4 November 2022 di meet up at Mehta chounk you tube te private video show ho rhi Us vich asi amritsar to tuhanu millan gye si Pls. Video kis tra dekh sakde haa
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Jdo tusi Punjab vaps gye ta Sri muktsar sahib ta ek your vlog jaroor kreo.i am much waiting fr that vlog.bcz main apni jindagi de 25 saal Punjab muktsar sahib pind Doda bitaye a.
ਬਹੁਤ ਵੱਧੀਆ ਲੱਗਿਆ ਦਾਰਜੀਲਿੰਗ ਸ਼ਹਿਰ ਏਦਾਂ ਲੱਗਦਾ ਜਿਵੇਂ ਘਰੇ ਬੈਠੇ - ਬੈਠੇ ਘੂਮਲੇ ਬਹੁਤ ਹੀ ਸੋਹਣਾ ਸ਼ਹਿਰ ਹੈ
ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਜੋੜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਆਕਾਲ ਜੀ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਰੀਪਨ ਅਤੇ ਖੁਸ਼ੀ ਜੀ ਹੋਰ ਨਵੀਂ ਨਵੀਂਆਂ ਥਾਵਾਂ ਦੇਖਾਂਦੇ ਰਹੋ ਜੁੱਗ ਜੁੱਗ ਜੀਵੋ ਜਵਾਨੀਆਂ ਮਾਣੋ ਮੈ ਤੁਆਡੇ ਬਲੌਗ ਲਗਾਤਾਰ ਦੇਖਦਾ ਆ ਰਿਹਾਂ
ਵਾਹਿਗੁਰੂ ਇਹ ਸੋਹਣੀ ਜੀ ਜੋੜੀਂ ਨੂੰ ਤੰਦਰੁਸਤੀ ਆ ਬਖਸ਼ਣ 😊bhout vaida vlog a bro ❤
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਜੋੜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
ਰਿਪਨ ਜੀ , ਖੁੱਸ਼ੀ ਜੀ ਬਹੁਤ ਵਧੀਆ ਜੀ 👍
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੋੜੀ ਨੂੰ ਜੀ 🙏
ਪੰਜਾਬ ਦੀ ਧਰਤੀ ਦੀ ਯਾਦ ਆ ਰਹੀ ਹੈ ਤੁਹਾਨੂੰ ਮਤਲਬ ਦਿਲ ਤਾਂ ਪੰਜਾਬ ਚ ਹੀ ਰਹੰਦਾ ਹੈ ❤🥰🥰
ਬਾਈ ਥੋਨੂੰ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਆ ਰੱਬ ਖੁਸ਼ ਰੱਖੇ ਬਾਈ ਜੀ ਕਦੇ ਨਿਊਜ਼ੀਲੈਂਡ ਵੀ ਆਉ ਸਾਡੇ ਕੋਲ ❤❤
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਬਹੁਤ ਵਧੀਆ ਜੀ
ਸਤਿ ਸ਼੍ਰੀ ਅਕਾਲ ਰਿਪਨ ਅਤੇ ਖੁਸ਼ੀ। ਵਾਹਿਗੁਰੂ ਤੰਦਰੁਸਤੀਆ ਬਣਾਈ ਰੱਖਣ। ਚੜਦੀਆਂ ਕਲਾਂ ਵਿਚ ਰਹੋ।ਤੁਹਾਡੇ ਬਲੋਗ ਸਦਾ ਹੀ ਸਲਾਹਉਣ ਯੋਗ ਹੁੰਦੇ ਹਨ।
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
ਇਸ ਇਲਾਕੇ ਦੀ ਕਹਾਵਤ ਹੈ ਕਿ
ਵਿਆਹ ਤੋਂ ਪਹਿਲਾਂ ਦਾਰਜੀਲਿੰਗ ਤੇ ਮਰਨ ਤੋਂ ਪਹਿਲਾਂ ਕਲਿਗਪੌਗ ਦੇਖਣਾ ਚਾਹੀਦਾ ਹੈ
Oh ho mere city mera mayka meri NCC camp tyme 1996 🤗🤗🌟miss my childhood
Ripan and kush di ji SSA waheguru hemesha kush rakhe 🙏
Bahut Bahut Dhanyawad Punjabi travel couple ka Rab tuhanu Chad di kla vich rakhe
ਮਾਲ ਰੋਡ ਪੰਜਾਬ ਦੇ ਸ਼ਹਿਰਾਂ ਵਿਚ ਵੀ ਹਨ। ਦੋ ਦੀ ਉਦਾਹਰਨ ਮੈਂ ਦੇ ਸਕਦਾ ਹਾਂ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਵੀ ਮਾਲ ਰੋਡ ਹੈਗੀ ਆ।
Soo beautiful sharing 👍 take care guys 💞 Rab rakha 👏🏻
ਧੰਨਵਾਦ ਬੀਰ ਜੀ ਤੁਹਾਡਾ ਬਹੁਤ ਵਧੀਆ ਲੱਗਾ
Waheguru ji aap nu hamesa khush rkn te mehar bharia hath de ke rkn putter ji
1986 vich me v Aaya si Darjeeling.❤❤❤Italy
Waheguru hamesha khush rakhn thonu ❤❤❤
Thanks good pair for showing always different destination with knowledgeable story God bless you
Ssa ripan te khushi.waheguru ji tuhanu tandrusti te charhdikla wich rkhe.gbu.bhupindet kour Amritsar
ਅੱਜ ਦੀ ਵੀਡੀਓ ਸ਼ੁਰੂ ਵਿੱਚ ਸਾਫ।ਨਹੀਂ ਸੀ ਬੇਟਾ ਜੀ।
ਬਾਕੀ ਬਹੁਤ ਵਧੀਆ ਸੀ।ਚੜ੍ਹਦੀ ਕਲਾ ਰਹੇ।
ਬਹੁਤ ਬਹੁਤ ਧੰਨਵਾਦ ਰੀਪਨ ਵੀਰ।
Beautiful weather, nice day ❤😂
❤From Lahore 🇵🇰😎😍💐🎄
ਖੁਸ਼ੀ ਦਾ ਹੇਅਰ ਸਟਾਈਲ ਪਹਿਲਾਂ ਵਾਲਾ ਬਹੁਤ ਸੋਹਣਾ
Interesting & amazing appisod.......congratulations
ਰਿਪਨ ਜੀ ਤੁਹਾਡੇ ਬਲੌਗ ਬਹੁਤ ਹੀ ਵਧੀਆ ਲੱਗ ਰਹੇ ਹਨ ਜੀ ਵਾਹਿਗੁਰੂ ਮਿਹਰ ਕਰੇ ਜੀ ਤੁਸੀਂ ਸਾਨੂੰ ਬਲੌਗ ਵਿਖਾਉਂਦੇ ਰਹੋ ਜੀ
We been Darjiling Pailing gangtok first week of July 23 we had beautiful experience
ਖੁਸ਼ੀ ਤੇ ਰਿਪਨ ਬੇਟਾ ਜੀ ਤੁਸੀ ਸਾਨੂ ਹਰ ਜਗਾ ਦੀ ਸੈਰ ਕਰਾ ਦਿਤੀ ਇਹ ਸਾਰੀਆਂ ਜਗਾ ਕਦੀ ਅਸੀ ਕਦੀ ਸੋਚਿਆ ਵੀ ਨਹੀ ਸੀ ਕਿ ਵੇਖ ਸਕਾਗੇ ਧਨਵਾਦ ਬਹੁਤ ਬਹੁਤ 🙏
ਦਾਰਜੀਲਿੰਗ ਬਹੁਤ ਸੋਹੋਣਾ ਲੱਗਾ ਬਹੁਤ ਬਹੁਤ ਧੰਨਵਾਦ ਜੀ
Waheguru tuhanu chaddi kala vich rakhan ji 🙏🙏
Waheguru ji tandtusati bakhshryapji noo chadadi kalabakhshey
ਵਾਹਿਗੁਰੂ ਜੀ ਤੰਦਰੁਸਤੀ ਦੇਣ
ਵਾਹ ਜੀ ਵਾਹ ਕਿਆ ਬਾਤ ਹੈ ਜੀ
Enjoy a dargeeling city...@
Ghaint hunda bro tohada program...aapa net e tohade krke pwane aa ..
ਬਾਈ ਜੀ ਦਾਰਜੀਲਿੰਗ ਸੰਬੰਧੀ ਜਾਣਕਾਰੀ ਲਈ ਆਪ ਜੀ ਤਹਿ ਦਿਲੋਂ ਧੰਨਵਾਦ ਜੀ 🙏
Nice video
Sat shri akal Ripan and Kushi sister ji very beautiful ji 🎉🎉 waheguru ji mehar karna ji
Beautiful beautiful video beta ji I m Harjinder Singh Stockholm Sweden
ਅਗਲੇ ਸਫਰਾਂ ਦੀ ਉਡੀਕ ਰਹੇਗੀ
ਸਤਿ ਸ੍ਰੀ ਆਕਾਲ ਜੀ ਹੱਸਦੇ ਵੱਸਦੇ ਰਹੋ ਜੀ 🙏👍❤️
ਕੀ ਹਾਲ ਚਾਲ ਬਾਈ ਠੀਕ ਠਾਕ ਆ ਬਹੁਤ ਵਧੀਆ ਵਿਡੀਉ ਬਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਵੀਰ ਤੇ ਖੁਸੀ
ਸਤਿ ਸ੍ਰੀ ਆਕਾਲ ਬਾਈ ਜੀ। ਊਟੀ ਹਿੱਲ ਸਟੇਸ਼ਨ ਤੇ ਵੀ ਕਦੇ ਜਾਓ ਅਤੇ ਉਸ ਨੂੰ ਵੀ ਆਪਣੇ ਬਲੌਗ ਵਿੱਚ ਜ਼ਰੂਰ ਦਿਖਾਓ। ਧੰਨਵਾਦ ਜੀ।
Good video sawarn Singh from UK
ਬਹੁਤ ਵਧੀਆ ਜੀ
ਬਹੁਤ ਵਧੀਆ ਵੀਡੀਓ
Very nice veer ji God bless you veer ji 🙏 ❤
Bhut sohna h mera v dil krda h dubara jawa
Balli indoneshiya vi ghumado g
ਬਲਵਿੰਦਰ ਸਿੰਘ ਚੀਮਾ
ਬੇਟਾ ਜੀ ਤੁਸੀਂ gamgtok ਦੇ gurudwara ਸਾਹਿਬ ਦੇ ਦਰਸ਼ਨ ਨਹੀ ਕਰਵਾਏ।
Very nice video god bless both of you take care 😊😊
ਵਾਹਿਗੁਰੂ ਜੀ ਮੇਹਰ ਕਰੇ
Very nice Veer g 👍👍👍👍
Plz explore traditional food also otherwise your videos are osm beautiful
Ripan veer comment dekh lia Karo nal hi like kar dea Karo
Ssa yes train track was built by English but from 1947 it's maintained by lndian government thanks
ਸਤਿ ਸ਼੍ਰੀ ਅਕਾਲ ਬਾਈ ਜੀ
Well done good job keep going through the world 🌎 and enjoy your journey both of you and your wife
Sat Sri akal Ripan veer nd Khushi.
Veerjii make Sikh proud
Puri Att hai So beautiful ❤️ God bless you
Bahut vadialagia darjling
4 November 2022 di meet up at Mehta chounk you tube te private video show ho rhi
Us vich asi amritsar to tuhanu millan gye si
Pls. Video kis tra dekh sakde haa
Very nice ji bahut wadhia ji ❤❤❤❤❤
ਸਤਿ ਸ੍ਰੀ ਅਕਾਲ ਵੀਰ ਜੀ ਭੈਣ ਜੀ
ਵਧੀਆ
ਆਪਣੇ ਲਾਗੇ ਡਲਹੋਜੀ ਸਭ ਤੋਂ ਵਧੀਆ ਹਿੱਲ ਸਟੇਸ਼ਨ ਆ,ਇਥੇ ਹੀ ਜਾਣਾ ਚਹੀਦਾ।
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Ripan pji kushi ji sasriya kaal
Please ਖੁਸ਼ੀ ਆਪਣਾ hair style change'ਕਰ ਲਓ। Tokyo wala sachi ਬਹੁਤ ਹੀ ਜੱਚਦਾ।😊 Please looking very beautiful
ਬਾਈ ਇਹਨਾਂ ਨੂੰ ਕਹੋ ਖੀਰ ਬਣਾ ਲਵੋ 😊
Very nice god bless you ji 🙏🙏
Jdo tusi Punjab vaps gye ta Sri muktsar sahib ta ek your vlog jaroor kreo.i am much waiting fr that vlog.bcz main apni jindagi de 25 saal Punjab muktsar sahib pind Doda bitaye a.
15:35 sikh muslim har jagah dekhne nu milange hae kanchanjangha🤗🤗🌟🌟
Ripan ji Uttrakhand explore karoo sara
Mousoorie Nanital Hemkunt Sahib Badrinath Kedarnath jo last time reh giaa othe v jaao
Very nice video Mander khurd
ਬਹੁਤ ਵਧੀਆ
ਸਤਿ ਸ਼੍ਰੀ ਆਕਾਲ ਜੀ
❤ Most beautiful couple in the world ❤
🌾 Zindagi zindabad 🌾
God bless you
Thanks ji
Good
Same Shimla warga hi hai
Veere i m also in Darjeeling
Sada kush rho 🙏🙏🙏🙏🙏🙏
Ripan 22 to good video 😊🙏👍
Sat Shri akal Khushi te ripan veer ji 🙏🙏
God bless you ❤ 😘
Ripan ji darjling ya Gangtok wich koi guru Ghar vi hai
Ripan veere daron v ik rakhia karo osde short v lye lis k😢. Next video ch dseo tuc daron kyu nhi rakhde. 😢 Rakhia kro love you jattan ❤❤❤
GBU both♥️♥️
Safe journey bro and bhabi g
Good job brother ❤
Waheguru ji