RAAKHI : (Official Video) Ammy Virk | Pari Pandher | Bunty Bains | From Annhi Dea Mazaak Ae 21st Apr

แชร์
ฝัง
  • เผยแพร่เมื่อ 30 ม.ค. 2025

ความคิดเห็น • 7K

  • @bablu-hf8jd
    @bablu-hf8jd ปีที่แล้ว +85

    ਬਾਈ ਜੀ ਇੱਕ ਗੀਤ ਉਹ ਬੰਦੀ ਸਿੰਘਾਂ ਲਈ ਵੀ ਗਾਵੋ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ

    • @busansingh1308
      @busansingh1308 ปีที่แล้ว +6

      😊😅😊😅😅

    • @amriksinghbassi3545
      @amriksinghbassi3545 ปีที่แล้ว +2

      Giant performance ❤🎉😢😮😅

    • @Taris376
      @Taris376 ปีที่แล้ว +1

      Eh sidhu moosewala nhi haiga
      Jigra chahida

  • @AmandeepSingh-bq7ec
    @AmandeepSingh-bq7ec ปีที่แล้ว +2

    ਜਿਨ੍ਹਾਂ ਨੂੰ ਖਾਸ ਤੌਰ 'ਤੇ ਇਸ ਗੀਤ ਦਾ ਸੰਗੀਤ ਪਸੰਦ ਹੈ ਉਹ ਇੱਥੇ ਇੱਕ ਲਾਈਕ ਕਰੋ 👍👍👍

  • @arshsekhon_21
    @arshsekhon_21 ปีที่แล้ว +19

    ਤੇਰੇ ਸਦਾ ਅੰਗ ਸੰਗ ਰਹਿਣਾ,
    ਨਾਲ ਤੇਰੇ ਖੜਨਾ ਤੇ ਬਹਿਣਾ,
    ਘੂਰ ਕਦੇ ਨੀ ਵੱਟਨੀ ਤੈਨੂੰ,
    ਮੰਦਾ ਕਦੇ ਵੀ ਨਹੀਂ ਕਹਿਣਾ !
    🔥🔥🔥❤❤

  • @GurpreetSingh-zn9kc
    @GurpreetSingh-zn9kc ปีที่แล้ว +4

    He is gem of a person ❣️❣️❣️
    Lots of love 😍😍😍

  • @SumanRani-mw7zn
    @SumanRani-mw7zn ปีที่แล้ว +18

    ਬਹੁਤ ਵਧੀਆ ਵਾਹਿਗੁਰੂ ਜੀ ਇਸ ਤਰ੍ਹਾਂ ਵਾਹਿਗੁਰੂ ਜੀ ਤਰਾਕੀ ਬਖਸ਼ੇ love you

  • @deepdhiman2339
    @deepdhiman2339 ปีที่แล้ว +1

    Jisnu siraaaaa kehde ohhh krati parii superrrrrrr nd ammy veer ok report waheguru mehar kre❤❤

  • @gurpalsingh3455
    @gurpalsingh3455 ปีที่แล้ว +3

    we need to bring this into the trending list 😍💯

  • @ashmeetsingh5557
    @ashmeetsingh5557 ปีที่แล้ว +25

    ਬਹੁਤ ਵਧੀਆਂ ਗਾਣਾ ਅਜਿਹੇ ਗਾਣਿਆਂ ਦੀ ਪੰਜਾਬ ਨੂੰ ਬਹੁਤ ਲੋੜ ਐ 🤟🤟

  • @namneetkaur3577
    @namneetkaur3577 ปีที่แล้ว +2

    ਸਿਰਾ ਕਰਾਤਾ 22 ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਇਸ ਗਾਣੇ ਦਾ 💪💪👌👌ਟਰਾਲਾ ਰੋਕ ਕੇ comment ਕਰ ਰਿਹਾ 🚛🚛🚛💝💓

  • @shine8287
    @shine8287 ปีที่แล้ว +8

    Feel this vibe🔥🔥🔥

  • @prabhsukhman9488
    @prabhsukhman9488 ปีที่แล้ว +4

    Amazingly composed.... i like it..Amazingly composed.... i like it..

  • @makhan577
    @makhan577 ปีที่แล้ว +6

    ਮਨ ਨੂੰ ਹਿਲਾ ਦੇਣ ਵਾਲੀ ਅਵਾਜ਼,,💕💞💕💕💞💞💞💕

  • @SANDHUDUBLI
    @SANDHUDUBLI 11 หลายเดือนก่อน +2

    ਬਹੁਤ ਵਧੀਆ ਗੀਤ ਜੱਟਾ pari ਨੇ ਵੀ ਸਿਰਾ ਕਰਾਤਾ ❤❤❤❤❤

  • @shivanabano9469
    @shivanabano9469 ปีที่แล้ว +8

    ਇਹ ਗਾਣਾ ਸੁਣ ਕੇ ਆਨੰਦ ਆ ਜਾਂਦਾ। ਬਾਕਮਾਲ 🔥🔥

  • @lovepreet1428
    @lovepreet1428 ปีที่แล้ว +37

    ਇਕੋ ਇਕ ਸਿੰਗਰ ਜਿੰਨੇ ਕਦੇ ਫੈਨਸ ਨੂੰ ਨਿਰਾਸ ਨੀ ਕੀਤਾ.... ❤️❤️❤️

    • @eek2841
      @eek2841 ปีที่แล้ว

      ᴡᴋ ʀɪ ʀɪꜰ ꜱ ᴇʟɪᴛᴇ

  • @DavinderSingh-sp5sy
    @DavinderSingh-sp5sy ปีที่แล้ว +11

    Magical voice 👏❤

  • @gurdialsingh-oy1le
    @gurdialsingh-oy1le ปีที่แล้ว

    ਪਰੀ ਉੱਡ ਗਈ ਮਤਲਬ ਅਵਾਜ਼ ਬੇਮਿਸਾਲ
    ਅਮਲੀ ਦੀ ਤੇ ਕਿਆ ਗੱਲ ਕਰਦੇ ਯਾਰ❤️❤️

  • @sehajdeepsingh1377
    @sehajdeepsingh1377 ปีที่แล้ว +3

    ਮੇਰੇ ਵੱਲੋਂ 1000 ਲਾਇਕ ❤

  • @sahibsingh3449
    @sahibsingh3449 ปีที่แล้ว +5

    Lyrics really choose true words💯💯💯

  • @aashishsharma3194
    @aashishsharma3194 ปีที่แล้ว +4

    Music unstoppable ♥️

  • @jaslove64
    @jaslove64 ปีที่แล้ว +1

    ਘੈਂਟ ਆਵਾਜ਼ 👌👌👌
    ਸਭ ਕੁਝ ਓਕੇ ਰਿਪੋਰਟ

  • @aayatkhan6978
    @aayatkhan6978 ปีที่แล้ว +4

    I have no words for this lovely song ❤️❤️

  • @ashmeetsingh5557
    @ashmeetsingh5557 ปีที่แล้ว +3

    Still in love with this song❤❤❤❤❤❤❤❤

  • @deepdhiman2339
    @deepdhiman2339 ปีที่แล้ว +1

    Dil khush ho gya ❤❤❤❤❤ siraaaaaaaaaa kratiiiiii

  • @adxgamerz5211
    @adxgamerz5211 ปีที่แล้ว +6

    Just too good song No words to say
    🔥🔥🔥

  • @vikramjeetvirk1516
    @vikramjeetvirk1516 ปีที่แล้ว +2

    Finally she is here to give competition to nimmu…another level of simplicity ❤❤

  • @rahishkhan-sb3zr
    @rahishkhan-sb3zr ปีที่แล้ว +4

    Its a soulful track ❤❤

  • @mohansingla3959
    @mohansingla3959 ปีที่แล้ว +6

    ਏਹ song ਸੁਣ ਕੇ ਲੋੜ ਚੱੜਦੀ ਅਾ ❤

  • @HarpreetSingh-qe2cz
    @HarpreetSingh-qe2cz ปีที่แล้ว +3

    Love this song❤️🙌

  • @namneetkaur3577
    @namneetkaur3577 ปีที่แล้ว +1

    ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️

  • @akratbano5902
    @akratbano5902 ปีที่แล้ว +3

    The BEAT is just 🔥

  • @rustam53
    @rustam53 ปีที่แล้ว +3

    Addicted to this ❤

  • @gurveersingh7559
    @gurveersingh7559 ปีที่แล้ว

    ਵੱਡੇ ਵੀਰ ਜੀ ਆ ਤਾਂ ਸਿਰਾ ਹੀ ਲਾ ਤਾਂ bai love you 😘

  • @gurbaj8238
    @gurbaj8238 ปีที่แล้ว +3

    Fabulous voice 🤩

  • @sohilkhan3063
    @sohilkhan3063 ปีที่แล้ว +7

    Killing vibe 🦅

  • @omisha5435
    @omisha5435 ปีที่แล้ว +10

    100% lyrics
    100% music
    100% newdity

  • @SohilKhan-jf4ks
    @SohilKhan-jf4ks ปีที่แล้ว +1

    ਸ਼ਾਨਦਾਰ ਗੀਤ, ਸੰਗੀਤ ਬਹੁਤ ਵਧੀਆ ਹੈ, ਸ਼ਾਨਦਾਰ ਬੋਲ, ਆਵਾਜ਼ ਸ਼ਾਨਦਾਰ ਹੈ.. 😍😍😍

  • @poojasharma-rs8gq
    @poojasharma-rs8gq ปีที่แล้ว +17

    Composition+lyrics+voice+music= Tabahi🔥

  • @poojasharma-rs8gq
    @poojasharma-rs8gq ปีที่แล้ว +2

    I can't stop listening this song 😁💕

  • @jasrajsingh5010
    @jasrajsingh5010 ปีที่แล้ว +8

    Still on repeat everyday 👍👍

  • @mansiarora5360
    @mansiarora5360 ปีที่แล้ว +2

    ਖੂਬਸੂਰਤ ਸ਼ਬਦਾਵਲੀ ਕੀਤੇ ਕੀਤੇ ❤

  • @ekamjotsingh9854
    @ekamjotsingh9854 ปีที่แล้ว +3

    Listening to it on repeat 🔁mode daily.... 😍.... M LovinG it...... voice... 💕❤

  • @onkarnagra5710
    @onkarnagra5710 ปีที่แล้ว +4

    ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️

    • @sanumeghwal3082
      @sanumeghwal3082 ปีที่แล้ว +1

      😊

    • @sanumeghwal3082
      @sanumeghwal3082 ปีที่แล้ว

      😊😊😊😊😊😊o😊😊😊😊😊

    • @sanumeghwal3082
      @sanumeghwal3082 ปีที่แล้ว

      😊😊😊😊😊😊o😊😊😊😊😊❤😊😊😊😊😊

  • @RekhaJadhav-h4j
    @RekhaJadhav-h4j 18 วันที่ผ่านมา

    ਗੋਦ ਬਲੈਸ ਯੂ❤❤❤

  • @SohilKhan-jf4ks
    @SohilKhan-jf4ks ปีที่แล้ว +7

    No Words for this song. Porra Porra att song.🔥🔥👌👌👌👌💞

  • @kashishkumari7423
    @kashishkumari7423 ปีที่แล้ว +29

    No expensive cars , no alcohol only tea and pure love ♥️ this song is justtttt 🥺🌍♥️No expensive cars , no alcohol only tea and pure love ♥️ this song is justtttt 🥺🌍♥️

  • @adityasinghadityasingh9250
    @adityasinghadityasingh9250 ปีที่แล้ว +10

    Your voice tunes the life of lifeless people.

  • @harmandeepsingh7818
    @harmandeepsingh7818 ปีที่แล้ว

    ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।

  • @amandeepsingh7954
    @amandeepsingh7954 ปีที่แล้ว +3

    Flow of the song is simply amazing

  • @rudarverma7670
    @rudarverma7670 ปีที่แล้ว +5

    Still on repeat after so many months💖😍

  • @SuryaBishnoi6491
    @SuryaBishnoi6491 ปีที่แล้ว +3

    Awesome romantic song❤❤❤

  • @kaurjatti5630
    @kaurjatti5630 ปีที่แล้ว +2

    ਬਹੁਤ ਸੋਹਣਾ ਗੀਤ ਲਿਖਿਆ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ 👈👈❤️❤️❤️

  • @yashleen477
    @yashleen477 ปีที่แล้ว +8

    Literally this time Ammy Virk has very different voice,,,,, ✌️✌️ Amazing....

    • @kunalvashist8227
      @kunalvashist8227 ปีที่แล้ว

      The The Daily Caller z❤

    • @JaspalSingh-hb8yq
      @JaspalSingh-hb8yq ปีที่แล้ว

      ​@@kunalvashist8227 pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp

  • @gagandeepkaur-os3cw
    @gagandeepkaur-os3cw ปีที่แล้ว +9

    Unexpected vibe..... ❤️🔥

  • @arshdeepkaur1964
    @arshdeepkaur1964 ปีที่แล้ว +7

    Ammy virk sir so pure voice and down to earth person god bless you sir big fan forever😍😍😍😊😊👌👌🙏🙏

    • @MadhanLal-gq2vu
      @MadhanLal-gq2vu ปีที่แล้ว

      ऋचजटदटजख😊ऊओ🎉ईओटयॅडझढमबशष
      🎉

  • @neelgarg5887
    @neelgarg5887 ปีที่แล้ว

    ਪਤਾ ਹੀ ਨਹੀ ਬਾਈ ਕਿੰਨੇ ਕ ਵਾਰ ਸੁਣ ਲਿਆ ਮਨ ਅੱਕਦਾ ਹੀ ਨਹੀਂ ❤️

  • @veer4790
    @veer4790 ปีที่แล้ว +3

    Composition+ lyrics + vocals + music , everything 🔥🔥

  • @najimwaseemcomedy9920
    @najimwaseemcomedy9920 ปีที่แล้ว +7

    great lyrics great song great voice

  • @Harbhajansingh-v1d
    @Harbhajansingh-v1d ปีที่แล้ว +3

    ਰਾਖੀਕਰਕੈਰਾਤਿਨੁਜਾਗਣਾਪੇਦਾ

  • @abdulkhan4373
    @abdulkhan4373 ปีที่แล้ว +2

    ਮੈਨੂੰ ਇਹ ਸੱਚਮੁੱਚ ਪਸੰਦ ਹੈ। ਤੁਹਾਡੇ ਭਵਿੱਖ ਲਈ ਸ਼ੁੱਭਕਾਮਨਾਵਾਂ।

  • @manjinderkaurmanjinderkaur4889
    @manjinderkaurmanjinderkaur4889 ปีที่แล้ว +5

    Ammy Virk my favourite singers and I am like ammy Virk song ❤❤

  • @hinabano2471
    @hinabano2471 ปีที่แล้ว +8

    The lyrics, singing and medley 🔥🔥🔥

  • @harirai4214
    @harirai4214 ปีที่แล้ว

    Bhut vaar sunya... FER V DIL RAJDA NI. SUN SUN K 😘

  • @niturana1390
    @niturana1390 ปีที่แล้ว +3

    Legend never die

  • @namangoyal2437
    @namangoyal2437 ปีที่แล้ว +5

    Addiction 🔥🔥 punjabi songs 💯

  • @poornamarora3229
    @poornamarora3229 ปีที่แล้ว

    🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️

  • @shivanabano9469
    @shivanabano9469 ปีที่แล้ว +3

    Really Addicted to this SONG ♥️

  • @prabhjot9077
    @prabhjot9077 ปีที่แล้ว +3

    Killing vibe 🦅❤

  • @buntydhamu4024
    @buntydhamu4024 ปีที่แล้ว +19

    Best song of punjabi music industry ⚡

    • @dineshthakur628
      @dineshthakur628 ปีที่แล้ว

      😮. T shirt

    • @roop1318
      @roop1318 ปีที่แล้ว

      Lagda moose wale nu bhul gaya😂

  • @sharnveersingh9457
    @sharnveersingh9457 ปีที่แล้ว

    ਮੇਰਾ ਮਨਪਸੰਦ ਗੀਤ ਬਨ ਗਿਆ 😍😍😍😍

  • @sonuzaildar1001
    @sonuzaildar1001 ปีที่แล้ว +11

    Lyrics,music everything on peak 🔥

  • @aarav6370
    @aarav6370 ปีที่แล้ว

    ਇਸ ਗਾਣੇ ਨੂੰ 🏆ਅਵਾਰਡ ਮਿਲਣਾ ਚਾਹੀਦਾ
    👌👌👌👌👌👌👌👌👌👌
    ਵਾਰ ਵਾਰ ਸੁਣਨ ਦਿਲ ਕਰਦਾ💝💝

  • @kanikamaan398
    @kanikamaan398 ปีที่แล้ว

    ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ 👌👌

  • @jaskiratsingh100
    @jaskiratsingh100 ปีที่แล้ว

    ਗਾਉਣਾ ਬੜਾ ਪਿਆਰਾ ਭਾਈ। ਆਡੀਓ ਸੁਣ ਕੇ ਜ਼ਿਆਦਾ ਵਧੀਆ ਲੱਗਦਾ।

  • @13_maninder
    @13_maninder ปีที่แล้ว

    ਸਰਦਾਰ ਸ਼ੁਭਦੀਪ ਸਿੰਘ ਸਿੱਧੂ ਦੀ ਮੌਤ ਹੋਣ ਦਾ ਕਾਰਨ ਪੰਜਾਬ ਦਾ ਮਸ਼ਹੂਰ ਨਚਾਰ ਭਗਵੰਤ ਮਾਨ ਹੈ ਜੇ ਸਹਿਮਤ ਹੋ ਤਾ ਲਾਇਕ ਕਰਕੇ ਦੱਸੋ

  • @PremMaulviwala
    @PremMaulviwala ปีที่แล้ว

    ਬੰਟੀ ਬੈਂਸ ਜ਼ਬਰਦਸਤ ਗੀਤਕਾਰ ਉੱਤੋਂ ਚਾਰ ਚੰਨ ਲਾਤੇ ਐਮੀ ਵਿਰਕ ਜੀ ਨੇ
    ਖ਼ੂਬਸੂਰਤ ਗੀਤ

  • @jotpandori109
    @jotpandori109 ปีที่แล้ว

    ਸਿਰਾ ਗਾਣਾ ਭਾਈ 😍😍😍💯💯💯ਸਿਰਾ ਹੀ ਲਾਤਾ ਜਵਾ 😍😍😍😘😘😘

  • @bablu-hf8jd
    @bablu-hf8jd ปีที่แล้ว +1

    ਬੜੀ ਵਾਰ ਸੁਣਿਆ ਫਿਰ ਵ ਮਨ ਨਹੀਂ ਭਰਦਾ ਬਹੁਤ ਹੀ ਸੋਹਣਾ ਗੀਤ ਪ੍ਰਮਾਤਮਾ ਵੱਡੀ ੳਮਰ ਕਰੇ ਤੇਰੀ ਵੀਰੇ

  • @HarmanKaur314
    @HarmanKaur314 ปีที่แล้ว +2

    Voice, music and video most great after that ammy Virk nd pari di your performance is most grateful ❤️👌👌👌🌺🌺

  • @gurtaj8553
    @gurtaj8553 ปีที่แล้ว

    Song ਵੀ ਅੱਤ ਆ👌 ਤੇ ਸਾਡੇ ਇਲਾਕੇ ਦਾ ਮੁੰਡਾ ਵੀ ਅੱਤ ਆ 👌🥰

  • @HarpreetSingh-qe2cz
    @HarpreetSingh-qe2cz ปีที่แล้ว

    ਧਾਕੜ ਆਵਾਜ਼ ਆ ਬਾਈ ਦੀ ❤️🙏🏻

  • @HarpreetSingh-np9nt
    @HarpreetSingh-np9nt ปีที่แล้ว

    ਹਰ ਵਾਰ ਦੀ ਤਰਾ ਹੈ ਵਾਰ ਵੀ ਸਿਰਾ ਹੀ ਲਾ ਤਾ ਸਰ 👌👌

  • @harmandeepsingh7818
    @harmandeepsingh7818 ปีที่แล้ว

    ਜਿੰਨੀ ਵਾਰ ਵੀ ਸੁਣਦੀ ਹਾਂ ਹੋਰ ਵੀ ਵਧੀਆ ਲੱਗੀ ਜਾਂਦਾ। love you 😘

  • @jiyasharma409
    @jiyasharma409 ปีที่แล้ว +2

    ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...

  • @lavleenkaur9692
    @lavleenkaur9692 ปีที่แล้ว +1

    ਬਹੁਤ ਵਧੀਆ ਹੈ ਜਿਨ੍ਹਾਂ ਮਰਜੀ ਸੁਣੋ ਮਨ ਨਹੀਂ ਭਰਦਾ

  • @BijoyChoudhury-wl3kc
    @BijoyChoudhury-wl3kc ปีที่แล้ว +2

    Loved it😍💕

  • @manraj244
    @manraj244 ปีที่แล้ว +1

    ਅੱਤ ਕਰਾ ਦਿੱਤਾ ਏ ਬਾਈ ਜੀ ਬੋਹਤਾ ਸੋਹਣਾ ਗਾਇਆ ਏ

  • @shivjotsingh2050
    @shivjotsingh2050 ปีที่แล้ว +9

    🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️

  • @jaslove64
    @jaslove64 ปีที่แล้ว +1

    ਇਸ ਗੀਤ ਦੀ ਪ੍ਰਸ਼ੰਸਾ ਲਈ ਕੋਈ ਸ਼ਬਦ ਨਹੀਂ ਹਨ

  • @rishab6234
    @rishab6234 ปีที่แล้ว

    ਬਹੁਤ ਹੀ ਜਿਆਦਾ ਸੋਹਣਾ ਗਾਣਾ ਬਾਈ ❤💪🏻

  • @keenusharma6690
    @keenusharma6690 ปีที่แล้ว

    ਗੀਤ ਵਿਚ ਦਮ ਹੈ ਜਦੋਂ ਵੀ ਸੁਣੀਏ ਦਿਲ ਨਹੀਂ ਭਰਦਾ

  • @UshaRani-py5fp
    @UshaRani-py5fp ปีที่แล้ว

    ਬਹੁਤ ਵਧੀਆ ਬਾਈ ਜੀ ਸਿਰਾ ਹੀ ਕਰ ਰਿਹਾ ਗਾਣਾ ਸੁਣ ਕੇ ਸਕੁਨ ਜਿਹਾ ਮਿਲ ਗਿਆ

  • @tanishqkaur984
    @tanishqkaur984 ปีที่แล้ว

    ਜਿਨਾ ਸੁਣਦੇ ਆ ਓਨਾ ਹੀ ਦੁਬਾਰਾ ਸੁਣਨ ਨੂ ਦਿਲ ਕਰਦਾ 👌👌👌👌👌👌

  • @ishangarg0091
    @ishangarg0091 ปีที่แล้ว +2

    Pari g da dance ana sona last step ta mara dill nu lgg dya kya expression na ❤love this song and dance 💯💯💯💯

  • @dharasingh4771
    @dharasingh4771 ปีที่แล้ว

    All the best to whole team❤️🤸All the best to whole team❤️🤸

  • @riyagarg4214
    @riyagarg4214 ปีที่แล้ว +1

    Aaa aayaaa sirrraa song after long time

  • @namneetkaur3577
    @namneetkaur3577 ปีที่แล้ว

    ਬਹੁਤ ਪਿਆਰਾ ਗੀਤ ਆ ਲਵ ਯੂ❤❤❤

  • @jeenakumari9813
    @jeenakumari9813 ปีที่แล้ว

    repeat ਤੇ ਚਲਦਾ song ❤️❤️👌

  • @MalkitSingh-en7py
    @MalkitSingh-en7py ปีที่แล้ว +1

    ਪੰਜਾਬੀ ਸੰਗੀਤ ਨੇ ਬਾਲੀਵੁੱਡ ਨੂੰ ਬਰਬਾਦ ਕਰ ਦਿੱਤਾ।

  • @balwindersinghbinder313
    @balwindersinghbinder313 ปีที่แล้ว +1

    ਕੁੜੀ ਦੀ ਆਵਾਜ਼ ਚ ਨਿਮਰਤ ਖਹਿਰਾ ਦਾ ਭੁਲੇਖਾ ਪੈਦਾ ਦੇ🫣🥰