ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਹੀ ਸੁਹਣੇਂ ਅਤੇ ਖਾਸ ਸਰਦੀ ਵਾਸਤੇ ਚੁਣ ਚੁਣ ਕੇ ingredients . ਆਪ ਜੀ ਇਹਨਾਂ ਗੱਲ੍ਹਾਂ ਦਾ ਬਹੁਤ ਧਿਆਨ ਰੱਖਦੇ ਹੋ ਤਾ ਕਿ ਆਪ ਜੀ ਦੀਆਂ ਰੈਸਿਪੀਆਂ like ਕਰਣ ਵਾਲੇ ਮੌਸਮ ਦੇ according ਰੈਸਿਪੀਆਂ ਬਣਾਂਕੇ ਠੀਕ ਰਹਿਣ , ਬਹੁਤ ਧੰਨਵਾਦ ਭੈਂਜੀ ।
Thank you so much Veer ji.. ਕੋਸ਼ਿਸ਼ ਕਰਦੀ ਹਾਂ ਹਮੇਸ਼ਾ ਕਿ ਸਭ ਨੂੰ recipes ਪਸੰਦ ਆਉਣ ਤੇ ਬਣਾਉਣ ਵਿੱਚ easy ਹੋਣ ਤਾਂ ਜੋ ਹਰ ਕੋਈ ਬਣਾ ਸਕੇ.. Thank you so much ਹਮੇਸ਼ਾ appreciate ਕਰਣ ਲਈ 🙏🙏
@@CookWithKaurD ਭੈਂਜੀ ਆਪ ਜੀ ਪੂਰਾ ਧਿਆਨ ਰੱਖਦੇ ਹੋ ਇਸੇ ਕਰਕੇ ਆਪ ਜੀ ਸਾਰਿਆਂ ਦੇ ਖਾਸ ਹੋ , ਆਪ ਜੀ deserve ਕਰਦੇ ਹੋਂ , ਭੈਂਜੀ ਗੁਰੂ ਪਿਤਾ ਜੀ ਦੀ ਅਪਾਰ ਕਿਰਪਾ ਸਦਕਾ ਅਸੀਂ ੨੦ ਨਵੰਬਰ ਨੂੰ ਸ਼੍ਰੀ ਹਜੂਰ ਸਾਹਿਬ ਜੀ ਗਏ ਸਿਗੇ ਸਿਰਫ 6 ਰਾਤਾਂ ਹੀ ਰੁਕੇ , ਬਹੁਤ ਮਨ ਕਕਰ ਰਿਹਾ ਸੀ ਕਿ ੩ ਦਿਨ ਹੋਰ ਰਹੀਏ ਪਰ ਛੁੱਟੀ ਨਹੀਂ ਸੀ , ਆਉਣਾ ਪਿਆ ਤੀਸਰੀ ਵਾਰ ਗਏ ਸਿਗੇ ਹੁਣ ਫਿਰ ਜਲਦੀ ਜਾਈਏ ਇਹੋ ਅਰਦਾਸ ਕਰਦੇ ਹਾਂ , ਤਿੰਨ ਮਿਨਟ ਪੈਦਲ ਲੱਗਦੇ ਸਿਗੇ ਹਜੂੂਰ ਸਾਹਿਬ ਜੀ ਤੋਂ ਨਾਨਕਸਰ ਨਿਵਾਸ ਸਥਾਨ ਤੇ ਜਾਣ ਵਾਸਤੇ ਓੁੁਥੇ ਸਵੇਰੇ ਕਰੀਬ 8 ਵਜੇ ਸਵੇਰੇ ਦਹੀਂ , ਲੱਸੀ ਅਤੇ ਮੱਖਣ ਨਾਲ ਮਿੱਸੇ ਪਰਸ਼ਾਦੇ ਰੋਜ ਸਵੇਰੇ ਇਹ ਹੀ ਮਿਲਦਾ ਹੈ , ਹਜੂਰ ਸਾਹਿਬ ਜੀ ਵੀ ਕਦੇਂ ਦਹੀਂ ਹੁੰਦਾ ਹੈ ਕੋਈ ਅੰਤ ਨਹੀਂ ਘਰ ਦੀ ਤਰਾਂ ਹੀ ਲੱਗਦਾ ਹੈ , ਦਿੱਲੀ ਤੋਂ ਸੰਗਤ ਆਈ ਸਿਗੀ ਅਤੇ ਚਾਟ ਵਰਤਾ ਰਹੇ ਸਿਗੇ , ਕਮਰਿਆਂ ਦੀ ਕਦੀਂ ਵੀ ਪਰੇਸ਼ਾਨੀ ਨਹੀਂ ਆਉਂਦੀ ਸਾਨੂੰ ਹਮੇਂਸ਼ਾਂ ਹੀ ਦਰਬਾਰ ਸਾਹਿਬ ਅੰਦਰ ਹੀ ਕ ਕਹਿਣ ਨਾਲ ground floor ਹੀ AC ਕਮਰਾ ਮਿਲ ਗਿਆ ਸਿਗਾ ਕਿਸੇ ਨੂੰ ਵੀ ਪਰੇਸ਼ਾਨੀ ਨਹੀਂ ਆਉਂਦੀ , ਭੈਂਜੀ ਆਪ ਜੀ ਨੇ ਅੱਜ message Pinn ਕੀਤਾ ਬਹੁਤ ਖੁਸ਼ੀ ਹੋਈ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭੈਂਜੀ , ਆਪ ਜੀ ਵੀ ਹੁਣ ਫਿਰ ਹਜੂਰ ਸਾਹਿਬ ਜੀ ਜਾਣਾਂ 8 ਰਾਤਾਂ ਜਰੂਰ ਰਹਿਣਾ ਜੀ ਗੁਰਦੁਆਰੇ ਸਾਹਿਬ ਜੀ ਵੱਲੋਂ ਵੀ ਕੋਈ ਰੋਕ ਨਹੀਂ ਹੈ ਰਹਿ ਸਕਦੇ ਹਾੌ ਭੈਂਜੀ ।
Delicious tasty peda recipe di 👌👌👌👌😋😋😋😋
Super testy recipe 😋😋😋😋
Super tasty recipe 😋
Thank you ji🙏
Supar testy recipe🎉🎉
Thank you 🥰
Mouthwatering 🎉🎉
Yumny 🥰
nice so yummy 😋
Thank you 🙏
Super tasty
Thank you so much 🥰
Kiya haal hai kaisi ho dost bachche theek hai main zainul