Amritpal Singh ਦੀ ਰੱਦ ਹੋ ਜੋਵਗੀ MP ਦੀ ਮੈਂਬਰਸ਼ਿਪ? ਆਜ਼ਾਦ ਉਮੀਦਵਾਰ ਪਹੁੰਚ ਗਿਆ HC! ਲਗਾਏ ਵੱਡੇ ਇਲਜ਼ਾਮ

แชร์
ฝัง
  • เผยแพร่เมื่อ 14 ต.ค. 2024
  • Amritpal Singh ਦੀ ਰੱਦ ਹੋ ਜੋਵਗੀ MP ਦੀ ਮੈਂਬਰਸ਼ਿਪ ? ਆਜ਼ਾਦ ਉਮੀਦਵਾਰ ਪਹੁੰਚ ਗਿਆ HC! ਲਗਾਏ ਵੱਡੇ ਇਲਜ਼ਾਮ
    #Amritpalsingh #Mpamritpalsingh #ElectionCommission #ecfakeinformation #highcourt #punjabnews #Latestnews #bigbreaking #punjabbreaking #khadoorsahib #khadursahibmp #electioncampaign #Violation #hearing #punjabi #sarabjitkhalsa

ความคิดเห็น • 54

  • @kulwantsingh3183
    @kulwantsingh3183 2 หลายเดือนก่อน +9

    ਭਾਈ ਅਮਿੰਰਤਪਾਲ ਸਿੰਘ ਜੀ ਉਪਰ ਕੋਈ ਦੋਸ਼ ਬਣਦਾ ਹੀ ਨਹੀਂ ਹੈ ਭਾਈ ਜੀ ਤਾਂ ਇੱਕ ਦਿਨ ਵੀ ਪ੍ਰਚਾਰ ਨਹੀਂ ਕਰ ਸੱਕੇ ਚੋਣ ਪ੍ਰਕਿਰਿਆ ਟੋਟਲ ਹਲਕੇ ਦੀਆਂ ਸੰਗਤਾਂ ਨੇ ਹੀ ਕੀਤੀ ਗਈ ਸੀ ਜੀ ਵਾਹਿਗੁਰੂ ਸਾਹਿਬ ਜੀ

  • @sabi-mansa
    @sabi-mansa 2 หลายเดือนก่อน +7

    ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ
    ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏

  • @jhirmalsingh1073
    @jhirmalsingh1073 2 หลายเดือนก่อน +7

    ਇਹ ਵੀ ਰੈ ਗਿਆ ਸੀ ਹੁਣ ਤੂੰ ਵੀ ਜ਼ੋਰ ਲਾ ਲਈ ਭਾਈ ਜੀ ਜ਼ਿੰਦਾ ਵਾਦ

  • @Mannsingh-mv3un
    @Mannsingh-mv3un 2 หลายเดือนก่อน +8

    ਪੰਜਾਬ ਵਿੱਚ ਪੰਥਕ ਸਰਕਾਰ ਬਣਾੲਏ ਗਾ ,ਭਾਈ ਅਮ੍ਰਿਤ ਪਾਲ ਸਿੰਘ ਜੀ ,ਪੰਜਾਬ ਦੇ ਲੋਕ ਭਾਈ ਸਾਹਿਬ ਨਾਲ ਖੜਨਗੇ।

  • @jaswantsinghsingh6163
    @jaswantsinghsingh6163 2 หลายเดือนก่อน +10

    ਆੳਣਵਾਲੇ ਸਮੇਂ ਵਿਚ ਅਮ੍ਰਿਤਪਾਲ ਸਰਬਜੀਤ ਸਿੰਘ ਖਾਲਸਾ ਪੰਜਾਬ ਵਿਚ ਪੰਥਕ ਗੌਰਮਿੰਟ ਬਣੇਗੀ

  • @gurmukhsandhu789
    @gurmukhsandhu789 2 หลายเดือนก่อน +4

    ਇਹ ਕਦੀ ਨਹੀਂ ਹੋ ਸਕਦਾ

  • @sabi-mansa
    @sabi-mansa 2 หลายเดือนก่อน +3

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ 🙏

  • @DaljitSingh-u3l
    @DaljitSingh-u3l 2 หลายเดือนก่อน +4

    ਸੰਗਤਾਂ ਨੇ ਕਾਫ਼ੀ ਖਰਚਾ ਕੀਤਾ ਭਾਈ ਜੀ ਲਈ ਕਿਉ ਕੇ ਸੰਗਤਾਂ ਓਨਾ ਨੂੰ ਪਿਆਰ ਕਰਦੀਆ ਨੇ ਬਾਕੀ ਸੱਭ ਦਾ ਮੂਰਤ ਨਿਕਲ ਰਿਹਾ ਸਭ ਦਾ ਭਾਈ ਜੀ ਦੇ ਨਾਮ ਤੇ

  • @sabi-mansa
    @sabi-mansa 2 หลายเดือนก่อน +3

    ਭੰਡ ਬੁੱਚੜ ਭਜਾਓ ਪੰਜਾਬ ਬਚਾਓ
    ਬਿਸ਼ਨੋਈ ਇੰਟਰਵਿਊ

  • @rajusinghdhaliwal7835
    @rajusinghdhaliwal7835 2 หลายเดือนก่อน +1

    ਅੰਮ੍ਰਿਤਪਾਲ ਸਿੰਘ ਜਿੰਨੀ ਵਾਰੀ ਵੋਟਾਂ ਵਿੱਚ ਖੜ੍ਹੇ ਗਾ ਉਠੀ ਵਾਰ ਜਤਾਵਾਗੇ

  • @GurJap-k9q
    @GurJap-k9q 2 หลายเดือนก่อน +3

    Amretpal jinda bad

  • @bikramgill5035
    @bikramgill5035 2 หลายเดือนก่อน +6

    ਹਾਰਿਆ ਹੋਇਆ ਬੰਦਾ ਇਸ ਹੱਦ ਤੱਕ ਗਿਰ ਸਕਦਾ ਹੈ

  • @tarsemmannp5499
    @tarsemmannp5499 2 หลายเดือนก่อน

    ਬਿਕਰਮਜੀਤ ਤੂੰ ਮਚ ਨਾ ਭਾਈ ਸਾਹਿਬ ਦਾ ਮੁਕਾਬਲਾ ਕਰ ਞੌਟ ਤੇਨੂੰ ਕੌਈ ਪੲਈ ਨੀ ਹੂਣ ਤੂੰ ਮਚੀ ਜਾਨਾ ❤❤❤❤❤❤❤

  • @BhupinderSingh-sg7ox
    @BhupinderSingh-sg7ox 2 หลายเดือนก่อน +3

    ਵੋਟ ਤਾ ਆਪ ਨੂ ਕਿਸੇ ਨੇ ਪਾਈ nee

  • @BhupinderSingh-sg7ox
    @BhupinderSingh-sg7ox 2 หลายเดือนก่อน +5

    ਜਿਨਾ ਵਰੋਧ ਤੁਸੀ ਕਰੋਗੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਨਾ ਹੀ ਚਮਕੇਗਾ

  • @AmrikSingh-nz7tn
    @AmrikSingh-nz7tn 2 หลายเดือนก่อน +4

    ਬਿਕ੍ਰਮਜੀਤ ਨੂੰ ਕਿਨੀਆਂ ਬੋਟਾਂ ਪੲਈਆਂ

    • @jothanjra47
      @jothanjra47 2 หลายเดือนก่อน +1

      400-500 shayad

  • @LovelySingh-sl6fs
    @LovelySingh-sl6fs 2 หลายเดือนก่อน +2

    ਵਾਹਿਗੁਰੂ ਜੀ ਝੂਠੇ ਇਲਜ਼ਾਮ ਲਾਉਣ ਵਾਲ਼ਿਆਂ ਨੂੰ ਸਖ਼ਤ ਸਜ਼ਾਵਾਂ ਏਨਾ ਦੁੰਨਿਆ ਦੇਖੇ ਅਮਿਰਤਪਾਲ ਨੂੰ ਮੇਹਰ ਕਰ ਮਾਂ ਦੀ ਅਰਦਾਸ ਹੈ

  • @ParminderSingh-nd2vr
    @ParminderSingh-nd2vr 2 หลายเดือนก่อน +3

    ਇਹ ਸਭ ਕੁਝ ਆੱਪ ਸਰਕਾਰ ਕਰਾ ਰਹੀ ਹੈ

    • @ManpreetKaur-ge4xh
      @ManpreetKaur-ge4xh 2 หลายเดือนก่อน

      ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ

    • @ParminderSingh-nd2vr
      @ParminderSingh-nd2vr 2 หลายเดือนก่อน +1

      @@ManpreetKaur-ge4xh ਭੈਣ ਜੀ ਭਗਵੰਤਾ ਬੁੱਚੜ ਕਰਾ ਰਿਹਾ. ਅਮਿਤ ਸ਼ਾਹ ਨਾਲ ਰਲਕੇ

  • @balvindersingh7699
    @balvindersingh7699 2 หลายเดือนก่อน +8

    ਿੲਸ ਦਿੱਲੀ ਦੇ ਦੱਲੇ ਦਾ ਖਡੂਰ ਸਾਹਿਬ ਦੀ ਸੰਗਤ ਨੂੰ ਵਰੋਧ ਕਰਨਾ ਚਾਹੀਦਾ ਤੇ ਿੲਸ ਦੇ ਪਿੰਡ ਦੀ ਸੰਗਤ ਅੱਗੇ ਅਾਂ ਕੇ ਿੲਸ ਦਾ ਬਾੲੀਕਾਟ ਕਰਨ

  • @JeetSingh-wk7qq
    @JeetSingh-wk7qq 2 หลายเดือนก่อน +4

    Amitpal jindabad

  • @kamaljeet4857
    @kamaljeet4857 2 หลายเดือนก่อน +1

    Eh Banda Jo marji bole membership radd nahi hovegi

  • @bikramgill5035
    @bikramgill5035 2 หลายเดือนก่อน +4

    ਇਹੋ ਜਿਹੇ ਲੋਕ ਪੰਜਾਬ ਦਾ, ਭੱਠਾ ਬਹਾ, ਰਹੇ ਹਨ

  • @BasantLopon
    @BasantLopon 2 หลายเดือนก่อน

    Bhayi amritpaal singh Khalsa ji jindabaad

  • @gurcharansinghkanwar6805
    @gurcharansinghkanwar6805 2 หลายเดือนก่อน +2

    Azad umeedwar nu Paisa mil gya ,oh writ krn tur pya..oh hun putha v lamak jawe hona kuj ni...NSA extend kraun de pichhe kejri da hathh hai,isne khudd sari Umar jail cho ni niklna.

  • @sabi-mansa
    @sabi-mansa 2 หลายเดือนก่อน +3

    🪯 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🚩
    AAP 🐒🐒BJP Murdabad A+B

  • @ranjetbal2202
    @ranjetbal2202 2 หลายเดือนก่อน +5

    sare apni apni tha te jor la rhe ne k amritpal bahr na aave ,loka nu chahida ehna nfrty loka nu ik v vote na den amritpal panthk chon ld riha c t

  • @sabi-mansa
    @sabi-mansa 2 หลายเดือนก่อน +2

    🪯 Bhai Amritpal Khalsa 🚩
    AAP 🐒🐒 BJP Murdabad A+B

  • @jaswantsinghsingh6163
    @jaswantsinghsingh6163 2 หลายเดือนก่อน +4

    ਬਿਕਰਮਜੀਤ ਕਿਨੇ ਚ ਵਿਕਿਆ ਹੈ ਬੀਜੇਪੀ ਆਪ ਕੋਲ

  • @paramjitsingh8409
    @paramjitsingh8409 2 หลายเดือนก่อน

    Masand. Look. Pahano .pb. Da. Look.

  • @kuldipnijjar4819
    @kuldipnijjar4819 2 หลายเดือนก่อน

    Amaritpal is good person ❤

  • @paramjitsingh8409
    @paramjitsingh8409 2 หลายเดือนก่อน

    Pb. Da. Looka. Ko. App. Juab. Dao

  • @PalJind
    @PalJind 2 หลายเดือนก่อน

    Vikao ,b.j.s.😮😮😮😮😮
    Y

  • @paramjitsingh8409
    @paramjitsingh8409 2 หลายเดือนก่อน

    Steam. Doog. Nich. Harkit. Doog. Kus. Nahi. Kar sakta

  • @billuwalia6759
    @billuwalia6759 2 หลายเดือนก่อน

    If Amritpal singh is LADLA of the Government?
    Then why the Government has put him in Dibrugarh jail as a NSA law?
    I think you are going to the wrong side.
    Amritpal Singh has won with the 4 hundred thousand votes.
    I think you are not in favor of Amritpal Singh.
    “ Agar Sikh- Sikh noon na marey- then eh kaum kadi na haare “
    I think I have not said any wrong word. Thanks
    B

  • @PalJind
    @PalJind 2 หลายเดือนก่อน

    Kio tuc Latta khich da a, why, na karo, bhi sb da sath de

  • @JaspalSingh-hi3xy
    @JaspalSingh-hi3xy 2 หลายเดือนก่อน +1

    ❤🌹🤝👈🚶‍♂️🇮🇳👍

  • @Manjindersingh-x9h
    @Manjindersingh-x9h 2 หลายเดือนก่อน

    Dalla

  • @BikramSingh-f7o
    @BikramSingh-f7o 2 หลายเดือนก่อน +1

    ਰੱਦ ਹੋਣੀ ਚਾਹਦੀ ਆ ਇਹਦੀ ਸਭ ਝੂਠ ਤੇ ਬਣਿਆ ਇਹ

    • @sandeep145111
      @sandeep145111 2 หลายเดือนก่อน

      Turja turja 😂

  • @kuldipnijjar4819
    @kuldipnijjar4819 2 หลายเดือนก่อน

    Sala dalla

  • @majhewale4989
    @majhewale4989 2 หลายเดือนก่อน

    Jhande amli di CM di kursi khobo

  • @InderjitBrar-eh3mb
    @InderjitBrar-eh3mb 2 หลายเดือนก่อน +1

    Dalla