p s virk sahib

  • @majarsingh6550
    @majarsingh6550 ปีที่แล้ว +12

    Good

  • @harjindersingh-hd3mo
    @harjindersingh-hd3mo ปีที่แล้ว +2

    ਪੱਤਰਕਾਰ ਵੀਰ ਸ੍ਰ ਬਲਵਿੰਦਰ ਸਿੰਘ ਜੀ ਪੱਖੋਕੇ,, ਵਾਹਿਗੁਰੂ ਜੀ ਕਾ ਖਾਲਸਾ,, ਵਾਹਿਗੁਰੂ ਜੀ ਕੀ ਫਤਹਿ,, ਵੀਰ ਬਲਵਿੰਦਰ ਸਿੰਘ ਪੱਖੋਕੇ ਜੀ ਮੈਂ ਆਪ ਜੀ ਨੂੰ ਬਹੁਤ ਕਰੀਬ ਤੋਂ ਜਾਣਦਾ ਹਾਂ,, ਸ੍ਰ ਰਵੇਲ ਸਿੰਘ ਪੱਖੋਕੇ ਜੀ ਦੇ ਸਮੇਂ ਵਿੱਚ ਮੈਂ ਆਪ ਜੀ ਨੂੰ ਮਿਲਦਾ ਰਿਹਾ ਹਾਂ,, ਤੁਸੀਂ ਸ਼ੁਰੂ ਤੋਂ ਹੀ ਸੱਚ ਧਰਮ ਅਤੇ ਅਣਖ ਨਾਲ ਜੀਣ ਦੇ ਆਦੀ ਹੋ,, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ,, ਕਿਉਂਕਿ ਤੁਸੀਂ ਆਪਣੇ ਸਟੈਂਡ ਤੋਂ ਜ਼ਰਾ ਵੀ ਨਹੀਂ ਥਿੜਕੇ,, ਤੁਸੀਂ ਪਰਮਰਾਜ ਉਮਰਾਨੰਗਲ ਬਾਰੇ ਜਾਣਕਾਰੀ ਦੇ ਰਹੇ ਹੋ,, ਜਿਊਣ ਸਿਹੁੰ ਉਲੂਨੰਗਲ ਦਾ ਪੋਤਾ ਤੇ ਸੁਖਦੇਵ ਦਾ ਮੁੰਡਾ ਪਰਮਰਾਜ ਉਲੂਨੰਗਲ ਅਤਿ ਦਰਜੇ ਦਾ ਮੂਰਖ਼ ਬੰਦਾ ਹੈ,,❤ ਡੀ ਸੀ ਨਾਗੋਕੇ,,❤

  • @jaimalsingh36
    @jaimalsingh36 ปีที่แล้ว +8

    ਇਹਨੂੰ ਫਾਂਸੀ ਦਿਓ ਫਿਰ ਬਾਕੀ ਆਪੇ ਸੁਧਰ ਜਾਣਗੇ ।

  • @sukh_a2z
    @sukh_a2z ปีที่แล้ว +7

    Thanks 🙏! Waheguru ji

  • @deepa12917
    @deepa12917 ปีที่แล้ว +8

    ਬਾਦਲ ਨੇ ਕੁਰਸੀ ਲਈ ਮਾਫ਼ੀ ਮੰਗੀ ਆ ਦਿਲੋਂ ਨਹੀਂ

  • @manjeetstudiolehragaga5312
    @manjeetstudiolehragaga5312 ปีที่แล้ว +1

    ਵਾਹ ਰਿਪੋਰਟਰ ਸਾਹਿਬ
    ਇਹਨੂੰ ਕਹਿੰਦੇ ਨੇ ਪੱਤਰਕਾਰੀ
    ਸੋਡੇ ਬੱਚੇ ਜਿਊਣ
    ਦੁਬਾਰਾ ਫੇਰ ਸਲੂਟ

  • @GurdayalSinghchohla
    @GurdayalSinghchohla ปีที่แล้ว +3

    Waheguru ji ka Khalsa waheguru ji ki Fateh

  • @RanjitSingh-ms2yu
    @RanjitSingh-ms2yu ปีที่แล้ว +3

    ਇਨ੍ਹਾਂ ਲੋਕਾਂ ਦਾ ਬੇੜਾ ਗ਼ਰਕ ਜ਼ਰੂਰ ਹੋਣਾ ਪੰਖੋਕੇ ਭਾਜ਼ੀ

  • @SukhRaj-hx7ih
    @SukhRaj-hx7ih ปีที่แล้ว +3

    Vvvvvv good veer ji 🙏🙏🙏🙏🙏🙏✅✅✅✅

  • @barjinderpalsingh6035
    @barjinderpalsingh6035 ปีที่แล้ว +11

    ਪੱਖੋਕੇ ਸਾਬ ਇਸਦੇ ਦਾਦੇ ਦੇ ਕਾਰਨਾਮੇ ਦਾ ਜਿਕਰ ਵੀ ਕਰ ਦੇਣਾ ਸੀ

  • @kulwantsingh6187
    @kulwantsingh6187 ปีที่แล้ว +9

    Pakho sab salute h veer ji🙏🙏🙏

  • @GurlalSingh-bn8xz
    @GurlalSingh-bn8xz ปีที่แล้ว +10

    Waheguru ji 🙏🙏🙏🙏🙏

  • @harpalhazra8709
    @harpalhazra8709 ปีที่แล้ว

    ਬਹੁਤ ਵਧੀਆ ਕਾਰਵਾਈ ਪੱਖੋਕੇ ਸਾਹਬ

  • @avtarsinghsandhu9338
    @avtarsinghsandhu9338 ปีที่แล้ว +2

    ਬਿਲਕੁੱਲ ਸਚਾਈ ਬਿਆਨ ਕੀਤੀ ਆ।

  • @HarpreetSingh-dh3mo
    @HarpreetSingh-dh3mo ปีที่แล้ว +8

    Waheguru ji😊

  • @KulwinderSingh-tp1ho
    @KulwinderSingh-tp1ho ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @drbhupindermattu
    @drbhupindermattu ปีที่แล้ว +3

    ਬਹੁਤ ਵਧੀਆ ਸਚਾਈ ਪੇਸ਼ ਕੀਤੀ ਹੈ

  • @kuldeepbrar7393
    @kuldeepbrar7393 ปีที่แล้ว +1

    Bhut bdia hoia ।।

  • @AvtarSingh-jw5ry
    @AvtarSingh-jw5ry ปีที่แล้ว +10

    Right views pakhoke sahi derr hai andher hai

  • @Harpalsinghrandhawa-h7i
    @Harpalsinghrandhawa-h7i ปีที่แล้ว +3

    Be,,tharhak,,sora ma,,pakhoke,,veer❤❤

  • @raniliddar9286
    @raniliddar9286 ปีที่แล้ว +8

    Waheguru Waheguru

  • @lakhasingh2979
    @lakhasingh2979 ปีที่แล้ว +6

    ਇਹੋ ਜਿਹੇ ਬੰਦੇ ਨੂੰ ਫਾਂਸੀ ਲਾਉਣਾ ਚਾਹੀਦਾ

  • @mralohran
    @mralohran ปีที่แล้ว +3

    ਕਿੰਨੇ ਹੋਰ ਜ਼ਾਲਿਮ ਪੁਲਿਸ ਅਧਿਕਾਰੀਆਂ ਦਾ ਚਿੱਠਾ ਖੁੱਲਣਾ ਰਹਿੰਦਾ ਹੈ, ਐਸ ਐਸ ਪੀ ਮਦਨਜੀਤ ਸੰਗਰੂਰ, ਹਰਿੰਦਰ ਸਿੰਘ ਚਾਹਲ ਆਦਿ ਬਾਰੇ ਵੀ ਬਹੁਤ ਸੁਣਦੇ ਰਹੇ ਹਾਂ

  • @RajSingh-be1wf
    @RajSingh-be1wf ปีที่แล้ว +4

    Waheguru ji