1974 Surinder Kaur Mohd Sadiq Ramesh Rangila Karnail Gill P.S.Panchhi Full Album VinylRip 7LAE 24006

แชร์
ฝัง
  • เผยแพร่เมื่อ 17 ธ.ค. 2023
  • Label:His Master's Voice - S/7LAE 24006
    Format:Vinyl, 7", 33 ⅓ RPM, Stereo, Super-7
    Country:India
    Released:1974
    A1 Surinder Kaur* & Ramesh Rangila- Jeonde Rahan Hotlan Wale
    Lyrics By - Chatar Singh Parwana
    A2 Surinder Kaur* & Mohd. Siddiq**- Do Dharhian Che Pind Vand Dita
    Lyrics By - Babu Singh Maan
    A3 Surinder Kaur* & Gurmail Singh Panchi*- Channa Joroo Jagale Ve
    Lyrics By - Hardev Dilgir
    B1 Surinder Kaur* & Mohd. Siddiq**- Ayee Shagna Di Raat
    Lyrics By - Labh Singh*
    B2 Surinder Kaur* & Rangila Jat- Chhai Chhai Chhai
    Lyrics By - Hardev Dilgir
    B3 Surinder Kaur* & Karnail Singh Gill- Jatti Sair Nun Chali
    Lyrics By - Gurnam Singh Gami
    Music By - K Pannalal
    ਜਿਉਂਦੇ ਰਹਿਣ ਹੋਟਲਾਂ ਵਾਲ਼ੇ
    🖊️ ਚਤਰ ਸਿੰਘ ਪ੍ਰਵਾਨਾ
    ਦੋ ਧੜਿਆਂ ਚ ਪਿੰਡ ਵੰਡਤਾ
    🖊️ ਬਾਬੂ ਸਿੰਘ ਮਾਨ
    ਚੰਨਣਾ ਜੋਰੂ ਜਗਾ ਲੈ
    🖊️ ਦੇਵ ਥਰੀਕੇ ਵਾਲ਼ਾ
    ਆਈ ਸ਼ਗਨਾਂ ਦੀ ਰਾਤ
    🖊️ ਲਾਭ ਸਿੰਘ
    ਛਈ ਛਈ (ਬੋਲੀਆਂ)
    🖋️ ਦੇਵ ਥਰੀਕੇ ਵਾਲ਼ਾ
    ਜੱਟੀ ਸੈਰ ਨੂੰ ਚੱਲੀ
    🖊️ ਗੁਰਨਾਮ ਸਿੰਘ ਗਾਮੀ
    #SurinderShinda #kartarramla #kuldeepmanak #mohdsadiq #surinderkaur #devtharikewala #Chamkila #avtarchamak #amriktoofan #amarjitnagina #oldisgoldsongs #oldpunjabisongs #oldisgold #fullalbum #1234567890 #didarsandhu #
  • เพลง

ความคิดเห็น • 38

  • @bhinderduhewala2853
    @bhinderduhewala2853 6 หลายเดือนก่อน +10

    ਏ ਰਿਕਾਰਡ ਬੇਹੱਦ ਪਸੰਦ ਕੀਤੇ ਗਏ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @RavinderSingh-du3le
    @RavinderSingh-du3le 5 หลายเดือนก่อน +6

    ਬਹੁਤ ਹੀ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ, ਬਹੁਤ ਬਹੁਤ ਧੰਨਵਾਦ ਵੀਰ ਜੀ 1975-76 ਦੀਆਂ ਯਾਦਾਂ-ਰਾਵਿੰਦਰ ਸਿੰਘ ਇੰਸਪੈਕਟਰ phagwara.

    • @PML00024
      @PML00024  5 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @hakamsingh629
    @hakamsingh629 5 หลายเดือนก่อน +3

    ਸਾਰੇ ਹੀ ਗਾਣੇ ਬਹੁਤ ਵਧੀਆ ਮੈਨੂੰ ਬਹੁਤ ਪਸੰਦ ਹਨ ਪੁਰਾਣੇ ਗਾਣੇ ਹਾਕਮ ਸਿੰਘ ਗਿੱਲ ਯੂਐਸਏ ਕੈਲੀਫੋਰਨੀਆ🎉🎉

    • @PML00024
      @PML00024  5 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @sidhuanoop
    @sidhuanoop 6 หลายเดือนก่อน +3

    ਸਾਰੇ ਹੀ ਖੂਬਸੂਰਤ ਗੀਤ ਨੇ ਬਾਈ ਜੀ। ਬਹੁਤ ਬਹੁਤ ਧੰਨਵਾਦ ਜੀ

    • @PML00024
      @PML00024  6 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @Hussanlalsund
    @Hussanlalsund 5 หลายเดือนก่อน +2

    Hun ta jee karda mr jayiye sada jmana khatam ho gya bs Md Sadique Bibi Ranjit kour hi bche ne

    • @PML00024
      @PML00024  5 หลายเดือนก่อน

      ਤਬਦੀਲੀ ਕੁਦਰਤ ਦਾ ਨਿਯਮ ਐ ਜੀ।
      ਖੁਸ਼ ਰਹੋ ਪ੍ਰਮਾਤਮਾ ਤੰਦਰੁਸਤੀ ਬਖ਼ਸ਼ਣ

  • @bhinderduhewala2853
    @bhinderduhewala2853 6 หลายเดือนก่อน +2

    ਪੰਜਾਬ ਦੀ ਕੋਇਲ ਸੁਰਿੰਦਰ ਕੌਰ ਕਿਆ ਬਾਤਾਂ ਜੀ

  • @zulfkarali7188
    @zulfkarali7188 5 ชั่วโมงที่ผ่านมา

    Very very beautiful song ❤️

  • @rajinderkumar3549
    @rajinderkumar3549 4 หลายเดือนก่อน +3

    Sweet Song

  • @zulfkarali7188
    @zulfkarali7188 5 ชั่วโมงที่ผ่านมา

    All songs super duper hit

  • @arshpeetmlk5283
    @arshpeetmlk5283 5 หลายเดือนก่อน +6

    ਮੈ 6 ਸਾਲ ਦੀ ਜਦੋ ਗਾਣੇ ਚਲਦੇ ਸੀ ਮੈ ਸਰਚ ਮਾਰਦਾ ਸੀ ਤਾ ਮੈਨੂੰ ਜਿਉਦੇ ਰਹਿੰਣ ਹੋਟਲਾਂ ਵਾਲੇ ਗੀਤ ਦੇ ਗਾਇਕ ਦਾ ਪਤਾ ਨਹੀ ਸੀ ਹੁਣ ਤਾ ਕਮਾਲ ਕਰ ਤੀ ਨਾਲੇ ਲੇਖਕ ਤੇ ਸੰਗੀਤਕਾਰ ਦਾ ਨਾਮ ਵੀ ਲਿਖਤਾ ਧੰਨਵਾਦ ਮੁਖਤਿਆਰ ਮਾਨਵੀ ਪੀ ਪੀ

    • @PML00024
      @PML00024  5 หลายเดือนก่อน +1

      ਸ਼ੁਕਰੀਆ ਮਾਨਵੀ ਸਾਬ੍ਹ ਆਪ ਜੀ ਦੀ ਖ਼ਾਸੂਸ ਟਿੱਪਣੀ ਲਈ।
      ਵਰਨਣ (Description) ਵਿੱਚ ਰਿਕਾਰਡ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੀ ਦੀ ਐ ਜੀ । ਜਿੰਨ੍ਹੀ ਹੋ ਸਕੇ। ਪਰ ਜਾਣਕਾਰੀ ਦੇ ਤਲਬਕਾਰ
      0.001 % ਲੋਕ ਹੀ ਨੇ ਜੋ ਅਫ਼ਸੋਸਨਾਕ ਗੱਲ ਹੈ ਜੀ

  • @user-xe2yi7ft9r
    @user-xe2yi7ft9r 6 หลายเดือนก่อน +4

    ਪੁਰਾਣੀਆਂ ਯਾਦਾਂ

  • @jaspreetsandhu789
    @jaspreetsandhu789 6 หลายเดือนก่อน +1

    Surinder Kaur Punjab di Koyal

  • @gurdeepcheema165
    @gurdeepcheema165 3 หลายเดือนก่อน +2

    Gurbeep cheema
    ❤❤❤😊

  • @jarnailsingh5773
    @jarnailsingh5773 4 หลายเดือนก่อน +2

    Very good very good

  • @Kuldeepsingh-gt1dj
    @Kuldeepsingh-gt1dj 6 หลายเดือนก่อน +1

    ❤,Hmv,, ਦੇ,, ਬਾਪੂ,ਮਾ❤

  • @karamjeetsingh2352
    @karamjeetsingh2352 6 หลายเดือนก่อน +1

    ਬਹੁਤ ਵਧੀਆ ਜੀ

  • @sidhurureke
    @sidhurureke 6 หลายเดือนก่อน +1

    Very nice super 7❤❤❤❤❤

  • @BalvirSingh-pl4zt
    @BalvirSingh-pl4zt 6 หลายเดือนก่อน

    VERY NICE

  • @qasimsiddique2815
    @qasimsiddique2815 2 หลายเดือนก่อน

    Good sp

  • @RamSingh-us4yo
    @RamSingh-us4yo 4 หลายเดือนก่อน

    ❤❤❤❤

  • @BalwinderSingh-wt7tf
    @BalwinderSingh-wt7tf 2 หลายเดือนก่อน

    ਗੀਤ ਬਹੁਤ ਵਧੀਆ ਹਨ ਪਰ ਪਲੇ ਲਿਸਟ ਤੇ ਲਾਈਟਾਂ ਪਾ ਕੇ ਅਤੇ ਹਿਲਾ ਕੇ ਬਹੁਤ ਮਾੜਾ ਕੀਤਾ ਹੈ ਅੱਖਾਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ

    • @PML00024
      @PML00024  2 หลายเดือนก่อน

      ਪ੍ਰਭਾਵ ਕਦੇ ਬੁਰਾ ਨਹੀਂ ਹੁੰਦਾ ਜੀ। ਬੁਰਾ ਅਸਰ ਹੁੰਦਾ ਜੀ।
      ਪ੍ਰਭੂ +ਭਾਵ ਪ੍ਰਭਾਵ।
      ਬਾਕੀ ਮੱਝ ਦੀ ਪੂਛ ਜਰੂਰ ਛੋਟੀ ਹੈ ਜੀ।
      ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ

  • @parkashsingh7052
    @parkashsingh7052 18 ชั่วโมงที่ผ่านมา

    Old is gold song chandigarh

  • @dr.jarnailsingh2508
    @dr.jarnailsingh2508 6 หลายเดือนก่อน

    Nice upload.

    • @PML00024
      @PML00024  6 หลายเดือนก่อน

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @mohindersidhu8285
    @mohindersidhu8285 6 หลายเดือนก่อน

    ❤😂

  • @JagroopSingh-ys1mv
    @JagroopSingh-ys1mv 5 หลายเดือนก่อน

    ....
    .

  • @user-bj1ly7lv7u
    @user-bj1ly7lv7u 5 หลายเดือนก่อน

    8 v wich parade c

  • @vanindersinghhundal9495
    @vanindersinghhundal9495 6 หลายเดือนก่อน

    Remix naa karea karo,yaar ...di melody khatm ho jandi ...

    • @PML00024
      @PML00024  6 หลายเดือนก่อน

      ਪੁਨਰ-ਰਲੇਵੇਂ (Remix) ਦਾ ਤਾਂ ਪਤਾ ਨਹੀਂ। ਪਰ ਪੰਜਾਬੀ ਲਿਖਿਆ ਕਰੋ ਜੇ ਪੰਜਾਬੀ ਹੋ ਤਾਂ

  • @labhsingh2944
    @labhsingh2944 6 หลายเดือนก่อน

    Not clearity

    • @PML00024
      @PML00024  6 หลายเดือนก่อน

      ਕੋਸ਼ਿਸ਼ ਕਰਾਂਗੇ ਜੀ ਸ਼ਫਾਫ਼ੀਅਤ ਆ ਜੇ